Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਸਿੱਖ ਰਹਿਤ ਮਰਿਯਾਦਾ ਅਤੇ ਅਖੰਡ ਪਾਠ

February 11, 2019 08:58 AM

-ਭਾਈ ਅਸ਼ੋਕ ਸਿੰਘ ਬਾਗੜੀਆਂ

ਸਿੱਖ ਸਮਾਜ ਵਿੱਚ ਪਹਿਲਾਂ ਹੀ ਬਹੁਤ ਸਾਰੇ ਵਿਵਾਦ ਚੱਲ ਰਹੇ ਹਨ। ਇਨ੍ਹਾਂ ਵਿਵਾਦਾਂ ਵਿੱਚ ਇਕ ਨਵਾਂ ਵਿਵਾਦ ਬਾਦਲ ਪਰਵਾਰ ਵੱਲੋਂ ਦਰਬਾਰ ਸਾਹਿਬ ਵਿਖੇ ਬਾਬਾ ਗੁਰਬਖਸ਼ ਸਿੰਘ ਸ਼ਹੀਦ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ 2012 ਤੋਂ ਚਲਾਈ ਜਾ ਰਹੀ ਅਖੰਡ ਪਾਠਾਂ ਦੀ ਲੜੀ ਦਾ ਜੁੜ ਗਿਆ ਹੈ। ਕਿਹਾ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਵਿੱਚ ਅਖੰਡ ਪਾਠ ਕਰਾਉਣ ਲਈ ਲੱਖਾਂ ਸ਼ਰਧਾਲੂਆਂ ਦੀਆਂ ਬੇਨਤੀਆਂ ਅਜੇ ਬਾਕੀ ਹਨ ਤੇ ਦੂਸਰੇ ਪਾਸੇ ਇਕੋ ਪਰਵਾਰ ਦੇ ਲਈ ਸਾਲਾਂ ਦੀ ਲੜੀ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ), ਜੋ ਸਿੱਖ ਰਹਿਤ ਮਰਿਯਾਦਾ 'ਤੇ ਪਹਿਰਾ ਦੇਣ ਵਾਲੀ ਸੰਸਥਾ ਹੈ, ਨੇ ਕਦੇ ਪੰਥ ਪ੍ਰਵਾਨਿਤ ਮਰਿਯਾਦਾ ਵਿੱਚ ਜੋ ਅਖੰਡ ਪਾਠ ਬਾਰੇ ਕਿਹਾ ਗਿਆ ਹੈ, ਉਸ ਦਾ ਸ਼ਾਇਦ ਹੀ ਕਦੇ ਅਧਿਐਨ ਕੀਤਾ ਹੋਵੇ। ਜੇ ਅਧਿਐਨ ਕੀਤਾ ਹੁੰਦਾ ਤਾਂ ਇਕੋ ਤਾਕਤਵਰ ਪਰਵਾਰ ਲਈ ਨਿਯਮਾਂ ਨੂੰ ਛਿੱਕੇ ਨਾ ਟੰਗਿਆ ਹੁੰਦਾ। ਇਸ ਤੋਂ ਵੀ ਵੱਧ ਅਹਿਮ ਗੱਲ ਇਹ ਹੈ ਕਿ ਅਖੰਡ ਪਾਠ ਸਾਰੀ ਧਰਮ ਮਰਿਯਾਦਾ ਵਿੱਚ ਹੈ ਜਾਂ ਨਹੀਂ। ਜੇ ਹੈ ਤਾਂ ਉਸ ਦੀ ਵਿਧੀ ਕੀ ਹੈ?

ਅਖੰਡ ਪਾਠ ਬਾਰੇ ਸਿੱਖ ਰਹਿਤ ਮਰਿਯਾਦਾ ਕਹਿੰਦੀ ਹੈ ਕਿ ‘(ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਕਰੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ, ਪਾਠ ਸ਼ੁੱਧ ਤੇ ਸਾਫ ਕਰਨਾ ਚਾਹੀਦਾ ਹੈ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ। (ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ।' ਉਪਰੋਕਤ ਮਰਿਯਾਦਾ ਅਨੁਸਾਰ, ਐਸ ਜੀ ਪੀ ਸੀ ਨੂੰ ਸੰਗਤ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਕੋ ਪਰਵਾਰ ਨੂੰ ਦਰਬਾਰ ਸਾਹਿਬ ਵਿਖੇ ਕਿਸੇ ‘ਭੀੜ' ਜਾਂ ‘ਉਤਸ਼ਾਹ' ਹੇਠ ਪਿਛਲੇ ਕਈ ਸਾਲਾਂ ਤੋਂ ਅਖੰਡ ਪਾਠ ਕਰਾਉਣ ਦੀ ਖੁੱਲ੍ਹ ਦਿੱਤੀ ਗਈ ਹੈ, ਜੋ ਬਾਕੀ ਸਿੱਖ ਸੰਗਤ ਨੂੰ ਨਹੀਂ ਮਿਲ ਸਕਦੀ।

ਇਥੇ ਇਹ ਧਿਆਨ ਯੋਗ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ, ਜਿਨ੍ਹਾਂ ਦੀ ਹਰਿਮੰਦਰ ਸਾਹਿਬ ਵਿਖੇ ਯਾਦਗਾਰ ਬਣਾਈ ਗਈ ਹੈ। ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਜਿਸ ਵਕਤ 1764 ਵਿੱਚ ਹਿੰਦੁਸਤਾਨ ਉਤੇ ਸੱਤਵਾਂ ਹਮਲਾ ਕੀਤਾ, ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਨਿਹੰਗ ਕੁਝ ਪਰਵਾਰਾਂ ਨਾਲ ਦਰਬਾਰ ਸਾਹਿਬ ਵਿਖੇ ਰਹਿ ਰਹੇ ਸਨ। ਜਿਸ ਵੇਲੇ ਅਬਦਾਲੀ ਦੇ ਦਰਬਾਰ ਸਾਹਿਬ ਵੱਲ ਆਉਣ ਦੀ ਖਬਰ ਸੁਣੀ ਤਾਂ ਉਨ੍ਹਾਂ ਨੇ ਬੱਚਿਆਂ, ਔਰਤਾਂ ਤੇ ਵੱਡੀ ਉਮਰ ਦੇ ਸਿੰਘਾਂ ਨੂੰ ਉਥੋਂ ਕਿਸੇ ਹੋਰ ਸੁਰੱਖਿਅਤ ਥਾਂ ਉਤੇ ਭੇਜ ਦਿੱਤਾ ਅਤੇ ਆਪ 25-30 ਸਿੰਘਾਂ ਨਾਲ ਦਰਬਾਰ ਸਾਹਿਬ ਦੀ ਰੱਖਿਆ ਲਈ ਡਟ ਗਏ। ਇਕ ਪਾਸੇ ਅਬਦਾਲੀ ਦੀ 30 ਹਜ਼ਾਰ ਦੀ ਫੌਜ ਤੇ ਦੂਸਰੇ ਪਾਸੇ 25-30 ਨਿਹੰਗ। ਨਾਬਰਾਬਰੀ ਦੀ ਇਸ ਲੜਾਈ ਵਿੱਚ ਸਿੰਘਾਂ ਨੇ ਜਿਉਂਦੇ ਜੀਅ ਅਬਦਾਲੀ ਨੂੰ ਹਰਿਮੰਦਰ ਸਾਹਿਬ ਵਿੱਚ ਵੜਨ ਨਾ ਦਿੱਤਾ ਅਤੇ ਹਰਿਮੰਦਰ ਸਾਹਿਬ ਦਾ ਕਵਚ (ਢਾਲ) ਬਣ ਕੇ ਖੜੇ ਹੋ ਗਏ। ਇਸ ਲਈ ਉਨ੍ਹਾਂ ਦੀ ਯਾਦਗਾਰ ਨੂੰ ਇਥੇ ਅਹਿਮ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਦੀ ਸ਼ਹਾਦਤ ਦੀ ਤੁਲਨਾ ਉਨ੍ਹਾਂ ਨਾਲ ਨਹੀਂ ਹੋ ਸਕਦੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਆਪਣਾ ਕਵਚ (ਢਾਲ) ਬਣਾਇਆ ਹੋਵੇ।

ਅਖਬਾਰ ਵਿੱਚ ਇਸ ਬਾਰੇ ਐਸ ਜੀ ਪ ਸੀ ਦੇ ਪ੍ਰਧਾਨ ਦਾ ਇਹ ਬਿਆਨ ਪੜ੍ਹ ਕੇ ਹੋਰ ਹੈਰਾਨੀ ਹੋਈ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਕੋਈ ਅਖੰਡ ਪਾਠ ਲੜੀ ਚੱਲ ਰਹੀ ਹੈ। ਇਸ ਤੋਂ ਇਕ ਅਰਥ ਇਹ ਨਿਕਲਦਾ ਹੈ ਕਿ ਸਿੱਖ ਸਿਰਮੌਰ ਸੰਸਥਾ ਪ੍ਰਤੱਖ ਤੌਰ 'ਤੇ ਬਾਦਲ ਪਰਵਾਰ ਦੇ ਦਬਦਬੇ ਹੇਠ ਹੈ, ਜਿਸ ਨੇ ਦਰਬਾਰ ਸਾਹਿਬ ਵਰਗੀ ਸਿੱਖਾਂ ਦੇ ਪਵਿੱਤਰ ਅਸਥਾਨ ਨੂੰ ਵੀ ਆਪਣੀ ਜਗੀਰ ਸਮਝ ਲਿਆ ਹੈ। ਦੂਜਾ ਇਹ ਕਿ ਐਸ ਜੀ ਪੀ ਸੀ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਸੰਜੀਦਗੀ ਨੂੰ ਛੱਡ ਰਾਜਨੀਤੀ ਵੱਲ ਵਧ ਧਿਆਨ ਦੇ ਰਹੀ ਹੈ।

 

iswK rihq mirXfdf aqy aKµz pfT

-BfeI aÈok isµG bfgVIaF

iswK smfj ivwc pihlF hI bhuq sfry ivvfd cwl rhy hn. ienHF ivvfdF ivwc iek nvF ivvfd bfdl prvfr vwloN drbfr sfihb ivKy bfbf gurbKÈ isµG ÈhId dy gurduafrf sfihb ivwc lgfqfr 2012 qoN clfeI jf rhI aKµz pfTF dI lVI df juV igaf hY. ikhf jFdf hY ik hirmµdr sfihb ivwc aKµz pfT krfAux leI lwKF ÈrDflUaF dIaF bynqIaF ajy bfkI hn qy dUsry pfsy ieko prvfr dy leI sflF dI lVI cwl rhI hY. ÈRomxI gurduafrf pRbµDk kmytI (aYs jI pI sI), jo iswK rihq mirXfdf 'qy pihrf dyx vflI sµsQf hY, ny kdy pµQ pRvfinq mirXfdf ivwc jo aKµz pfT bfry ikhf igaf hY, Aus df Èfied hI kdy aiDaYn kIqf hovy. jy aiDaYn kIqf huµdf qF ieko qfkqvr prvfr leI inXmF ƒ iCwky nf tµigaf huµdf. ies qoN vI vwD aihm gwl ieh hY ik aKµz pfT sfrI Drm mirXfdf ivwc hY jF nhIN. jy hY qF Aus dI ivDI kI hY?

aKµz pfT bfry iswK rihq mirXfdf kihµdI hY ik ‘(A) aKµz pfT iksy BIV jF AuqÈfh vyly kIqf jFdf hY. ieh qkrIbn 48 Gµty ivwc sµpUrn kIqf jFdf hY. ies ivwc pfT lgfqfr ibnf rok dy kIqf jFdf hY. pfT sfP qy ÈuwD hovy. bhuq qyË pVHnf, ijs qoN suxn vflf kuJ smJ nf kry, gurbfxI dI inrfdrI hY. awKr mfqr df iDafn rwK ky, pfT ÈuwD qy sfP krnf cfhIdf hY, BfvyN smF kuJ vDIk lwg jfvy. (a) aKµz pfT ijs prvfr jF sµgq ny krnf hY, Auh afp kry, twbr dy iksy afdmI, sfk sbµDI, imwqr afid iml ky krn. pfTIaF dI igxqI mukwrr nhIN. jy koeI afdmI afp pfT nhIN kr skdf qF iksy cµgy pfTI koloN sux lvy, pr ieh nf hovy ik pfTI afpy iekwlf bih ky pfT krdf rhy qy sµgq jF twbr df koeI afdmI nf suxdf hovy.' Auprokq mirXfdf anusfr, aYs jI pI sI ƒ sµgq ƒ ieh dwsxf cfhIdf hY ik ieko prvfr ƒ drbfr sfihb ivKy iksy ‘BIV' jF ‘AuqÈfh' hyT ipCly keI sflF qoN aKµz pfT krfAux dI KuwlH idwqI geI hY, jo bfkI iswK sµgq ƒ nhIN iml skdI.

ieQy ieh iDafn Xog hY ik bfbf gurbKÈ isµG jI ÈhId df iswK ieiqhfs ivwc aihm sQfn hY, ijnHF dI hirmµdr sfihb ivKy Xfdgfr bxfeI geI hY. ikhf jFdf hY ik aihmd Èfh abdflI ny ijs vkq 1764 ivwc ihµdusqfn Auqy swqvF hmlf kIqf, Aus vyly bfbf gurbKÈ isµG inhµg kuJ prvfrF nfl drbfr sfihb ivKy rih rhy sn. ijs vyly abdflI dy drbfr sfihb vwl afAux dI Kbr suxI qF AunHF ny bwicaF, aOrqF qy vwzI Aumr dy isµGF ƒ AuQoN iksy hor surwiKaq QF Auqy Byj idwqf aqy afp 25-30 isµGF nfl drbfr sfihb dI rwiKaf leI zt gey. iek pfsy abdflI dI 30 hËfr dI POj qy dUsry pfsy 25-30 inhµg. nfbrfbrI dI ies lVfeI ivwc isµGF ny ijAuNdy jIa abdflI ƒ hirmµdr sfihb ivwc vVn nf idwqf aqy hirmµdr sfihb df kvc (Zfl) bx ky KVy ho gey. ies leI AunHF dI Xfdgfr ƒ ieQy aihm sQfn idwqf igaf hY. ienHF dI Èhfdq dI qulnf AunHF nfl nhIN ho skdI, ijnHF ny akfl qKq sfihb ƒ afpxf kvc (Zfl) bxfieaf hovy.

aKbfr ivwc ies bfry aYs jI p sI dy pRDfn df ieh ibafn pVH ky hor hYrfnI hoeI ik AunHF ƒ ies gwl df pqf hI nhIN ik gurduafrf ÈhId bfbf gurbKÈ isµG ivKy koeI aKµz pfT lVI cwl rhI hY. ies qoN iek arQ ieh inkldf hY ik iswK isrmOr sµsQf pRqwK qOr 'qy bfdl prvfr dy dbdby hyT hY, ijs ny drbfr sfihb vrgI iswKF dy pivwqr asQfn ƒ vI afpxI jgIr smJ ilaf hY. dUjf ieh ik aYs jI pI sI afpxIaF Dfrimk i˵myvfrIaF pRqI afpxI sµjIdgI ƒ Cwz rfjnIqI vwl vD iDafn dy rhI hY.

 

iemfndfrI ajy i˵df hY

-pRo[ bsµq isµG brfV

ikhf jFdf hY ik iemfndfrI sB qoN vDIaf nIqI hY. mIzIaf ivwc iemfndfrI dIaF iewkf duwkf GtnfvF vI sfhmxy afAuNdIaF rihµdIaF hn, pr kuwl imlf ky awj dy pdfrQvfdI dOr ivwc hr pfsy lflc aqy hyrfPyrI df bolbflf jfpdf hY. iB®Ètfcfr, corIaF, TwgIaF, JptmfrI, dfj df loB, ey tI aYmF 'qy luwtF afid bfry pVH sux ky mn Aucft ho jFdf hY, pr dsµbr 2018 'c vfprI iek Gtnf ny myrf ieh ivÈvfs bhfl kr idwqf ik iemfndfrI ajy pUrI qrHF lop nhIN hoeI. ies Gtnf qoN pihlF ijQy vI iemfndfrI dI gwl cwldI qF myry idmfg 'c kuJ purfxIaF GtnfvF hI afAuNdIaF sn.

AunHF ivwcoN mYN kuJ GtnfvF df Kfs qOr 'qy iËkr krnf cfhFgf. pihlI Gtnf mYƒ mukqsr dy iek dukfndfr ny suxfeI sI. Aus dI drbfr sfihb kol ÈIÈy, cInI afid dy BFizaF dI kfPI vwzI dukfn sI. Aus ny dwisaf ik dyÈ dI vµz qoN pihlF Auh aqy kuJ hor dukfndfr iml ky krfcI dI iek mÈhUr Prm qoN rylvy rfhIN iekwTf sfmfn mµgfAuNdy sn. pYsy Byj idµdy aqy ibltI Cuzvf lYNdy. julfeI 1947 'c Auh pYsy qF Byj cuwky sn, pr sfmfn nhIN afieaf sI. sB AuQl puQl ho igaf aqy sfmfn jF pYsy imlx dI koeI afs nf rhI. kuJ sflF bfad pqf lwgf ik Auh Prm idwlI af geI hY. icwTI ilKI qF jvfb afieaf ik quhfzf irkfrz sfzy kol hY qy jldI hI sfrf sfmfn Byj idwqf jfvygf. QoVHy idnF 'c vfadf pUrf ho igaf. dUsrI Gtnf vI mukqsr nfl sbµDq hY jo mYN mihµdr isµG rµDfvf dI ikqfb ‘afp bIqI' ivwc pVHI sI. rµDfvf sfihb dy ipqf jI AuQy qihsIldfr sn. aksr dOiraF 'qy bfhr jfxf pYNdf sI. ies leI prvfr dy sfry gihxy iek mhfjn ƒ sµBly hoey sn. Gr 'c iksy ƒ pqf nhIN sI ik Auh iks kol hn. Auh acfnk ibmfr hoey aqy lYx dyx dwsy ibnF svrgvfs ho gey. kuJ idnF bfad Aus mhfjn ny Auh sfry gihxy prvfr ƒ vfps kr idwqy. jd mYN Aus mhfjn dy prvfr ƒ ies Gtnf bfry dwisaf qF AunHF ikhf ik AunHF dy ipqf ny qF ies bfry kdy gwl hI nhIN kIqI sI. Aus vyly iemfndfrI iek nIqI nhIN, suBfvk asUl sI. qIjI Gtnf cµzIgVH dI hY. myry iek dosq df lVkf kµipAUtr sfieµs df mfhr hY qy iek amrIkn kµpnI leI rfq dI iÈPt 'c kµm krdf hY. imhnqI hY aqy cµgI kmfeI krdf hY. jnvrI dI TµZ 'c iek svyr Auh afto irkÈf 'c Gr afieaf. ikximx ho rhI sI. kuJ dyr bfad afto vfly ny GµtI vjfeI. myrf dosq bfhr igaf qF Aus ny dwisaf ik Aus df lVkf ihsfb kIqy ibnf pµj sO df not dy ky clf igaf sI aqy vfps nhIN sI afieaf. kfPI bkfieaf dyx vflf sI. Aus ƒ Pon qy puwiCaf qF Aus ny ikhf ik bfkI pYsy Aus ny jfxbuwJ ky Aus grIb afdmI ƒ Cwz idwqy sn. Aus ƒ kih vI afieaf sI, pr Èfied Aus ny suixaf nhIN. myry dosq ny vI afto vfly dI iemfndfrI qoN KuÈ ho ky ienfm vjoN bkfieaf Aus ƒ Cwz idwqf.

kuJ sfl pihlF pfiksqfn dI Xfqrf smyN mYƒ iemfndfrI dy keI idl CUhx vfly anuBv hoey. asIN kwpVf KrIdx leI anfrklI bfËfr dI iek vwzI dukfn 'c cly gey. dukfndfr ny sfƒ sfP kih idwqf ik ieQoN kwpVf KrIdxf quhfƒ mihµgf pvygf. Aus ny sfƒ pUrI jfxkfrI ilKvf ky rµg mihl bfËfr 'c Qok kwpVy dI afËm mfrkIt ivwc Byj idwqf. Aus ny iksy dukfn dI isPfrÈ vI nhIN kIqI. bfad 'c jd asIN zrfeI PrUt KrIdx leI idwlI gyt kol akbrI mµzI ivKy gey qF AuQy vI eydF dI iemfndfrI vyKI. hr qrHF dy myvy dy vwzy-vwzy KuwlHy mUh vfly bory Bry pey sn. iek XfqrI ny KurmfnIaF dIaF igrIaF ƒ bdfm smJ ilaf qF dukfndfr ny sfP dws idwqf ik ieh bdfm nhIN hn. jd asIN kflIaF imrcF mµgIaF qF Aus ny dws idwqf ik ieh Bfrq 'c ssqIaF aqy vwD awCIaF imldIaF hn. Aus ny kflI KsKs dyx qoN vI ienkfr krdy hoey dwisaf ik Bfrq 'c ies ƒ lY ky jfx 'qy pfbµdI hY.

pfiksqfn 'c sfƒ sfry dukfndfr iemfndfr imly. pqf nhIN Auh afpxy dyÈ dy gfhkF nfl vI aijhf krdy hn ik nhIN! dsµbr 2018 vflI Gtnf luiDafxf dI hY. Aus qoN iek sfl pihlF myrI luiDafxy ivafhI DI qy Aus dI iek shylI ny iek vwzy bfËfr 'coN mÈhUr kµpnI dI dukfn qoN kuJ grm kwpVy KrIdy ijvyN kotIaF, svYtr qy iek mihµgI svYt Èrt. kfPI BIV BVwky vfly bfËfrF 'coN skUtr 'qy Gr vfps af ky AunHF ny jd ilPfPy sµBfly qF pqf lwgf ik svYt-Èrt vflf ilPfPf ikqy hwQoN iqlHk igaf sI. aPsos qF hoieaf pr kurbl-kurbl krdy bfËfrF 'c Aus ƒ lwBx jfxf PËUl sI. gwl afeI geI ho geI. iek sfl bfad dubfrf gey qF bytI ny mYnyjr ƒ vYsy hI bIqy sfl hoey nuksfn bfry dwisaf. Auh muskrfieaf aqy QoVHI puwCigwC kIqI qy qswlI krky aµdr sµBfl ky rwiKaf hoieaf ilPfPf mµgvf ky dy idwqf. ijs sktUr vfly ƒ Auh imilaf sI, Auh dukfn df pqf pVH ky ilPfPf dy igaf sI. Aus dukfndfr aqy Kfs qOr 'qy axjfx skUtr vfly dI iemfndfrI bfry sux ky mnuwKI suBfa 'c ieh ivÈvfs pwkf ho jFdf hY ik iemfndfrI i˵df hY.

 

Have something to say? Post your comment