Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਪੰਜ ਬੱਚਿਆਂ ਲਈ ਜਾਰੀ ਕੀਤਾ ਗਿਆ ਐਂਬਰ ਐਲਰਟ

October 02, 2019 10:01 AM

ਟੋਰਾਂਟੋ, 1 ਅਕਤੂਬਰ (ਪੋਸਟ ਬਿਊਰੋ) : ਦੱਖਣੀ ਓਨਟਾਰੀਓ ਦੇ ਨਾਇਗਰਾ ਰੀਜਨ ਵਿੱਚੋਂ ਪਿਛਲੇ ਮਹੀਨੇ ਕਥਿਤ ਤੌਰ ਉੱਤੇ ਆਪਣੇ ਪਿਤਾ ਵੱਲੋਂ ਅਗਵਾ ਕੀਤੇ ਗਏ ਪੰਜ ਬੱਚਿਆਂ ਲਈ ਮੰਗਲਵਾਰ ਨੂੰ ਐਂਬਰ ਐਲਰਟ ਜਾਰੀ ਕੀਤਾ ਗਿਆ। ਜਾਂਚਕਾਰ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਚਿੰਤਤ ਹਨ।
5 ਸਾਲਾ ਐਵਲਿਨ, 10 ਸਾਲਾ ਮੈਟੀਅਸ, 11 ਸਾਲਾ ਸੋਵਰੇਨ ਮੈਕਡਰਮਿਡ, 13 ਸਾਲਾ ਐਸਕਾ, 14 ਸਾਲਾ ਮੈਗਨਸ ਨੂੰ ਆਖਰੀ ਵਾਰੀ ਓਨਟਾਰੀਓ ਦੇ ਜਾਰਡਨ ਇਲਾਕੇ ਵਿੱਚ ਵੇਖਿਆ ਗਿਆ ਸੀ। ਨਾਇਗਰਾ ਰੀਜਨਲ ਪੁਲਿਸ ਸਰਵਿਸ ਅਨੁਸਾਰ ਇਹ ਇਲਾਕਾ ਹੈਮਿਲਟਨ ਤੋਂ 50 ਕਿਲੋਮੀਟਰ ਪੂਰਬ ਵੱਲ ਸਥਿਤ ਹੈ। ਕਾਂਸਟੇਬਲ ਫਿਲ ਗੈਵਿਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਬੱਚਿਆਂ ਦੇ ਥਹੁ-ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਉਨ੍ਹਾਂ ਆਖਿਆ ਕਿ ਬੱਚਿਆਂ ਦੀ ਸੇਫਟੀ ਸਾਡੀ ਚਿੰਤਾ ਦਾ ਮੁੱਖ ਕਾਰਨ ਹੈ।
ਪੁਲਿਸ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਘਅਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਬਰੈਂਪਟਨ ਵਾਸੀ ਅੱਗੇ ਆਏ
ਇਸ ਸਾਲ ਪੰਜਾਬ ਵਿਚ ਹੜ੍ਹਾ ਨੇ ਭਾਰੀ ਨੁਕਸਾਨ ਕੀਤਾ ਹੈ। ਹੋਏ ਨੁਕਸਾਨ ਦੀ ਭਰਪਾਈ ਲਈ ਦੇਸ਼ਾਂ ਵਿਦੇਸ਼ਾਂ ਤੋਂ ਦਾਨੀ ਵੀਰਾਂ ਅਤੇ ਭੈਣਾ ਨੇ ਵਧ ਚੜ੍ਹਕੇ ਮਦਤ ਕੀਤੀ ਹੈ। ਇਸ ਸਿਲਸਿਲੇ ਖਾਲਸਾ ਏਡ ਸੁਸਾਈਟੀ ਜਿਸ ਦਾ ਦਫਤਰ ਬੀਸੀ ਵਿਚ ਹੈ, ਖੁਭ ਸਰਗਰਮ ਹੈ। ਉਨ੍ਹਾ ਦੇ ਕਰਿੰਦੇ ਜੀਟੀਏ ਵਿਚ ਵੀ ਮਾਜੂਦ ਹਨ। ਬਰੈਪਟਨ ਈਸਟ ਵਿਚ ਇਕ ਨਵੀਂ ਉਸਰੀ ਅਬਾਦੀ, ਜੋ ਏਅਰਪੋਰਟ ਰੋਡ ਦੇ ਵੈਸਟ ਵਿਚ ਪੈਂਦੇ ਜ਼ੈਲੋ ਐਵਨੀਓੂ ਬੁਲੇਵਰਡ ਦੇ ਆਲੇ ਦੁਆਲੇ ਸਥਿਤ ਹੈ। ਇਸ ਇਲਾਕੇ ਦੀ ਆਰ ਐਮ ਵੈਲ ( ੍ਰ। ੰ। ੱੲਲਲ ਫਅਰਕ) ਪਾਰਕ ਵਿਚ ਬੈਠਦੇ ਬਜ਼ੁਰਗਾ ਦੇ ਮਨ ਵਿਚ ਸ਼ਰਧਾ
ਜਾਗੀ ਕਿ ਆਪਣੇ ਪੰਜਾਬ ਵਿਚ ਰਹਿੰਦੇ ਭਰਾਵਾ ਦੀ ਮਦਤ ਕੀਤੀ ਜਾਵੇ। 2-3 ਦਿਨਾ ਵਿਚ ਹੀ 3500 ਡਾਲਰ ਦੀ ਰਕਮ ਇਕੱਤਰ ਹੋ ਗਈ। ਦਾਨ ਦੇਣ ਵਾਲੇ ਸਜਣ ਕੇਵਲ ਪੰਜਾਬੀ ਹੀ ਨਹੀਂ ਸਨ ਸਗੋਂ ਦੂਸਰੇ ਭਾਈ ਚਾਰਿਆ ਵਿਚੋਂ ਵੀ ਅਗੇ ਆਏ ਸਨ।
3500 ਡਾਲਰ ਦਾ ਚੈਕ ਖਾਲਸਾ ਏਡ ਸੁਸਾਇਟੀ ਦੇ ਨੁਮਾਂਇੰਦੇ ਸਰਦਾਰ ਗੁਰਚਰਨ ਸਿੰਘ ਜੀ ਫੋਨ ਨੰਬਰ 416 277 7880 ਨੂੰ ਦੇ ਦਿਤਾ ਗਿਆ। ਇਸ ਚੰਗੇ ਕਾਰਜ ਨੂੰ ਕਰਨ ਲਈ ਜਿਨ੍ਹਾ ਸਜਣਾ ਨੇ ਅਗੇ ਹੋਕੇ ਮਾਇਆ ਇਕੱਤਰ ਕੀਤੀ ਉਨ੍ਹਾ ਦੇ ਨਾਮ ਹਨ। ਸਰਦਾਰ ਗੁਰਦੇਵ ਸਿੰਘ ਰਖਰਾ, ਮਿਸਟਰ ਸੋਨੀ ਫਰੈਂਸਜ਼, ਰੂਪ ਸਿੰਘ ਸੇਖੋਂ, ਜਗਦੇਵ ਸਿੰਘ, ਸ਼ੰਗਾਰਾ ਸਿੰਘ, ਅਵਤਾਰ ਸਿੰਘ ਅਤੇ ਹਰਪ੍ਰਕਾਸ਼।ਰ ਤੋਂ 19 ਸਤੰਬਰ ਤੇ 25 ਸਤੰਬਰ ਦਰਮਿਆਨ ਲਿਆ ਗਿਆ। ਗੈਵਿਨ ਨੇ ਆਖਿਆ ਕਿ ਐਂਬਰ ਐਲਰਟ ਮੰਗਲਵਾਰ ਨੂੰ ਸ਼ਾਮੀਂ 5:00 ਵਜੇ ਉਦੋਂ ਜਾਰੀ ਕੀਤਾ ਗਿਆ ਜਦੋਂ ਨਾਇਗਰਾ ਦੀ ਫੈਮਿਲੀ ਐਂਡ ਚਿਲਡਰਨ ਸਰਵਿਸਿਜ਼ ਨੇ ਪਿਛਲੇ 24 ਘੰਟਿਆਂ ਤੋਂ ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਦਿੱਤੀ। ਪੁਲਿਸ ਨੇ ਅਗਵਾਕਾਰ ਦੀ ਪਛਾਣ ਬੱਚਿਆਂ ਦੇ 49 ਸਾਲਾ ਪਿਤਾ ਇਆਨ ਮੈਕਡਰਮਿਡ ਵਜੋਂ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਨੇ ਉਨ੍ਹਾਂ ਨੂੰ ਮੋੜਨ ਵਿੱਚ ਆਨਾਕਾਨੀ ਕਰਕੇ ਕਸਟਡੀ ਸਬੰਧੀ ਆਰਜ਼ੀ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਮੈਕਡਰਮਿਡ ਬਾਰੇ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਉਹ ਛੇ ਫੁੱਟ ਲੰਮਾਂ,280 ਪਾਊਂਡ ਦਾ ਵਿਅਕਤੀ ਹੈ, ਉਸ ਦੀਆਂ ਅੱਖਾਂ ਦਾ ਰੰਗ ਨੀਲਾ ਤੇ ਸਿਰ ਤੇ ਮੂੰਹ ਦੇ ਵਾਲਾਂ ਦਾ ਰੰਗ ਭੂਰਾ ਹੈ। ਉਸ ਨੂੰ ਆਖਰੀ ਵਾਰੀ ਸੁਨਹਿਰੇ ਜਾਂ ਬੇਜ ਪਿੱਕ ਅੱਪ ਟਰੱਕ ਨੂੰ ਡਰਾਈਵ ਕਰਦਿਆਂ ਵੇਖਿਆ ਗਿਆ ਸੀ। ਗੈਵਿਨ ਨੇ ਆਖਿਆ ਕਿ ਗੱਡੀ ਦੀ ਲਾਇਸੰਸ ਪਲੇਟ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ। ਮੰਗਲਵਾਰ ਨੂੰ ਗੈਵਿਨ ਨੇ ਆਖਿਆ ਕਿ ਪੁਲਿਸ ਅਜੇ ਇਹ ਨਹੀਂ ਜਾਣਦੀ ਕਿ ਮੈਕਡਰਮਿਡ ਹੀ ਉਸ ਗੱਡੀ ਦਾ ਮਾਲਕ ਹੈ ਜਿਹੜੀ ਉਹ ਚਲਾ ਰਿਹਾ ਸੀ ਜਾਂ ਉਸ ਨੇ ਉਹ ਗੱਡੀ ਕਿਰਾਏ ਉੱਤੇ ਲਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪਰਿਵਾਰ ਪਹਿਲਾਂ ਟੋਰਾਂਟੋ ਵਿੱਚ ਰਹਿੰਦਾ ਸੀ ਤੇ ਹੋ ਸਕਦਾ ਹੈ ਕਿ ਮੈਕਡਰਮਿਡ ਬੱਚਿਆਂ ਨੂੰ ਉੱਥੇ ਲੈ ਗਿਆ ਹੋਵੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ