Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਇਹ ਚੰਡੀਗੜ੍ਹ ਨਹੀਂ, ਜਲੰਧਰ ਐ ਬਾਬੂ ਜੀ!

February 15, 2019 08:06 AM

-ਗੁਰਦੇਵ ਸਿੰਘ ਜੌਹਲ 

ਅੱਜ ਕੱਲ੍ਹ ਜੇ ਕਿਸੇ ਨੂੰ ਭਲੇ ਦੀ ਗੱਲ ਕਹੀਏ ਤਾਂ ਅਗਲਾ ਅੱਗਾ ਪਿੱਛਾ ਵੀ ਨਹੀਂ ਦੇਖਦਾ ਤੇ ਫੱਟ ਮੂੰਹ 'ਤੇ ਕੁਸੈਲਾ ਜਿਹਾ ਜਵਾਬ ਦੇ ਦਿੰਦਾ ਹੈ। ਤੁਹਾਡੀ ਉਮਰ ਦਾ ਵੀ ਕੋਈ ਲਿਹਾਜ਼ ਨਹੀਂ ਕਰਦਾ, ਸਗੋਂ ਕਹਿਣ ਵਾਲਾ ਪਛਤਾਉਂਦਾ ਹੈ ਕਿ ਮੈਂ ਕਿਉਂ ਉਸ ਨੂੰ ਇਹ ਗੱਲ ਕਹਿ ਬੈਠਾ। ਰੋਜ਼ ਵੇਖਦਾ ਹਾਂ ਕਿ ਇਕ ਘਰ ਵਿੱਚੋਂ ਇਕ ਮੋਰੀ ਰਾਹੀਂ ਪਾਣੀ ਬਾਹਰ ਆਉਂਦਾ ਹੈ। ਬਾਹਰ ਸੜਕ 'ਤੇ ਇਹ ਪਾਣੀ ਚਿਕੜ ਕਰਦਾ ਹੈ। ਖੜੇ ਪਾਣੀ 'ਤੇ ਮੱਛਰ ਪੈਦਾ ਹੁੰਦਾ ਹੈ। ਪਤਾ ਨਹੀਂ ਘਰ ਵਾਲਿਆਂ ਨੇ ਇਹ ਪਾਣੀ ਸੀਵਰ ਵਿੱਚ ਕਿਉਂ ਨਹੀਂ ਪਾਇਆ। ਕਮੇਟੀ ਦੀ ਨਿਗ੍ਹਾ ਵੀ ਨਹੀਂ ਚੜ੍ਹਦਾ ਇਹ ਪਾਣੀ। ਇਕ ਦਿਨ ਆਪਣੇ ਘਰ ਦੇ ਬਾਹਰ ਇਕ ਔਰਤ ਰੇੜ੍ਹੀ ਤੋਂ ਸਬਜ਼ੀ ਲੈ ਰਹੀ ਸੀ। ਕੋਲੋਂ ਲੰਘਦਿਆਂ ਮੈਥੋਂ ਰਿਹਾ ਨਾ ਗਿਆ। ਮੈਂ ਉਸ ਨੂੰ ਕਿਹਾ, ‘ਮੈਡਮ! ਇਹ ਜੋ ਪਾਣੀ ਘਰ ਤੋਂ ਬਾਹਰ ਆ ਰਿਹਾ ਹੈ, ਤੁਸੀਂ ਇਸ ਨੂੰ ਸੀਵਰ ਵਿੱਚ ਕਿਉਂ ਨਹੀਂ ਪੁਆ ਦਿੰਦੇ।' ਉਸ ਦਾ ਜਵਾਬ ਮਿਲਿਆ, ‘ਤੁਹਾਨੂੰ ਕੀ ਪ੍ਰੋਬਲਮ ਹੈ?' ਮੈਂ ਚੁੱਪ ਰਹਿਣਾ ਹੀ ਠੀਕ ਸਮਝ ਕੇ ਅਗਾਂਹ ਤੁਰ ਪਿਆ।

ਮੇਰੇ ਘਰ ਦੇ ਨਾਲ ਦੇ ਮਕਾਨ ਵਿੱਚ ਇਕ ਦਰਜੀ ਦੀ ਦੁਕਾਨ ਹੈ। ਉਸ ਤੋਂ ਅਗਲੇ ਘਰ ਵਿੱਚ ਔਰਤਾਂ ਦੀ ਕਿੱਟੀ ਪਾਰਟੀ ਸਬੰਧੀ ਇਕੱਤਰਤਾ ਹੋਈ ਹੀ ਰਹਿੰਦੀ ਹੈ। ਕਈ ਮੈਂਬਰ ਔਰਤਾਂ ਕਾਰਾਂ 'ਚ ਆਉਂਦੀਆਂ ਹਨ। ਸੜਕ ਦੇ ਦੋਵੇਂ ਪਾਸੇ ਕਾਰਾਂ/ ਸਕੂਟਰ ਖੜੇ ਕਰ ਦਿੰਦੀਆਂ ਹਨ। ਇਸ ਨਾਲ ਕੁਝ ਹੱਦ ਤੱਕ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਇਕ ਬੀਬੀ ਦੁਕਾਨ ਦੇ ਬਿਲਕੁਲ ਅੱਗੇ ਕਾਰ ਖੜੀ ਕਰ ਜਾਂਦੀ ਹੈ। ਦਰਜੀ ਨੂੰ ਆਪਣੀ ਦੁਕਾਨਦਾਰੀ ਪ੍ਰਭਾਵਤ ਹੁੰਦੀ ਲੱਗਦੀ ਹੈ। ਉਹਦੇ ਗਾਹਕ ਆਪਣੇ ਵ੍ਹੀਕਲ ਕਿੱਥੇ ਖੜ੍ਹੇ ਕਰਨ? ਇਕ ਦਿਨ ਹੌਸਲਾ ਕਰਕੇ ਉਹ ਬੀਬੀ ਨੂੰ ਕਾਰ ਕਿਸੇ ਹੋਰ ਜਗ੍ਹਾ ਖੜੀ ਕਰਨ ਨੂੰ ਕਹਿੰਦਾ ਹੈ। ਜਵਾਬ ਮਿਲਦਾ ਹੈ, ‘ਇਹ ਸੜਕ ਤੇਰੇ ਪਿਓ ਦੀ ਹੈ?' ਉਹ ਚੁੱਪ ਰਹਿਣਾ ਹੀ ਠੀਕ ਸਮਝਦਾ ਹੈ।

ਲੇਬਰ ਚੌਕ ਅੱਠ ਵੱਜਦਿਆਂ ਹੀ ਰਾਜ ਮਿਸਤਰੀ/ ਮਜ਼ਦੂਰ/ ਦਿਹਾੜੀਦਾਰ/ ਰੰਗ ਰੋਗਨ ਅਤੇ ਸਫੈਦੀ ਕਰਨ ਵਾਲੇ ਆ ਜਾਂਦੇ ਹਨ। ਜਦੋਂ ਕੋਈ ਕਾਰ /ਸਕੂਟਰ ਵਾਲਾ ਉਨ੍ਹਾਂ ਕੋਲ ਆ ਕੇ ਰੁਕਦਾ ਹੈ, ਸਾਰੇ ਜਣੇ ਉਸ ਦੇ ਦੁਆਲੇ ਝੁਰਮਟ ਪਾ ਦਿੰਦੇ ਹਨ। ਇਕ ਦੋ ਨੂੰ ਦਿਹਾੜੀ ਮਿਲ ਜਾਂਦੀ ਹੈ। ਬਾਕੀ ਆਪਣੀ ਥਾਂ ਬੈਠ ਕੇ ਉਡੀਕ ਕਰਦੇ ਹਨ। ਸਰਦੀਆਂ 'ਚ ਧੁੱਪ ਸੇਕਦੇ ਹਨ ਤੇ ਗਰਮੀਆਂ 'ਚ ਨੇੜਲੇ ਦਰੱਖਤ ਹੇਠਾਂ ਬੈਠਦੇ ਹਨ। ਕਈਆਂ ਨੂੰ ਦੁਪਹਿਰ ਤੱਕ ਵੀ ਦਿਹਾੜੀ ਨਹੀਂ ਮਿਲਦੀ। ਘਰੋਂ ਲਿਆਂਦੀ ਰੋਟੀ ਖਾ ਕੇ ਉਹ ਘਰ ਮੁੜ ਜਾਂਦੇ ਹਨ। ਇਕ ਦਿਨ ਇਸ ਚੌਕ ਕੋਲੋਂ ਦੀ ਲੰਘਦਿਆਂ ਮੈਂ ਦੇਖਿਆ ਕਿ ਕਈ ਬੰਦੇ ਜਰਦੇ/ ਤੰਬਾਕੂ ਦਾ ਸੇਵਨ ਕਰ ਰਹੇ ਸਨ। ਇਕ 15-16 ਸਾਲਾਂ ਦਾ ਲੜਕਾ ਉਨ੍ਹਾਂ ਦੀ ਦੇਖਾ ਦੇਖੀ ਜਰਦਾ/ ਮਸਾਲਾ ਤਿਆਰ ਕਰ ਰਿਹਾ ਸੀ। ਮੈਥੋਂ ਰਿਹਾ ਨਹੀਂ ਗਿਆ। ਉਸ ਲੜਕੇ ਨੂੰ ਰੋਕਦਿਆਂ ਕਿਹਾ, ‘ਕਾਕਾ! ਇਹ ਜੋ ਤੂੰ ਖਾ ਰਿਹਾ ਏਂ, ਤੇਰੇ ਗਲੇ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਏਗਾ। ਇਸ ਦੇ ਸੇਵਨ ਨਾਲ ਗਲੇ ਦਾ ਕੈਂਸਰ ਹੋ ਜਾਂਦੇ।' ਲੜਕਾ ਬੋਲਿਆ, ‘ਆਪ ਭੀ ਤੋ ਸ਼ਰਾਬ ਪੀਤੇ ਹੋ। ਆਪ ਕਾ ਗਲਾ ਖਰਾਬ ਨਹੀਂ ਹੋਤਾ।' ਮੇਰਾ ਮਨ ਤਾਂ ਕਰਦਾ ਸੀ ਕਿ ਉਸ ਨੂੰ ਦੱਸਾਂ ਕਿ ਮੈਂ ਸ਼ਰਾਬ ਨਹੀਂ ਪੀਂਦਾ ਤੇ ਨਾ ਕੋਈ ਹੋਰ ਨਸ਼ਾ ਕਰਦਾ ਹਾਂ, ਪਰ ਮੈਂ ਚੁੱਪ ਕਰਕੇ ਤੁਰ ਜਾਣਾ ਹੀ ਠੀਕ ਸਮਝਿਆ।

ਇਕ ਵਾਰ ਦੇਖਿਆ ਕਿ ਮਾਰਕੀਟ ਦਾ ਸਫਾਈ ਸੇਵਕ ਕੂੜੇ ਦੀਆਂ ਢੇਰੀਆਂ ਲਾਈ ਜਾ ਰਿਹਾ ਸੀ। ਸਾਰੇ ਕੂੜੇ ਨੂੰ ਆਪਣੀ ਰੇੜ੍ਹੀ ਰਾਹੀਂ ਡੰਪ ਤੱਕ ਲਿਜਾਉਣ ਦੀ ਥਾਂ ਅੱਗ ਲਾ ਰਿਹਾ ਸੀ। ਸੁੱਕੇ ਪੱਤੇ/ ਲਿਫਾਫੇ ਇਕਦਮ ਅੱਗ ਫੜ ਰਹੇ ਸਨ। ਪੋਲੀਥੀਨ ਦੇ ਲਿਫਾਫੇ ਸੜ ਕੇ ਜ਼ਹਿਰੀਲੀ ਗੈਸ ਛੱਡ ਰਹੇ ਸਨ। ਮਾਰਕੀਟ 'ਚ ਧੂੰਆਂ ਪਸਰ ਗਿਆ। ਇਕ ਸ਼ਖਸ ਕੋਲੋਂ ਲੰਘ ਰਿਹਾ ਸੀ। ਉਸ ਨੇ ਸਲਾਹ ਦਿੱਤੀ, ‘ਭਾਈ ਸਾਬ੍ਹ! ਕੂੜੇ ਨੂੰ ਅੱਗ ਲਾ ਕੇ ਪ੍ਰਦੂਸ਼ਣ ਨਾ ਫੈਲਾਓ। ਚੰਡੀਗੜ੍ਹ ਵਿੱਚ ਜਿਹੜਾ ਸਫਾਈ ਸੇਵਕ ਕੂੜੇ ਨੂੰ ਅੱਗ ਲਾਉਂਦਾ ਹੈ, ਕਾਰਪੋਰੇਸ਼ਨ ਉਸ ਨੂੰ ਜੁਰਮਾਨਾ ਕਰਦੀ ਹੈ।' ਉਸ ਨੂੰ ਜਵਾਬ ਮਿਲਦੈ, ‘ਬਾਬੂ ਜੀ! ਇਹ ਜਲੰਧਰ ਹੈ, ਚੰਡੀਗੜ੍ਹ ਨਹੀਂ।' ਦੱਸੋ, ਉਹ ਬੰਦਾ ਕੀ ਬਹਿਸ ਕਰੇ।

ਇਕ ਆਦਮੀ ਪਿੰਡ ਦੇ ਅੱਡੇ ਨੇੜੇ ਕਰਿਆਨੇ ਦੀ ਦੁਕਾਨ ਕਰਦਾ ਹੈ। ਇਕ ਰਾਤ ਅੱਠ ਵਜੇ ਦੇ ਕਰੀਬ ਦੋ ਨੌਜਵਾਨ ਉਸ ਦੀ ਦੁਕਾਨ ਤੋਂ ਸਿਗਰਟ ਲੈਣ ਆਉਂਦੇ ਹਨ। ਸਿਗਰਟ ਲੈਣ ਤੋਂ ਬਾਅਦ ਉਹ ਦੁਕਾਨ ਨੇੜੇ ਹੀ ਪੀਣ ਲੱਗ ਜਾਂਦੇ ਹਨ। ਗੱਲ-ਗੱਲ 'ਤੇ ਗਾਲ੍ਹ ਕੱਢਦੇ ਹਨ। ਮਨ੍ਹਾ ਕਰਨ 'ਤੇ ਉਨ੍ਹਾਂ ਨੇ ਦੁਕਾਨਦਾਰ ਨਾਲ ਝਗੜਾ ਕੀਤਾ ਅਤੇ ਚਲੇ ਗਏ। ਕੁਝ ਚਿਰ ਬਾਅਦ ਉਹ ਆਪਣੇ ਹੋਰ ਸਾਥੀਆਂ ਸਮੇਤ ਆ ਕੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੰਦੇ ਹਨ। ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ। ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਜਾਂਦਾ ਹੈ। ਦੱਸੋ! ਦੁਕਾਨਦਾਰ ਦਾ ਕੀ ਕਸੂਰ ਸੀ? 

ਇਸੇ ਤਰ੍ਹਾਂ ਲੋਹੜੀ ਮੌਕੇ ਕੁਝ ਲੋਕਾਂ ਨੇ ਗਲੀ 'ਚ ਧੂਣੀ ਬਾਲੀ ਹੋਈ ਸੀ। ਇਕ ਪਾਸੇ ਕਾਰ ਖੜੀ ਹੈ। ਇਕ ਮੋਟਰ ਸਾਈਕਲ ਸਵਾਰ ਨੌਜਵਾਨ ਲੰਘਣ ਲਈ ਰਾਹ ਮੰਗਦਾ ਹੈ। ਉਸ ਦੇ ਵਾਰ-ਵਾਰ ਕਹਿਣ 'ਤੇ ਕੋਈ ਰਾਹ ਨਹੀਂ ਦਿੱਤਾ ਜਾਂਦਾ। ਤੂੰ-ਤੂੰ, ਮੈਂ-ਮੈਂ ਹੋਣ 'ਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਜਾਂਦਾ ਹੈ। ਮੇਰਾ ਇਕ ਜਾਣਕਾਰ ਸ਼ਰਾਬ ਦਾ ਬਹੁਤ ਸੇਵਨ ਕਰਦਾ ਹੈ। ਜਿਉਂ ਉਹ ਦੇਖਦਾ ਹੈ ਕਿ ਸੂਰਜ ਛਿਪ ਗਿਆ ਹੈ, ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ। ਇਕ ਦਿਨ ਮੈਂ ਕਿਹਾ ਕਿ ਤੁਸੀਂ ਏਨੀ ਨਾ ਪੀਆ ਕਰੋ ਤਾਂ ਉਹ ਕਹਿੰਦਾ, ‘ਤੇਰੇ ਘਰੋਂ ਪੀਨਾ?' 

ਇਕ ਦੁਕਾਨਦਾਰ ਸਵੇਰੇ ਹੀ ਝਾੜੂ ਪੋਚਾ ਲਾ ਕੇ ਸਫਾਈ ਕਰਕੇ ਦੁਕਾਨ ਖੋਲ੍ਹ ਲੈਂਦਾ ਹੈ। ਨਾਲ ਹੀ ਕਾਰਾਂ ਦੀ ਵੇਚ/ ਖਰੀਦ ਵਾਲੇ ਹਨ। ਰੋਜ਼ ਕਾਰਾਂ ਧੋ ਕੇ ਚਮਕਾਈਆਂ ਜਾਂਦੀਆਂ ਹਨ। ਉਸ ਦੀ ਦੁਕਾਨ ਅੱਗੇ ਰੋਜ਼ ਪਾਣੀ ਦਾ ਛੱਪੜ ਲੱਗ ਜਾਂਦਾ ਹੈ। ਉਹ ਕਾਰਾਂ ਨੂੰ ਧੋ ਰਹੇ ਨੌਕਰਾਂ ਨੂੰ ਰੋਜ਼ ਕਹਿੰਦਾ ਹੈ ਕਿ ਭਾਈ ਬਾਲਟੀ ਦੇ ਪਾਣੀ ਨਾਲ ਕਾਰਾਂ ਸਾਫ ਕਰ ਲਿਆ ਕਰੋ। ਨੌਕਰ ਆਪਣੀ ਮਜਬੂਰੀ ਦੱਸਦੇ ਹਨ। ਕਹਿੰਦੇ, ‘ਅਸੀਂ ਨੌਕਰ ਹਾਂ! ਮਾਲਕਾਂ ਨਾਲ ਗੱਲ ਕਰੋ।' ਉਹ ਮਾਲਕਾਂ ਨੂੰ ਬੇਨਤੀ ਕਰਦਾ ਹੈ। ਹੌਲੀ-ਹੌਲੀ ਬਹਿਸ ਗਰਮੀ ਫੜ ਜਾਂਦੀ ਹੈ। ਉਹ ਮੁਹੱਲੇ ਵਾਲਿਆਂ ਨੂੰ ਮਿਲ ਕੇ ਦੱਸਦਾ ਹੈ। ਮੁਹੱਲੇ ਵਾਲਿਆਂ ਦੇ ਕਹਿਣ ਦਾ ਵੀ ਕੋਈ ਅਸਰ ਨਹੀਂ ਹੁੰਦਾ। ਉਹ ਕੌਂਸਲਰ ਤੱਕ ਪਹੁੰਚ ਕਰਦਾ ਹੈ। ਕੌਂਸਲਰ ਦੀ ਆਪਣੀ ਮਜ਼ਬੂਰੀ ਹੈ। ਉਹ ਕਹਿੰਦਾ ਹੈ, ‘ਅਸੀਂ ਤਾਂ ਵੋਟਾਂ ਲੈਣੀਆਂ ਹਨ। ਕੀਹਨੂੰ-ਕੀਹਨੂੰ ਰੋਕਾਂਗੇ।' ਸਮੱਸਿਆ ਉਥੇ ਹੀ ਖੜੀ ਰਹਿੰਦੀ ਹੈ।

ਇਕ ਵਾਰ ਜਦੋਂ ਮੈਂ ਆਪਣੇ ਸਹਿ ਕਰਮੀ ਦੇ ਘਰ ਅੱਗਿਓਂ ਲੰਘਣ ਲੱਗਾ ਤਾਂ ਮਨ 'ਚ ਆਇਆ ਕਿ ਉਸ ਨੂੰ ਹੈਲੋ ਕਹਿ ਚੱਲਾਂ। ਉਹ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਰਿਹਾ ਸੀ। ਥੋੜ੍ਹੀ ਦੇਰ ਮਗਰੋਂ ਇਕ ਕੁੜੀ ਸਾਰੇ ਬੱਚਿਆਂ ਨੂੰ ਟਾਫੀਆਂ/ ਗੋਲੀਆਂ ਤੇ ਕੋਟਡ ਸੌਂਫ ਵੰਡਣ ਲੱਗ ਪੈਂਦੀ ਹੈ। ਇਹ ਚੀਜ਼ਾਂ ਲੈਣ ਲਈ ਉਹ ਲੜਕੀ ਤੇ ਮੇਰਾ ਸਹਿ ਕਰਮੀ ਜ਼ੋਰ ਪਾਉਂਦੇ ਹਨ। ਮੈਂ ਪੱਕੀ ਨਾਂਹ ਕਰ ਦਿੰਦਾ ਹਾਂ। ਜਾਣ ਵੇਲੇ ਉਹ ਮੈਨੂੰ ਵਿਦਾ ਕਰਨ ਲਈ ਬਾਹਰ ਆਇਆ ਤਾਂ ਮੈਂ ਉਸ ਨੂੰ ਇਸ ਤਰ੍ਹਾਂ ਗੋਲੀਆਂ ਵੰਡਣ ਤੋਂ ਮਨ੍ਹਾ ਕੀਤਾ। ਉਹ ਇਕਦਮ ਗੁੱਸੇ 'ਚ ਆ ਗਿਆ ਤੇ ਕਿਹਾ, ‘ਇਹ ਮੇਰਾ ਆਪਣਾ ਤਰੀਕਾ ਹੈ। ਮੈਂ ਬੱਚਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੁਸ਼ ਰੱਖਣਾ ਹੈ। ਤੂੰ ਮੇਰੇ ਇਸ ਅਮਲ 'ਚ ਦਖਲ ਨਾ ਦੇ।' ਮੈਂ ਅੱਗੇ ਬਹਿਸ ਕਰਨੀ ਠੀਕ ਨਹੀਂ ਸਮਝੀ। ਮੈਂ ਸੋਚਦਾ ਹਾਂ ਕਿ ਮਨਾਂ! ਕਿਉਂ ਐਵੇਂ ਕਲਪਦਾ ਏਂ। ਕੀਹਦਾ-ਕੀਹਦਾ ਸੁਧਾਰ ਕਰੇਂਗਾ। ਤੇਰੀ ਗੱਲ ਕੌਣ ਸੁਣਦਾ ਹੈ। ਵਾਕਿਆ ਹੀ ਅੱਜ ਕੱਲ੍ਹ ਕਿਸੇ ਨੂੰ ਕੁਝ ਕਹਿਣ ਦਾ ਸਮਾਂ ਨਹੀਂ।

 

ieh cµzIgVH nhIN, jlµDr aY bfbU jI!

-gurdyv isµG jOhl

awj kwlH jy iksy ƒ Bly dI gwl khIey qF aglf awgf ipwCf vI nhIN dyKdf qy Pwt mUµh 'qy kusYlf ijhf jvfb dy idµdf hY. quhfzI Aumr df vI koeI ilhfË nhIN krdf, sgoN kihx vflf pCqfAuNdf hY ik mYN ikAuN Aus ƒ ieh gwl kih bYTf. roË vyKdf hF ik iek Gr ivwcoN iek morI rfhIN pfxI bfhr afAuNdf hY. bfhr sVk 'qy ieh pfxI ickV krdf hY. KVy pfxI 'qy mwCr pYdf huµdf hY. pqf nhIN Gr vfilaF ny ieh pfxI sIvr ivwc ikAuN nhIN pfieaf. kmytI dI ingHf vI nhIN cVHdf ieh pfxI. iek idn afpxy Gr dy bfhr iek aOrq ryVHI qoN sbËI lY rhI sI. koloN lµGidaF mYQoN irhf nf igaf. mYN Aus ƒ ikhf, ‘mYzm! ieh jo pfxI Gr qoN bfhr af irhf hY, qusIN ies ƒ sIvr ivwc ikAuN nhIN puaf idµdy.' Aus df jvfb imilaf, ‘quhfƒ kI pRoblm hY?' mYN cuwp rihxf hI TIk smJ ky agFh qur ipaf.

myry Gr dy nfl dy mkfn ivwc iek drjI dI dukfn hY. Aus qoN agly Gr ivwc aOrqF dI ikwtI pfrtI sbµDI iekwqrqf hoeI hI rihµdI hY. keI mYNbr aOrqF kfrF 'c afAuNdIaF hn. sVk dy dovyN pfsy kfrF/ skUtr KVy kr idµdIaF hn. ies nfl kuJ hwd qwk afvfjfeI vI pRBfivq huµdI hY. iek bIbI dukfn dy iblkul awgy kfr KVI kr jFdI hY. drjI ƒ afpxI dukfndfrI pRBfvq huµdI lwgdI hY. Auhdy gfhk afpxy vHIkl ikwQy KVHy krn? iek idn hOslf krky Auh bIbI ƒ kfr iksy hor jgHf KVI krn ƒ kihµdf hY. jvfb imldf hY, ‘ieh sVk qyry ipE dI hY?' Auh cuwp rihxf hI TIk smJdf hY.

lybr cOk awT vwjidaF hI rfj imsqrI/ mËdUr/ idhfVIdfr/ rµg rogn aqy sPYdI krn vfly af jFdy hn. jdoN koeI kfr /skUtr vflf AunHF kol af ky rukdf hY, sfry jxy Aus dy duafly Jurmt pf idµdy hn. iek do ƒ idhfVI iml jFdI hY. bfkI afpxI QF bYT ky AuzIk krdy hn. srdIaF 'c Duwp sykdy hn qy grmIaF 'c nyVly drwKq hyTF bYTdy hn. keIaF ƒ dupihr qwk vI idhfVI nhIN imldI. GroN ilaFdI rotI Kf ky Auh Gr muV jFdy hn. iek idn ies cOk koloN dI lµGidaF mYN dyiKaf ik keI bµdy jrdy/ qµbfkU df syvn kr rhy sn. iek 15-16 sflF df lVkf AunHF dI dyKf dyKI jrdf/ msflf iqafr kr irhf sI. mYQoN irhf nhIN igaf. Aus lVky ƒ rokidaF ikhf, ‘kfkf! ieh jo qUµ Kf irhf eyN, qyry gly ƒ hOlI-hOlI nuksfn phuµcfeygf. ies dy syvn nfl gly df kYNsr ho jFdy.' lVkf boilaf, ‘afp BI qo Èrfb pIqy ho. afp kf glf Krfb nhIN hoqf.' myrf mn qF krdf sI ik Aus ƒ dwsF ik mYN Èrfb nhIN pINdf qy nf koeI hor nÈf krdf hF, pr mYN cuwp krky qur jfxf hI TIk smiJaf.

iek vfr dyiKaf ik mfrkIt df sPfeI syvk kUVy dIaF ZyrIaF lfeI jf irhf sI. sfry kUVy ƒ afpxI ryVHI rfhIN zµp qwk iljfAux dI QF awg lf irhf sI. suwky pwqy/ ilPfPy iekdm awg PV rhy sn. polIQIn dy ilPfPy sV ky ËihrIlI gYs Cwz rhy sn. mfrkIt 'c DUµaF psr igaf. iek ÈKs koloN lµG irhf sI. Aus ny slfh idwqI, ‘BfeI sfbH! kUVy ƒ awg lf ky pRdUÈx nf PYlfE. cµzIgVH ivwc ijhVf sPfeI syvk kUVy ƒ awg lfAuNdf hY, kfrporyÈn Aus ƒ jurmfnf krdI hY.' Aus ƒ jvfb imldY, ‘bfbU jI! ieh jlµDr hY, cµzIgVH nhIN.' dwso, Auh bµdf kI bihs kry.

iek afdmI ipµz dy awzy nyVy kirafny dI dukfn krdf hY. iek rfq awT vjy dy krIb do nOjvfn Aus dI dukfn qoN isgrt lYx afAuNdy hn. isgrt lYx qoN bfad Auh dukfn nyVy hI pIx lwg jFdy hn. gwl-gwl 'qy gflH kwZdy hn. mnHf krn 'qy AunHF ny dukfndfr nfl JgVf kIqf aqy cly gey. kuJ icr bfad Auh afpxy hor sfQIaF smyq af ky dukfndfr 'qy qyËDfr hiQafrF nfl jfnlyvf hmlf kr idµdy hn. Auh gµBIr ËKmI ho jFdf hY. ielfj leI Aus ƒ isvl hspqfl dfKl krfieaf jFdf hY. dwso! dukfndfr df kI ksUr sI?

iesy qrHF lohVI mOky kuJ lokF ny glI 'c DUxI bflI hoeI sI. iek pfsy kfr KVI hY. iek motr sfeIkl svfr nOjvfn lµGx leI rfh mµgdf hY. Aus dy vfr-vfr kihx 'qy koeI rfh nhIN idwqf jFdf. qUµ-qUµ, mYN-mYN hox 'qy nOjvfn ƒ kuwt-kuwt ky jfnoN mfr idwqf jFdf hY. myrf iek jfxkfr Èrfb df bhuq syvn krdf hY. ijAuN Auh dyKdf hY ik sUrj iCp igaf hY, Auh Èrfb pIxI ÈurU kr idµdf hY. iek idn mYN ikhf ik qusIN eynI nf pIaf kro qF Auh kihµdf, ‘qyry GroN pInf?'

iek dukfndfr svyry hI JfVU pocf lf ky sPfeI krky dukfn KolH lYNdf hY. nfl hI kfrF dI vyc/ KrId vfly hn. roË kfrF Do ky cmkfeIaF jFdIaF hn. Aus dI dukfn awgy roË pfxI df CwpV lwg jFdf hY. Auh kfrF ƒ Do rhy nOkrF ƒ roË kihµdf hY ik BfeI bfltI dy pfxI nfl kfrF sfP kr ilaf kro. nOkr afpxI mjbUrI dwsdy hn. kihµdy, ‘asIN nOkr hF! mflkF nfl gwl kro.' Auh mflkF ƒ bynqI krdf hY. hOlI-hOlI bihs grmI PV jFdI hY. Auh muhwly vfilaF ƒ iml ky dwsdf hY. muhwly vfilaF dy kihx df vI koeI asr nhIN huµdf. Auh kONslr qwk phuµc krdf hY. kONslr dI afpxI mËbUrI hY. Auh kihµdf hY, ‘asIN qF votF lYxIaF hn. kIhƒ-kIhƒ rokFgy.' smwisaf AuQy hI KVI rihµdI hY.

iek vfr jdoN mYN afpxy sih krmI dy Gr awigEN lµGx lwgf qF mn 'c afieaf ik Aus ƒ hYlo kih cwlF. Auh bwicaF ƒ itAUÈn pVHf irhf sI. QoVHI dyr mgroN iek kuVI sfry bwicaF ƒ tfPIaF/ golIaF qy kotz sONP vµzx lwg pYNdI hY. ieh cIËF lYx leI Auh lVkI qy myrf sih krmI Ëor pfAuNdy hn. mYN pwkI nFh kr idµdf hF. jfx vyly Auh mYƒ ivdf krn leI bfhr afieaf qF mYN Aus ƒ ies qrHF golIaF vµzx qoN mnHf kIqf. Auh iekdm guwsy 'c af igaf qy ikhf, ‘ieh myrf afpxf qrIkf hY. mYN bwicaF ƒ iksy nf iksy qrHF KuÈ rwKxf hY. qUµ myry ies aml 'c dKl nf dy.' mYN awgy bihs krnI TIk nhIN smJI. mYN socdf hF ik mnF! ikAuN aYvyN klpdf eyN. kIhdf-kIhdf suDfr kryNgf. qyrI gwl kOx suxdf hY. vfikaf hI awj kwlH iksy ƒ kuJ kihx df smF nhIN.

 

nOkrIaF, JUT aqy aµkiVaF ivcfly cwldI bihs

-idlIp cyrIan

kOmI aµkVf kimÈn dy do gYr srkfrI mYNbrF, ijs ivwc ies dy kfrjkfrI muKI vI Èfml hn, nOkrIaF dy aµkiVaF dy jfrI hox qoN bfad modI srkfr dy nfl ‘asihmqI' hox kr ky ies ƒ Cwz cuwky hn. ies bfry AuBrdIaF icµqfvF coxF dy mOsm ivwc dPn kIqIaF jf rhIaF hn. pI sI mohnn, KudmuKiqafr bfzI dy kfrjkfrI pRDfn aqy BfrqI aµkVf syvf dy sfbkf mYNbr aqy jy vI mInfkÈI, idwlI skUl afP iekonfimks 'c pRoPYsr hn, dy asqIPy ipwCoN kimÈn ivwc koeI bfhrI mYNbr nhIN hY. ies df pYnl isrP do hor mYNbrF-muwK aµkVf mfihr pRvIn sRIvfsqv qy nIqI afXog dy aimqfB kFq nfl bicaf hoieaf hY. Ëfihrf qOr Auuqy mohnn aqy mInfkÈI dovyN ipCly sfl dy roËgfr srvyKx dy pRkfÈn qy kuwl GrylU Auqpfd (jI zI pI) nfl sµbµDq aµkiVaF bfry ipClI XU pI ey srkfr qoN nfKuÈ sn. aµkiVaF ivwc ieh idKfieaf igaf hY ik arQ ivvsQf aYWn zI ey dy rfj ivwc kfPI ibhqr hY, jd ik XU pI ey srkfr vyly hflfq Krfb sn. ienHF dy asqIPy inÈicq qOr 'qy ivroDI pfrtIaF ƒ mdd krngy, jo doÈ lfAuNdIaF hn ik srkfr ny roËgfr aqy jI zI pI dy aµkiVaF ƒ DoKf idwqf ikAuNik ieh AunHF dy isafsI eyjµzy dy muqfbk nhIN sI. aµkVf qy pRogrfm lfgU krn vfly mµqrfly dy aDIn afAux vfly afXog 'c swq mYNbrF df hoxf ËrUrI hY. asqIPy qoN pihlF hI iqµn ahudy KflI sn.

sI bI afeI awj kwlH XU pI ey srkfr vfly dOr dy iewk hor Gply dI jFc kr rhI hY. dyÈ dI srb Auc jFc eyjµsI ny 2010 ivwc vwK-vwK qrwkIaF aqy inXukqIaF krdy hoey AulµGxf krn leI eyar ieµzIaf dy sfbkf pRDfn aqy mYnyijµg zfierYktr arivµd jfDv aqy eyar ieµzIaf dy cfr hor sfbkf aiDkfrIaF ƒ dosLI bxfieaf hY. arivµd jfDv dy nfl sI bI afeI ny aYl pI nKvf (awj kwlH syvf mukq), EdoN dy jnrl mYnyjr (mYzIkl syvfvF) qy EdoN aYzIÈnl jnrl mYnyjr ey kTpflIaf, aimqfB isµG aqy roihq BsIn ƒ mulËm bxfieaf hY. AunHF 'qy aprfDk sfiËÈ nfl sµbµDq afeI pI sI dIaF DfrfvF qy 2009-10 'c jnrl mYnyjr rYNk dy aiDkfrIaF dI inXukqI ivwc mfpdµzF dI AulµGxf krn leI iB®Ètfcfr rokU kfƒn dy qihq doÈ lfieaf igaf hY.

kys dI irport anusfr jnrl mYnyjr dy ahudy 'qy qrwkI leI ZukvyN AumIdvfrF dI isPfrÈ krn leI jfDv ny iewk nfjfieË iqµn mYNbrI cox pYnl df bxfieaf. AunHF ny aprfDk mfmilaF aqy cOksI iÈkfieqF df sfhmxf krn vfly aiDkfrIaF ƒ qrwkI idwqI. pYnl ny kTpflIaf, aimqfB isµG qy BsIn smyq pµj lokF dI isPfrÈ kIqI sI. byÈwk kTpflIaf iewk pYNizµg aprfDk kys df sfhmxf kr rhy sn, pr AunHF ƒ cOksI dI mnËUrI idwqI geI sI. hornF do ƒ vI AunHF ivruwD iÈkfieqF dy bfvjUd cuixaf igaf sI. sI bI afeI df dfavf hY ik inXukqIaF 'c imwQI pRikiraf dI pflxf nhIN kIqI geI sI. sI bI afeI dy ies kdm nfl nkdI dI kmI df sfhmxf kr rhI eyarlfeIn ƒ iewk hor Jtkf lwgf hY, jo ËrUrI Evrhfl leI ro rhI hY ikAuNik srkfr lgfqfr ivinvyÈ 'qy Ëor dy rhI hY. spwÈt qOr 'qy ieh isrP ivwqI sµktF bfry nhIN hY, sgoN pRbµDkI muwidaF ƒ lY ky vI icµqfvF hn, ijnHF ny ies rfÈtrI eyarlfeIn dI hflq ƒ Ksqf kIqf hoieaf hY.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”