Welcome to Canadian Punjabi Post
Follow us on

05

August 2021
Photo Gallery
ਏਅਰ ਇੰਡੀਆ ਦੇ ਟਰਾਂਟੋ ਮੈਨੇਜਰ ਸੰਦੀਪ ਚੌਧਰੀ ਦਾ ਗਾਉਂਦਾ ਪੰਜਾਬ ਰੇਡੀਉ ਸਟੂਡਿਉ 1610 ਪਹੁੰਚਣ `ਤੇ ਸਵਾਗਤ

ਏਅਰ ਇੰਡੀਆ ਦੇ ਟਰਾਂਟੋ ਮੈਨੇਜਰ ਸੰਦੀਪ ਚੌਧਰੀ ਦਾ ਗਾਉਂਦਾ ਪੰਜਾਬ ਰੇਡੀਉ ਸਟੂਡਿਉ 1610 ਪਹੁੰਚਣ `ਤੇ ਸਵਾਗਤ ਕੀਤਾ ਗਿਆ। ਅਸੀਂ ਸਮੂਹ ਭਾਈਚਾਰੇ ਨੂੰ 27 ਸਤੰਬਰ ਤੋਂ ਸ਼ੁਰੂ ਹੋ ਰਹੀ ਏਅਰ ਇੰਡੀਆ ਡਾਇਰੈਕਟ ਫਲਾਈਟ ਦੀ ਵਧਾਈ ਦਿੰਦੇ ਹਾਂ।     

More Photos

ਗਿੱਪੀ ਗਰੇਵਾਲ ਆਪਣੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਰਿਲੀਜ਼ ਕਰਨ ਲਈ ਤਿਆਰ

ਮਿਲਖਾ ਸਿੰਘ ਦੇ ਜੀਵਨ `ਤੇ ਇਕ ਝਾਤ

ਸਰਤਾਜ ਦਾ ਨਵਾਂ ਗੀਤ 'ਮਤਵਾਲੀਏ' 31 ਅਗਸਤ ਨੂੰ ਆ ਰਿਹਾ ਹੈ।

ਥਰਮਲ ਦੇ ਕੱਚੇ ਕਾਮੇ ਤਨਖਾਹ ਕਟੌਤੀ ਨੂੰ ਲੈਕੇ ਮੋਬਾਈਲ ਟਾਵਰ `ਤੇ ਜਾ ਚੜ੍ਹੇ

ਮੋਹਾਲੀ ਵਿਚ ਫਰਨੀਚਰ ਮਾਰਕੀਟ ਦੇ ਪ੍ਰਧਾਨ ਦੇ ਬੇਟੇ ਨੇ ਕੀਤੀ ਖੁਦਕੁਸ਼ੀ

ਜਿਨ੍ਹੇ ਨਾਜ਼ ਥਾ ਹਿੰਦ ਪਰ, ਵੋ ਕਹਾਂ ਹੈਂ

ਖਾਲਸਾ ਏਡ ਦੇ ਵੀਰ ਇੰਦਰਜੀਤ ਦੀ ਹਾਦਸੇ 'ਚ ਮੌਤ, ਬਠਿੰਡਾਂ 'ਚ PPE ਕਿੱਟਾਂ ਵੰਡ ਕੇ ਆ ਰਹੀ ਸੀ ਗੱਡੀ

ਰਣਜੀਤ ਬਾਵਾ ਨੇ ਆਪਣੇ ਟਵਿੱਟਰ ਅਕਾਊਂਟ `ਤੇ ਆਪਣੇ ਨਵੇਂ ਗੀਤ ਦਾ ਇਕ ਖੂਬਸੂਰਤ ਪੋਸਟਰ ਸ਼ੇਅਰ ਕੀਤਾ ਹੈ। ਜੋਕਿ 22 ਅਪ੍ਰੈਲ ਨੂੰ ਆ ਰਿਹਾ ਹੈ....

ਕੋਰੋਨਾ ਦੇ ਕਹਿਰ ਦੀ ਮੌਜ਼ੂਦਾ ਸਥਿਤੀ ਬਿਆਨ ਕਰਦੀ ਪੇਟਿੰਗ

ਗਾਇਕ ਗਿੱਪੀ ਗਰੇਵਾਲ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ।

ਸ਼ੇਰਾ ਤੇ ਸਲਮਾਨ ਦੇ ਰਿਸ਼ਤੇ ਦੇ 25 ਸਾਲ ਪੂਰੇ ਹੋਣ ਉਤੇ ਸਲਮਾਨ ਨੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤੀ ਪੋਸਟ

ਲਾਲ ਸਿੰਘ ਚੱਢਾ 2020 ਦੀ ਵੱਡੀ ਫਿਲਮ

ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਨੇ ਵਿਆਹ ਦੀ ਵਰ੍ਹੇਗੰਢ ‘ਤੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਪੁੱਤਰ ਮਹਿਤਾਬ ਸਿੰਘ ਖਹਿਰਾ ਦੇ ਵਿਆਹ ਦੀਆਂ ਫੋਟੋਆਂ ਆਪਣੇ ਫੇਸਬੁਕ ਪੇਜ ’ਤੇ ਕੀਤੀਆਂ ਸਾਂਝੀਆਂ

13 ਨਵੰਬਰ ਨੂੰ ਰਿਲੀਜ਼ ਹੋਵੇਗਾ ਭਾਈ ਮਰਦਾਨਾ ਦੇ ਵਾਰਿਸ ਸੂਫ਼ੀ ਗਾਇਕ ਮਾਣਕ ਅਲੀ ਦੁਆਰਾ ਗਾਇਆ 550 ਸਾਲਾ ਨੂੰ ਸਮਰਪਿਤ ਸ਼ਬਦ "ਬਾਬਾ ਨਾਨਕਾ ਜੱਗ 'ਤਾਰ ਦੇ"

ਅਮਿਤਾਬ ਬੱਚਨ ਦੇ ਫਿ਼ਲਮ ਇੰਡਸਟਰੀ 'ਚ 50 ਸਾਲ ਪੂਰੇ

ਆਪਣੇ ਹੱਥਾਂ ਨਾਲ ਆਪਣਾ ਕੰਮ ਆਪੇ ਹੀ ਸਵਾਰਣਾ ਚਾਹੀਦਾ ਹੈ। ਸ਼ਾਇਦ ਇਹ ਹੀ ਸੰਦੇਸ਼ ਦੇ ਰਹੀ ਹੈ ਇਹ ਤਸਵੀਰ...!!

ਜਸਬੀਰ ਜੱਸੀ ਦਾ ਇਕ ਅੰਦਾਜ਼....

ਦੁਬਈ ਵਿਚ ਬੁਰਜ ਖਲੀਫਾ ਉੱਤੇ ਸ਼ਾਹਰੁਖ ਖਾਨ ਦੇ ਜਨਮਦਿਨ ਮੌਕੇ ਉਨ੍ਹਾਂ ਦਾ ਨਾਮ ਲਿਖਕੇ ਸ਼ਾਹਰੁਖ ਖਾਨ ਨੂੰ ਵਧਾਈ ਦਿੱਤੀ ਗਈ...!

ਬਰੈਂਪਟਨ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਨੂੰ ਜੋੜਨ ਵਾਲੀ ਸੜਕ ਦਾ ਨਾਮ ਗੁਰੂ ਨਾਨਕ ਸਟਰੀਟ ਹੋਵੇਗਾ ਜਿਸਦਾ ਉਦਘਾਟਨ 24 ਨਵੰਬਰ ਨੂੰ ਹੋਵੇਗਾ। ਇਸ ਸੰਬੰਧੀ ਪਿਛਲੇ ਦਿਨੀਂ ਬਰੈਂਪਟਨ ਸਿਟੀ ਕੌਂਸਲ `ਚ ਮਤਾ ਵੀ ਪਾਸ ਕੀਤਾ ਗਿਆ ਸੀ। ਜਿਸਨੂੰ ਹਰਕੀਰਤ ਸਿੰਘ ਤੇ ਗੁਰਪ੍ਰੀਤ ਢਿੱਲੋਂ ਵੱਲੋਂ ਲਿਆਂਦਾ ਗਿਆ ਸੀ।

ਕੇਂਦਰ ਸ਼ਾਸਿਤ ਪ੍ਰਦਰਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ ਕੀਤਾ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ: ਕਰਤਾਰਪੁਰ ਕੋਰੀਡੋਰ ਖੋਲ੍ਹਣਾ ਹੋ ਸਕਦਾ ਹੈ ਆਈ.ਐੱਸ.ਆਈ. ਦਾ ਏਜੇਂਡਾ

ਬਾਲੀਵੁਡ ਅਦਾਕਾਰ ਸ਼ਾਹਰੁਖ ਖਾਨ ਨੇ ਹਾਲ ਹੀ `ਚ ਆਪਣਾ 54ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਸਲਮਾਨ ਖਾਨ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਵਧਾਈ ਦਿੱਤੀ।

ਕਰੀਨਾ ਕਪੂਰ ਲੰਘੇ ਮੰਗਲਵਾਰ ਮੁੰਬਈ ਏਅਰਪੋਰਟ `ਤੇ ਆਪਣੇ ਬੇਟੇ ਤੈਮੂਰ ਨਾਲ ਕੁਝ ਇਸ ਤਰ੍ਹਾਂ ਵਿਖਾਈ ਦਿੱਤੀ।
Picture of the Day