Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਮਾਰਖਮ ਤੋਂ ਅਗਵਾ ਚੀਨੀ ਵਿਦਿਆਰਥੀ ਨੂੰ ਛੱਡਣ ਲਈ ਮੰਗੀ ਗਈ ਸੀ ਫਿਰੌਤੀ!

April 03, 2019 09:02 AM
ਅਬਦੁੱਲਾਹੀ ਅਦਾਨ

ਟੋਰਾਂਟੋ, 2 ਅਪਰੈਲ (ਪੋਸਟ ਬਿਊਰੋ): ਪਿਛਲੇ ਮਹੀਨੇ ਟੋਰਾਂਟੋ ਵਿੱਚ ਰਹਿਣ ਵਾਲੇ ਚੀਨੀ ਨਾਗਰਿਕ ਨੂੰ ਕਥਿਤ ਤੌਰ ਉੱਤੇ ਅਗਵਾ ਕਰਨ ਦੀ ਵਾਪਰੀ ਘਟਨਾ ਦੇ ਸਬੰਧ ਵਿੱਚ ਅਦਾਲਤ ਵਿੱਚ ਪੇਸ਼ ਦਸਤਾਵੇਜ਼ਾਂ ਵਿੱਚ ਆਖਿਆ ਗਿਆ ਹੈ ਕਿ ਇਸ ਵਿਦਿਆਰਥੀ ਨੂੰ ਮੋੜਨ ਲਈ ਫਿਰੌਤੀ ਮੰਗੀ ਗਈ ਸੀ। 

ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁੱਲਾਹੀ ਅਦਾਨ ਨਾਂ ਦੇ ਮਸ਼ਕੂਕ, ਜਿਸ ਦੇ ਇਸ ਅਗਵਾਕਾਂਡ ਵਿੱਚ ਸ਼ਾਮਲ ਹੋਣ ਦੇ ਆਧਾਰ ਉੱਤੇ ਦੇਸ਼ ਭਰ ਵਿੱਚ ਵਾਰੰਟ ਕੱਢੇ ਗਏ ਸਨ, ਨੇ ਰਾਤੋ ਰਾਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹ ਵੀ ਦੱਸਿਆ ਗਿਆ ਕਿ ਉਸ ਨੇ ਹੀ ਵਾਨਜ਼ੈਨ ਲੂ ਨੂੰ ਅਗਵਾ ਕੀਤਾ ਸੀ ਤੇ ਉਸ ਨੂੰ ਵਾਪਿਸ ਕਰਨ ਲਈ ਫਿਰੌਤੀ ਮੰਗੀ ਸੀ। 

ਪੁਲਿਸ ਨੇ ਦੱਸਿਆ ਕਿ 22 ਸਾਲਾ ਚੀਨ ਦੇ ਵਿਦਿਆਰਥੀ ਲੂ ਨੂੰ ਮਾਰਖਮ, ਓਨਟਾਰੀਓ ਸਥਿਤ ਉਸ ਦੀ ਹੀ ਰਿਹਾਇਸ਼ੀ ਇਮਾਰਤ ਦੇ ਪਾਰਕਿੰਗ ਗੈਰਾਜ ਤੋਂ 23 ਮਾਰਚ ਨੂੰ ਹਿੰਸਕ ਤੌਰ ਉੱਤੇ ਅਗਵਾ ਕਰ ਲਿਆ ਗਿਆ ਸੀ। ਜਾਂਚਕਾਰਾਂ ਨੇ ਦੱਸਿਆ ਕਿ ਗੈਰਾਜ ਵਿੱਚੋਂ ਲਈ ਗਈ ਸਰਵੇਲੈਂਸ ਵੀਡੀਓ ਤੋਂ ਪਤਾ ਚੱਲਿਆ ਕਿ ਚਾਰਾਂ ਵਿੱਚੋਂ ਇੱਕ ਅਗਵਾਕਾਰ ਨੇ ਲੂ ਨੂੰ ਕਿਸੇ ਕੰਡਕਟਿਵ ਐਨਰਜੀ ਹਥਿਆਰ ਨਾਲ ਸੌ਼ਕ ਦਿੱਤਾ ਤੇ ਫਿਰ ਤਿੰਨ ਹੋਰਨਾਂ ਮਸ਼ਕੂਕਾਂ ਵੱਲੋਂ ਉਸ ਨੂੰ ਵੈਨ ਵਿੱਚ ਧੱਕੇ ਨਾਲ ਸੁੱਟ ਲਿਆ ਗਿਆ। 

ਤਿੰਨ ਦਿਨ ਬਾਅਦ ਲੂ ਗ੍ਰੇਵਲਹਰਸਟ, ਓਨਟਾਰੀਓ ਵਿੱਚ ਜਿਊਂਦਾ ਪਾਇਆ ਗਿਆ। ਇਹ ਥਾਂ ਉਸ ਥਾਂ ਤੋਂ 160 ਕਿਲੋਮੀਟਰ ਉੱਤਰ ਵੱਲ ਸੀ ਜਿੱਥੋਂ ਲੂ ਨੂੰ ਅਗਵਾ ਕੀਤਾ ਗਿਆ ਸੀ। ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ ਤੇ ਉਸ ਨੂੰ ਉਸ ਦੇ ਪਰਿਵਾਰ ਨੂੰ ਮਿਲਾ ਦਿੱਤਾ ਗਿਆ। ਮੰਗਲਵਾਰ ਸਵੇਰੇ 37 ਸਾਲਾ ਅਦਾਨ ਨੂੰ ਜ਼ਮਾਨਤ ਦੀ ਸੁਣਵਾਈ ਲਈ ਨਿਊਮਾਰਕਿਟ, ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਉੱਤੇ ਕਿਸੇ ਨੂੰ ਅਗਵਾ ਕਰਨ, ਜ਼ਬਰਦਸਤੀ ਰੋਕ ਕੇ ਰੱਖਣ, ਹਮਲਾ ਕਰਨ ਤੇ ਹਮਲੇ ਵਿੱਚ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ ਹਨ। 

ਚਾਰ ਮਸ਼ਕੂਕਾਂ ਵਿੱਚੋਂ ਸਿਰਫ ਅਦਾਨ ਦੀ ਹੀ ਪਛਾਣ ਅਜੇ ਤੱਕ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਬਾਕੀ ਤਿੰਨ ਮਸ਼ਕੂਕ ਵੀ ਕਾਬੂ ਆ ਜਾਣਗੇ। 

 

 

  

mfrKmqoNagvfcInIividafrQIƒCwzx

leImMgIgeIsIiPrOqI!

torFto,2aprYl(postibAUro):ipClymhInytorFtoivwcrihxvflycInInfgirkƒkiQqqOrAuWqyagvfkrndIvfprIGtnfdysbMDivwcadflqivwcpysLdsqfvyjLFivwcafiKafigafhYikiesividafrQIƒmoVnleIiPrOqImMgIgeIsI.

pRfpq jfxkfrIanusfrabduwlfhIadfnnFdymsLkUk,ijsdyiesagvfkFzivwcsLfmlhoxdyafDfrAuWqydysLBrivwcvfrMtkwZygeysn,nyrfqorfqpuilsawgyafqmsmrpxkridwqf.iehvIdwisafigafikAusnyhIvfnjLYnlUƒagvfkIqfsIqyAusƒvfipskrnleIiPrOqImMgIsI.

puils nydwisafik22sflfcIndyividafrQIlUƒmfrKm,EntfrIEsiQqAusdIhIirhfiesLIiemfrqdypfrikMggYrfjqoN23mfrcƒihMskqOrAuWqyagvfkrilafigafsI.jFckfrFnydwisafikgYrfjivwcoNleIgeIsrvylYNsvIzIEqoNpqfcwilafikcfrFivwcoNiewkagvfkfrnylUƒiksykMzkitvaYnrjIhiQafrnflsOLkidwqfqyiPriqMnhornFmsLkUkFvwloNAusƒvYnivwcDwkynflsuwtilafigaf.

iqMn idnbfadlUgRyvlhrst,EntfrIEivwcijAUNdfpfieafigaf.iehQFAusQFqoN160iklomItrAuWqrvwlsIijwQoNlUƒagvfkIqfigafsI.AusƒmfmUlIswtFhIlwgIaFsnqyAusƒAusdypirvfrƒimlfidwqfigaf.mMglvfrsvyry37sflfadfnƒjLmfnqdIsuxvfeIleIinAUmfrikt,EntfrIEdIadflqivwcpysLkIqfigaf.AusAuWqyiksyƒagvfkrn,jLbrdsqIrokkyrwKx,hmlfkrnqyhmlyivwchiQafrdIvrqoNkrndydosLhn.

cfr msLkUkFivwcoNisrPadfndIhIpCfxajyqwkhoeIhY.puilsdfdfavfhYikjldhIbfkIiqMnmsLkUkvIkfbUafjfxgy.

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ