ਡੇਨ ਬਿਲਜੇਰੀਅਨ ਜੋਕਿ ਦੁਨੀਆਂ ਦਾ ਸਭਤੋਂ ਅਮੀਰ ਜੁਆਰੀ ਮੰਨਿਆ ਜਾਂਦਾ ਹੈ। ਪਿਛਲੇ ਦਿਨੀਂ ਭਾਰਤ ਘੁੰਮਣ ਆਇਆ ਸੀ। ਉਨ੍ਹਾਂ ਨੇ ਇੰਨੀ ਮਹਿੰਗੀ ਘੜੀ ਬੰਨ੍ਹੀ ਹੋਈ ਸੀ ਕਿ ਐਨੇ ਪੈਸਿਆਂ `ਚ ਘਰ ਅਤੇ ਕਾਰ ਖਰੀਦ ਸਕਦਾ ਹੈ ਆਮ ਬੰਦਾ।
ਡੇਨ ਬਿਲਜੇਰੀਅਨ ਨੂੰ ਸਫੇਦ ਟੀ-ਸ਼ਰਟ ਪਾਏ ਹੋਏ। ਉਨ੍ਹਾਂ ਦੀ ਘੜੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਉਨ੍ਹਾਂ
ਅਮੇਰਿਕਨ ਪੋਕਰ ਪਲੇਅਰ ਅਤੇ ਪਲੇਬਾਏ ਮਿਲਿਅਨੇਈਰ ਡੇਨ ਬਿਲਜੇਰਿਅਨ ਆਪਣੀ ਸ਼ਾਨਦਾਰ ਲਾਈਫਸਟਾਇਲ ਲਈ ਚਰਚਾ ਵਿੱਚ ਬਣੇ ਰਹਿੰਦੇ ਹਨ। ਡੇਨ ਬਿਲਜੇਰਿਅਨ ਆਪਣੇ ਪ੍ਰੋਡਕਟਸ ਨੂੰ ਲਾਂਚ ਕਰਨ ਲਈ ਵਿੱਚ ਭਾਰਤ ਆਏ ਸਨ। ਉਨ੍ਹਾਂ ਨੇ ਭਾਰਤ ਦੇ ਸਭਤੋਂ ਵੱਡੇ ਪੋਕਰ ਮੁਕਾਬਲੇ “ਇੰਡੀਆ ਪੋਕਰ ਚੈਂਪੀਅਨਸ਼ਿਪ” ਵਿੱਚ ਵੀ ਸ਼ਿਰਕਤ ਕੀਤੀ ਸੀ।