20
ਪੰਜਾਬੀ ਲੋਕ ਨਾਚ ਅਕੈਡਮੀ ਨੇ ਫਲਾਵਰਸਿਟੀ ਦੇ ਭੰਗੜਿਆਂ ਦੇ ਮੁਕਾਬਲਿਆਂ `ਚ ਲਗਾਤਾਰ ਤੀਜੀ ਵਾਰ ਮੁਕਾਬਲਾ ਜਿੱਤਕੇ ਰਚਿਆ ਇਤਿਹਾਸ। ਮੁਕਾਬਲੇ ਤੋਂ ਬਾਅਦ ਪੰਜਾਬੀ ਲੋਕ ਨਾਚ ਅਕੈਡਮੀ ਦੀ ਭੰਗੜੇ ਦੀ ਟੀਮ ਯਾਦਗਾਰੀ ਤਸਵੀਰ ਕਰਵਾਉਣ ਸਮੇਂ।