Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਬੀਜਿੰਗ ਜਾ ਰਿਹਾ ਅਮਰੀਕੀ ਏਅਰਲਾਈਨ ਦਾ ਜਹਾਜ਼ ਕੈਲਗਰੀ ਉਤਰਿਆ

October 12, 2018 07:34 AM

ਕੈਲਗਰੀ, 11 ਅਕਤੂਬਰ (ਪੋਸਟ ਬਿਊਰੋ) : ਡਲਾਸ ਤੋਂ ਬੀਜਿੰਗ ਜਾ ਰਹੀ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਸੁਰੱਖਿਅਤ ਢੰਗ ਨਾਲ ਕੈਲਗਰੀ ਲੈਂਡ ਕਰ ਗਈ। ਏਅਰਲਾਈਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਯਾਤਰੀ ਦੇ ਬਿਮਾਰ ਪੈ ਜਾਣ ਕਾਰਨ ਤੇ ਅਚਾਨਕ ਹੀ ਤਕਨੀਕੀ ਖਰਾਬੀ ਆ ਜਾਣ ਕਾਰਨ ਜਹਾਜ਼ ਨੂੰ ਕੈਲਗਰੀ ਉਤਾਰਨਾ ਪਿਆ। 

ਏਅਰਲਾਈਨ ਨੇ ਦੱਸਿਆ ਕਿ ਪਹਿਲਾਂ ਜਹਾਜ਼ ਬੋਇੰਗ 787-8 ਨੂੰ ਐਡਮੰਟਨ ਏਅਰਪੋਰਟ ਵੱਲ ਮੋੜਿਆ ਗਿਆ ਪਰ ਬਾਅਦ ਵਿੱਚ ਜਹਾਜ਼ ਨੂੰ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਵੱਲ ਮੋੜਿਆ ਗਿਆ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਕੈਲਗਰੀ ਏਅਰਪੋਰਟ ਦਾ ਰਨਵੇਅ ਕਾਫੀ ਲੰਮਾਂ ਹੈ। ਜਹਾਜ਼ ਵਿੱਚ 209 ਯਾਤਰੀ ਤੇ ਅਮਲੇ ਦੇ 13 ਮੈਂਬਰ ਸਵਾਰ ਸਨ। ਏਅਰਲਾਈਨ ਨੇ ਦੱਸਿਆ ਕਿ ਲੈਂਡ ਕਰਨ ਵਾਸਤੇ ਥੋੜ੍ਹਾ ਭਾਰ ਘਟਾਉਣ ਲਈ ਜਹਾਜ਼ ਨੂੰ ਥੋੜ੍ਹਾ ਫਿਊਲ ਘਟਾਉਣਾ ਪਿਆ। 

ਇਹ ਜਹਾਜ਼ ਆਪਣੀ ਅਸਲ ਮੰਜਿ਼ਲ ਲਈ ਭਲਕੇ ਰਵਾਨਾ ਹੋਵੇਗਾ। ਯਾਤਰੀਆਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ ਹੈ। ਏਅਰਲਾਈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਹੋਰ ਜਹਾਜ਼ ਨੂੰ ਡੱਲਾਸ, ਫੋਰਟ ਵਰਥ, ਟੈਕਸਸ ਭੇਜਿਆ ਜਾ ਰਿਹਾ ਹੈ। 

 

 

  

bIijMgjfirhfamrIkIeyarlfeIn

dfjhfjLkYlgrIAuqiraf

kYlgrI,11akqUbr(postibAUro):zlfsqoNbIijMgjfrhIamrIkIeyarlfeInjLdIPlfeItsurwiKaqZMgnflkYlgrIlYNzkrgeI.eyarlfeInvwloNidwqIgeIjfxkfrIanusfriewkXfqrIdyibmfrpYjfxkfrnqyacfnkhIqknIkIKrfbIafjfxkfrnjhfjLƒkYlgrIAuqfrnfipaf.

eyarlfeInnydwisafikpihlFjhfjLboieMg787-8ƒaYzmMtneyarportvwlmoiVafigafprbfadivwcjhfjLƒkYlgrIieMtrnYsLnleyarportvwlmoiVafigaf.iehPYslfiesleIilafigafikAuNikkYlgrIeyarportdfrnvyakfPIlMmFhY.jhfjLivwc209XfqrIqyamlydy13mYNbrsvfrsn.eyarlfeInnydwisafiklYNzkrnvfsqyQoVHfBfrGtfAuxleIjhfjLƒQoVHfiPAUlGtfAuxfipaf.

iehjhfjLafpxIaslmMijLlleIBlkyrvfnfhovygf.XfqrIaFƒhotlivwcTihrfieafigafhY.eyarlfeInnydwisafikAunHFvwloNafpxyhorjhfjLƒzwlfs,PortvrQ,tYkssByijafjfirhfhY.

 

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਮਰੀਕਾ ਵੱਲੋਂ ਲਾਈਆਂ ਪਾਬੰਦੀਆਂ ਨਾਲ ਸਾਰੇ ਡਿਪਲੋਮੈਟਿਕ ਰਾਹ ਬੰਦ ਹੋ ਜਾਣਗੇ : ਰੂਹਾਨੀ
ਕੈਨੇਡੀਅਨ ਐਸਟ੍ਰੋਨੌਟ ਡੇਵਿਡ ਸੇਂਟ ਜੈਕੁਅਸ ਧਰਤੀ ਉੱਤੇ ਪਰਤੇ
ਸਕਾਰਬੌਰੋ ਫੈਕਟਰੀ ਵਿੱਚ ਲੱਗੀ ਅੱਗ ਉੱਤੇ ਫਾਇਰਫਾਈਟਰਜ਼ ਨੇ ਮੁਸ਼ਕਲ ਨਾਲ ਪਾਇਆ ਕਾਬੂ
ਡਾਊਨਟਾਊਨ ਟੋਰਾਂਟੋ ਪਹੁੰਚੀ ਪ੍ਰਾਈਡ ਪਰੇਡ ਵਿੱਚ ਟਰੂਡੋ ਸਮੇਤ ਕਈ ਐਮਪੀਜ਼ ਨੇ ਲਿਆ ਹਿੱਸਾ
ਕਿਉਬਿੱਕ ਵਿੱਚ ਧਾਰਮਿਕ ਚਿੰਨਾਂ ਊੱਤੇ ਮਨਾਹੀ ਕਾਰਨ ਪ੍ਰੇਸ਼ਾਨ ਮੁਲਾਜ਼ਮਾਂ ਨੂੰ ਪੀਲ ਪੁਲੀਸ ਵੱਲੋਂ ਸੱਦਾ : ਰੌਨ ਚੱਠਾ
ਕਿਊਬਿਕ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ 21 ਦੀ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਨਿਖੇਧੀ
ਕਿਰਨ ਢੇਸੀ ਕਤਲ ਕਾਂਡ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਨੂੰ ਕੀਤਾ ਗਿਆ ਚਾਰਜ
ਗ਼ਲਤ ਸੋਚ ਰੱਖਦੇ ਹਨ ਸਾਡਾ ਭਵਿੱਖ ਗੰਧਲਾ ਦੱਸਣ ਵਾਲੇ : ਫੋਰਡ
ਕਾਰਬਨ ਉੱਤੇ ਲਾਗਤ ਤੈਅ ਕਰੇਗੀ ਸਾਡੀ ਸਰਕਾਰ : ਸ਼ੀਅਰ
ਡਰਾਈਵ-ਵੇਜ਼ ਸਬੰਧੀ ਨਵੇਂ ਨਿਯਮ ਕੀਤੇ ਗਏ ਮੁਲਤਵੀ