Welcome to Canadian Punjabi Post
Follow us on

19

September 2019
ਭਾਰਤ

ਕਸ਼ਮੀਰ ਵਿੱਚ ਫੌਜ ਨੇ ਮੋਸਟ ਵਾਂਟਿਡ ਅੱਤਵਾਦੀ ਜ਼ਾਕਿਰ ਮੂਸਾ ਵੀ ਮਾਰ ਸੁੱਟਿਆ

May 24, 2019 10:20 PM

ਸ੍ਰੀਨਗਰ, 24 ਮਈ (ਪੋਸਟ ਬਿਊਰੋ)- ਕਸ਼ਮੀਰ 'ਚ ਫੌਜ ਨੇ ਦੱਖਣੀ ਕਸ਼ਮੀਰ ਦੇ ਤ੍ਰਾਲ 'ਚ ਮੋਸਟ ਵਾਂਟਿਡ ਅੱਤਵਾਦੀ ਜ਼ਾਕਿਰ ਮੂਸਾ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਹੈ।
ਅੱਤਵਾਦੀ ਸੰਗਠਨ ਅੰਸਾਰ ਗਜਾਵਤ ਉਲ ਹਿੰਦ ਦਾ ਚੀਫ ਜ਼ਾਕਿਰ ਮੂਸਾ ਪੁਲਵਾਮਾ ਵਿਚਲੇ ਉਸੇ ਖੇਤਰ ਵਿੱਚ ਮਾਰਿਆ ਗਿਆ, ਜਿੱਥੇ ਸਾਲ 2016 ਵਿੱਚ ਫੌਜ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਮਾਰਿਆ ਸੀ। ਪਤਾ ਲੱਗਾ ਹੈ ਕਿ ਕਸ਼ਮੀਰ 'ਚ ਫੌਜ ਨੂੰ ਕੱਲ੍ਹ ਦੁਪਹਿਰ ਪੁਲਵਾਮਾ ਦੇ ਤ੍ਰਾਲ 'ਚ ਜ਼ਾਕਿਰ ਮੂਸਾ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਤਾਂ ਫੌਜ ਦੀ 42 ਰਾਸ਼ਟਰੀ ਰਾਈਫਲਸ, ਜੰਮੂ ਕਸ਼ਮੀਰ ਪੁਲਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਸੀ ਆਰ ਪੀ ਐੱਫ ਦੇ ਜਵਾਨਾਂ ਨੇ ਵੱਡੀ ਸਰਚ ਮੁਹਿੰਮ ਚਲਾਈ। ਇਸ ਦੌਰਾਨ ਜ਼ਾਕਿਰ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰ ਕੇ ਫੌਜ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਮੂਸਾ ਨੇ ਗਰਨੇਡ ਹਮਲਾ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮਾਰਿਆ ਗਿਆ।

Have something to say? Post your comment
ਹੋਰ ਭਾਰਤ ਖ਼ਬਰਾਂ
ਏਅਰ ਇੰਡੀਆ ਨੂੰ ਇੱਕ ਸਾਲ ਵਿੱਚ 8,400 ਕਰੋੜ ਦਾ ਘਾਟਾ
ਦਿਗਵਿਜੇ ਬੋਲਿਆ: ਭਗਵੇਂ ਕੱਪੜੇ ਪਾ ਕੇ ਮੰਦਰਾਂ ਵਿੱਚ ਬਲਾਤਕਾਰ ਹੋ ਰਹੇ ਨੇ
70 ਸਾਲਾ ਬੁੜ੍ਹਾ ਬੋਲਿਆ, ਪੀ ਵੀ ਸਿੰਧੂ ਨਾਲ ਵਿਆਹ ਕਰਨੈ, ਨਾ ਮੰਨੀ ਤਾਂ ਅਗਵਾ ਕਰਾਂਗਾ
ਪਤਨੀ ਨਾ ਫੋਨ ਚੁੱਕਿਆ ਤਾਂ ਸਹੁਰੇ ਪਹੁੰਚ ਕੇ ਲੋਹੇ ਦੇ ਪੱਟੇ ਨਾਲ ਪਤਨੀ ਤੇ ਸੱਸ ਨੂੰ ਮਾਰ ਦਿੱਤਾ
ਜੁਲਾਈ ਵਿੱਚ ਭਾਰਤੀਆਂ ਨੇ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਰਕਮ ਵਿਦੇਸ਼ ਭੇਜੀ
ਜੇ ਐਨ ਯੂ ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬਾ ਮੁਹਾਜ਼ ਜੇਤੂ
ਵਿਦੇਸ਼ ਮੰਤਰੀ ਜੈਸ਼ੰਕਰ ਦੇ ਮੁਤਾਬਕ ਮਕਬੂਜ਼ਾ ਕਸ਼ਮੀਰ ਵੀ ਇਕ ਦਿਨ ਭਾਰਤ ਦਾ ਹਿੱਸਾ ਬਣੇਗਾ
ਰਾਜਸਥਾਨ ਵਿੱਚ ਬਸਪਾ ਨੂੰ ਹੂੰਝਾ ਫਿਰਿਆ, ਸਾਰੇ ਛੇ ਵਿਧਾਇਕ ਕਾਂਗਰਸ 'ਚ ਸ਼ਾਮਲ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ
ਇਹ ਬੰਦਾ ਭਾਰਤ ਘੁੰਮਣ ਲਈ ਆਇਆ ਸੀ, ਐਨੀ ਮਹਿੰਗੀ ਘੜੀ ਬੰਨ੍ਹੀ ਸੀ ਕਿ ਇਕ ਘਰ ਤੇ ਕਾਰ ਖਰੀਦ ਸਕਦਾ ਹੈ ਆਮ ਬੰਦਾ...!!