ਬਰੈਂਪਟਨ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ ਜੋੜਨ ਵਾਲੀ ਸੜਕ ਦਾ ਨਾਮ ਗੁਰੂ ਨਾਨਕ ਸਟਰੀਟ ਹੋਵੇਗਾ ਜਿਸਦਾ ਉਦਘਾਟਨ 24 ਨਵੰਬਰ ਨੂੰ ਹੋਵੇਗਾ। ਇਸ ਸੰਬੰਧੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਕੌਂਸਲ `ਚ ਮਤਾ ਵੀ ਪਾਸ ਕੀਤਾ ਗਿਆ ਸੀ। ਜਿਸਨੂੰ ਹਰਕੀਰਤ ਸਿੰਘ ਤੇ ਗੁਰਪ੍ਰੀਤ ਢਿੱਲੋਂ ਵੱਲੋਂ ਲਿਆਂਦਾ ਗਿਆ ਸੀ।