Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕੰਗਨਾ ਨੇ ਆਪਣੇ ਮੈਂਟਰ ਦੀ ਫਿਲਮ ‘ਇਮਲੀ’ ਛੱਡੀ

April 11, 2019 08:57 AM

ਕੁਝ ਸਮਾਂ ਪਹਿਲਾਂ ਕੰਗਨਾ ਰਣੌਤ ਨੇ ਅਨੁਰਾਗ ਬਸੁ ਦੀ ਫਿਲਮ ‘ਇਮਲੀ’ ਕਰਨ ਦੇ ਲਈ ਐਲਾਨ ਕੀਤਾ ਸੀ। ਜੈਲਲਿਤਾ ਦੀ ਬਾਇਓਪਿਕ ਸਾਈਨ ਕਰਨ ਦੇ ਬਾਅਦ ਕੰਗਨਾ ਨੇ ‘ਇਮਲੀ’ ਤੋਂ ਕਿਨਾਰਾ ਕਰ ਲਿਆ। ਅਨੁਰਾਗ ਬਸੁ ਦੀ ਫਿਲਮ ‘ਗੈਂਗਸਟਰ’ ਨਾਲ ਕੰਗਨਾ ਨੇ ਐਕਟਿੰਗ ਜਗਤ ਦਾ ਸਫਰ ਸ਼ੁਰੂ ਕੀਤਾ ਸੀ। ‘ਮਣੀਕਰਣਿਕਾ’ ਦੀ ਸਫਲਤਾ ਦੇ ਬਾਅਦ ਕੰਗਨਾ ਆਪਣੇ ਨਿਰਦੇਸ਼ਨ ਦੇ ਕਰੀਅਰ ਨੂੰ ਰਫਤਾਰ ਦੇਣਾ ਚਾਹੁੰਦੀ ਸੀ, ਪਰ ਜੈਲਲਿਤਾ ਦੀ ਬਾਇਓਪਿਕ ਸਾਈਨ ਕਰਨ ਦੇ ਕਾਰਨ ਉਸ ਨੂੰ ਵੀ ਟਾਲਣਾ ਪਿਆ ਹੈ।
ਕੰਗਨਾ ਮੁਤਾਬਕ ਪਿਛਲੇ ਸਾਲ ਮੈਂ ‘ਇਮਲੀ' ਅਤੇ ‘ਪੰਗਾ’ ਕਰਨ ਦਾ ਐਲਾਨ ਕੀਤਾ ਸੀ। ਅਨੁਰਾਗ ਦੀ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਵਿੱਚ ਹੋਣੀ ਸੀ, ਪਰ ਮੈਂ ‘ਮਣੀਕਰਣਿਕਾ’ ਨੂੰ ਰੀਸ਼ੂਟ ਕਰਨਾ ਸੀ। ਉਸ ਕਾਰਨ ‘ਇਮਲੀ’ ਦੀ ਸ਼ੂਟਿੰਗ ਦੀਆਂ ਤਰੀਕਾਂ ਨੂੰ ਅੱਗੇ ਵਧਾਉਣਾ ਪਿਆ। ‘ਪੰਗਾ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਮੈਂ ਜੈਲਲਿਤਾ ਦੀ ਬਾਇਓਪਿਕ ਸਾਈਨ ਕੀਤੀ ਹੈ, ਕਿਉਂਕਿ ਉਸ ਦਾ ਕਿਰਦਾਰ ਮਜ਼ਬੂਤ ਹੈ। ਫਿਲਹਾਲ ‘ਇਮਲੀ' ਛੱਡਣ 'ਤੇ 'ਤੇ ਮੈਨੂੰ ਕਾਫੀ ਬੁਰਾ ਲੱਗ ਰਿਹਾ ਹੈ। ਫਿਲਮ ਦੇ ਕਾਰਨ ਮੈਨੂੰ ਆਪਣੇ ਮੇਂਟਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ, ਪਰ ਕੁਝ ਹੀ ਹਫਤਿਆਂ ਵਿੱਚ ਮੈਂ ਆਪਣੀ ਫਿਲਮ ਦਾ ਐਲਾਨ ਕਰਨ ਵਾਲੀ ਹਾਂ। ਉਸ ਵਿੱਚ ਕਾਫੀ ਸਮਾਂ ਲੱਗੇਗਾ। ਇਹ ਗੱਲ ਮੈਂ ਅਨੁਰਾਗ ਨਾਲ ਵੀ ਸਾਂਝੀ ਕੀਤੀ ਹੈ। ਉਹ ਮੇਰੀ ਮਜਬੂਰੀ ਨੂੰ ਸਮਝ ਰਹੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ