Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਕੰਮ ਆਇਆ ਸੁਪ੍ਰਿਆ ਦਾ ਜ਼ਖਮ

October 04, 2018 08:56 AM

ਵੈੱਬ ਸੀਰੀਜ਼ ‘ਹੋਮ’ ਵਿੱਚ ਇੱਕ ਅਹਿਮ ਰੋਲ ਕਰ ਰਹੀ ਸੁਪ੍ਰਿਆ ਪਿਲਗਾਂਵਕਰ ਇਸ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਈ। ਦਰਅਸਲ, ਇੱਕ ਸੀਨ ਲਈ ਉਸ ਨੇ ਸਕੂਟਰ ਚਲਾਉਣਾ ਸੀ। ਉਸ ਨੇ ਪਹਿਲਾਂ ਕਦੇ ਸਕੂਟਰ ਨਹੀਂ ਚਲਾਇਆ ਸੀ, ਪਰ ਇਸ ਸੀਨ 'ਚ ਅਸਲੀਅਤ ਲਿਆਉਣ ਦੇ ਚੱਕਰ ਵਿੱਚ ਸੁਪ੍ਰਿਆ ਨੇ ਬਾਡੀ ਡਬਲ ਦੀ ਵਰਤੋਂ ਨਾ ਕਰ ਕੇ ਖੁਦ ਸਕੂਟਰ ਚਲਾਉਣਾ ਸਿੱਖਣ ਦਾ ਫੈਸਲਾ ਕੀਤਾ। ਸਕੂਟਰ ਸਿੱਖਦੇ ਹੋਏ ਉਹ ਇੱਕ ਛੋਟੀ ਜਿਹੀ ਦੁਰਘਟਨਾ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਕੂਹਣੀ 'ਤੇ ਸੱਟ ਲੱਗ ਗਈ ਅਤੇ ਜ਼ਖਮ ਹੋ ਗਿਆ। ਹਾਲਾਂਕਿ ਉਸ ਦੇ ਜ਼ਖਮ ਨੂੰ ਮੇਕਅਪ ਨਾਲ ਲੁਕਾਉਣ ਦੀ ਬਜਾਏ ਵੈੱਬ ਸੀਰੀਜ਼ ਦੀ ਕਹਾਣੀ ਵਿੱਚ ਛੋਟੀ ਜਿਹੀ ਤਬਦੀਲੀ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤਬਦੀਲੀ ਦੇ ਤਹਿਤ ਦਿਖਾਇਆ ਗਿਆ ਹੈ ਕਿ ਕੁਕਿੰਗ ਦੌਰਾਨ ਕੂਹਣੀ ਸੜ ਜਾਣ ਨਾਲ ਉਹ ਜ਼ਖਮ ਬਣ ਜਾਂਦਾ ਹੈ।
ਇਸ ਬਾਰੇ ਸੁਪ੍ਰਿਆ ਦੱਸਦੀ ਹੈ, ‘‘ਕਿਰਦਾਰ ਬਾਰੇ ਚਰਚਾ ਕਰਦਿਆਂ ਮੈਨੂੰ ਲੱਗਾ ਕਿ ਇਸ ਜ਼ਖਮ ਨੂੰ ਲੁਕਾਉਣਾ ਨਹੀਂ ਚਾਹੀਦਾ, ਕਿਉਂਕਿ ਵੈੱਬ ਸੀਰੀਜ਼ ਵਿੱਚ ਮੇਰਾ ਰੋਲ ਟਿਫਿਨ ਬਿਜ਼ਨਸ ਚਲਾਉਣ ਵਾਲੀ ਇੱਕ ਘਰੇਲੂ ਔਰਤ ਦਾ ਹੈ। ਨਿਰਦੇਸ਼ਕ ਹਬੀਬ ਫੈਜ਼ਲ ਨੂੰ ਮੇਰਾ ਆਈਡੀਆ ਪਸੰਦ ਆਇਆ, ਕਿਉਂਕਿ ਇਹ ਸ਼ੋਅ ਦੀ ਕਹਾਣੀ ਨਾਲ ਇਕਦਮ ਮੇਲ ਖਾ ਰਿਹਾ ਸੀ। ਇਸ ਤਰ੍ਹਾਂ ਮੇਰਾ ਇਹ ਜ਼ਖਮ ਸ਼ੋਅ ਦੇ ਕੰਮ ਆ ਗਿਆ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ