ਦੇਵ ਖਰੌੜ ਦੀ ਨਵੀਂ ਆ ਰਹੀ ਫਿਲਮ 'ਜ਼ਖਮੀ' ਦਾ ਟ੍ਰੇਲਰ...ਜੋ 7 ਫਰਵਰੀ ਨੂੰ ਆ ਰਹੀ ਹੈ...!! ਪਰਿਵਾਰ ਬੰਦੇ ਦੀ ਕਮਜ਼ੋਰੀ ਵੀ ਹੈ ਤੇ ਤਾਕਤ ਵੀ.....ਦੇਵ ਖਰੌੜ ਦਾ ਡਾਇਲਾਗ.....
ਦੇਵ ਖਰੌੜ ਦੀ ਨਵੀਂ ਆ ਰਹੀ ਫਿਲਮ 'ਜ਼ਖਮੀ' ਦਾ ਟ੍ਰੇਲਰ...ਜੋ 7 ਫਰਵਰੀ ਨੂੰ ਆ ਰਹੀ ਹੈ...!!
ਪਰਿਵਾਰ ਬੰਦੇ ਦੀ ਕਮਜ਼ੋਰੀ ਵੀ ਹੈ ਤੇ ਤਾਕਤ ਵੀ.....ਦੇਵ ਖਰੌੜ ਦਾ ਡਾਇਲਾਗ.....
ਫਿਲਮ 'ਜ਼ਖਮੀ. '7 ਫਰਵਰੀ ਨੂੰ ਆ ਰਹੀ ਹੈ....!! ਫਿਲਮ ਦੀ ਕਹਾਣੀ ਇਕ ਆਮ ਸਧਰਾਨ ਬੰਦੇ ਦੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਕਾਨੂੰਨ ਉਸ ਲਈ ਕੋਈ ਮਾਈਨੇ ਨਹੀਂ ਰੱਖਦਾ, ਕਾਨੂੰਨ ਲਈ ਉਹ ਕੱਠਪੁਤਲੀ ਹੈ ਚਾਹੇ ਉਹ ਸਹੀ ਵੀ ਹੈ... ਭਾਵੇਂ ਉਹ ਆਪਣੇ ਅਧਿਕਾਰਾਂ ਲਈ ਲੜ ਰਿਹਾ ਪਰ ਫਿਰ ਵੀ ਪੈਸੇ ਵਾਲੇ ਤੇ ਉਪਰ ਤੱਕ ਪਹੁੰਚ ਰੱਖਣ ਵਾਲੇ ਬੰਦੇ ਦੀ ਹੀ ਸੁਣੀ ਜਾਂਦੀ ਹੈ। ਆਮ ਬੰਦਾ ਕਿਹੜੀ ਕਿਹੜੀ ਪ੍ਰੇਸ਼ਾਨੀ ਆਉਂਦੀ ਹੈ, ਕਿਸ ਤਰ੍ਹਾਂ ਉਸ ਨਾਲ ਰਾਜਨੀਤੀ ਕੀਤੀ ਜਾਂਦੀ ਹੈ....ਇਹੀ ਇਸ ਫਿਲਮ `ਚ ਦਿਖਾਇਆ ਹੈ। ਅਕਸਰ ਬੰਦਾ ਸੋਚਾ ਹੈ ਕਿ ਮੇਰੇ ਪਿੱਛੋ ਮੇਰੇ ਪਰਿਵਾਰ ਦੀ ਬਣੂ ਪਰ ਜਦੋਂ ਪਰਿਵਾਰ `ਤੇ ਹੀ ਕੁਝ ਮਾੜਾ ਸਮਾਂ ਆਉਂਦਾ ਵੀ ਹੈ ਤਾਂ ਬੰਦਾ ਉਸ ਖਿਲਾਫ਼ ਡਟ ਵੀ ਜਾਂਦਾ ਹੈ....!!