ਖਾਲਸਾ ਏਡ ਦੇ ਵੀਰ ਇੰਦਰਜੀਤ ਦੀ ਹਾਦਸੇ 'ਚ ਮੌਤ, ਬਠਿੰਡਾਂ 'ਚ PPE ਕਿੱਟਾਂ ਵੰਡ ਕੇ ਆ ਰਹੀ ਸੀ ਗੱਡੀ
ਪੀ.ਪੀ.ਈ ਕਿੱਟਾਂ ਬਠਿੰਡਾ ਵਿਖੇ ਦੇਣ ਤੋਂ ਬਾਅਦ ਦੇਹਰਾਦੂਨ ਲਈ ਜਾ ਰਹੀ ਖਾਲਸਾ ਏਡ ਦੀ ਗ਼ੱਡੀ ਹਾਦਸਾਗ੍ਰਸਤ ਹੋ ਗਈ ਹੈ। ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਵੀਰ ਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ। ਇਹ ਗੱਡੀ ਬਾਜਾਖਾਨਾ ਨੇੜੇ ਹਾਦਸੇ ਦੀ ਸ਼ਿਕਾਰ ਹੋਈ ਸੀ ।