Welcome to Canadian Punjabi Post
Follow us on

15

November 2019
Video Gallery
ਪੰਜਾਬੀ ਗਾਇਕ ਗੁਰਦਾਸ ਮਾਨ ਚੰਡੀਗੜ੍ਹ ਵਿੱਚ ਪੇਸ਼ਕਾਰੀ ਕਰਦੇ ਹੋਏ।

ਪੰਜਾਬੀ ਗਾਇਕ ਗੁਰਦਾਸ ਮਾਨ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਲੇਜ਼ਰ ਵੈਲੀ ਵਿੱਚ ਭਰੇ ਪੰਡਾਲ `ਚ ਆਪਣੀ ਪੇਸ਼ਕਾਰੀ ਕਰਦੇ ਹੋਏ।

More Videos

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਦਿਲਜੀਤ ਦਾ ਨਵਾਂ ਗਾਣਾ 'ਨਾਨਕ ਆਦਿ ਜੁਗਾਦਿ ਜੀਓ'...

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਦਿਲਜੀਤ ਦਾ ਨਵਾਂ ਗਾਣਾ 'ਨਾਨਕ ਆਦਿ ਜੁਗਾਦਿ ਜੀਓ'...

ਕਰਤਾਰਪੁਰ ਲਾਂਘੇ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਚੁੱਕਾ ਹੈ। ਇਹ ਉਹ ਇਮਾਰਤ ਹੈ ਜਿਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਇਮਾਰਤ ਸੰਬੰਧੀ ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਜੀ ਦੀ ਇਕ ਰਿਪੋਰਟ...

ਕਰਤਾਰਪੁਰ ਲਾਂਘੇ ਦੀ ਉਦਘਾਟਨੀ ਇਮਾਰਤ ਸੰਬੰਧੀ ਜਗਦੀਸ਼ ਗਰੇਵਾਲ ਜੀ ਦੀ ਰਿਪੋਰਟ..

ਭਾਰਤ ਤੇ ਪਾਕਿਸਤਾਨ ਦੀ ਸਰਹੱਦ ਜਿੱਥੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਹੈ। ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਜੀ ਦੀ ਇਸ ਸਮੇਂ ਦੀ ਮੌਜ਼ੂਦਾ ਕਾਰਜਾਂ ਸੰਬੰਧੀ ਇਕ ਰਿਪੋਰਟ....

ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੋਂ ਜਗਦੀਸ਼ ਗਰੇਵਾਲ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਏ ਜਾ ਰਹੇ। ਇਸ ਦੇ ਚਲਦੇ ਡੇਰਾ ਬਾਬਾ `ਚ ਵੱਡੀ ਪੱਧਰ `ਤੇ ਪ੍ਰੋਗਰਾਮ ਚਲ ਰਹੇ ਹਨ, ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਜੀ ਦੀ ਡੇਰਾ ਬਾਬਾ ਨਾਨਕ ਤੋਂ ਰਿਪੋਰਟ...!!

ਕੈਨੇਡੀਅਨ ਪੰਜਾਬੀ ਪੋਸਟ ਦੇ ਸੰਪਾਦਕ ਜਗਦੀਸ਼ ਗਰੇਵਾਲ ਜੀ ਦੀ ਡੇਰਾ ਬਾਬਾ ਨਾਨਕ ਤੋਂ ਰਿਪੋਰਟ...!!

ਬੀ ਪਰਾਕ ਦਾ ਨਵਾਂ ਗਾਣਾ 'ਫਿਲਹਾਲ', ਜਿਸ 'ਚ ਅਕਸ਼ੇ ਕੁਮਾਰ ਨੇ ਪਹਿਲੀ ਵਾਰ ਇਕ ਮਾਡਲ ਵਜੋਂ ਕਿਸੇ ਗਾਣੇ 'ਚ ਕੰਮ ਕੀਤਾ ਹੈ, ਦੇਖੋ ਤੇ ਦੱਸੋ ਕਿਵੇਂ ਲੱਗਾ...

ਬੀ ਪਰਾਕ ਦਾ ਨਵਾਂ ਗਾਣਾ 'ਫਿਲਹਾਲ', ਜਿਸ 'ਚ ਅਕਸ਼ੇ ਕੁਮਾਰ ਨੇ ਪਹਿਲੀ ਵਾਰ ਇਕ ਮਾਡਲ ਵਜੋਂ ਕਿਸੇ ਗਾਣੇ 'ਚ ਕੰਮ ਕੀਤਾ ਹੈ, ਦੇਖੋ ਤੇ ਦੱਸੋ ਕਿਵੇਂ ਲੱਗਾ...

ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤੇ ਸੰਬੋਧਨ ....

ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤੇ ਸੰਬੋਧਨ ....

ਨਵਜੋਤ ਸਿੰਘ ਸਿੱਧੂ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤੇ ਸੰਬੋਧਨ ਦਾ ਇਕ ਹਿੱਸਾ...

ਨਵਜੋਤ ਸਿੰਘ ਸਿੱਧੂ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ ਦੌਰਾਨ ਕੀਤੇ ਸੰਬੋਧਨ ਦਾ ਇਕ ਹਿੱਸਾ...

'ਆਰਤੀ'...550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਿੰਦਰ ਸਰਤਾਜ ਦੀ ਖੂਬਸੂਰਤ ਪੇਸ਼ਕਾਰੀ..

'ਆਰਤੀ'...550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਤਿੰਦਰ ਸਰਤਾਜ ਦੀ ਖੂਬਸੂਰਤ ਪੇਸ਼ਕਾਰੀ..

ਇਹ ਸਿਰਫ ਟ੍ਰੇਲਰ ਹੈ.....'ਫਿਲਹਾਲ'... ਬੀ ਪਰਾਕ ਦੀ ਆਵਾਜ਼ `ਚ ਅਤੇ ਅਕਸ਼ੇ ਕੁਮਾਰ ਤੇ ਨੂਪੁਰ ਸਨਨ ਵੱਲੋਂ ਫਿਲਮਾਏ ਗਏ ਗੀਤ ਦਾ ਟ੍ਰੇਲਰ...ਜੋਕਿ 9 ਨਵੰਬਰ ਨੂੰ ਰਿਲੀਜ਼ ਹੋਵੇਗਾ...!! ਦੇਖੋ ਗੀਤ ਦੀ ਇਕ ਝਲਕ....!!

ਇਹ ਸਿਰਫ ਟ੍ਰੇਲਰ ਹੈ.....'ਫਿਲਹਾਲ'... ਬੀ ਪਰਾਕ ਦੀ ਆਵਾਜ਼ `ਚ ਅਤੇ ਅਕਸ਼ੇ ਕੁਮਾਰ ਤੇ ਨੂਪੁਰ ਸਨਨ ਵੱਲੋਂ ਫਿਲਮਾਏ ਗਏ ਗੀਤ ਦਾ ਟ੍ਰੇਲਰ...ਜੋਕਿ 9 ਨਵੰਬਰ ਨੂੰ ਰਿਲੀਜ਼ ਹੋਵੇਗਾ...!! ਦੇਖੋ ਗੀਤ ਦੀ ਇਕ ਝਲਕ....!!

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ 'ਤੇ ਜਾਰੀ ਕੀਤਾ ਖਾਸ ਗੀਤ
ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਨੂੰ ਵੇਖਦੇ ਹੋਏ ਇਕ ਵਿਸ਼ੇਸ਼ ਗੀਤ ਜਾਰੀ ਕੀਤਾ ਗਿਆ ਹੈ। ਇਸ ਹਫਤੇ ਭਾਰਤ ਦੇ ਗੁਰਦਾਸਪੁਰ ਵਿੱਚ ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲੇ ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਦਰਬਾਰ ਸਾਹਿਬ ਤੋਂ ਕੀਤਾ ਜਾਣਾ ਹੈ।

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ 'ਤੇ ਜਾਰੀ ਕੀਤਾ ਖਾਸ ਗੀਤ

'ਪਾਗਲਪਣ'... ਗੁਰਨਾਮ ਭੁੱਲਰ ਦੀ ਆਵਾਜ਼ `ਚ ਨਵਾਂ ਗੀਤ..ਜੋਕਿ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਅਦਾਕਾਰੀ ਨਾਲ ਫਿਲਮਾਇਆ ਗਿਆ ਹੈ...!!

'ਪਾਗਲਪਣ'... ਗੁਰਨਾਮ ਭੁੱਲਰ ਦੀ ਆਵਾਜ਼ `ਚ ਨਵਾਂ ਗੀਤ..ਜੋਕਿ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਅਦਾਕਾਰੀ ਨਾਲ ਫਿਲਮਾਇਆ ਗਿਆ ਹੈ...!!

ਦੇਖੋ ਕਮਾਲ ਦਾ ਸੰਤੁਲਨ....ਹਰਿਆਣੇ ਦੀਆਂ ਮੁਟਿਆਰਾਂ ਨੇ ਆਪਣੇ ਰਿਵਾਇਤੀ ਪਹਿਰਾਵੇ `ਚ ਬਾਲੀਵੁੱਡ ਗੀਤ `ਤੇ ਕੀਤਾ ਡਾਂਸ....!! ਆਪਣਾ ਪਹਿਰਾਵਾ ਤੇ ਆਪਣੇ ਸੱਭਿਆਚਾਰ ਦਾ ਵੱਖਰਾ ਹੀ ਨਜ਼ਾਰਾ ਹੁੰਦੈ...!!

ਹਰਿਆਣੇ ਦੀਆਂ ਮੁਟਿਆਰਾਂ ਨੇ ਆਪਣੇ ਰਿਵਾਇਤੀ ਪਹਿਰਾਵੇ `ਚ ਬਾਲੀਵੁੱਡ ਗੀਤ `ਤੇ ਕੀਤਾ ਡਾਂਸ....!!

ਆਪਣੀ ਸਹਿਕਰਮੀ ਦੇ ਨਾਲ ਫਿਲਮ ਦੇਖਣ ਆਇਆ ਸੀ ਪਤੀ....ਤਾਂ ਪਤਨੀ ਅਤੇ ਸਾਲੀ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ ......
ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਇਕ ਘਟਨਾ ਹੋਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲੰਘੇ ਐਤਵਾਰ ਦੀ ਦੁਪਹਿਰ ਇੱਕ ਵਿਅਕਤੀ ਆਪਣੀ ਸਹਕਰਮੀ ਨਾਲ ਫਿਲਮ ਦੇਖਣ ਸਿਨੇਮਾ ਹਾਲ ਆਇਆ। ਇਸ ਦਾ ਪਤਾ ਵਿਅਕਤੀ ਦੀ ਪਤਨੀ ਨੂੰ ਲੱਗ ਗਿਆ ਤੇ ਫਿਰ ਕੀ ਹੋਇਆ ਵੀਡੀਓ `ਚ ਦੇਖੋ...ਸੜਕ `ਤੇ ਹੀ ਕੁਟਾਪਾ ਚਾੜ ਦਿੱਤਾ।

ਆਪਣੀ ਸਹਿਕਰਮੀ ਦੇ ਨਾਲ ਫਿਲਮ ਦੇਖਣ ਆਇਆ ਸੀ ਪਤੀ....ਤਾਂ ਪਤਨੀ ਅਤੇ ਸਾਲੀ ਨੇ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ ......

'ਗੁਰੂ ਨਾਨਕ ਮਹਿਮਾ'.... 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ..ਸੁਖਜਿੰਦਰ ਸਿ਼ੰਦਾ ਦੀ ਇਕ ਖੂਬਸੂਰਤ ਪੇਸ਼ਕਾਰੀ...!!

'ਗੁਰੂ ਨਾਨਕ ਮਹਿਮਾ'.... 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ..ਸੁਖਜਿੰਦਰ ਸਿ਼ੰਦਾ ਦੀ ਇਕ ਖੂਬਸੂਰਤ ਪੇਸ਼ਕਾਰੀ...!!

ਹਿਮਾਸ਼ੀ ਖੁਰਾਣਾ ਦੀ ਐਂਟਰੀ ਨਾਲ ਸ਼ਹਿਨਾਜ਼ ਗਿੱਲ ਨੇ ਜੋ ਦਾ ਡਰਾਮਾ ਕੀਤਾ....ਦੇਖੋ...!! ਕਹਿੰਦੀ ਮੈਂ ਨਹੀਂ ਰਹਿਣਾ ਬਿਗ ਬੌਸ `ਚ....

ਹਿਮਾਸ਼ੀ ਖੁਰਾਣਾ ਦੀ ਐਂਟਰੀ ਨਾਲ ਸ਼ਹਿਨਾਜ਼ ਗਿੱਲ ਨੇ ਜੋ ਦਾ ਡਰਾਮਾ ਕੀਤਾ....ਦੇਖੋ...!! ਕਹਿੰਦੀ ਮੈਂ ਨਹੀਂ ਰਹਿਣਾ ਬਿਗ ਬੌਸ `ਚ....

'ਖਾਲਸਾ ਏਡ' ਵੱਲੋਂ ਸੀਰੀਆ ਦੇ ਸ਼ਰਨਾਰਥੀਆਂ ਲਈ ਪਾਣੀ ਦੀ ਸੇਵਾ

'ਖਾਲਸਾ ਏਡ' ਵੱਲੋਂ ਸੀਰੀਆ ਦੇ ਸ਼ਰਨਾਰਥੀਆਂ ਲਈ ਪਾਣੀ ਦੀ ਸੇਵਾ