Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਉਹ ਹਨ, ਤਾਂ ਮੈਂ ਹਾਂ : ਟਾਈਗਰ ਸ਼ਰਾਫ

October 10, 2018 07:59 AM

ਫਿਲਮ ‘ਫਲਾਇੰਗ ਜੱਟ’ ਦੀ ਅਸਫਲਤਾ ਤੋਂ ਬਾਅਦ ਟਾਈਗਰ ਸ਼ਰਾਫ ਦੀਆਂ ਉਮੀਦਾਂ ‘ਮੰੁਨਾ ਮਾਈਕਲ’ ਨਾਲ ਵੀ ਪੂਰੀਆਂ ਨਹੀਂ ਹੋਈਆਂ, ਕਿਉਂਕਿ ਇਸ ਨੇ ਵੀ ਬਾਕਸ ਆਫਿਸ 'ਤੇ ਕੁਝ ਖਾਸ ਨਹੀਂ ਕੀਤਾ। ਇਸ ਦੇ ਬਾਵਜੂਦ ਇਸ ਐਕਸ਼ਨ ਸਟਾਰ ਕੋਲ ਨਾ ਫਿਲਮਾਂ ਦੀ ਕਮੀ ਹੈ ਤੇ ਨਾ ਅਸਫਲਤਾ ਤੋਂ ਉਹ ਨਿਰਾਸ਼ ਹੈ। ਪੇਸ਼ ਹਨ ਟਾਈਗਰ ਨਾਲ ਗੱਲ ਬਾਤ ਦੇ ਕੁਝ ਅੰਸ਼ :

* ਕਿਹਾ ਜਾ ਰਿਹਾ ਹੈ ਕਿ ਫਿਲਹਾਲ ਤੁਹਾਡੀਆਂ ਫਿਲਮਾਂ ਤੁਹਾਨੂੰ ਸਾਹ ਲੈਣ ਦੀ ਵਿਹਲ ਵੀ ਨਹੀਂ ਦੇ ਰਹੀਆਂ?

- ਇੱਕ ਹੱਦ ਤੱਕ ਤੁਹਾਡੀ ਗੱਲ ਸਹੀ ਹੈ ਕਿਉਂਕਿ ਅੱਜਕੱਲ੍ਹ ਮੈਂ ਆਪਣੀਆਂ ਆਉਣ ਵਾਲੀਆਂ ਤਿੰਨ ਫਿਲਮਾਂ ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਹਾਂ। ਇੱਕ ਪਾਸੇ ‘ਸਟੂਡੈਂਟ ਆਫ ਦਿ ਯੀਅਰ 2’ ਦੀ ਸ਼ੂਟਿੰਗ ਖਤਮ ਕਰਨ 'ਚ ਬਿਜ਼ੀ ਹਾਂ, ਕਿਉਂਕਿ ਇਹ ਫਿਲਮ ਇਸੇ ਸਾਲ ਦੇ ਅਖੀਰ ਵਿੱਚ ਰਿਲੀਜ਼ ਹੋਵੇਗੀ। ਕਰਣ ਜੌਹਰ ਦੀ ਇਸ ਫਿਲਮ 'ਚ ਮੇਰੇ ਆਪੋਜ਼ਿਟ ਅਨੰਨਿਆ ਪਾਂਡੇ ਅਤੇ ਤਾਰਾ ਸੁਤਾਰੀਆ ਨਜ਼ਰ ਆਉਣਗੀਆਂ। ਉਥੇ ‘ਰੈਂਬੋ’ ਦੇ ਰੀਮੇਕ ਉੱਤੇ ਵੀ ਮੈਂ ਯਸ਼ਰਾਜ ਬੈਨਰ ਦੀ ਸਿਧਾਰਥ ਆਨੰਦ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇੱਕ ਫਿਲਮ ਸਾਈਨ ਕੀਤੀ ਹੈ।

* ਰਿਤਿਕ ਰੋਸ਼ਨ ਨਾਲ ਕੰਮ ਕਰਨ ਬਾਰੇ ਤੁਸੀਂ ਝਿਜਕ ਤਾਂ ਨਹੀਂ ਰਹੇ?

- ਬਿਲਕੁਲ ਨਹੀਂ, ਕਿਉਂਕਿ ਉਨ੍ਹਾਂ ਨਾਲ ਕੰਮ ਕਰਨ ਦਾ ਮੇਰਾ ਪੁਰਾਣਾ ਸੁਫਨਾ ਰਿਹਾ ਹੈ। ਉਹ ਮੇਰੇ ਲਈ ਸਭ ਕੁਝ ਹਨ, ਕਿਉਂਕਿ ਮੈਂ ਇੱਕ ਅਭਿਨੇਤਾ, ਇੱਕ ਇਨਸਾਨ ਦੇ ਤੌਰ 'ਤੇ ਉਨ੍ਹਾਂ ਨੂੰ ਦੇਖਦਾ ਵੱਡਾ ਹੋਇਆ ਹਾਂ। ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਨ੍ਹਾਂ ਨੂੰ ਗੁਰੂ ਮੰਨਦਾ ਹਾਂ। ਇਸ ਫਿਲਮ 'ਚ ਉਨ੍ਹਾਂ ਨਾਲ ਕੰਮ ਕਰ ਕੇ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਾਂਗਾ।

* ਤੁਸੀਂ ਅਤੇ ਰਿਤਿਕ ਦੋਵੇਂ ਐਕਸ਼ਨ ਅਤੇ ਡਾਂਸ 'ਚ ਮਾਹਿਰ ਹੋ ਤਾਂ ਇਸ ਫਿਲਮ 'ਚ ਦੋਵਾਂ ਦੀ ਜੁਗਲਬੰਦੀ ਦੇਖਣ ਨੂੰ ਮਿਲ ਸਕਦੀ ਹੈ?

- ਯਸ਼ਰਾਜ ਬੈਨਰ ਦੀ ਇਸ ਫਿਲਮ 'ਚ ਕਿਉਂਕਿ ਰਿਤਿਕ ਤੇ ਮੇਰੀ ਜੋੜੀ ਹੈ ਤਾਂ ਇਸ ਵਿੱਚ ਦੇਖਣ ਨੂੰ ਜ਼ਰੂਰ ਮਿਲੇਗੀ, ਪਰ ਇਸ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ ਕਿ ਇਸ ਫਿਲਮ ਵਿੱਚ ਸਾਡੇ ਦੋਵਾਂ ਦਾ ਇਕੱਠੇ ਡਾਂਸ ਹੋਵੇਗਾ ਜਾਂ ਨਹੀਂ।

* ਸੋਸ਼ਲ ਮੀਡੀਆ 'ਤੇ ਵੀ ਤੁਸੀਂ ਲੋਕਾਂ ਦੇ ਮਨਪਸੰਦ ਐਕਟਰ ਹੋ। ਕੀ ਕਹੋਗੇ?

- ਇਹ ਮੇਰੇ ਲਈ ਦਰਸ਼ਕਾਂ ਦਾ ਪਿਆਰ ਹੈ ਕਿਉਂਕਿ ਉਹ ਹਨ, ਤਾਂ ਮੈਂ ਹਾਂ। ਅੱਗੇ ਵੀ ਮੈਂ ਜੋ ਕਰਾਂਗਾ, ਉਹ ਸਾਰਾ ਉਨ੍ਹਾਂ ਲਈ ਹੋਵੇਗਾ। ਜੇ ਬਹੁਤ ਘੱਟ ਸਮੇਂ 'ਚ ਮੈਂ ਸਫਲਤਾ ਪ੍ਰਾਪਤ ਕੀਤੀ ਤਾਂ ਇਸ ਦਾ ਸਿੱਧਾ ਸਿਹਰਾ ਪ੍ਰਸ਼ੰਸਕਾਂ ਨੂੰ ਜਾਂਦਾ ਹੈ।

* ਤੁਸੀਂ ਮਾਰਸ਼ਲ ਆਰਟ ਦੇ ਉਸਤਾਦ ਹੋ, ਤਾਂ ਮਾਰਧਾੜ ਦੀ ਇਹ ਕਲਾ ਕੀ ਤੁਹਾਨੂੰ ਡਾਂਸ 'ਚ ਵੀ ਮਦਦ ਕਰਦੀ ਹੈ?

- ਜੀ ਹਾਂ, ਮਾਰਸ਼ਲ ਆਰਟ ਮੈਨੂੰ ਡਾਂਸ ਕਰਨ 'ਚ ਵੀ ਕਾਫੀ ਮਦਦ ਕਰਦਾ ਹੈ। ਜੇ ਅੱਜ ਮੈਂ ਚੰਗਾ ਡਾਂਸ ਕਰ ਲੈਂਦਾ ਹਾਂ ਤਾਂ ਉਸ ਦੀ ਕੁਝ ਹੱਦ ਤੱਕ ਵਜ੍ਹਾ ਮਾਰਸ਼ਲ ਆਰਟ ਹੀ ਹੈ। ਦਰਅਸਲ ਡਾਂਸ ਤੇ ਮਾਰਸ਼ਲ ਆਰਟ 'ਚ ਕਾਫੀ ਸਮਾਨਤਾ ਹੈ ਜਿਵੇਂ ਮਾਰਸ਼ਲ ਆਰਟ ਇੱਕ ਕੋਰੀਓਗਰਾਫੀ ਹੈ ਤਾਂ ਡਾਂਸ ਵੀ ਕੋਰੀਓਗਰਾਫੀ ਹੈ। ਦੋਵਾਂ 'ਚ ਫਲੈਕਸੀਬਿਲਟੀ ਦੀ ਕਾਫੀ ਲੋੜ ਹੁੰਦੀ ਹੈ ਇਸ ਲਈ ਮਾਰਸ਼ਲ ਆਰਟ ਜਾਨਣ ਵਾਲਾ ਇਨਸਾਨ ਕਾਫੀ ਆਸਾਨੀ ਨਾਲ ਚੰਗਾ ਡਾਂਸ ਵੀ ਕਰ ਸਕਦਾ ਹੈ।

* ‘ਹੀਰੋਪੰਤੀ’, ‘ਬਾਗੀ’ ਅਤੇ ‘ਮੁੰਨਾ ਮਾਈਕਲ’ ਇਹ ਤਿੰਨੇ ਫਿਲਮਾਂ ਸਾਬਿਰ ਖਾਨ ਨੇ ਨਿਰਦੇਸ਼ਿਤ ਕੀਤੀਆਂ ਸਨ। ਕੀ ਉਨ੍ਹਾਂ ਨਾਲ ਕੰਮ ਕਰਨਾ ਤੁਹਾਨੂੰ ਜ਼ਿਆਦਾ ਪਸੰਦ ਹੈ?

- ਸਾਬਿਰ ਸਰ ਨਾਲ ਤਿੰਨ ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਬਾਰੇ ਇਹੀ ਕਹਾਂਗਾ ਕਿ ਸਾਡੇ ਵਿਚਕਾਰ ਕਾਫੀ ਚੰਗੀ ਸਮਝ ਹੈ। ਮੈਂ ਅੱਜ ਤੱਕ ਜੋ ਵੀ ਕੁਝ ਸਿਖਿਆ ਹੈ, ਉਨ੍ਹਾਂ ਤੋਂ ਸਿਖਿਆ ਹੈ, ਫਿਲਮ ‘ਹੀਰੋਪੰਤੀ’ ਦੌਰਾਨ ਉਹ ਮੇਰੇ ਟੀਚਰ ਸਨ, ਫਿਲਮ ‘ਬਾਗੀ' ਦੌਰਾਨ ਚੰਗੇ ਦੋਸਤ ਬਣੇ ਅਤੇ ‘ਮੁੰਨਾ ਮਾਈਕਲ’ ਕਰਨ ਤੋਂ ਬਾਅਦ ਫੈਮਿਲੀ ਮੈਂਬਰ ਵਰਗੇ ਹੋ ਗਏ ਹਨ।

 

Auh hn, qF mYN hF : tfeIgr ÈrfP

iPlm ‘Plfieµg jwt’ dI asPlqf qoN bfad tfeIgr ÈrfP dIaF AumIdF ‘mµunf mfeIkl’ nfl vI pUrIaF nhIN hoeIaF, ikAuNik ies ny vI bfks afiPs 'qy kuJ Kfs nhIN kIqf. ies dy bfvjUd ies aYkÈn stfr kol nf iPlmF dI kmI hY qy nf asPlqf qoN Auh inrfÈ hY. pyÈ hn tfeIgr nfl gwl bfq dy kuJ aµÈ :

* ikhf jf irhf hY ik iPlhfl quhfzIaF iPlmF quhfƒ sfh lYx dI ivhl vI nhIN dy rhIaF?

- iewk hwd qwk quhfzI gwl shI hY ikAuNik awjkwlH mYN afpxIaF afAux vflIaF iqµn iPlmF dI ÈUitµg 'c kfPI ibËI hF. iewk pfsy ‘stUzYNt afP id XIar 2’ dI ÈUitµg Kqm krn 'c ibËI hF, ikAuNik ieh iPlm iesy sfl dy aKIr ivwc irlIË hovygI. krx jOhr dI ies iPlm 'c myry afpoiËt anµinaf pFzy aqy qfrf suqfrIaf nËr afAuxgIaF. AuQy ‘rYNbo’ dy rImyk AuWqy vI mYN XÈrfj bYnr dI isDfrQ afnµd dy inrdyÈn ivwc bxn vflI iewk iPlm sfeIn kIqI hY.

* iriqk roÈn nfl kµm krn bfry qusIN iJjk qF nhIN rhy?

- iblkul nhIN, ikAuNik AunHF nfl kµm krn df myrf purfxf suPnf irhf hY. Auh myry leI sB kuJ hn, ikAuNik mYN iewk aiBnyqf, iewk iensfn dy qOr 'qy AunHF ƒ dyKdf vwzf hoieaf hF. mYN AunHF df bhuq vwzf pRȵsk hF. AunHF ƒ gurU mµndf hF. ies iPlm 'c AunHF nfl kµm kr ky mYN AunHF qoN bhuq kuJ iswKFgf.

* qusIN aqy iriqk dovyN aYkÈn aqy zFs 'c mfihr ho qF ies iPlm 'c dovF dI juglbµdI dyKx ƒ iml skdI hY?

- XÈrfj bYnr dI ies iPlm 'c ikAuNik iriqk qy myrI joVI hY qF ies ivwc dyKx ƒ ËrUr imlygI, pr ies bfry gwl krnf jldbfËI hovygI ik ies iPlm ivwc sfzy dovF df iekwTy zFs hovygf jF nhIN.

* soÈl mIzIaf 'qy vI qusIN lokF dy mnpsµd aYktr ho. kI khogy?

- ieh myry leI drÈkF df ipafr hY ikAuNik Auh hn, qF mYN hF. awgy vI mYN jo krFgf, Auh sfrf AunHF leI hovygf. jy bhuq Gwt smyN 'c mYN sPlqf pRfpq kIqI qF ies df iswDf ishrf pRȵskF ƒ jFdf hY.

* qusIN mfrÈl afrt dy Ausqfd ho, qF mfrDfV dI ieh klf kI quhfƒ zFs 'c vI mdd krdI hY?

- jI hF, mfrÈl afrt mYƒ zFs krn 'c vI kfPI mdd krdf hY. jy awj mYN cµgf zFs kr lYNdf hF qF Aus dI kuJ hwd qwk vjHf mfrÈl afrt hI hY. drasl zFs qy mfrÈl afrt 'c kfPI smfnqf hY ijvyN mfrÈl afrt iewk korIEgrfPI hY qF zFs vI korIEgrfPI hY. dovF 'c PlYksIibltI dI kfPI loV huµdI hY ies leI mfrÈl afrt jfnx vflf iensfn kfPI afsfnI nfl cµgf zFs vI kr skdf hY.

* ‘hIropµqI’, ‘bfgI’ aqy ‘muµnf mfeIkl’ ieh iqµny iPlmF sfibr Kfn ny inrdyiÈq kIqIaF sn. kI AunHF nfl kµm krnf quhfƒ iËafdf psµd hY?

- sfibr sr nfl iqµn iPlmF krn qoN bfad AunHF bfry iehI khFgf ik sfzy ivckfr kfPI cµgI smJ hY. mYN awj qwk jo vI kuJ isiKaf hY, AunHF qoN isiKaf hY, iPlm ‘hIropµqI’ dOrfn Auh myry tIcr sn, iPlm ‘bfgI' dOrfn cµgy dosq bxy aqy ‘muµnf mfeIkl’ krn qoN bfad PYimlI mYNbr vrgy ho gey hn.

 

Kud ƒ iswD krnf hY : ikafrf azvfnI

sfl 2014 ivwc afeI iPlm ‘PglI’ nfl iPlm ngrI ivwc kdm rwKx vflI ikafrf azvfnI ƒ pihlI vfr pCfx ikRktr mihµdr isµG DonI 'qy bxI iPlm 'c ikrdfr inBfAux nfl imlI. Aus qoN bfad Aus ƒ ‘qU cIË bVI hY msq msq’ gfxy nfl cµgI PYn Pfloieµg imlI. Aus dI iPlm ‘mÈIn’ Kfs nhIN cwlI, pr ‘lst storIË’ ivwc kµm kr ky Cf geI. pyÈ hn Aus nfl gwlbfq dy muwK aµÈ :

* qusIN awj qwk dy iPlmI sPr bfry kI khogy?

- iehI ik hr iPlm qoN mYƒ kuJ nf kuJ iswKx ƒ imilaf hY. ies hflq ivwc kih skdI hF ik iPlm ngrI 'c awj qwk df sPr kfPI cµgf irhf hY. jo iPlmF mYN kIqIaF, AunHF df pRdrÈn imilaf-juilaf irhf hY. mYN afAuNdy smyN 'c AumId krdI hF ik Auh vI cµgf rhygf ikAuNik myry kol keI cµgIaF iPlmF hn. mYN iksmq vflI hF ik ijnHF dIaF iPlmF dyK ky mYN vwzI hoeI hF, AunHF nfl kµm krn df mYƒ mOkf iml irhf hY. ieµnf hI nhIN, hr iPlm dy nfl mYN Kud ƒ iswD krn dI koiÈÈ vI kr rhI hF.

* aYWm aYWs DonI dI bfieEipk qoN ielfvf quhfzI koeI vI iPlm nhIN cwlI. kI khogy?

- mYƒ Aus ihsfb nfl hfly sPlqf nhIN imlI, pr swc ieh hY ik mYN hr iPlm Auqy kfPI imhnq krdI hF. iehI kfrn hY ik jy myrI koeI iPlm nf cwlI qF ies df mYƒ bhuq iËafdf burf nhIN lwgdf. myrf mµnxf hY ik qusIN kdy iksy iPlm dy nqIjyy df aµdfËf nhIN lf skdy. myrI ipClI iPlm ‘mÈIn' ny BfvyN cµgf ibËns nhIN kIqf, pr ieh iPlm awj vI myry idl dy nyVy hY.

* ‘qUµ cIË bVI hY msq msq’ gfxy nfl quhfƒ kfPI pfpUlYirtI imlI. ikho ijhf lwgf?

- bhuq cµgf lwgf ikAuNik ‘qU cIË bVI hY msq msq’ gfxy kfrn lok mYƒ awj vI ‘msq msq grl' kihµdy hn aqy jdoN vI koeI mYƒ ieµJ bulfAuNdf hY, myry ichry 'qy muskurfht iKV jFdI hY.

* nYWtPilks dI iPlm ‘lst storIË’ ivwc kµm krn df qjrbf ikho ijhf irhf?

- anoKf, ikAuNik ies bflIvuwz aYNqolfjI ƒ anurfg kÈXp, idbfkr bYnrjI, Ëoieaf aKqr qy krx jOhr ny afpo-afpxIaF khfxIaF nfl sjfieaf hY. mYN ies ivwc krx jOhr dI khfxI 'c myGf nFa dI kuVI df ikrdfr inBfieaf. myrf ieh ikrdfr myrIaF ipClIaf iPlmF dy sfry ikrdfrF qoN kfPI vwKrf hY. ies ƒ inBfAuNdy smyN mYN vI afpxy aiBnY df KuwlH ky pRdrÈn kIqf, ikAuNik myry sfhmxy ikys Kfs swcy 'c Zlx dI mjbUrI nhIN sI, ijs df mYN BrpUr Pfiedf AuTfieaf.

* krx jOhr dI iPlm ‘klµk’ ivwc vrux Dvn nfl spYÈl nµbr krn bfry dwso?

- vrux Dvn nfl myry ies spYÈl nµbr ƒ bhuq vwzy pwDr 'qy ÈUt kIqf igaf hY. mYƒ afs hY ik lok Aus gfxy ƒ psµd krngy. AuNJ mYN dws idaF ik ies gfxy leI mYN bhuq imhnq kIqI hY ikAuNik vrux dI aYnrjI ƒ mYc krnf sOKf nhIN sI. ‘klµk’ iPlm myry leI Kfs hY. ies ivwc mYN  afpxI jnryÈn dy klfkfrF dy nfl-nfl sInIar jnryÈn dy klfkfrF nfl vI kµm kr rhI hF.

* quhfzI iPlm ‘guwz inAUË’ dI bVI crcf hY. kuJ ies bfry dwso?

- myrI aglI ihµdI iPlm df nFa hY ‘guwz inAUË’, pr mYN ies iPlm leI AuqÈfhq hox dy nfl-nfl QoVHI zrI hoeI hF ikAuNik iPlm ivwc akÈY kumfr, krInf kpUr Kfn qy idljIq dusFJ vrgy klfkfr vI hn. AuNJ ‘guwz inAUË’ prvfrk kfmyzI hY, ijs ivwc krInf qy akÈY ivafhuqf joVy dI BUimkf 'c hn, jo iewk bwcf cfhuµdy hn.

 

kdy smJOqf nhIN krdI : inmrq kOr

iPlm ‘lµc bfks’ ivwc afpxy dmdfr aiBnY nfl drÈKF aqy smIiKakF df idl ijwqx vflI inmrq kOr ny iswD kr idwqf hY ik glYmr rihq prsnYiltI dy huµidaF vI isrP afpxy tylYNt dy dm 'qy AuWcf mukfm hfsl kIqf jf skdf hY. ieh gwl Aus ny aksLY kumfr dy afpoiËt kmrÈIal iPlm ‘eyarilPt’ aqy vYWb sIrIË ‘id tYst kys’ rfhIN iswD kIqI. pyÈ hn Aus nfl gwlbfq dy aµÈ :

* koeI iPlm sfeIn krdy smyN sB qoN mhwqv pUrn cIË kI huµdI hY?

- myry leI sikRpt sB qoN vwD ËrUrI huµdI hY aqy mYN ies 'qy kdy smJOqf nhIN krdI. myry leI iPlm dI khfxI idl ƒ CUh lYx vflI hoxI cfhIdI hY. ies gwl df koeI mhwqv nhIN ik myrf rol iPlm ivwc ikµnf hY. mYN iksy vI iPlm dI khfxI ƒ iewk drÈk vjoN suxdI hF aqy AudoN ies ƒ cuxdI hF, jdoN ieh mYƒ afkriÈq kry.

* kI quhfƒ nhIN lwgdf ik quhfƒ jo rol afPr kIqy gey, AunHF ivwc qusIN stIrIE tfeIp ho rhy hn?

-nhIN, mYN aijhf nhIN mµndI. ieh sfzy pRoPYÈn df ihwsf hY aqy aijhf huµdf hI hY. mYƒ ieh vI lwgdf hY ik ieh iewk aYktr vjoN Kud ƒ sQfpq krn df qrIkf vI hY stIrIE tfeIp hox 'c kuJ glq vI nhIN hY. jdoN iewk Kfs qrIky nfl qusIN Kud ƒ sQfpq kr lYNdy ho qy lok quhfƒ dyKx dy afdI ho jFdy hn, AudoN qusIN kuJ nvF krn leI afpxI Aus iemyj ƒ qoV skdy ho.

* ‘id tYst kys’ qoN bfad kI qusIN izjItl mIzIaf 'c kuJ hor krn jf rhy ho?

- izjItl mIzIaf 'c mYN kuJ hor kµm krnf cfhFgI. mYƒ afs hY ik CyqI hI mYƒ kuJ aYksfeIitµg kµm krn ƒ imlygf.

* jy quhfƒ afPr imly qF kI qusIN koeI hfrzkor kmrÈIal iPlm krnf cfhogy?

- XkInn mYN aijhI iPlm krnf cfhFgI ikAuNik mYN Ausy qrHF dy isnymf ƒ dyKdy hoeI vwzI hoeI hF.

* kI qusIN Kud ƒ iewk aYksIzYNtl adfkfrf mµndy ho jF aiBnY 'c afAuxf soicaf-smiJaf PYslf sI?

-myrf pflx posx iewk POjI prvfr ivwc hoieaf sI, ies leI sfzy prvfr 'c aYkitµg bfry iksy ny kdy soicaf vI nhIN sI. ies leI mYN sB qoN pihlF afpxy sfhmxy mµnxf sI ik mYN aYktr bxnf hY qy Aus qoN bfad sfiraF ƒ kihx dI ihµmq idKfAuxI sI. AudoN qoN mYN i˵dgI myry pRqI ieµnI idaflU rhI ik myry ivwc ieh gwl kihx dI ihµmq af geI ik mYN aYktr bx ky afpxI roËI-rotI kmfvFgI. iesy gwl ny mYƒ muµbeI afAux leI mjbUr kIqf.

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ