Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਪੰਜਾਬ, ਕੇਂਦਰ ਤੇ ਚੰਡੀਗੜ੍ਹ: ਇੱਕ ਵਾਰ ਹੱਥ ਸੜ ਚੁੱਕੇ ਤਾਂ ਮੁੜ-ਮੁੜ ਸੜਵਾਉਣਾ ਅਕਲਮੰਦੀ ਨਹੀਂ ਹੁੰਦੀ

October 01, 2018 08:28 AM

-ਜਤਿੰਦਰ ਪਨੂੰ

ਭਾਰਤ ਦਾ ‘ਸਿਟੀ ਬਿਊਟੀਫੁਲ’ ਕਿਹਾ ਜਾਂਦਾ ਚੰਡੀਗੜ੍ਹ ਵਾਲਾ ਸ਼ਹਿਰ ਭਾਵੇਂ ਅੱਜ ਦੇ ਯੁੱਗ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਕਿਸੇ ਵੀ ਤਰ੍ਹਾਂ ‘ਬਿਊਟੀਫੁਲ` ਗਿਣੇ ਜਾਣ ਦੇ ਕਾਬਲ ਨਹੀਂ, ਇਸ ਦੇ ਬਾਵਜੂਦ ਇਹ ਭਾਰਤ ਦੇ ਲੋਕਾਂ ਲਈ ਹਾਲੇ ਤੱਕ ਬਿਊਟੀਫੁਲ ਹੀ ਹੈ। ਕਾਰਨ ਇਹ ਹੈ ਕਿ ਦੇਸ਼ ਵਿੱਚ ਹੋਰ ਕੋਈ ਇਹੋ ਜਿਹਾ ਵੀ ਨਹੀਂ ਹੈ। ਉਂਜ ਚੰਡੀਗੜ੍ਹ ਦਾ ਇਹ ਸ਼ਹਿਰ ਓਨਾ ਬਿਊਟੀਫੁਲ ਹੋਣ ਕਾਰਨ ਚਰਚਿਆਂ ਵਿੱਚ ਨਹੀਂ ਰਹਿੰਦਾ, ਜਿੰਨਾ ਸਿਆਸੀ ਖਿੱਚੋਤਾਣ ਦਾ ਮੁੱਦਾ ਬਣਾਏ ਜਾਣ ਕਾਰਨ ਰਹਿੰਦਾ ਹੈ। ਕਿਸੇ ਵਕਤ ਜਦੋਂ ਪੰਜਾਬ ਵਿੱਚ ਬਾਰਾਂ ਸਾਲ ਗੋਲੀ ਦੀ ਗੂੰਜ ਸੁਣਦੀ ਪਈ ਸੀ, ਓਦੋਂ ਵੀ ਠੰਢ-ਠੰਢੌਲਾ ਕਰਨ ਵਾਸਤੇ ਸ਼ੁਰੂ ਕੀਤੀ ਜਾਣ ਵਾਲੀ ਹਰ ਗੱਲਬਾਤ ਦੇ ਏਜੰਡੇ ਉੱਤੇ ਮੁੱਖ ਮੁੱਦਿਆਂ ਵਿੱਚ ਚੰਡੀਗੜ੍ਹ ਸ਼ਹਿਰ ਦੇ ਦਰਜੇ ਦਾ ਮੁੱਦਾ ਸ਼ਾਮਲ ਹੁੰਦਾ ਸੀ। ਪੰਜਾਬ ਵਿੱਚ ਅਮਨ ਕਾਇਮ ਹੋਣ ਦੇ ਬਾਅਦ ਏਜੰਡੇ ਤੋਂ ਲਾਂਭੇ ਹੋਇਆ ਇਹ ਸ਼ਹਿਰ ਕੇਂਦਰ ਸਰਕਾਰ ਦੇ ਇੱਕ ਤਾਜ਼ਾ ਨੋਟੀਫਿਕੇਸ਼ਨ ਨਾਲ ਫਿਰ ਵਿਵਾਦ ਦਾ ਵੱਡਾ ਮੁੱਦਾ ਬਣਨ ਲੱਗ ਪਿਆ ਹੈ। 

ਬੀਤੀ ਪੰਝੀ ਸਤੰਬਰ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਇਸ ਗੱਲ ਲਈ ਰਾਹ ਖੋਲ੍ਹਦਾ ਹੈ ਕਿ ਚੰਡੀਗੜ੍ਹ ਦੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਦੇ ਸਾਰੇ ਮੁਲਾਜ਼ਮਾਂ ਉੱਤੇ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦਾ ਕੁੰਡਾ ਹੋਵੇ ਤੇ ਉਸ ਦੀ ਮਰਜ਼ੀ ਮੁਤਾਬਕ ਨਾ ਚੱਲਣ ਵਾਲੇ ਹਰ ਮੁਲਾਜ਼ਮ ਨੂੰ ਕਾਲੇ ਪਾਣੀ ਸੁੱਟਿਆ ਜਾ ਸਕੇ। ਭਾਰਤ ਵਿੱਚ ਇਸ ਵਕਤ ਉਨੱਤੀ ਰਾਜਾਂ ਦੇ ਨਾਲ ਸੱਤ ਕੇਂਦਰੀ ਸ਼ਾਸਨ ਵਾਲੇ ਪ੍ਰਦੇਸ਼, ਯੂਨੀਅਨ ਟੈਰੀਟਰੀਜ਼ (ਯੂ ਟੀ) ਹਨ, ਚੰਡੀਗੜ੍ਹ ਵੀ ਇਨ੍ਹਾਂ ਵਿੱਚ ਹੈ, ਪਰ ਸਾਰਿਆਂ ਦਾ ਦਰਜਾ ਬਰਾਬਰ ਨਹੀਂ। ਦਿੱਲੀ ਤੇ ਪੁੱਡੂਚੇਰੀ ਦੇ ਲੋਕਾਂ ਕੋਲ ਵਿਧਾਨ ਸਭਾ ਚੁਣਨ ਦਾ ਹੱਕ ਹੈ ਤੇ ਉਨ੍ਹਾਂ ਉੱਤੇ ਕੇਂਦਰ ਦੇ ਪ੍ਰਤੀਨਿਧ ਵਜੋਂ ਲੈਫਟੀਨੈਂਟ ਗਵਰਨਰ ਹੁੰਦਾ ਹੈ, ਪਰ ਬਾਕੀ ਸਾਰੀਆਂ ਯੂ ਟੀਜ਼ ਵਿੱਚ ਏਦਾਂ ਦਾ ਪ੍ਰਬੰਧ ਨਹੀਂ, ਹਰ ਥਾਂ ਵੱਖੋ-ਵੱਖਰੇ ਹਾਲਾਤ ਤੇ ਪ੍ਰਬੰਧ ਚੱਲਦੇ ਹਨ। ਸਿਆਸੀ ਹਾਲਾਤ ਦੇ ਕਾਰਨ ਇਨ੍ਹਾਂ ਸਭਨਾਂ ਦਾ ਪ੍ਰਬੰਧ ਸੰਭਾਲਣ ਵੇਲੇ ਵੀ ਵੱਖੋ-ਵੱਖ ਸੋਚ ਅਤੇ ਪਹੁੰਚ ਅਪਣਾਉਣੀ ਪੈਂਦੀ ਹੈ। ਇਹੋ ਮਾਮਲਾ ਚੰਡੀਗੜ੍ਹ ਦਾ ਹੈ।

ਪਾਕਿਸਤਾਨ ਵਿੱਚ ਆਪਣੀ ਰਾਜਧਾਨੀ ਲਾਹੌਰ ਛੱਡ ਆਏ ਭਾਰਤੀ ਪੰਜਾਬ ਕੋਲ ਰਾਜਧਾਨੀ ਨਹੀਂ ਸੀ। ਓਦੋਂ ਇਸ ਨੇ ਪਹਿਲਾ ਅੱਡਾ ਸ਼ਿਮਲੇ ਵਿੱਚ ਜਮਾਇਆ ਸੀ। ਫਿਰ ਚੰਡੀ ਮੰਦਰ ਨੇੜੇ ਇੱਕ ਝੀਲ ਵੇਖ ਕੇ ਏਥੇ ਨਵੇਂ ਕਿਸਮ ਦਾ ਸ਼ਹਿਰ ਵਸਾਉਣ ਦੀ ਸਹਿਮਤੀ ਬਣੀ, ਜਿਸ ਦਾ ਸਿਹਰਾ ਅੱਜ ਤੱਕ ਲੇ ਕਾਰਬੂਜ਼ੀਏ ਨੂੰ ਦਿੱਤਾ ਜਾਂਦਾ ਹੈ। ਅਸਲ ਵਿੱਚ ਮੁੱਢਲੇ ਤੌਰ ਉੱਤੇ ਇਹ ਕੰਮ ਪੋਲੈਂਡ ਦੇ ਮੈਥਿਊ ਨੋਵਿਕੀ ਅਤੇ ਅਮਰੀਕਾ ਦੇ ਅਲਬਰਟ ਮੇਅਰ ਨਾਂਅ ਦੇ ਮਾਹਰਾਂ ਨੂੰ ਦਿੱਤਾ ਗਿਆ ਸੀ, ਪਰ ਇੱਕ ਹਵਾਈ ਹਾਦਸੇ ਵਿੱਚ ਮੋਵਿਕੀ ਦੀ ਮੌਤ ਪਿੱਛੋਂ ਅਲਬਰਟ ਮੇਅਰ ਨੇ ਵੀ ਇਹ ਕੰਮ ਛੱਡ ਦਿੱਤਾ। ਇਸ ਪਿੱਛੋਂ ਲੇ ਕਾਰਬੂਜ਼ੀਏ ਨੂੰ ਇਹ ਕੰਮ ਦਿੱਤਾ ਗਿਆ ਸੀ, ਜਿਸ ਨੇ ਸਿਰੇ ਚਾੜ੍ਹਿਆ ਤੇ ਸਾਂਝੇ ਪੰਜਾਬ ਦੀ ਰਾਜਧਾਨੀ ਸ਼ਿਮਲੇ ਵਾਲੇ ਕੱਚੇ ਪੜਾਅ ਤੋਂ ਪੁੱਟ ਕੇ ਏਥੇ ਲਿਆਂਦੀ ਗਈ ਸੀ। ਹਾਲੇ ਇਹ ਕੰਮ ਪੂਰਾ ਨਹੀਂ ਸੀ ਹੋਇਆ ਕਿ ਹਰਿਆਣਾ ਰਾਜ ਵੱਖਰਾ ਹੋ ਗਿਆ ਤੇ ਇਸ ਦੇ ਨਾਲ ਹੀ ਇਸ ਸ਼ਹਿਰ ਦੀ ਖਿੱਚੋਤਾਣ ਸ਼ੁਰੂ ਹੋ ਗਈ। ਇਹ ਖਿੱਚੋਤਾਣ ਅੱਜ ਤੱਕ ਨਹੀਂ ਮੁੱਕ ਸਕੀ।

ਬੋਲੀ ਦੇ ਆਧਾਰ ਉੱਤੇ ਵੱਖਰਾ ਪੰਜਾਬ ਸਾਡੇ ਲੋਕਾਂ ਨੇ ਮੰਗਿਆ ਸੀ, ਹਰਿਆਣਾ ਰਾਜ ਦੀ ਕਦੀ ਮੰਗ ਹੀ ਨਹੀਂ ਸੀ ਚੱਲੀ, ਅੰਗਰੇਜ਼ਾਂ ਵੇਲੇ ਇੱਕ ਵਾਰ ਚੱਲ ਕੇ ਖਤਮ ਹੋ ਚੁੱਕੀ ਸੀ। ਜਦੋਂ ਪੰਜਾਬੀ ਬੋਲੀ ਉੱਤੇ ਆਧਾਰਤ ਸੂਬਾ ਬਣਾਉਣਾ ਮੰਨ ਲਿਆ ਤਾਂ ਹਰਿਆਣਾ ਨਾਲ ਕਈ ਮੁੱਦਿਆਂ ਦੀ ਵੰਡ ਸੱਠ-ਚਾਲੀ ਵਾਲੇ ਅਨੁਪਾਤ ਨਾਲ ਕਰ ਦਿੱਤੀ ਗਈ। ਇਸ ਨੂੰ ਜਨਤਕ ਮੁਹਾਵਰੇ ਵਿੱਚ ‘ਪੰਜ ਦਵੰਜੀ` ਕਿਹਾ ਜਾਂਦਾ ਹੈ ਤੇ ਇਸ ਦਾ ਭਾਵ ਹੁੰਦਾ ਹੈ ਕਿ ਪੰਜ ਹਿੱਸਿਆਂ ਵਿੱਚੋਂ ਕਿਸੇ ਇੱਕ ਧਿਰ ਨੂੰ ਦੋ ਹਿੱਸੇ ਕੱਢ ਕੇ ਲਾਂਭੇ ਕਰ ਦਿੱਤਾ ਗਿਆ। ਚੰਡੀਗੜ੍ਹ ਦਾ ਸ਼ਹਿਰ ਵਿਵਾਦਤ ਬਣ ਗਿਆ। ਪੰਜਾਬ ਦੀ ਸਾਂਝੀ ਸਰਕਾਰ ਦਾ ਸੈਕਟਰੀਏਟ ਵੀ ਸੱਠ ਫੀਸਦੀ ਪੰਜਾਬ ਤੇ ਚਾਲੀ ਫੀਸਦੀ ਹਰਿਆਣੇ ਨੂੰ ਮਿਲ ਗਿਆ ਅਤੇ ਕਈ ਹੋਰ ਏਦਾਂ ਦੇ ਭਵਨ ਵੀ ਵੰਡੇ ਗਏ, ਪਰ ਇਸ ਸ਼ਹਿਰ ਦੀ ਮਾਲਕੀ ਦਾ ਫੈਸਲਾ ਅੱਗੇ ਪਾ ਦਿੱਤਾ ਗਿਆ। ਜਦੋਂ ਤੱਕ ਇਸ ਬਾਰੇ ਫੈਸਲਾ ਨਹੀਂ ਹੁੰਦਾ, ਓਨੀ ਦੇਰ ਏਥੇ ਕੰਮ ਚਲਾਉਣ ਲਈ ਸ਼ਹਿਰ ਦੇ ਪ੍ਰਸ਼ਾਸਕੀ ਮੁਖੀ ਵਾਸਤੇ ਚੀਫ ਕਮਿਸ਼ਨਰ ਦੀ ਪਦਵੀ ਕਾਇਮ ਕਰ ਦਿੱਤੀ ਤੇ ਇਹ ਓਦੋਂ ਤੱਕ ਏਦਾਂ ਰਹੀ, ਜਦੋਂ ਤੱਕ ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਇਹ ਨਾ ਲਿਖਿਆ ਗਿਆ ਕਿ ਚੰਡੀਗੜ੍ਹ ਦਾ ਸ਼ਹਿਰ ਪੰਜਾਬ ਨੂੰ ਦਿੱਤਾ ਜਾਣਾ ਹੈ। ਇਸ ਲਿਖਤੀ ਸਮਝੌਤੇ ਪਿੱਛੋਂ ਫੌਰੀ ਤੌਰ ਉੱਤੇ ਪਹਿਲਾ ਕੰਮ ਇਹ ਹੋਇਆ ਕਿ ਚੀਫ ਕਮਿਸ਼ਨਰ ਦੀ ਪਦਵੀ ਖਤਮ ਕਰ ਕੇ ਪੰਜਾਬ ਦੇ ਗਵਰਨਰ ਨੂੰ ਇਸ ਦਾ ਪ੍ਰਸ਼ਾਸਕ ਲਾ ਦਿੱਤਾ ਗਿਆ ਤੇ ਇਸ ਵਿੱਚ ਵੱਡੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਸਿਰਫ ਪੰਜਾਬ ਦੇ ਗਵਰਨਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ, ਦੋ ਰਾਜਾਂ ਦੇ ਗਵਰਨਰਾਂ ਦੀ ਵਾਰੀ ਨਹੀਂ ਸੀ ਬੰਨ੍ਹੀ ਗਈ। ਇਸ ਤਰ੍ਹਾਂ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਓਦੋਂ ਮੰਨ ਲਿਆ ਗਿਆ ਸੀ। 

ਪਿਛਲੇ ਪੰਜਾਹ ਤੋਂ ਵੱਧ ਸਾਲਾਂ ਵਿੱਚ ਇਹ ਗੱਲ ਅਸੂਲੀ ਤੌਰ ਉੱਤੇ ਮੰਨੀ ਗਈ ਤੇ ਅਮਲ ਵਿੱਚ ਲਾਗੂ ਹੁੰਦੀ ਰਹੀ ਸੀ ਕਿ ਇਸ ਸ਼ਹਿਰ ਦੇ ਪ੍ਰਸ਼ਾਸਨ ਤੇ ਪ੍ਰਬੰਧ ਵਿੱਚ ਅਫਸਰ ਤੇ ਕਰਮਚਾਰੀ ਸੱਠ-ਚਾਲੀ ਦੇ ਹਿਸਾਬ ਪੰਜਾਬ ਤੇ ਹਰਿਆਣੇ ਦੋਵਾਂ ਰਾਜਾਂ ਤੋਂ ਆਇਆ ਕਰਦੇ ਸਨ। ਇਸ ਵਿੱਚ ਬੀਤੇ ਕੁਝ ਸਾਲਾਂ ਤੋਂ ਅੜਿੱਕਾ ਪੈਣ ਲੱਗਾ ਸੀ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਆਈ ਤਾਂ ਉਸ ਦੀ ਪੁਰਾਣੀ ਨੀਤੀ ਅਧੀਨ ਇਸ ਦਾ ਪੰਜਾਬ ਨਾਲੋਂ ਨਾੜੂਆ ਕੱਟਣ ਲਈ ਇੱਕ ਜਾਂ ਦੂਸਰਾ ਢੰਗ ਵਰਤਣਾ ਸ਼ੁਰੂ ਹੋ ਗਿਆ ਸੀ। ਬੀਤੀ ਪੰਝੀ ਸਤੰਬਰ ਦਾ ਨੋਟੀਫਿਕੇਸ਼ਨ ਇਸ ਪਾਸੇ ਵੱਲ ਇੱਕ ਹੋਰ ਕਦਮ ਹੀ ਨਹੀਂ, ਇੱਕ ਬੜਾ ਚੁਸਤ ਕਦਮ ਹੈ। ਚੰਡੀਗੜ੍ਹ ਦੇ ਸਥਾਨਕ ਭਰਤੀ ਵਾਲੇ ਮੁਲਾਜ਼ਮਾਂ ਨੂੰ ਵੀ ਬਾਕੀ ਸੱਤ ਯੂ ਟੀਜ਼ (ਕੇਂਦਰੀ ਸ਼ਾਸਨ ਵਾਲੇ ਪ੍ਰਦੇਸ਼ਾਂ) ਦਾ ਹਿੱਸਾ ਬਣਾ ਕੇ ਅਸਲ ਵਿੱਚ ਕੇਂਦਰ ਸਰਕਾਰ ਹਵਾਲਾ ਤਾਂ ਇਹ ਦੇਂਦੀ ਹੈ ਕਿ ਜਿੱਥੇ ਕੋਈ ਅਫਸਰ ਸਥਾਨਕ ਰਾਜ ਕਰਤਿਆਂ ਦੇ ਦਬਾਅ ਹੇਠ ਤੰਗੀ ਮਹਿਸੂਸ ਕਰਦਾ ਹੋਵੇ, ਉਸ ਨੂੰ ਇਨ੍ਹਾਂ ਸੱਤਾਂ ਵਿੱਚੋਂ ਕਿਸੇ ਵੀ ਹੋਰ ਥਾਂ ਭੇਜਿਆ ਜਾ ਸਕਦਾ ਹੈ। ਅਸਲ ਵਿੱਚ ਗੱਲ ਏਨੀ ਸਿੱਧੀ ਨਹੀਂ। ਦਿੱਲੀ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਜਿਹੜਾ ਵੀ ਕੰਮ ਉਹ ਕਰਨ ਲੱਗਦੀ ਸੀ ਤੇ ਕੇਂਦਰ ਸਰਕਾਰ ਹੋਣ ਨਹੀਂ ਸੀ ਦੇਣਾ ਚਾਹੁੰਦੀ, ਉਸ ਪ੍ਰੋਜੈਕਟ ਵਾਲੇ ਅਫਸਰਾਂ ਨੂੰ ਓਥੋਂ ਪੁੱਟ ਕੇ ਕਦੀ ਕੇਂਦਰੀ ਡੈਪੂਟੇਸ਼ਨ ਉੱਤੇ ਅਤੇ ਕਦੀ ਕਿਸੇ ਹੋਰ ਯੂ ਟੀ ਵਿੱਚ ਭੇਜਣ ਦਾ ਹੁਕਮ ਕੇਂਦਰ ਸਰਕਾਰ ਕਰ ਦੇਂਦੀ ਸੀ। ਇਹ ਕੰਮ ਚੰਡੀਗੜ੍ਹ ਵਿੱਚ ਅਜੇ ਤੱਕ ਆਮ ਕਰ ਕੇ ਨਹੀਂ ਸੀ ਹੁੰਦਾ। ਕਿਰਨ ਬੇਦੀ ਅੱਜ ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਨਾਲ ਕਾਰਿੰਦੇ ਵਾਂਗ ਮਿਲ ਕੇ ਚੱਲਦੀ ਪਈ ਹੈ, ਪਰ ਜਦੋਂ ਕੇਂਦਰ ਵਿੱਚ ਰਾਜ ਕਰਦੇ ਕਾਂਗਰਸ ਵਾਲਿਆਂ ਨਾਲ ਉਸ ਦੀ ਸੁਰ ਨਹੀਂ ਸੀ ਮਿਲਦੀ, ਉਨ੍ਹਾਂ ਨੇ ਉਸ ਨੂੰ ਦਿੱਲੀ ਤੋਂ ਪੁੱਟ ਕੇ ਦੂਸਰੇ ਯੂ ਟੀਜ਼ ਵਿੱਚ ਏਸੇ ਲਈ ਭੇਜਿਆ ਸੀ ਕਿ ਇਹ ਪ੍ਰਬੰਧ ਓਸ ਵੇਲੇ ਦਿੱਲੀ ਵਿੱਚ ਚੱਲ ਸਕਦਾ ਸੀ। ਅਗਲੀ ਵਾਰੀ ਏਦਾਂ ਦਾ ਕਦਮ ਚੰਡੀਗੜ੍ਹ ਦੇ ਅਫਸਰਾਂ ਵਾਸਤੇ ਵੀ ਪੁੱਟਿਆ ਜਾ ਸਕਦਾ ਹੈ ਕਿ ਜਿਹੜਾ ਕੋਈ ਅਫਸਰ ਪੰਜਾਬੀ ਮੂਲ ਦਾ ਹੋਣ ਕਾਰਨ ਪੰਜਾਬ ਦੀ ਗੱਲ ਕਰੇ, ਦੂਸਰੇ ਦਿਨ ਉਸ ਨੂੰ ਬਿਸਤਰਾ ਚੁਕਾ ਕੇ ਅੰਡੇਮਾਨ ਨਿਕੋਬਾਰ ਵੱਲ ਤੋਰ ਦਿੱਤਾ ਜਾਵੇ, ਜਿਸ ਕਾਰਨ ਉਹ ਏਥੇ ਸਰਕਾਰ ਦੇ ਕਰਮਚਾਰੀ ਦੇ ਬਜਾਏ ਕੇਂਦਰ ਵਿੱਚ ਰਾਜ ਕਰਦੀ ਕਿਸੇ ਵੀ ਪਾਰਟੀ ਦੇ ਕਾਰਿੰਦੇ ਬਣ ਕੇ ਰਹਿ ਜਾਣ। 

ਇੱਕ ਵਾਰੀ ਪਹਿਲਾਂ ਵੀ ਇਹ ਖੇਡ ਸ਼ੁਰੂ ਹੋਈ ਸੀ। ਫਿਰ ਸੰਭਾਲੀ ਨਹੀਂ ਸੀ ਗਈ। ਬਾਅਦ ਵਿੱਚ ਜਦੋਂ ਕਈ ਵੱਡੇ ਝਟਕੇ ਸਾਡਾ ਦੇਸ਼ ਸਹਿ ਚੁੱਕਾ ਤਾਂ ਰਾਜੀਵ ਗਾਂਧੀ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮਝੌਤੇ ਦਾ ਸਬੱਬ ਬਣਿਆ ਸੀ। ਸਮਝੌਤਾ ਹੋ ਗਿਆ ਸੀ, ਪਰ ਸਿਰੇ ਚੜ੍ਹਨ ਦੀ ਘੜੀ ਨਹੀਂ ਸੀ ਆਈ। ਪੰਜਾਬ ਵਿੱਚੋਂ ਅਕਾਲੀ ਦਲ ਦੇ ਕੁਝ ਲੀਡਰ ਇਸ ਗੱਲੋਂ ਸੜ-ਭੁੱਜ ਗਏ ਸਨ ਕਿ ਸਾਨੂੰ ਨਾਲ ਲਏ ਬਿਨਾਂ ਇਸ ਸਾਧ ਨੇ ਸਮਝੌਤਾ ਕਿਵੇਂ ਕੀਤਾ ਤੇ ਦੂਸਰੇ ਪਾਸਿਓਂ ਹਰਿਆਣੇ ਵਿੱਚੋਂ ਕਾਂਗਰਸ ਦੇ ਪੁਆੜੇ ਪਾਊ ਮੁੱਖ ਮੰਤਰੀ ਭਜਨ ਲਾਲ ਨੇ ਅੜਿੱਕਾ ਪਾ ਦਿੱਤਾ ਸੀ। ਚੰਡੀਗੜ੍ਹ ਵਿੱਚ ਗਣਤੰਤਰ ਦਿਵਸ ਪਰੇਡ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਵੱਲੋਂ ਝੰਡਾ ਝੁਲਾਉਣ ਦਾ ਜਦੋਂ ਪ੍ਰੋਗਰਾਮ ਉਲੀਕਿਆ ਜਾ ਚੁੱਕਾ ਸੀ, ਆਖਰੀ ਵਕਤ ਸਾਰਾ ਕੁਝ ਧਰਿਆ-ਧਰਾਇਆ ਰਹਿ ਗਿਆ ਸੀ। ਨਤੀਜੇ ਵਜੋਂ ਪੰਜਾਬ ਦੇ ਲੋਕਾਂ ਵਿੱਚ ਇਹੋ ਜਿਹਾ ਬੇਗਾਨਗੀ ਦਾ ਅਹਿਸਾਸ ਵਧਿਆ ਸੀ ਕਿ ਫਿਰ ਉਨ੍ਹਾਂ ਨੂੰ ਮੁੱਖ-ਧਾਰਾ ਵੱਲ ਮੋੜ ਲਿਆਉਣ ਦੇ ਰਾਹ ਨਹੀਂ ਸਨ ਲੱਭ ਰਹੇ। ਇਸ ਬੇਗਾਨਗੀ ਵਿੱਚ ਇੱਕ ਵੱਡਾ ਹਿੱਸਾ ਓਦੋਂ ਵਾਲੀ ਕੇਂਦਰ ਸਰਕਾਰ ਦਾ ਪਾਇਆ ਹੋਇਆ ਸੀ। ਇਸ ਵੇਲੇ ਫਿਰ ਉਹੋ ਜਿਹੀ ਬੇਗਾਨਗੀ ਦੇ ਮੁੱਢ ਵਾਲੇ ਸੰਕੇਤ ਦੋਬਾਰਾ ਨਜ਼ਰ ਆਉਣ ਲੱਗੇ ਹਨ। 

ਅਸੀਂ ਇਸ ਮਾਮਲੇ ਵਿੱਚ ਜ਼ਿਆਦਾ ਨਹੀਂ ਲਿਖਣਾ ਚਾਹੁੰਦੇ, ਪਰ ਇਸ ਗੱਲ ਬਾਰੇ ਸੁਚੇਤ ਕੀਤੇ ਬਿਨਾਂ ਨਹੀਂ ਰਹਿ ਸਕਦੇ ਕਿ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ, ਵਰਨਾ ਕੋਈ ਸਥਿਤੀਆਂ ਨੂੰ ਵਰਤ ਸਕਦਾ ਹੈ। ਉਰਦੂ ਦਾ ਸ਼ੇਅਰ ਹੈ ਕਿ ‘ਵੋ ਵਕਤ ਭੀ ਦੇਖਾ ਤਾਰੀਖ ਕੀ ਘੜੀਂਓਂ ਨੇ, ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ।’ ਪੰਜਾਬ ਏਦਾਂ ਦੀ ਸਜ਼ਾ ਬਥੇਰੀ ਭੁਗਤ ਚੁੱਕਾ ਹੈ। ਇੱਕ ਵਾਰ ਹੱਥ ਸੜ ਚੁੱਕੇ ਹੋਣ ਤਾਂ ਮੁੜ-ਮੁੜ ਕੇ ਸੜਵਾਉਣਾ ਅਕਲਮੰਦੀ ਨਹੀਂ ਹੁੰਦੀ। 

 

  

pMjfb, kyˆdr qy cMzIgVH: 

iewk vfr hwQ sV cwuky qfˆ muV-muV sVvfAuxf aklmMdI nhIN huMdI

-jiqMdr pnUM

Bfrq df ‘istI ibAUtIPul’ ikhf jfˆdf cMzIgVH vflf Èihr Bfvyˆ awj dy Xuwg ivwc ivksq dyÈfˆ dy mukfbly iksy vI qrHF ‘ibAUtIPul` igxy jfx dy kfbl nhIN, ies dy bfvjUd ieh Bfrq dy lokfˆ leI hfly qwk ibAUtIPul hI hY. kfrn ieh hY ik dyÈ ivwc hor koeI ieho ijhf vI nhIN hY. AuNj cMzIgVH df ieh Èihr Enf ibAUtIPul hox kfrn cricafˆ ivwc nhIN rihMdf, ijMnf isafsI iKwcoqfx df muwdf bxfey jfx kfrn rihMdf hY. iksy vkq jdoN pMjfb ivwc bfrfˆ sfl golI dI gUMj suxdI peI sI, EdoN vI TMZ-TMZOlf krn vfsqy ÈurU kIqI jfx vflI hr gwlbfq dy eyjMzy AuWqy muwK muwidafˆ ivwc cMzIgVH Èihr dy drjy df muwdf Èfml huMdf sI. pMjfb ivwc amn kfiem hox dy bfad eyjMzy qoN lfˆBy hoieaf ieh Èihr kyˆdr srkfr dy iewk qfËf notIiPkyÈn nfl iPr ivvfd df vwzf muwdf bxn lwg ipaf hY. 

bIqI pMJI sqMbr nUM Bfrq dy gRih mMqrfly vwloN jfrI kIqf igaf notIiPkyÈn ies gwl leI rfh KolHdf hY ik cMzIgVH dy AuWpr qoN lY ky hyTfˆ qwk dy sfry mulfËmfˆ AuWqy kyˆdr ivwc rfj krdI pfrtI df kuMzf hovy qy Aus dI mrËI muqfbk nf cwlx vfly hr mulfËm nUM kfly pfxI suwitaf jf sky. Bfrq ivwc ies vkq AunwqI rfjfˆ dy nfl swq kyˆdrI Èfsn vfly pRdyÈ, XUnIan tYrItrIË (XU tI) hn, cMzIgVH vI ienHF ivwc hY, pr sfirafˆ df drjf brfbr nhIN. idwlI qy puwzUcyrI dy lokfˆ kol ivDfn sBf cuxn df hwk hY qy AunHF AuWqy kyˆdr dy pRqIinD vjoN lYPtInYˆt gvrnr huMdf hY, pr bfkI sfrIafˆ XU tIË ivwc eydfˆ df pRbMD nhIN, hr Qfˆ vwKo-vwKry hflfq qy pRbMD cwldy hn. isafsI hflfq dy kfrn ienHF sBnfˆ df pRbMD sMBflx vyly vI vwKo-vwK soc aqy phuMc apxfAuxI pYˆdI hY. ieho mfmlf cMzIgVH df hY.

pfiksqfn ivwc afpxI rfjDfnI lfhOr Cwz afey BfrqI pMjfb kol rfjDfnI nhIN sI. EdoN ies ny pihlf awzf iÈmly ivwc jmfieaf sI. iPr cMzI mMdr nyVy iewk JIl vyK ky eyQy nvyˆ iksm df Èihr vsfAux dI sihmqI bxI, ijs df ishrf awj qwk ly kfrbUËIey nUM idwqf jfˆdf hY. asl ivwc muwZly qOr AuWqy ieh kMm polYˆz dy mYiQAU noivkI aqy amrIkf dy albrt myar nfˆa dy mfhrfˆ nUM idwqf igaf sI, pr iewk hvfeI hfdsy ivwc moivkI dI mOq ipwCoN albrt myar ny vI ieh kMm Cwz idwqf. ies ipwCoN ly kfrbUËIey nUM ieh kMm idwqf igaf sI, ijs ny isry cfiVHaf qy sfˆJy pMjfb dI rfjDfnI iÈmly vfly kwcy pVfa qoN puwt ky eyQy ilafˆdI geI sI. hfly ieh kMm pUrf nhIN sI hoieaf ik hirafxf rfj vwKrf ho igaf qy ies dy nfl hI ies Èihr dI iKwcoqfx ÈurU ho geI. ieh iKwcoqfx awj qwk nhIN muwk skI.

bolI dy afDfr AuWqy vwKrf pMjfb sfzy lokfˆ ny mMigaf sI, hirafxf rfj dI kdI mMg hI nhIN sI cwlI, aMgryËfˆ vyly iewk vfr cwl ky Kqm ho cwukI sI. jdoN pMjfbI bolI AuWqy afDfrq sUbf bxfAuxf mMn ilaf qfˆ hirafxf nfl keI muwidafˆ dI vMz swT-cflI vfly anupfq nfl kr idwqI geI. ies nUM jnqk muhfvry ivwc ‘pMj dvMjI` ikhf jfˆdf hY qy ies df Bfv huMdf hY ik pMj ihwisafˆ ivwcoN iksy iewk iDr nUM do ihwsy kwZ ky lfˆBy kr idwqf igaf. cMzIgVH df Èihr ivvfdq bx igaf. pMjfb dI sfˆJI srkfr df sYktrIeyt vI swT PIsdI pMjfb qy cflI PIsdI hirafxy nUM iml igaf aqy keI hor eydfˆ dy Bvn vI vMzy gey, pr ies Èihr dI mflkI df PYslf awgy pf idwqf igaf. jdoN qwk ies bfry PYslf nhIN huMdf, EnI dyr eyQy kMm clfAux leI Èihr dy pRÈfskI muKI vfsqy cIP kimÈnr dI pdvI kfiem kr idwqI qy ieh EdoN qwk eydfˆ rhI, jdoN qwk rfjIv-lOˆgovfl smJOqy ivwc ieh nf iliKaf igaf ik cMzIgVH df Èihr pMjfb nUM idwqf jfxf hY. ies ilKqI smJOqy ipwCoN POrI qOr AuWqy pihlf kMm ieh hoieaf ik cIP kimÈnr dI pdvI Kqm kr ky pMjfb dy gvrnr nUM ies df pRÈfsk lf idwqf igaf qy ies ivwc vwzI gwl not krn vflI ieh hY ik isrP pMjfb dy gvrnr nUM ieh iËMmyvfrI idwqI sI, do rfjfˆ dy gvrnrfˆ dI vfrI nhIN sI bMnHI geI. ies qrHF cMzIgVH AuWqy pMjfb df hwk EdoN mMn ilaf igaf sI. 

ipCly pMjfh qoN vwD sflfˆ ivwc ieh gwl asUlI qOr AuWqy mMnI geI qy aml ivwc lfgU huMdI rhI sI ik ies Èihr dy pRÈfsn qy pRbMD ivwc aPsr qy krmcfrI swT-cflI dy ihsfb pMjfb qy hirafxy dovfˆ rfjfˆ qoN afieaf krdy sn. ies ivwc bIqy kuJ sflfˆ qoN aiVwkf pYx lwgf sI. kyˆdr ivwc Bfjpf dI srkfr afeI qfˆ Aus dI purfxI nIqI aDIn ies df pMjfb nfloN nfVUaf kwtx leI iewk jfˆ dUsrf ZMg vrqxf ÈurU ho igaf sI. bIqI pMJI sqMbr df notIiPkyÈn ies pfsy vwl iewk hor kdm hI nhIN, iewk bVf cusq kdm hY. cMzIgVH dy sQfnk BrqI vfly mulfËmfˆ nUM vI bfkI swq XU tIË (kyˆdrI Èfsn vfly pRdyÈfˆ) df ihwsf bxf ky asl ivwc kyˆdr srkfr hvflf qfˆ ieh dyˆdI hY ik ijwQy koeI aPsr sQfnk rfj kriqafˆ dy dbfa hyT qMgI mihsUs krdf hovy, Aus nUM ienHF swqfˆ ivwcoN iksy vI hor Qfˆ Byijaf jf skdf hY. asl ivwc gwl eynI iswDI nhIN. idwlI ivwc jdoN afm afdmI pfrtI dI srkfr bxI, ijhVf vI kMm Auh krn lwgdI sI qy kyˆdr srkfr hox nhIN sI dyxf cfhuMdI, Aus pRojYkt vfly aPsrfˆ nUM EQoN puwt ky kdI kyˆdrI zYpUtyÈn AuWqy aqy kdI iksy hor XU tI ivwc Byjx df hukm kyˆdr srkfr kr dyˆdI sI. ieh kMm cMzIgVH ivwc ajy qwk afm kr ky nhIN sI huMdf. ikrn bydI awj kyˆdr ivwc srkfr clf rhI pfrtI nfl kfirMdy vfˆg iml ky cwldI peI hY, pr jdoN kyˆdr ivwc rfj krdy kfˆgrs vfilafˆ nfl Aus dI sur nhIN sI imldI, AunHF ny Aus nUM idwlI qoN puwt ky dUsry XU tIË ivwc eysy leI Byijaf sI ik ieh pRbMD Es vyly idwlI ivwc cwl skdf sI. aglI vfrI eydfˆ df kdm cMzIgVH dy aPsrfˆ vfsqy vI puwitaf jf skdf hY ik ijhVf koeI aPsr pMjfbI mUl df hox kfrn pMjfb dI gwl kry, dUsry idn Aus nUM ibsqrf cukf ky aMzymfn inkobfr vwl qor idwqf jfvy, ijs kfrn Auh eyQy srkfr dy krmcfrI dy bjfey kyˆdr ivwc rfj krdI iksy vI pfrtI dy kfirMdy bx ky rih jfx. 

iewk vfrI pihlfˆ vI ieh Kyz ÈurU hoeI sI. iPr sMBflI nhIN sI geI. bfad ivwc jdoN keI vwzy Jtky sfzf dyÈ sih cwukf qfˆ rfjIv gfˆDI qy sMq hrcMd isMG lOˆgovfl dy smJOqy df sbwb bixaf sI. smJOqf ho igaf sI, pr isry cVHn dI GVI nhIN sI afeI. pMjfb ivwcoN akflI dl dy kuJ lIzr ies gwloN sV-Buwj gey sn ik sfnUM nfl ley ibnfˆ ies sfD ny smJOqf ikvyˆ kIqf qy dUsry pfisEN hirafxy ivwcoN kfˆgrs dy puafVy pfAU muwK mMqrI Bjn lfl ny aiVwkf pf idwqf sI. cMzIgVH ivwc gxqMqr idvs pryz krn qy pMjfb dy muwK mMqrI surjIq isMG brnflf vwloN JMzf JulfAux df jdoN pRogrfm AulIikaf jf cwukf sI, afKrI vkq sfrf kuJ Diraf-Drfieaf rih igaf sI. nqIjy vjoN pMjfb dy lokfˆ ivwc ieho ijhf bygfngI df aihsfs viDaf sI ik iPr AunHF nUM muwK-Dfrf vwl moV ilafAux dy rfh nhIN sn lwB rhy. ies bygfngI ivwc iewk vwzf ihwsf EdoN vflI kyˆdr srkfr df pfieaf hoieaf sI. ies vyly iPr Auho ijhI bygfngI dy mwuZ vfly sMkyq dobfrf nËr afAux lwgy hn. 

asIN ies mfmly ivwc iËafdf nhIN ilKxf cfhuMdy, pr ies gwl bfry sucyq kIqy ibnfˆ nhIN rih skdy ik bVf sMBl ky cwlx dI loV hY, vrnf koeI siQqIafˆ nUM vrq skdf hY. AurdU df Èyar hY ik ‘vo vkq BI dyKf qfrIK kI GVIˆEN ny, lmhoN ny Kqf kI QI, sdIEN ny sËf pfeI.’ pMjfb eydfˆ dI sËf bQyrI Bugq cwukf hY. iewk vfr hwQ sV cwuky hox qfˆ muV-muV ky sVvfAuxf aklmMdI nhIN huMdI. 

 

 

Have something to say? Post your comment