Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਲਾਈਫ ਸਟਾਈਲ

ਥਾਈ ਮੈਂਗੋ ਸੈਲੇਡ ਵਿਦ ਪੀਨਟ ਡ੍ਰੈਸਿੰਗ

July 17, 2019 10:01 AM

ਸਮੱਗਰੀ-ਪੀਨਟ ਬਟਰ 80 ਗਰਾਮ, ਨਿੰਬੂ ਦਾ ਰਸ 25 ਮਿਲੀਲੀਟਰ, ਸੋਇਆ ਸੌਸ ਇੱਕ ਟੀ ਸਪੂਨ, ਐਪਲ ਲਾਈਡਰ ਵਿਨੇਗਰ ਇੱਕ ਟੇਬਲ ਸਪੂਨ, ਮੈਪਲ ਸਿਰਪ ਇੱਕ ਟੇਬਲ ਸਪੂਨ, ਸੀਸਮ ਆਇਲ ਇੱਕ ਟੇਬਲ ਸਪੂਨ, ਲਸਣ ਇੱਕ ਟੀ ਸਪੂਨ, ਚਿਲੀ ਲੈਕਸ ਇੱਕ ਟੀ ਸਪੂਨ, ਲੈਟਸ 200 ਗਰਾਮ, ਲਾਲ ਸ਼ਿਮਲਾ ਮਿਰਚ 300 ਗਰਾਮ, ਮੈਂਗੋ 300 ਗਰਾਮ, ਮੂੰਗਫਲੀ 80 ਗਰਾਮ, ਜੈਲੋਪਿਨੋਜ਼ 30 ਗਰਾਮ, ਹਰੇ ਪਿਆਜ਼ 10 ਗਰਾਮ।
ਵਿਧੀ- ਇੱਕ ਬਰਤਨ ਵਿੱਚ 80 ਗਰਾਮ ਪੀਨਟ ਬਟਰ, ਨਿੰਬੂ ਦਾ ਰਸ 25 ਮਿਲੀਲੀਟਰ, ਸੋਇਆ ਸੌਸ ਇੱਕ ਟੀ ਸਪੂਨ, ਐਪਲ ਲਾਈਡਰ ਵਿਨੇਗਰ ਇੱਕ ਟੇਬਲ ਸਪੂਨ, ਮੈਪਲ ਸਿਰਪ ਇੱਕ ਟੇਬਲ ਸਪੂਨ, ਸੀਸਮ ਆਇਲ ਇੱਕ ਟੇਬਲ ਸਪੂਨ, ਲਸਣ ਇੱਕ ਟੀ ਸਪੂਨ, ਇਅਕ ਟੀ ਸਪੂਨ ਚਿਲੀ ਲੈਕਸ ਪਾ ਕੇ ਮਿਲਾ ਲਓ।
ਇੱਕ ਵੱਖਰੇ ਬਰਤਨ ਵਿੱਚ 200 ਗਰਾਮ ਲੈਟਸ, ਲਾਲ ਸ਼ਿਮਲਾ ਮਿਰਚ 300 ਗਰਾਮ, ਮੈਂਗੋ 300 ਗਰਾਮ, ਮੂੰਗਫਲੀ 80 ਗਰਾਮ, ਜੈਲੋਪਿਨੋਜ਼ 30 ਗਰਾਮ, 10 ਗਰਾਮ ਹਰੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਹਿਲਾਓ।
ਸੌਸ ਦੇ ਨਾਲ ਗਾਰਨਿਸ਼ ਕਰੋ, ਥਾਈ ਮੈਂਗੋ ਸੈਲੇਡ ਵਿਦ ਪੀਨਟ ਡ੍ਰੈਸਿੰਗ ਖਾਣ ਲਈ ਤਿਆਰ ਹੈ।

 
Have something to say? Post your comment