Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਬੜੌਦਾ ਦੀ ਮਹਾਰਾਣੀ ਨੇ ਕੋਹੇਨੂਰ ਤੋਂ ਵੱਡਾ ਹੀਰਾ ਖਰੀਦ ਕਰਨ ਦੀ ਕਹਾਣੀ ਦੱਸੀ

October 15, 2018 08:43 AM

ਬੜੌਦਾ, 14 ਅਕਤੂਬਰ (ਪੋਸਟ ਬਿਊਰੋ)- ਬੜੌਦਾ ਰਾਜ ਘਰਾਣੇ ਦੀ ਮਹਾਰਾਣੀ ਰਾਧਿਕਾ ਰਾਜੇ ਗਾਇਕਵਾੜ ਅੱਜ ਕੱਲ੍ਹ ਆਪਣੇ ਪਰਵਾਰ ਦੀ ਪਰੰਪਰਾ ਤੋਂ ਲੋਕਾਂ ਨੂੰ ਜਾਣੂੰ ਕਰਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਿੱਲੀ ਵਿੱਚ ਹੋਏ ਰਾਬ ਰਿਪੋਰਟ ਲਿਮਟਿਡ-2018 ਪ੍ਰੋਗਰਾਮ ਵਿੱਚ ‘ਦ ਗਾਇਕਵਾੜਾ ਜਵੈਲਸ 300 ਈਅਰਸ ਆਫ ਟ੍ਰੈਡੀਸ਼ਨ’ ਸੈਸ਼ਨ ਵਿੱਚ ਰਾਜ ਘਰਾਣੇ ਦੀਆਂ ਪ੍ਰੰਪਰਾਵਾਂ ਅਤੇ ਵਿਰਾਸਤ ਦੇ ਬਾਰੇ ਗੱਲ ਕੀਤੀ।
ਵਰਨਣ ਯੋਗ ਹੈ ਕਿ ਰਾਧਿਕਾ ਰਾਜੇ ਬੜੌਦਾ ਰਾਜ ਘਰਾਣੇ ਦੇ ਮਹਾਰਾਜਾ ਸਮਰਜੀਤ ਸਿੰਘਾਰਾਓ ਗਾਇਕਵਾੜ ਦੀ ਪਤਨੀ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਗਾਇਕਵਾੜ ਵੰਸ਼ ਦੇ ਇਤਿਹਾਸ ਬਾਰੇ ਵੀ ਗੱਲਬਾਤ ਕੀਤੀ ਤੇ ਦੱਸਿਆ ਕਿ ਰਾਜਾ-ਮਹਾਰਾਜਾ ਹਮੇਸ਼ਾ ਤੋਂ ਖੂਬਸੂਰਤ ਚੀਜ਼ਾਂ ਪ੍ਰਤੀ ਆਕਰਸ਼ਿਤ ਰਹੇ ਹਨ। ਆਪਣੀ ਵਿਰਾਸਤ ਦੇ ਬਾਰੇ ਗੱਲਬਾਤ ਕਰਦੇ ਹੋਏ ਮਹਾਰਾਣੀ ਨੇ ਕਿਹਾ, ‘1721 ਦਾ ਸਾਲ ਸੀ, ਜਦ ਮਰਾਠਾ ਆਰਮੀ ਦੇ ਦਮਾਜੀਰਾਓ ਗਾਇਕਵਾੜ ਉਤੇ ਸਾਹੂ ਮਹਾਰਾਜ ਦਾ ਧਿਆਨ ਗਿਆ। ਉਨ੍ਹਾਂ ਨੂੰ ਸ਼ਮਸ਼ੇਰ ਦੀ ਉਪਾਧੀ ਮਿਲੀ। ਉਨ੍ਹਾਂ ਦੇ ਭਤੀਜੇ ਪਿਲਾਜੀਰਾਓ ਗਾਇਕਵਾੜ ਨੇ ਵੀ ਯੁੱਧ ਅਤੇ ਕੂਟਨੀਤੀ ਨਾਲ ਆਪਣਾ ਖੇਤਰ ਵਧਾਇਆ। ਦਮਾਜੀਰਾਓ ਨੇ ਮੁਗਲਾਂ ਨੂੰ ਹਰਾਇਆ ਤੇ ਬੜੌਦਾ ਵੀ ਜਿੱਤ ਲਿਆ। ਇਸ ਦੇ ਬਾਅਦ ਉਹ ਕਦੇ ਮਹਾਰਾਸ਼ਟਰ ਨਹੀਂ ਆਏ ਅਤੇ ਗੁਜਰਾਤ ਨੂੰ ਹੀ ਆਪਣਾ ਟਿਕਾਣਾ ਬਣਾ ਲਿਆ।’ ਮਹਰਾਣੀ ਨੇ ਦੱਸਿਆ ਕਿ ਇਸ ਦੇ ਬਾਅਦ ਜਵੈਲਰਸ, ਬੁਨਕਰ ਗਾਇਕਵਾੜ ਦੀ ਸ਼ਰਨ ਆ ਗਏ ਸਨ। 19ਵੀਂ ਸਦੀ ਵਿੱਚ ਹੀ ਗਾਇਕਵਾੜ ਇੰਟਰਨੈਸ਼ਨਲ ਜਵੈਲਰਸ ਡੀਲਰਸ ਬਣ ਗਏ। 1867 ਵਿੱਚ ਗਾਇਕਵਾੜ ਰਾਜ ਨੇ ਇੱਕ ਅਜਿਹਾ ਹੀਰਾ ਖਰੀਦਿਆ, ਜੋ ਕੋਹੇਨੂਰ ਤੋਂ ਵੱਡਾ ਸੀ। ਮਹਾਰਾਣੀ ਨੇ ਦੱਸਿਆ ਕਿ ਇਹ ਹੀਰਾ ਇੱਕ ਬਲੈਕ ਮਹਿਲਾ ਨੂੰ ਬਰਾਜੀਲ ਵਿੱਚ ਲੱਭਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼