18
ਚੰਡੀਗੜ੍ਹ, 22 ਸਤੰਬਰ (ਪੋਸਟ ਬਿਊਰੋ)- ਪੰਜਾਬ ਸਰਕਾਰ ਨੂੰ ਖੇਡ ਉਦਮੀਆਂ ਨੇ ਫਿਰ ਝਟਕਾ ਦਿੱਤਾ ਹੈ। ਖੇਡ ਵਿਭਾਗ ਨੇ ਖਿਡਾਰੀਆਂ ਲਈ ਕਿੱਟਾਂ ਖਰੀਦਣ ਲਈ 10 ਕਰੋੜ ਰੁਪਏ ਦੇ ਟੈਂਡਰ ਕੱਢੇ ਸਨ, ਪਰ ਲਗਾਤਾਰ ਦੂਸਰੀ ਵਾਰ ਕਿਸੇ ਵੀ ਖੇਡ ਉਦਮੀ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ।