Welcome to Canadian Punjabi Post
Follow us on

29

March 2024
 
ਮਨੋਰੰਜਨ

ਸ਼ਾਹਿਦ ਨੂੰ ਆਪਣੀਆਂ ਕੁਝ ਫਿਲਮਾਂ ਪਸੰਦ ਨਹੀਂ

June 24, 2019 08:56 AM

ਅਦਾਕਾਰ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਉਹ ਆਪਣੀਆਂ ਕੁਝ ਫਿਲਮਾਂ ਦੇਖ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਆਈ ਐਮ ਡੀ ਬੀ ਸੀਰੀਜ਼ ‘ਦਿ ਇਨਸਾਈਡਰਜ਼ ਵਾਚਲਿਸਟ’ ਦੀ ਗੱਲਬਾਤ ਦੌਰਾਨ ਉਸ ਨੇ ਉਨ੍ਹਾਂ ਫਿਲਮਾਂ ਬਾਰੇ ਦੱਸਿਆ, ਜਿਨ੍ਹਾਂ ਤੋਂ ਉਸ ਨੂੰ ਅਦਾਕਾਰ ਬਣਨ ਦੀ ਪ੍ਰੇਰਨਾ ਮਿਲੀ। ਸ਼ਾਹਿਦ ਨੇ ਕਿਹਾ, ‘‘ਮੈਂ ਜਦੋਂ ਗੁਰੁੂ ਦੱਤ ਦੀਆਂ ‘ਪਿਆਸਾ’ ਅਤੇ ‘ਸਾਹਿਬ ਬੀਬੀ ਔਰ ਗੁਲਾਮ’ ਫਿਲਮਾਂ ਦੇਖੀਆਂ ਤਾਂ ਮੈਨੂੰ ਹਿੰਦੀ ਸਿਨੇਮਾ ਨਾਲ ਪਿਆਰ ਹੋ ਗਿਆ। ਇਹ ਫਿਲਮਾਂ ਹਮੇਸ਼ਾ ਮੈਨੂੰ ਪ੍ਰੇਰਨਾ ਦਿੰਦੀਆਂ ਰਹੀਆਂ ਹਨ।”
ਉਸ ਨੇ ਕਿਹਾ, ਉਹ ਦੂਰਦਰਸ਼ਨ ਉੱਤੇ ‘ਹੀ-ਮੈਨ’ ਵਰਗੇ ਸ਼ੋਅ ਦੇਖਣਾ ਬਹੁਤ ਪਸੰਦ ਕਰਦਾ ਸੀ, ਪਰ ਅੱਜ ਉਹ ਚੋਣਵੇਂ ਸ਼ੋਅ ਤੇ ਫਿਲਮਾਂ ਦੇਖਦਾ ਹੈ। ਸ਼ਾਹਿਦ ਨੇ ਕਿਹਾ ਕਿ ਉਸ ਦੀਆਂ ਕੁਝ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਥੀਏਟਰ ਜਾ ਕੇ ਉਹ ਦੇਖਣਾ ਪਸੰਦ ਨਹੀਂ ਕਰਦਾ। ਉਸ ਨੇ ਦੱਸਿਆ ਕਿ ਉਸ ਨੂੰ ‘ਜਾਨੇ ਭੀ ਦੋ ਯਾਰੋ' ਫਿਲਮ ਬਹੁਤ ਪਸੰਦ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ