Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਕੈਨੇਡਾ

ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ !

October 11, 2018 11:02 PM

ਬਰਨਾਬੀ, 11 ਅਕਤੂਬਰ (ਪੋਸਟ ਬਿਊਰੋ) : ਹਾਲੇ ਬੀਸੀ ਦੇ ਬਰਨਾਬੀ ਸਾਊਥ ਹਲਕੇ ਵਿੱਚ ਜਿ਼ਮਨੀ ਚੋਣ ਦਾ ਐਲਾਨ ਹੋਣਾ ਬਾਕੀ ਹੈ ਪਰ ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਥਾਂ ਉੱਤੇ ਮਹੀਨਾ ਪਹਿਲਾਂ ਤੋਂ ਹੀ ਆਪਣੀ ਕੈਂਪੇਨ ਸ਼ੁਰੂ ਕੀਤੀ ਗਈ ਹੈ। ਜਗਮੀਤ ਸਿੰਘ ਲਈ ਇਹ ਪਾਰਟੀ ਆਗੂ ਵਜੋਂ ਭਵਿੱਖ ਦੀ ਕੁੰਜੀ ਮੰਨੀ ਜਾ ਰਹੀ ਹੈ।
ਇਸ ਸਮੇਂ ਜਗਮੀਤ ਸਿੰਘ ਲਈ ਕਾਫੀ ਕੁੱਝ ਦਾਅ ਉੱਤੇ ਲੱਗਿਆ ਹੋਇਆ ਹੈ ਕਿਉਂਕਿ ਲੀਡਰਸਿ਼ਪ ਜਿੱਤਣ ਤੋਂ ਸਾਲ ਬਾਅਦ ਵੀ ਅਜੇ ਤੱਕ ਉਨ੍ਹਾਂ ਕੋਲ ਪਾਰਲੀਆਮੈਂਟ ਵਿੱਚ ਕੋਈ ਸੀਟ ਨਹੀਂ ਹੈ। ਲਿਬਰਲ ਸਰਕਾਰ ਸਮੇਤ ਹੋਰ ਪਾਰਟੀਆਂ ਵੀ ਇਸ ਹਲਕੇ ਉੱਤੇ ਬਾਜ਼ ਅੱਖ ਰੱਖੀ ਬੈਠੀਆਂ ਹਨ। ਜਗਮੀਤ ਸਿੰਘ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੰਜ਼ਰਵੇਟਿਵਾਂ ਵੱਲੋਂ ਨਾਮਜਦ ਕਾਰਪੋਰੇਟ ਕਮਰਸੀਅਲ ਲਾਇਰ ਜੇਅ ਸਿਨ ਨਾਲ ਮੁਕਾਬਲਾ ਕਰਨਾ ਹੋਵੇਗਾ। ਜੇਅ ਸਿਨ ਵੀ ਬਿਜ਼ਨਸ ਕਮਿਊਨਿਟੀ ਵਿੱਚ ਕਾਫੀ ਸਰਗਰਮ ਹਨ।
ਇਸ ਤੋਂ ਇਲਾਵਾ ਸਾਬਕਾ ਕੰਜ਼ਰਵੇਟਿਵ ਲੀਡਰਸਿ਼ਪ ਦਾਅਵੇਦਾਰ ਮੈਕਸਿਮ ਬਰਨੀਅਰ ਵੀ ਆਪਣੀ ਨਵੀਂ ਕਾਇਮ ਕੀਤੀ ਗਈ ਪੀਪਲਜ ਪਾਰਟੀ ਆਫ ਕੈਨੇਡਾ ਵੱਲੋਂ ਕੋਈ ਉਮੀਦਵਾਰ ਖੜ੍ਹਾ ਕਰਨਗੇ। ਇਸ ਦਾ ਖੁਲਾਸਾ ਬਰਨੀਅਰ ਵੱਲੋਂ ਪਿਛਲੇ ਵੀਰਵਾਰ ਪਾਰਲੀਆਮੈਂਟ ਹਿੱਲ ਉੱਤੇ ਕੀਤਾ ਗਿਆ ਸੀ, ਉੱਥੇ ਉਨ੍ਹਾਂ ਆਖਿਆ ਸੀ ਕਿ ਜੇ ਅਸੀਂ ਉਮੀਦਵਾਰ ਖੜ੍ਹਾ ਕਰ ਸਕੇ ਤਾਂ ਜਰੂਰ ਕਰਾਂਗੇ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਟੈਸਲਾ ਲਈ ਜੀਐਮ ਦੇ ਬੰਦ ਹੋਣ ਜਾ ਰਹੇ ਪਲਾਂਟਜ਼ ਵਿੱਚੋਂ ਕੁੱਝ ਨੂੰ ਖਰੀਦ ਸਕਦੇ ਹਨ ਮਸਕ
ਪ੍ਰੋਵਿੰਸਾਂ ਵੱਲੋਂ ਫੈਡਰਲ ਸਰਕਾਰ ਦੇ ਸਮਾਨਤਾ ਵਾਲੇ ਫੌਰਮੂਲੇ ਦਾ ਮੁਲਾਂਕਣ ਕਰਨ ਦੀ ਮੰਗ
ਕਾਰਬਨ ਟੈਕਸ ਨੂੰ ਚੁਣੌਤੀ ਦੇਣ ਨਾਲ ਰੁਕਣਗੀਆਂ ਨਹੀਂ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ : ਲੀਬਲਾਂਕ
ਟਰੂਡੋ ਨਾਲ ਮੁਲਾਕਾਤ ਲਈ ਪ੍ਰੀਮੀਅਰ ਮਾਂਟਰੀਅਲ ਪਹੁੰਚੇ
ਚੀਨ ਦੀ ਐਗਜੈ਼ਕਟਿਵ ਦੀ ਗ੍ਰਿਫਤਾਰੀ ਵਿੱਚ ਸਾਡਾ ਕੋਈ ਹੱਥ ਨਹੀਂ : ਟਰੂਡੋ
ਕਾਉਂਸਲਰ ਢਿੱਲੋਂ ਵੱਲੋਂ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਲਿਆਉਣ ਲਈ ਮਤਾ ਪੇਸ਼
ਹੈਂਡਗੰਨਜ਼ ਤੇ ਅਸਾਲਟ ਹਥਿਆਰਾਂ ਤੱਕ ਪਹੁੰਚ ਨੂੰ ਸੀਮਤ ਕਰੇਗੀ ਸਰਕਾਰ : ਟਰੂਡੋ
ਐਡਮੰਟਨ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੇ ਦੋ ਬੱਚੇ
ਸਕੂਲ ਬੱਸ ਨਾਲ ਸੈਮੀਟਰੇਲਰ ਟਕਰਾਇਆ, 2 ਹਲਾਕ
ਤੇਲ ਤੇ ਗੈਸ ਦਾ ਮੁੱਦਾ ਵੀ ਫਰਸਟ ਮਨਿਸਟਰਜ਼ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ ਸ਼ਾਮਲ : ਪੀਐਮਓ