Welcome to Canadian Punjabi Post
Follow us on

18

October 2019
Video Gallery
'ਕੇਸਰੀ' ਦਾ ਟ੍ਰੇਲਰ ਹੋਇਆ ਰਿਲੀਜ਼

ਅੱਜ ਅਕਸ਼ੇ ਕੁਮਾਰ ਦੀ ਨਵੀਂ ਆ ਰਹੀ ਫਿਲਮ 'ਕੇਸਰੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਟ ਬਹੁਤ ਸ਼ਾਨਦਾਰ ਹੈ ਜਿਸ 'ਚ ਅਕਸ਼ੈ ਕੁਮਾਰ ਹੱਥਾਂ 'ਚ ਤਲਵਾਰ ਲਈ ਸਿੱਖ ਲੁੱਕ 'ਚ ਨਜ਼ਰ ਆ ਰਹੇ ਹਨ ਜਿਸ ਨੂੰ ਦੇਖਕੇ ਜੋਸ਼ ਦੀ ਝਲਕ ਦਿਸਦੀ ਹੈ ਤੇ ਬਹਾਦਰੀ ਦਿਸਦੀ ਹੈ। ਅਕਸ਼ੈ ਕੁਮਾਰ ਦੇ ਫੈਨਜ਼ ਟਰੇਲਰ ਦੇਖਣ ਤੋਂ ਬਾਅਦ ਹੁਣ ਉਨ੍ਹਾਂ ਦੀ ਫਿਲਮ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਕੇਸਰੀ' 'ਚ ਅਕਸ਼ੈ ਕੁਮਾਰ ਨਾਲ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੀ ਪਤਨੀ ਦਾ ਰੋਲ ਨਿਭਾਏਗੀ। ਉੁਥੇ ਹੀ, ਅਕਸ਼ੈ ਕੁਮਾਰ ਫਿਲਮ 'ਚ ਈਸ਼ਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ।ਦੱਸ ਦੇਈਏ ਕਿ ਫਿਲਮ 'ਕੇਸਰੀ' ਸਾਰਾਗੜ੍ਹੀ ਦੀ ਲੜਾਈ ਦੀ ਸੱਚੀ ਘਟਨਾ 'ਤੇ ਆਧਾਰਿਤ ਹੈ।

More Videos
ਸੱਜਣ ਅਦੀਬ ਲੈਕੇ ਆ ਚੁੱਕਾ ਹੈ ਆਪਣਾ ਨਵਾਂ ਗੀਤ... 'Perfection'

ਨਾਦ ਪ੍ਰੋਡਕਸ਼ਨ ਦੀ ਪੇਸ਼ਕਸ਼ , ਗਗਨਦੀਪ ਦੀ ਆਵਾਜ਼ ਵਿਚ 'ਖ਼ੈਰ ਪੰਜਾਬੀ ਦੀ'

ਨਾਦ ਪ੍ਰੋਡਕਸ਼ਨ ਦੀ ਪੇਸ਼ਕਸ਼ , ਗਗਨਦੀਪ ਦੀ ਆਵਾਜ਼ ਵਿਚ 'ਖ਼ੈਰ ਪੰਜਾਬੀ ਦੀ'

16 ਸਾਲ ਦੀ ਬੱਚੀ ਵਾਤਾਵਰਣ ਪ੍ਰੇਮੀ ਗਰੇਟਾ ਥੁਨਬਰਗ ਜਿਸਨੇ ਅਮਰੀਕਾ `ਚ ਆਯੋਜਿਤ ਹੋਏ ਸੰਯੁਕਤ ਰਾਸ਼ਟਰ ਦੇ ਉੱਚਪੱਧਰੀ ਜਲਵਾਯੂ ਸੰਮੇਲਨ ਦੌਰਾਨ ਵੱਡੇ-ਵੱਡੇ ਨੇਤਾਵਾਂ ਨੂੰ ਲਿਤਾੜ ਲਾਉਣ ਵਾਲਾ ਭਾਸ਼ਣ ਦੇਕੇ ਦੁਨੀਆਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗਰੇਟਾ ਥੁਨਬਰਗ 16 ਸਾਲ ਦੀ ਹੈ। ਗਰੇਟਾ ਥੁਨਬਰਗ ਸਵੀਡਨ ਦੀ ਵਾਤਾਵਰਣ ਕਰਮਚਾਰੀ ਹੈ, ਜੋ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਣ ਵਾਲੇ ਬਦਲਾਵਾਂ ਤੇ ਪ੍ਰੇਸ਼ਾਨੀਆਂ ਨੂੰ ਲੈਕੇ ਅੰਰਤਰਾਸ਼ਟੀ ਪੱਧਰ `ਤੇ ਆਪਣੀ ਆਵਾਜ ਬੁਲੰਦ ਕਰ ਚੁੱਕੀ ਹੈ। 23 ਸਤੰਬਰ ਜਲਵਾਯੂ ਤਬਦੀਲੀ `ਤੇ ਸੰਮੇਲਨ `ਚ ਬੋਲੀ ਅਤੇ ਦੁਨੀਆਂ ਦੇ ਨੇਤਾਵਾਂ `ਤੇ ਵਿਸ਼ਵਾਸਘਾਤ ਦਾ ਦੋਸ਼ ਲਾਇਆ। ਤੁਹਾਡੀ ਏਨੀ ਹਿੰਮਤ ਕਿਵੇਂ ਹੋਈ ਕਿ ਤੁਸੀਂ ਸਾਰੀ ਧਰਤੀ ਤਬਾਹ ਕਰ ਦਿੱਤੀ, ਤੁਹਾਨੂੰ ਕੀ ਹੱਕ ਹੈ ਇਸ ਤਰ੍ਹਾਂ ਕਰਨ ਦਾ।

16 ਸਾਲ ਦੀ ਬੱਚੀ ਦਾ ਭਾਸ਼ਣ ਸੁਣਕੇ ਵੱਡੇ-ਵੱਡੇ ਨੇਤਾਵਾਂ ਦੇ ਮੂੰਹ ਰਹਿਗੇ ਖੁੱਲ੍ਹੇ, ਸਭ ਹੋਏ ਹੈਰਾਨ

ਭੰਗੜੇ ਦੇ ਸਾਜ਼ 'ਕਾਟੋ' ਬਾਰੇ ਜਾਣਕਾਰੀ ...ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ....

ਭੰਗੜੇ ਦੇ ਸਾਜ਼ 'ਕਾਟੋ' ਬਾਰੇ ਜਾਣਕਾਰੀ ...ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ....

ਬਰੈਂਪਟਨ ਵਿਚ ਸੈਂਡਲਵੁਡ ’ਤੇ ਸਥਿਤ ਪੰਜਾਬ ਜਿਊਲਰ ’ਤੇ ਕੱਲ੍ਹ 6 ਵਜੇ ਦਿਨ ਦਿਹਾੜੇ 4 ਹਥਿਆਰਬੰਦ ਵਿਅਕਤੀਆਂ ਵਲੋਂ ਡਾਕਾ ਮਾਰਿਆ ਗਿਆ। ਚਸ਼ਮਦੀਦ ਗਵਾਹਾਂ ਮੁਤਾਬਿਕ ਇਹ ਲੁਟੇਰੇ ਇਕ ਵੱਡੀ ਵੈਨ ’ਚ ਆਏ।ਬੈਕ ਕਰਕੇ ਗੱਡੀ ਜਿਊਲਰੀ ਸਟੋਰ ’ਚ ਮਾਰੀ ਤੇ 4 ਤੋਂ 5 ਮਿੰਟਾਂ ’ਚ ਸਾਰਾ ਸਟੋਰ ਲੁੱਟ ਕੇ ਫਰਾਰ ਹੋ ਗਏ।

ਬਰੈਂਪਟਨ ਵਿਚ ਪੰਜਾਬ ਜਿਊਲਰ ’ਤੇ ਦਿਨ ਦਿਹਾੜੇ ਪਏ ਡਾਕੇ ਦੀ ਫੁਟੇਜ

ਬੁਰਕਾ ਪਾਊਣ ਵਾਲੀਆਂ ਔਰਤਾਂ ਨੂੰ ਬ੍ਰਿਟੇਨ ਦੇ ਪ੍ਰਧਾਂਨ ਮੰਤਰੀ ਨੇ ਕਿਹਾ ‘ਲੈਟਰਬਾਕਸ’..ਤਾਂ ਸਿੱਖ ਸਾਂਸਦ ਨੇ ਇਸ ਤਰ੍ਹਾਂ ਦਿੱਤਾ ਕਰਾਰਾ ਜਵਾਬ..!! ਤੇ ਮੁਆਫੀ ਮੰਗਣ ਦੀ ਮੰਗ ਕੀਤੀ... ਸਾਲ 2018 `ਚ ਬੋਰਿਸ ਜਾਨਸਨ ਨੇ ਦ ਟੇਲੀਗਰਾਫ ਦੇ ਇੱਕ ਆਰਟੀਕਲ ਵਿੱਚ ਲਿਖਿਆ ਸੀ ਕਿ ਜੋ ਔਰਤਾਂ ਬੁਰਕਾ ਪਾਉਂਦੀਆਂ ਹਨ ਉਹ ਕਿਸੇ ਲੈਟਰਬਾਕਸ ਜਾਂ ਬੈਂਕ ਲੁੱਟਣ ਵਾਲੇ ਦੀ ਤਰ੍ਹਾਂ ਵਿਖਾਈ ਦਿੰਦੀਆਂ ਹੈ। ਉਨ੍ਹਾਂ ਦੀ ਇਸ ਟਿੱਪਣੀ `ਤੇ ਤਮਨਜੀਤ ਸਿੰਘ ਢੇਸੀ ਨੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ ਹੈ...!! ਇਹ ਵੀਡੀਓ 10 ਲੱਖ ਤੋਂ ਜਿ਼ਆਦਾ ਵਾਰ ਦੇਖਿਆ ਜਾ ਚੁੱਕਾ ਹੈ...ਤੁਸੀਂ ੀ ਦੇਖੋ ਤੇ ਸ਼ੇਅਰ ਕਰੋ...

ਬੁਰਕਾ ਪਾਊਣ ਵਾਲੀਆਂ ਔਰਤਾਂ ਨੂੰ ਬ੍ਰਿਟੇਨ ਦੇ ਪ੍ਰਧਾਂਨ ਮੰਤਰੀ ਨੇ ਕਿਹਾ ‘ਲੈਟਰਬਾਕਸ’..ਤਾਂ ਸਿੱਖ ਸਾਂਸਦ ਨੇ ਇਸ ਤਰ੍ਹਾਂ ਦਿੱਤਾ ਕਰਾਰਾ ਜਵਾਬ..!! ਤੇ ਮੁਆਫੀ ਮੰਗਣ ਦੀ ਮੰਗ ਕੀਤੀ...

ਅੱਜ ਦੀਆਂ ਸੁਰਖੀਆਂ

ਅੱਜ ਦੀਆਂ ਸੁਰਖੀਆਂ (29 August)

ਪੰਜਾਬੀ ਪੋਸਟ ਦੀਆਂ ਸੁਰਖੀਆਂ

ਪੰਜਾਬੀ ਪੋਸਟ ਦੀਆਂ ਸੁਰਖੀਆਂ

ਅੱਜ ਦੀਆਂ ਸੁਰਖੀਆਂ

ਅੱਜ ਦੀਆਂ ਸੁਰਖੀਆਂ

Hillier Lake....ਹਿਲੀਅਰ ਝੀਲ...ਪ੍ਰਸ਼ਾਂਤ ਮਹਾਸਾਗਰ ਕੋਲ ਮੌਜ਼ੂਦ ਹੈ। ਇਹ ਗੁਲਾਬੀ ਝੀਲ ਪੱਛਮੀ ਆਸਟਰੇਲਿਆ ਦੇ ਕੰਡੇ `ਤੇ ਮੌਜੂਦ ਹੈ। ਇਹ ਝੀਲ ਆਪਣੇ ਗੁਲਾਬੀ ਰੰਗ ਦੇ ਪਾਣੀ ਕਾਰਨ ਦੁਨੀਆਂ `ਚ ਜਾਣੀ ਜਾਂਦੀ ਹੈ। ਆਸਟਰੇਲਿਆ ਜਾਣ ਵਾਲੇ ਲੋਕ ਇਸ ਝੀਲ ਨੂੰ ਵੇਖਣਾ ਨਹੀਂ ਭੁੱਲਦੇ। ਇਸ ਗੁਲਾਬੀ ਝੀਲ ਦੀ ਵੱਖਰੀ ਹੀ ਖਿੱਚ ਹੈ। ਹਿਲੀਅਰ ਝੀਲ 600 ਮੀਟਰ (2, 000 ਫੁਟ) ਲੰਬੀ ਅਤੇ 250 ਮੀਟਰ (820 ਫੁਟ) ਚੌੜੀ ਹੈ। ਇਹ ਝੀਲ ਚਾਰੇ ਪਾਸਿਆਂ ਤੋਂ ਪੇਪਰਬਾਰਕ ਅਤੇ ਯੂਕੇਲਿਪਟਸ ਦੇ ਦਰਖਤਾਂ ਨਾਲ ਘਿਰੀ ਹੋਈ ਹੈ। ਜਾਣਕਾਰੀ ਅਨੁਸਾਰ 15 ਜਨਵਰੀ, 1802 `ਚ ਇੰਗਲੈਂਡ ਦੇ ਮਲਾਹ ਮੈਥਿਊ ਫਲਿੰਡਰਸ ਨੇ ਇਸਦੀ ਖੋਜ ਕੀਤੀ। ਉਨ੍ਹਾਂ ਨੇ ਹੀ ਹਿਲੀਅਰ ਝੀਲ ਬਾਰੇ ਪਹਿਲੀ ਵਾਰ ਲਿਖਿਆ।

Hillier Lake.....ਦੇਖੋ ਗੁਲਾਬੀ ਝੀਲ ਦਾ ਨਜ਼ਾਰਾ

ਅਮਰੀਕਾ ਦੇ ਫਲੋਰੀਡਾ `ਚ ਜਾਲੀਆਂ ਦੇ ਉਪਰ ਤੋਂ ਇਕ ਮਗਰਮੱਛ ਚੜ੍ਹਦਾ ਦੇਖਿਆ ਗਿਆ। ਜਿਸਨੂੰ ਵੇਖਕੇ ਸਾਰੇ ਹੈਰਾਨ ਰਹਿ ਗਏ। ਸੋਸ਼ਲ ਮੀਡੀਆ `ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਗਰਮੱਛ ਜਾਲੀ ਪਾਰ ਕਰਕੇ ਜੈਕਸਨਵਿਲੇ ਦੇ ਮਿਲਿਟਰੀ ਬੇਸ ਦੇ ਨੇਵਲ ਏਅਰ ਸਟੇਸ਼ਨ ਵੱਲ ਜਾ ਰਿਹਾ ਹੈ।

ਮਗਰਮੱਛ ਦਾ ਹੈਰਾਨ ਕਰਨ ਵਾਲਾ ਵੀਡੀਓ...!!

ਨਿਊਯਾਰਕ ਵਿੱਚ ਜੈਸਿਕਾ ਨਾਮ ਦੀ ਇਸ ਔਰਤ ਨੇ ਟ੍ਰੇਨ ਅੰਦਰ ਕੁੱਝ ਅਜਿਹਾ ਕੀਤਾ, ਜਿਸਦੇ ਬਾਅਦ ਲੋਕ ਉਨ੍ਹਾਂ ਦੇ ਇਸ ਹੌਂਸਲੇ ਦੀ ਖੂਬ ਤਾਰੀਫ ਕਰ ਰਹੇ ਹਨ। ਉਨ੍ਹਾਂ ਨੇ ਟ੍ਰੇਨ ਦੇ ਅੰਦਰ ਗਲੈਮਰਸ ਫੋਟੋਸ਼ੂਟ ਕੀਤਾ। ਅਜਿਹੇ-ਅਜਿਹੇ ਪੋਜ ਦਿੱਤੇ, ਲੋਕ ਜੈਸਿਕਾ ਦੇ ਹੌਂਸਲੇ ਦੀ ਖੂਬ ਤਾਰੀਫ ਕਰ ਰਹੇ ਹਨ।

ਜੈਸਿਕਾ ਨੇ ਕੀਤਾ ਸੈਲਫੀ ਕੈਮਰੇ ਨਾਲ ਫੋਟੋਸ਼ੂਟ...!! ਵੀਡੀਓ ਵਾਇਰਲ..!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਫੌਰੀ ਤੌਰ 'ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁਕਵਾਂ ਮਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਇਹ ਐਲਾਨ ਰੂਪਨਗਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤੇ ਜਿੱਥੇ ਉਨਾਂ ਨੇ ਅੱਜ ਪਿਛਲੇ 72 ਘੰਟਿਆਂ ਤੋਂ ਮ’ੋਹਲੇਧਾਰ ਮੀਂਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜਾਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ।

ਕੈਪਟਨ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 100 ਕਰੋੜ ਰੁਪਏ ਦਾ ਐਲਾਨ

ਆਲੀਆ ਭੱਟ ਨੇ ਆਪਣੇ ਇਕ ਮਿਊਜਿ਼ਕ ਟਰੈਕ ਆਪਣੇ ਅਭਿਆਸ ਮੌਕੇ ਦੀ ਇਕ ਝਲਕ ਸਾਂਝੀ ਕੀਤੀ ਹੈ...!!

ਆਲੀਆ ਭੱਟ ਨੇ ਆਪਣੇ ਇਕ ਮਿਊਜਿ਼ਕ ਟਰੈਕ ਆਪਣੇ ਅਭਿਆਸ ਮੌਕੇ ਦੀ ਇਕ ਝਲਕ ਸਾਂਝੀ ਕੀਤੀ ਹੈ...!!

ਇਹ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ...!! ਸੰਗਰੂਰ ਦੇ ਇਕ ਪਿੰਡ ਦੀ ਸਰਪੰਚਣੀ ਜੋ ਪਿੰਡ ਨੌਜਵਾਨਾਂ ਨਾਲ ਬੂਟੇ ਲਾਉਣ ਸੰਬੰਧੀ ਬਹਿਸ ਰਹੀ ਹੈ ਉਨ੍ਹਾਂ ਨੰਂੂ ਬੂਟੇ ਨਹੀਂ ਲਾਉਣ ਦੇ ਰਹੀ...!! ਨੌਜਵਾਨ ਸਰਕਾਰੀ ਜ਼ਮੀਨ `ਚ ਬੂਟੇ ਲਾ ਰਹੇ ਸਨ। ਇਕ ਪਾਸੇ ਤਾਂ ਸਰਕਾਰਾਂ ਬੂਟੇ ਲਾਉਣ ਲਈ ਲੋਕਾਂ ਜਾਗਰੂਕ ਕਰ ਰਹੀਆਂ ਹਨ ਤੇ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ...ਪਰ ਇਹ ਸਰਪੰਚਣੀ ਦਾ ਹਾਲ ਦੇਖੋ....

ਸੰਗਰੂਰ ਦੇ ਇਕ ਪਿੰਡ ਦੀ ਸਰਪੰਚਣੀ ਦਾ ਹਾਲ ਦੇਖੋ....

ਤਮਿਲਨਾਡੂ ਵਿੱਚ ਇਕ ਘਟਨਾ ਹੋਈ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ ਅਤੇ ਉਨ੍ਹਾਂ ਦਾ ਮੁਕਾਬਲਾ ਕਰਕੇ ਬਾਹਰ ਕੱਢ ਦਿੱਤਾ। ਬੀਤੇ ਐਤਵਾਰ ਚੋਰ ਘਰ `ਚ ਆ ਵੜੇ ਅਤੇ ਬਜੁ਼ਰਗ ਨੂੰ ਪਿੱਛੇ ਤੋਂ ਗਲਾ ਘੁੱਟਕੇ ਕੁੱਟਣ ਲੱਗੇ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਜੁ਼ਰਗ ਜੋੜਾ ਚੋਰਾਂ ਨਾਲ ਲੜਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਘਰੋਂ ਭਜਾ ਰਿਹਾ ਹੈ। ਇੰਟਰਨੈੱਟ ਉੱਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਬਜ਼ੁਰਗ ਜੋੜੇ ਦੀ ਖੂਬ ਪ੍ਰਸੰਸਾ ਕਰ ਰਹੇ ਹਨ।

ਬਜ਼ੁਰਗ ਜੋੜੇ ਨੇ ਚੋਰਾਂ ਦਾ ਡਟਕੇ ਸਾਹਮਣਾ ਕੀਤਾ.....ਘਟਨਾ ਸੀ.ਸੀ.ਟੀ.ਵੀ. `ਚ ਹੋਈ ਕੈਦ