Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਫੌਜ ਦੇਸ਼ ਦੀ ਹੈ, ਮੋਦੀ ਦੀ ਨਹੀਂ

April 08, 2019 09:16 AM

-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟਾ.)

ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੀਤੀ 31 ਮਾਰਚ ਨੂੰ ਗਾਜ਼ੀਆਬਾਦ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਡੀਆਂ ਹਥਿਆਰਬੰਦ ਫੌਜਾਂ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਸਟ੍ਰਾਈਕਸ ਦਾ ਜ਼ਿਕਰ ਕਰਦੇ ਹੋਏ ਦੇਸ਼ ਦੀ ਮਾਣਮੱਤੀ ਅਤੇ ਗੈਰ-ਸਿਆਸੀ ਫੌਜ ਨੂੰ ‘ਮੋਦੀ ਜੀ ਦੀ ਸੈਨਾ’ ਕਹਿ ਕੇ ਨਿੱਜੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਫੌਜ ਦਾਅਪਮਾਨ ਕੀਤਾ ਹੈ, ਜਿਸ ਦੀ ਨਿੰਦਾ ਕਰਨੀ ਬਣਦੀ ਹੈ।ਅਫਸੋਸ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਵਾਰਥੀ ਸਿਆਸਤਦਾਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਭਾਰਤੀ ਸੰਵਿਧਾਨ ਦੇ ਸੱਤਵੇਂ ਸ਼ਡਿਊਲ ਦੀ ਧਾਰਾ 246 ਹੇਠ ਸੰਵਿਧਾਨ ਦੇ ਆਦਰਸ਼ਾਂ ਦੀ ਪਾਲਣਾ ਕਰਦਿਆਂਜਿਹੜੀਆਂ ਜ਼ਿੰਮੇਵਾਰੀਆਂ ਫੌਜ ਨੂੰ ਸੌਂਪੀਆਂ ਗਈਆਂ ਹਨ, ਫੌਜ ਦਾ ਵਜੂਦ ਉਨ੍ਹਾਂ ਦੀ ਪੂਰਤੀ ਲਈ ਹੁੰਦਾ ਹੈ। ਜ਼ਿਕਰ ਯੋਗ ਹੈ ਕਿ ਹਥਿਆਰਬੰਦ ਫੌਜਾਂ ਦੇ ਸਰਬ ਉਚ ਕਮਾਂਡਰ ਸਾਡੇ ਦੇਸ਼ ਦੇ ਰਾਸ਼ਟਰਪਤੀ ਹਨ, ਨਾ ਕਿ ਕੋਈ ਫੜ੍ਹਮਾਰ ਸਿਆਸੀ ਆਗੂ।

ਯਾਦ ਰਹੇ ਕਿ ਫੌਜ ਹੀ ਦੇਸ਼ ਦੀ ਸਭ ਤੋਂ ਵੱਡੀ ਗੈਰ ਸਿਆਸੀ, ਗੈਰ ਫਿਰਕੂ, ਸ਼ਕਤੀਸ਼ਾਲੀ ਆਚਰਣ, ਨਿਯਮਾਂ ਵਾਲੀ ਸੰਸਥਾ ਹੈ, ਜਿਸ ਵਿੱਚ ਦੇਸ਼ ਦੇ ਹਰ ਧਰਮ, ਵਰਗ, ਜਾਤ, ਮਤ ਅਤੇ ਵੱਖ-ਵੱਖ ਇਲਾਕਿਆਂ ਦੇ ਨਾਗਰਿਕਾਂ ਦਾਹੋਣਾ ਅਨੇਕਤਾ ਵਿੱਚ ਕੌਮੀ ਏਕਤਾ ਦੀ ਪ੍ਰਤੀਕ ਹੈ। ਫੌਜ ਹੀ ਇੱਕੋ-ਇੱਕ ਵੱਖਰੀ ਸਰਕਾਰੀ ਸੰਸਥਾ ਹੈ, ਜਿਸ ਦੇ ਜਵਾਨ ਜਾਂ ਮੁਲਾਜ਼ਮ ਸੰਵਿਧਾਨ ਦੀ ਸਹੁੰ ਚੁੱਕ ਕੇ ਦੇਸ਼ ਦੀ ਖਾਤਿਰ ਮਰ-ਮਿਟਣ ਦਾ ਜਜ਼ਬਾ ਰੱਖਦੇ ਹਨ, ਜਿਸ ਦਾ ਸਿਆਸੀਕਰਨ ਕਰਨਾ ਠੀਕ ਨਹੀਂ।ਹਥਿਆਰਬੰਦ ਫੌਜਾਂ ਦੇ ਸਿਆਸੀਕਰਨ ਰਾਹੀਂ ਵੋਟਾਂ ਬਟੋਰਨ ਵਾਲੇ ਮੁੱਦੇ ਬਾਰੇ ਉਂਝ ਤਾਂ ਫੌਜ ਦੇ ਉਚ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਹ ਫੌਜ ਦੇ ਹਿੱਤ ਵਿੱਚ ਸਟੈਂਡ ਲੈਣ। ਅੰਦਰਖਾਤੇ ਉਹ ਦੱਬੇ-ਘੁੱਟੇ ਮਹਿਸੂਸ ਤਾਂ ਕਰਦੇ ਹਨ ਕਿ ਫੌਜ ਦਾ ਸਿਆਸੀਕਰਨ ਨਾ ਕੀਤਾ ਜਾਵੇ, ਪਰ ਉਨ੍ਹਾਂ ਨੂੰ ਸ਼ਾਇਦ ਚੋਗਾ ਪਾ ਦਿੱਤਾ ਜਾਂਦਾ ਹੈ ਤੇ ਉਹ ਇਸ ਮੁੱਦੇ 'ਤੇ ਬੋਲਦੇ ਨਹੀਂ। ਵਰਨਣ ਯੋਗ ਹੈ ਕਿ ਦੋ ਕੁ ਸਾਲ ਪਹਿਲਾਂ ਹਥਿਆਰਬੰਦ ਫੌਜਾਂ ਦੇ 10 ਸਾਬਕਾ ਮੁਖੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖ ਕੇ ਫੌਜ ਦੇ ਕਈ ਪਹਿਲੂਆਂ ਅਤੇ ਸੈਨਿਕ ਭਲਾਈ ਦੇ ਮੁੱਦਿਆਂ ਬਾਰੇ ਸੂਚਿਤ ਕੀਤਾ ਸੀ, ਪਰ ਮੋਦੀ ਨੇ ਉਨ੍ਹਾਂ ਚਿੱਠੀਆਂ ਦਾ ਜਵਾਬ ਤੱਕ ਨਹੀਂ ਦਿੱਤਾ।

ਖੈਰ, ਇੰਡੀਅਨ ਨੇਵੀ ਦੇ ਇੱਕ ਪਹਿਲੇ ਮੁਖੀ ਐਡਮਿਰਲ ਐਲ ਰਾਮਦਾਸ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮਿਲਟਰੀ ਨਾਲ ਸੰਬੰਧਤ ਪਿਛਲੇ ਦਿਨੀਂ ਹੋਈਆਂ ਕਾਰਵਾਈਆਂ ਅਤੇ ਕਿਸੇ ਸਰਜੀਕਲ ਸਟਰਾਈਕ ਆਦਿ ਦੇ ਪ੍ਰਚਾਰ ਉੱਤੇ ਰੋਕ ਲਾਈ ਜਾਵੇ, ਤਾਂ ਕਿ ਕੋਈ ਵੀ ਪਾਰਟੀ ਵੋਟਰਾਂ ਨੂੰ ਭਰਮਾ ਨਾ ਸਕੇ। ਐਡਮਿਰਲ ਨੇ ਆਪਣੀ ਚਿੱਠੀ ਵਿੱਚ ਪੁਲਵਾਮਾ, ਬਾਲਾਕੋਟ ਅਤੇ ਹਵਾਈ ਫੌਜ ਦੇ ਚਰਚਿਤ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨਾਲ ਜੁੜੀਆਂ ਘਟਨਾਵਾਂ ਦਾ ਸਿਆਸੀ ਲਾਹਾ ਲੈਣ ਬਾਰੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਲਿਖਿਆ ਕਿ ‘ਹਥਿਆਰਬੰਦ ਫੌਜਾਂ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਹ ਗੈਰ-ਸਿਆਸੀ ਹਨ ਤੇ ਧਰਮ ਨਿਰਪੱਖਤਾ, ਗੈਰ-ਫਿਰਕੂ ਤੇ ਲੋਕਾਚਾਰ ਵਾਲੀ ਸੰਸਥਾ ਨਾਲ ਜੁੜੀਆਂ ਹਨ।''ਭਾਰਤੀ ਚੋਣ ਕਮਿਸ਼ਨ ਨੇ ਐਡਮਿਰਲ ਦੀ ਚਿੱਠੀ ਉਤੇ ਕਾਰਵਾਈ ਕਰਦਿਆਂ ਦੇਸ਼ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਕਿ ਉਹ ਚੋਣ ਪ੍ਰਚਾਰ ਵੇਲੇ ਇਸ਼ਤਿਹਾਰਾਂ 'ਚ ਜਾਂ ਹੋਰ ਕਿਸੇ ਵੀ ਤਰ੍ਹਾਂ ਹਥਿਆਰਬੰਦ ਫੌਜਾਂ ਦੀਆਂ ਤਸਵੀਰਾਂ ਆਦਿ ਦਾ ਨਾਂਅ ਵਰਤ ਕੇ ਫੌਜ ਦਾ ਸਿਆਸੀਕਰਨ ਨਾ ਕਰਨ ਤੇ ਸ਼ੋਹਰਤ ਖੱਟਣ ਤੋਂ ਸੰਕੋਚ ਕਰਨ।

ਇਹ ਪਹਿਲੀ ਵਾਰ ਨਹੀਂ, ਜਦੋਂ ਫੌਜ ਦੀ ਬਹਾਦਰੀ ਦਾ ਸਿਆਸੀ ਲਾਹਾ ਲੈਣ ਦੇ ਯਤਨ ਗਏ ਹੋਣ। ਪਿਛਲੇ ਸਾਲ ਦਸੰਬਰ ਵਿੱਚ ਚੰਡੀਗੜ੍ਹ ਵਿਖੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ ਹੇਠ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਦੇਸ਼-ਵਿਦੇਸ਼ ਤੋਂ ਉਘੇ ਮਾਹਰਾਂ, ਇਤਿਹਾਸਕਾਰਾਂ ਅਤੇ ਫੌਜੀ ਜਰਨੈਲਾਂ ਨੇ ਸਰਜੀਕਲ ਸਟ੍ਰਾਈਕ-2016 ਅਤੇ ਉਸ ਤੋਂ ਬਾਅਦ ਹੋਏ ਫੌਜੀ ਆਪ੍ਰੇਸ਼ਨਾਂ ਨੂੰ ਜਨਤਕ ਕਰਨ ਦੇ ਮੁੱਦੇ ਦਾ ਸਿਆਸੀ ਲਾਹਾ ਲੈਣ ਤੋਂ ਚਿੰਤਾ ਪ੍ਰਗਟਾਈ ਸੀ। ਫਰਵਰੀ 2019 ਵਿੱਚ ਬਾਲਾਕੋਟ (ਪਾਕਿਸਤਾਨ) 'ਤੇ ਏਅਰ ਸਟਰਾਈਕ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਸਿਆਸਤ ਗਰਮਾ ਗਈ ਤਾਂ ਭਾਜਪਾ ਨੇਤਾ ਯੇਦੀਯੁਰੱਪਾ ਨੇ ਬਿਆਨ ਦੇ ਦਿੱਤਾ ਕਿ ਏਅਰ ਸਟ੍ਰਾਈਕ ਕਾਰਨ ਪਾਰਟੀ ਸੂਬੇ ਦੀਆਂ 28 ਸੀਟਾਂ 'ਚੋਂ 22 ਜਿੱਤੇਗੀ। ਤਾਮਿਲ ਨਾਡੂ ਦੇ ਮੁੱਖ ਮੰਤਰੀ ਨੇ ਜਨਤਕ ਤੌਰ 'ਤੇ ਵਕਾਲਤ ਕੀਤੀ ਕਿ ਵਿੰਗ ਕਮਾਂਡਰ ਅਭਿਨੰਦਨ ਨੂੰ ‘ਪਰਮਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਜਾਵੇ।

ਕੀ ਇਹ ਸਭ ਫੌਜ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਨਹੀਂ? ਇਨ੍ਹਾਂ ਰਾਜਸੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਫੌਜ ਦੇ ਮਾਮਲੇ ਵਿੱਚ ਦਖਲ ਦੇਣਾ ਬੰਦ ਕਰ ਕੇ ਗਰੀਬੀ, ਬੇਰੋਜ਼ਗਾਰੀ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੂਰ ਕਰਨ ਵੱਲ ਧਿਆਨ ਦੇਣ। ਫੌਜ ਇਸ ਦੇਸ਼ ਦਾ ਮਾਣ ਤੇ ਸਭ ਤੋਂ ਵੱਧ ਕਾਰਗਰ ਹਥਿਆਰ ਹੈ। ਹਥਿਆਰਬੰਦ ਫੌਜਾਂ ਦੇ ਸਰਬ ਉਚ ਕਮਾਂਡਰ ਰਾਸ਼ਟਰਪਤੀ ਨੂੰ ਫੌਜ ਦੇ ਸਿਆਸੀਕਰਨ ਨੂੰ ਠੱਲ੍ਹ ਪਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

 

POj dyÈ dI hY, modI dI nhIN

-ibRgyzIar kuldIp isµG kfhloN (irtf[)

XU pI dy muwK mµqrI XogI afidwiqafnfQ ny bIqI 31 mfrc ƒ gfËIafbfd ivwc iewk cox rYlI ƒ sµboDn kridaF sfzIaF hiQafrbµd POjF vwloN pfiksqfn dy awqvfdI itkfixaF 'qy kIqy st®feIks df iËkr krdy hoey dyÈ dI mfxmwqI aqy gYr-isafsI POj ƒ ‘modI jI dI sYnf’ kih ky inwjI rµgq dyx dI koiÈÈ kIqI hY qy POj dfapmfn kIqf hY, ijs dI inµdf krnI bxdI hY.aPsos dI gwl hY ik swqf dy nÈy ivwc cUr svfrQI isafsqdfnF ƒ ies gwl df ielm nhIN ik BfrqI sµivDfn dy swqvyN ÈizAUl dI Dfrf 246 hyT sµivDfn dy afdrÈF dI pflxf kridaFijhVIaF i˵myvfrIaF POj ƒ sONpIaF geIaF hn, POj df vjUd AunHF dI pUrqI leI huµdf hY. iËkr Xog hY ik hiQafrbµd POjF dy srb Auc kmFzr sfzy dyÈ dy rfÈtrpqI hn, nf ik koeI PVHmfr isafsI afgU.

Xfd rhy ik POj hI dyÈ dI sB qoN vwzI gYr isafsI, gYr iPrkU, ÈkqIÈflI afcrx, inXmF vflI sµsQf hY, ijs ivwc dyÈ dy hr Drm, vrg, jfq, mq aqy vwK-vwK ielfikaF dy nfgirkF dfhoxf anykqf ivwc kOmI eykqf dI pRqIk hY. POj hI iewko-iewk vwKrI srkfrI sµsQf hY, ijs dy jvfn jF mulfËm sµivDfn dI shuµ cuwk ky dyÈ dI Kfiqr mr-imtx df jËbf rwKdy hn, ijs df isafsIkrn krnf TIk nhIN.hiQafrbµd POjF dy isafsIkrn rfhIN votF btorn vfly muwdy bfry AuNJ qF POj dy Auc aiDkfrIaF df PrË bxdf hY ik Auh POj dy ihwq ivwc stYNz lYx. aµdrKfqy Auh dwby-Guwty mihsUs qF krdy hn ik POj df isafsIkrn nf kIqf jfvy, pr AunHF ƒ Èfied cogf pf idwqf jFdf hY qy Auh ies muwdy 'qy boldy nhIN. vrnx Xog hY ik do ku sfl pihlF hiQafrbµd POjF dy 10 sfbkf muKIaF ny pRDfn mµqrI nirµdr modI ƒ icwTIaF ilK ky POj dy keI pihlUaF aqy sYink BlfeI dy muwidaF bfry sUicq kIqf sI, pr modI ny AunHF icwTIaF df jvfb qwk nhIN idwqf.

KYr, ieµzIan nyvI dy iewk pihly muKI aYzimrl aYl rfmdfs ny Bfrq dy muwK cox kimÈnr sunIl aroVf ƒ icwTI ilK ky mµg kIqI hY ik imltrI nfl sµbµDq ipCly idnIN hoeIaF kfrvfeIaF aqy iksy srjIkl strfeIk afid dy pRcfr AuWqy rok lfeI jfvy, qF ik koeI vI pfrtI votrF ƒ Brmf nf sky. aYzimrl ny afpxI icwTI ivwc pulvfmf, bflfkot aqy hvfeI POj dy cricq ivµg kmFzr aiBnµdn vrDmfn nfl juVIaF GtnfvF df isafsI lfhf lYx bfry zUµGI icµqf pRgtfAuNidaF iliKaf ik ‘hiQafrbµd POjF ƒ ies gwl df mfx hfsl hY ik Auh gYr-isafsI hn qy Drm inrpwKqf, gYr-iPrkU qy lokfcfr vflI sµsQf nfl juVIaF hn.''BfrqI cox kimÈn ny aYzimrl dI icwTI Auqy kfrvfeI kridaF dyÈ dIaF sfrIaF kOmI aqy KyqrI isafsI pfrtIaF ƒ aYzvfeIËrI jfrI kIqI ik Auh cox pRcfr vyly ieÈiqhfrF 'c jF hor iksy vI qrHF hiQafrbµd POjF dIaF qsvIrF afid df nFa vrq ky POj df isafsIkrn nf krn qy Èohrq Kwtx qoN sµkoc krn.

ieh pihlI vfr nhIN, jdoN POj dI bhfdrI df isafsI lfhf lYx dy Xqn gey hox. ipCly sfl dsµbr ivwc cµzIgVH ivKy pµjfb dy gvrnr vI pI isµG bdnOr aqy muwK mµqrI kYptn amirµdr isµG dI dyK ryK hyT imltrI iltrycr PYstIvl dOrfn dyÈ-ivdyÈ qoN AuGy mfhrF, ieiqhfskfrF aqy POjI jrnYlF ny srjIkl stRfeIk-2016 aqy Aus qoN bfad hoey POjI afpRyÈnF ƒ jnqk krn dy muwdy df isafsI lfhf lYx qoN icµqf pRgtfeI sI. PrvrI 2019 ivwc bflfkot (pfiksqfn) 'qy eyar strfeIk ivwc mfry gey awqvfdIaF dI igxqI bfry isafsq grmf geI qF Bfjpf nyqf XydIXurwpf ny ibafn dy idwqf ik eyar st®feIk kfrn pfrtI sUby dIaF 28 sItF 'coN 22 ijwqygI. qfiml nfzU dy muwK mµqrI ny jnqk qOr 'qy vkflq kIqI ik ivµg kmFzr aiBnµdn ƒ ‘prmvIr cwkr’ nfl snmfinq kIqf jfvy.

kI ieh sB POj df isafsIkrn krn dI koiÈÈ nhIN? ienHF rfjsI nyqfvF ƒ cfhIdf hY ik POj dy mfmly ivwc dKl dyxf bµd kr ky grIbI, byroËgfrI, iksfnF qy mËdUrF dIaF smwisafvF dUr krn vwl iDafn dyx. POj ies dysL df mfx qy sB qoN vwD kfrgr hiQafr hY. hiQafrbµd POjF dy srb Auc kmFzr rfÈtrpqI ƒ POj dy isafsIkrn ƒ TwlH pfAux leI kdm cuwkxy cfhIdy hn.

 

lokqµqr ivwc aYWn jI EË dI BUimkf mhwqvpUrn

-afkfr ptyl

kuJ mhIinaF ivwc iewk vwzy gYr-srkfrI sµgTn dy muKI dy qOr 'qy myrf kfrjkfl Kqm hox jf irhf hY. mYN soicaf ik mYƒ ies Kyqr bfry ilKxf cfhIdf hY qy pfTkF ƒ dwsxf cfhIdf hY ik cfr sflF qwk ies ivwc kµm krdy smyN mYN kI kuJ isiKaf aqy jfixaf.

pihlI cIË AunHF lokF dI Xogqf bfry hY, jo ienHF ivwc (ijnHF ƒ isvl susfietI vI ikhf jFdf hY) kµm krdy hn. ieh grwup afm ihwqF AuWqy kµm krdf hY. ienHF ƒ vrkr ikhf jFdf hY aqy AunHF sµgTnF ƒ afm qOr Auqy aYWn jI E ikhf jFdf hY. mYN dyiKaf ik Bfrq dy kuJ bhuq Xog lok ies kµm vwl iKwcy jFdy hn qy sfƒ ies df mfx hoxf cfhIdf hY. ies Kyqr dI qnKfh kfrporyt Kyqr mukfbly bhuq Gwt hY. ies dy bfvjUd Kfs gwl ieh hY ik bhuq sfry nOjvfn ies Kyqr ivwc kµm krdy dyKy jf skdy hn.dUjI ivÈyÈqf AunHF dy kµm krn dI pRikrqI bfry hY, ijwQy quhfƒ bhuq sfry aijhy lok iml jfxgy, ijnHF ny kUVf cugx aqy muwZlI isiKaf vrgy iviÈaF 'qy dhfikaF qwk kµm kIqf hY. byÈwk ieh bhuq cµgf aqy arQpUrn kµm hY, pr ies df dUjf pihlU ieh hY ik ienHF lokF kol iewk Kfs muhfrq aqy smJ huµdI hY, jo srkfr smyq hor sQfnF 'qy nhIN imldI.iesy dy nfl qIsrI gwl myry iDafn ivwc afAuNdI hY qy Auh ieh hY ik Bfrq 'c aijhy lokF qy sµsQfvF leI srkfr nfl kµm krnf afsfn nhIN huµdf. Bfrq df nOkrÈfhI qy isafsI ZFcf aijhf hY ik ienHF dovF KyqrF dy lok sOVI soc vfly aqy GumµzI huµdy hn. nfgirk aqy nOkrÈfhI ivcfly mflk aqy syvk df nfqf huµdf hY, BfvyN nfgirk ny Aus nOkrÈfh dy mukfbly iksy ivÈyÈ Kyqr ivwc kfPI lµmy smyN qoN kµm kIqf hovy.

ikAuNik mYN iewk ivÈv pwDrI sµsQf nfl kµm kIqf hY, ies leI mYN kih skdf hF ik hor jmhUrI dyÈF, ivÈyÈ qOr 'qy XUrpI dyÈF 'c nfgirk aqy nOkrÈfhF df kfPI nËdIkI irÈqf huµdf hY. ienHF dyÈF ivwc aYÍ jI E vrkrF vwloN kIqy gey kµmF df snmfn kIqf jFdf hY, jd ik sfzy dyÈ ivwc aijhy smUhF qy lokF ƒ pRyÈfnI df kfrn smiJaf jFdf hY.

cOQI gwl ieh hY ik jy srkfr ienHF nfl iml ky kµm kry qF ieh vrkr aqy aYWn jI EË smfj leI kfPI kImqI sfibq ho skdy hn. kFgrsI agvfeI vfly XU pI ey gwTjoV ny isvl susfietI dy lokF df iewk grwup bxfieaf sI, ijs ƒ kOmI slfhkfr kmytI df nFa idwqf igaf sI. ies ivwc bhuqy lok aYWn jI EË vfly sn. ienHF lokF ny srkfr ƒ mnrygf aqy sUcnf df aiDkfr vrgy kfƒn bxfAux dI slfh idwqI.jy ieh kfƒn bxy hn aqy awj vI ieµny pRiswD hn qF Auh ies leI hn ik Auh AunHF lokF dI soc df nqIjf sn, jo srkfr nhIN soc skdI. myry mn ivwc ies gwl bfry koeI Èwk nhIN ik sUcnf df aiDkfr vrgIaF cIËF kfPI qbdIlI ilafAux vflIaF ieh sMsQFvF hn. aOrqF kol vot dy nfl-nfl afr tI afeI dy rUp ivwc iewk vwzI qfkq af geI hY.

pµjvIN gwl ieh ik ieh vrkr aqy aYn jI EË mwDvrg qy grIbF ivcfly pfeI jfx vflI Kwz ƒ Brn df kµm krdy hn. asIN iewk aijhy vfqfvrx ivwc kµm krdy hF, jo eykFq dy mfhOl vflf huµdf hY.iksfnF dIaF KudkusLIaF aqy KyqI sµkt vrgy keI muwdy aijhy hn, ijnHF nfl sfzy 'coN iËafdfqr lokF df koeI lYxf-dyxf nhIN huµdf ikAuNik ienHF nfl sfzf koeI iswDf vfsqf nhIN huµdf. mwDvrg dy mYNbrF dy rUp ivwc vrkr aqy aYWn jI EË df gYr-mwDvrgI msilaF nfl iswDf aqy lµmf sµprk huµdf hY, ijs nfl asIN vI AunHF bfry jfx skdy hF.

CyvIN gwl AunHF muwidaF bfry hY, ijnHF bfry asIN iËafdfqr BfrqIaF ny afpxf mn bxf ilaf hY, ieh vrkr aqy aYWn jI EË huµdIaF hn, jo cIËF ƒ vwD brIkI nfl smJdy hn. muwK Dfrf dy mIzIaf dI pRikrqI kfrn sfƒ afidvfsIaF dy aiDkfrF qy dilqF dy aiDkfrF dIKfs jfxkfrI nhIN imldI. kÈmIr vrgy muwidaF AuWqy sfzy kol isrP iekqrPf jfxkfrI hY. Auqr-pUrb 'c huMdI ihµsf bfry sfzI smJ Gwt hY, pr vrkrF aqy aYn jI EË sfzy mukfbly ienHF nfl kfPI zUµGfeI nfl juVy huµdy hn.

mYN quhfƒ iewk aijhI Audfhrx dwsdf hF, ijs bfry quhfƒ Èfied pqf hI nf hovy : 2012 ivwc eI eI vI aYWP ey aYWm nFa dI aYWn jI E ny suprIm kort ivwc ieh kih ky ptIÈn dfier kIqI ik mxIpur 'c POj vwloN kIqf igaf mukfblf nklI hY. kort ny kuJ jwjF ƒ ies dI jFc df hukm idwqf, ijs ivwc pfieaf igaf ik aYn jI E dI gwl shI sI. iswty vjoN mxIpur ivwc hox vfly mukfbilaF qy ienHF ivwc mfry jfx vfly lokF dI igxqI 200 qoN Gwt ky bhuq Gwt rih geI hY ikAuNik POj ƒ pqf hY ik Aus Auqy nËr rwKI jf rhI hY. ieh jfxkfrI quhfƒ rYgUlr mIzIaf qoN nhIN imlygI. ieh aYWn jI EË aqy vrkrF dI hfËrI hI hY, ijnHF ny sµivDfnk aiDkfrF ƒ surwiKaq rwiKaf hY.

iksy vI jmhUrI dyÈ 'c kfPI igxqI ivwc vrkrF aqy sµgTnF dI loV huµdI hY, jo smfj ƒ pRBfivq krn vfly mfmilaF AuWqy kµm krn. sfzy ivwcoN bhuq sfry lok AunHF cIËF ivwc koeI rucI nhIN rwKdy, ijnHF df sfzy nfl iswDy qOr 'qy koeI sµbµD nf hovy. sfƒ AunHF lokF df smrQn krnf cfhIdf hY, jo afm ihwq dy muwidaF 'qy kµm krdy hn, byÈwk asIN AunHF dIaF kuJ gwlF nfl sihmq nf hoeIey.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”