Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਬਰੈਂਪਟਨ ਤੇ ਰਾਇਰਸਨ ਯੂਨੀਵਰਸਿਟੀ ਮੌਜੂਦਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇਗੀ ਕਦਮ

February 21, 2019 08:05 AM

ਬਰੈਂਪਟਨ, 20 ਫਰਵਰੀ (ਪੋਸਟ ਬਿਊਰੋ) : 20 ਫਰਵਰੀ ਨੂੰ ਹੋਈ ਆਪਣੀ ਮੀਟਿੰਗ ਵਿੱਚ ਬਰੈਂਪਟਨ ਸਿਟੀ ਕਾਉਂਸਲ ਨੇ ਰਾਇਰਸਨ ਯੂਨੀਵਰਸਿਟੀ ਨਾਲ ਆਪਣੀ ਮੌਜੂਦਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕਾਇਮ ਕਰਨ ਦੀ ਆਪਣੇ ਅਮਲੇ ਨੂੰ ਹਦਾਇਤ ਕੀਤੀ। ਇਹ ਸੱਭ ਇਨੋਵੇਸ਼ਨ ਹੱਬ ਤੇ ਸਾਇਬਰਕਿਓਰ ਕੈਟਾਲਿਸਟ ਕਾਇਮ ਕਰਨ ਵਾਸਤੇ ਲੋੜੀਂਦੇ ਫੰਡਾਂ ਤੇ ਸਰੋਤਾਂ ਵਾਸਤੇ ਕੀਤਾ ਜਾ ਰਿਹਾ ਹੈ। ਇਸ ਉਦਮ ਦੀ ਅਗਵਾਈ ਰਾਇਰਸਨ ਯੂਨੀਵਰਸਿਟੀ ਵੱਲੋਂ ਕੀਤੀ ਜਾਵੇਗੀ। ਇਸ ਸਬੰਧ ਵਿੱਚ ਕਿੰਨਾਂ ਫੰਡ ਰੱਖਿਆ ਜਾਵੇਗਾ ਇਹ ਸਿਟੀ 2019 ਵਾਲੇ ਬਜਟ ਸੈਸ਼ਨ, ਜੋ ਕਿ 18 ਮਾਰਚ ਤੋਂ ਸੁ਼ਰੂ ਹੋ ਰਿਹਾ ਹੈ, ਦੌਰਾਨ ਤੈਅ ਕੀਤਾ ਜਾਵੇਗਾ। 

ਦੀ ਇਨੋਵੇਸ਼ਨ ਹੱਬ, ਜਿਸ ਨੂੰ ਇਨਕਿਊਬੇਟਰ ਵੀ ਆਖਿਆ ਜਾ ਰਿਹਾ ਹੈ, ਡਾਊਨਟਾਊਨ ਬਰੈਂਪਟਨ ਵਿੱਚ 41 ਜਾਰਜ ਸਟਰੀਟ ਉੱਤੇ ਸਥਿਤ ਹੋਵੇਗਾ। ਇੱਥੇ ਨਵੀਆਂ ਤਕਨੀਕੀ ਕੰਪਨੀਆਂ ਨੂੰ ਆਪਣੀ ਥਾਂ ਬਣਾਉਣ ਤੇ ਵਿਕਾਸ ਕਰਨ ਦੇ ਨਾਲ ਨਾਲ ਗਾਹਕਾਂ, ਮਾਹਿਰਾਂ, ਪੂੰਜੀ, ਕਾਰੋਬਾਰੀਆਂ ਦੀ ਕਮਿਊਨਿਟੀ ਤੇ ਇਨਫਲੂਐਂਸਰਜ਼ ਨਾਲ ਜੁੜਨ ਦਾ ਮੌਕਾ ਮਿਲੇਗਾ। ਨਵਾਂ ਸਾਈਬਰਸਕਿਓਰ ਕੈਟਾਲਿਸਟ ਵੀ ਡਾਊਨਟਾਊਨ ਬਰੈਂਪਟਨ ਵਿੱਚ ਹੀ ਕਾਇਮ ਕੀਤਾ ਜਾਵੇਗਾ। ਇਹ ਸਾਇਬਰਸਕਿਊਰਿਟੀ ਲਈ ਕੈਨੇਡਾ ਦਾ ਨਵਾਂ ਨੈਸ਼ਨਲ ਸੈਂਟਰ ਹੋਵੇਗਾ। ਇੱਥੇ ਪ੍ਰੋਫੈਸ਼ਨਲ ਟਰੇਨਿੰਗ ਦਿੱਤੀ ਜਾਵੇਗੀ, ਰਿਸਰਚ ਤੇ ਵਿਕਾਸ ਹੋਵੇਗਾ ਤੇ ਇਸ ਦੇ ਨਾਲ ਨਾਲ ਜਨਤਾ ਨੂੰ ਸਿੱਖਿਅਤ ਕੀਤਾ ਜਾਵੇਗਾ। ਸਾਇਬਰਸਕਿਊਰਿਟੀ ਨਾਲ ਕੰਪਿਊਟਰ ਸਿਸਟਮ ਦੀ ਹਿਫਾਜ਼ਤ, ਨੈੱਟਵਰਕਜ਼ ਤੇ ਡਿਜੀਟਲ ਅਟੈਕਸ ਸਬੰਧੀ ਪ੍ਰੋਗਰਾਮ ਤੇ ਸਾਈਬਰਕ੍ਰਾਈਮ ਵਰਗੇ ਵਿਸ਼ੇ ਜੁੜੇ ਹਨ। 

ਇਸ ਮੌਕੇ ਇਕਨੌਮਿਕ ਡਿਵੈਲਪਮੈਂਟ ਕਮੇਟੀ ਦੇ ਚੇਅਰ ਤੇ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਖਿਆ ਕਿ ਭਾਵੇਂ ਪ੍ਰੋਵਿੰਸ ਵੱਲੋਂ ਸਾਡੀ ਯੂਨੀਵਰਸਿਟੀ ਲਈ ਫੰਡਿੰਗ ਨੂੰ ਹਾਲ ਦੀ ਘੜੀ ਰੋਕਿਆ ਗਿਆ ਹੈ ਪਰ ਰਾਇਰਸਨ ਨਾਲ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਇਹ ਫੈਸਲਾ ਸਥਾਨਕ ਵਾਸੀਆਂ ਵਿੱਚ ਇਹ ਭਰੋਸਾ ਪੈਦਾ ਕਰੇਗਾ ਕਿ ਅਸੀਂ ਬਰੈਂਪਟਨ ਵਿੱਚ ਯੂਨੀਵਰਸਿਟੀ ਲਿਆਉਣ ਲਈ ਵਚਨਬੱਧ ਹਾਂ। ਇਸ ਨਾਲ ਰਾਇਰਸਨ ਨੂੰ ਵੀ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਉੱਤੇ ਫੰਡ ਹਾਸਲ ਕਰਨ ਲਈ ਦਾਅਵੇਦਾਰੀ ਹਾਸਲ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਇੱਕ ਅੰਦਾਜੇ਼ ਮੁਤਾਬਕ ਸਾਲ 2019 ਦੇ ਅਖੀਰ ਤੱਕ ਲੱਗਭਗ 1.5 ਮਿਲੀਅਨ ਅਸਾਮੀਆਂ ਅਜਿਹੀਆਂ ਹੋਣਗੀਆਂ ਜਿਨ੍ਹਾਂ ਨੂੰ ਪੁਰ ਕਰਨਾ ਬਾਕੀ ਹੋਵੇਗਾ। ਇਸ ਲਈ ਆਉਣ ਵਾਲੇ ਸਮੇਂ ਵਿੱਚ ਸਾਡੀ ਸਿਟੀ ਨਵੀਆਂ ਨੌਕਰੀਆਂ ਸਿਰਜੇਗੀ ਤੇ ਇਨੋਵੇਸ਼ਨ ਵਿੱਚ ਵਾਧਾ ਹੋਵੇਗਾ।    

 

 

 

 

  

brYNptnqyrfiersnXUnIvristImOjUdfBfeIvflIƒhormjLbUqkrnleIcuwkygIkdm

brYNptn,20PrvrI(postibAUro):20PrvrIƒhoeIafpxImIitMgivwcbrYNptnistIkfAuNslnyrfiersnXUnIvristInflafpxImOjUdfBfeIvflIƒhormjLbUqkrnleImYmorYNzmafPaMzrstYNizMgkfiemkrndIafpxyamlyƒhdfieqkIqI.iehswBienovysLnhwbqysfiebrikErkYtfilstkfiemkrnvfsqyloVINdyPMzFqysroqFvfsqykIqfjfirhfhY.iesAudmdIagvfeIrfiersnXUnIvristIvwloNkIqIjfvygI.iessbMDivwcikMnFPMzrwiKafjfvygfiehistI2019vflybjtsYsLn,joik18mfrcqoNsuLrUhoirhfhY,dOrfnqYakIqfjfvygf.

dI ienovysLnhwb,ijsƒienikAUbytrvIafiKafjfirhfhY,zfAUntfAUnbrYNptnivwc41jfrjstrItAuWqysiQqhovygf.iewQynvIaFqknIkIkMpnIaFƒafpxIQFbxfAuxqyivkfskrndynflnflgfhkF,mfihrF,pUMjI,kfrobfrIaFdIkimAUintIqyienPlUaYNsrjLnfljuVndfmOkfimlygf.nvFsfeIbrsikErkYtfilstvIzfAUntfAUnbrYNptnivwchIkfiemkIqfjfvygf.iehsfiebrsikAUirtIleIkYnyzfdfnvFnYsLnlsYNtrhovygf.iewQypRoPYsLnltryinMgidwqIjfvygI,irsrcqyivkfshovygfqyiesdynflnfljnqfƒiswiKaqkIqfjfvygf.sfiebrsikAUirtInflkMipAUtrisstmdIihPfjLq,nYWtvrkjLqyizjItlatYkssbMDIpRogrfmqysfeIbrkRfeImvrgyivsLyjuVyhn.

ies mOkyieknOimkizvYlpmYNtkmytIdycyarqyrIjnlkfAuNslrgurpRIqisMGiZwloNnyafiKafikBfvyNpRoivMsvwloNsfzIXUnIvristIleIPMizMgƒhfldIGVIroikafigafhYprrfiersnnflsfzIBfeIvflIƒmjLbUqkrndfiehPYslfsQfnkvfsIaFivwciehBrosfpYdfkrygfikasINbrYNptnivwcXUnIvristIilafAuxleIvcnbwDhF.iesnflrfiersnƒvIpRoivMsLIalqyPYzrlpwDrAuWqyPMzhfslkrnleIdfavydfrIhfslhojfvygI.AunHFafiKafikiewkaMdfjyLmuqfbksfl2019dyaKIrqwklwgBg1[5imlIanasfmIaFaijhIaFhoxgIaFijnHFƒpurkrnfbfkIhovygf.iesleIafAuxvflysmyNivwcsfzIistInvIaFnOkrIaFisrjygIqyienovysLnivwcvfDfhovygf.   

 

 

 

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਵਾਸੀਆਂ ਦੀ ਸਿਹਤ ਦਾ ਸਾਰ ਪੇਸ਼ ਕਰਨ ਵਾਲੀ ਰਿਪੋਰਟ ਜਾਰੀ
ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ
‘ਸੱਤਵੀ ਇੰਸਪੀਰੇਸ਼ਨਲ ਸਟੈੱਪਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 200 ਤੋਂ ਵੱਧ ਮੈਂਬਰਾਂ ਸਮੇਤ ਹਜ਼ਾਰ ਤੋਂ ਵਧੇਰੇ ਦੌੜਾਕਾਂ ਤੇ ਵਾਕਰਾਂ ਨੇ ਲਿਆ ਹਿੱਸਾ
ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸ਼ੀਏਸ਼ਨ ਨੇ ਸੈਮੀਨਾਰ ਕਰਵਾਇਆ
ਐਡਮਿੰਟਨ ਤੋਂ ਵਿਧਾਇਕ ਬਣਿਆ ਪੱਤਰਕਾਰ ਅਤੇ ਸਾਹਿਤ ਤੇ ਰੰਗਮੰਚ ਦਾ ਪਾਰਖੂ ਜਸਬੀਰ ਦਿਓਲ
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਨਿਖੇਧੀ
ਸੱਤਵਾਂ ਮੇਲਾ ਬੀਬੀਆਂ ਦਾ ਸਫਲ ਰਿਹਾ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ