Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਕੁਈਨ ਸਟਰੀਟ ਦੇ ਨਾਈਟਕਲੱਬ ਵਿੱਚ ਚੱਲੀ ਗੋਲੀ, ਇੱਕ ਹਲਾਕ

February 08, 2019 07:12 PM

ਓਨਟਾਰੀਓ, 8 ਫਰਵਰੀ (ਪੋਸਟ ਬਿਊਰੋ) : ਸੁੱਕਰਵਾਰ ਸਵੇਰੇ ਕੁਈਨ ਸਟਰੀਟ ਈਸਟ ਉੱਤੇ ਸਥਿਤ ਨਾਈਟਕਲੱਬ ਵਿੱਚ ਸੁੱਕਰਵਾਰ ਸਵੇਰੇ ਗੋਲੀ ਚੱਲਣ ਤੋੱ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਤੜ੍ਹਕੇ 2:00 ਵਜੇ ਪਾਰਲੀਆਮੈੱਟ ਸਟਰੀਟ ਤੋੱ ਪੂਰਬ ਵੱਲ ਕੁਈਨ ਸਟਰੀਟ ਉੱਤੇ ਜਦੋੱ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਬੁਰੀ ਤਰ੍ਹਾਂ ਜਖਮੀ ਹਾਲਤ ਵਿੱਚ ਰਸਤੇ ਵਿੱਚ ਪਿਆ ਮਿਲਿਆ। ਉਸ ਦੇ ਕਈ ਗੋਲੀਆਂ ਲੱਗੀਆਂ ਸਨ। ਪੈਰਾਮੈਡਿਕਸ ਨੇ ਉਸ ਵਿਅਕਤੀ ਨੂੰ ਬਚਾਉਣ ਦੀ ਪੂਰੀ ਕੋਸਿਸ ਕੀਤੀ ਪਰ ਉਸ ਨੂੰ ਮੌਕੇ ਉੱਤੇ ਹੀ ਮਿ੍ਰਤਕ ਐਲਾਨ ਦਿੱਤਾ ਗਿਆ। ਡਿਊਟੀ ਇੰਸਪੈਕਟਰ ਜਿੰਮ ਗੋਟਲ ਨੇ ਦੱਸਿਆ ਕਿ ਅਸੀੱ ਅਜੇ ਵੀ ਇਹ ਪਤਾ ਲਾਉਣ ਦੀ ਕੋਸਿਸ ਕਰ ਰਹੇ ਹਾਂ ਕਿ ਆਖਿਰਕਾਰ ਹੋਇਆ ਕੀ ਸੀ। ਉਨ੍ਹਾਂ ਦੱਸਿਆ ਕਿ ਅਸੀੱ ਕਲੱਬ ਵਿੱਚ ਮੌਜੂਦ ਲੋਕਾਂ ਨਾਲ ਗੱਲ ਕਰ ਰਹੇ ਹਾਂ। ਅਜਿਹੇ ਕੁੱਝ ਚਸਮਦੀਦ ਹਨ ਜਿਨ੍ਹਾਂ ਨੇ 911 ਉੱਤੇ ਕਾਲ ਕੀਤਾ। ਅਸੀੱ ਉਨ੍ਹਾਂ ਨਾਲ ਵੀ ਗੱਲ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਇਲਾਕੇ ਦੀ ਵੀਡੀਓ ਫੁਟੇਜ ਹਾਸਲ ਕਰਨ ਦੀ ਵੀ ਕੋਸਿਸ ਸਾਡੇ ਵੱਲੋੱ ਕੀਤੀ ਜਾ ਰਹੀ ਹੈ। ਪੁਲਿਸ ਵੱਲੋੱ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

 

  

ੲ.ਝਹਭ ;ਂੋਹਂ ਦ/ ਭਕਝਹਂੲਬਢਪ ਾਟਢੁ ੁਢਬਹ ਰ'ਬਹ, ਾਝਢੲ ਜਬਕੲੂਭਂਕੋਹੂ, 8 ਚੋਟੋਹ (ਗ';ਂ ਾਪਠ{ੋ') ਼ ;.ਢੲੋਟਕੋ ;ਟ/ੋ/ ੲ.ਝਹਭ ;ਂੋਹਂ ਝਹ;ਂ ਠ.ਢਸ/ ;ਾਓਸ ਭਕਝਹਂੲਬਢਪ ਾਟਢੁ ;.ਢੲੋਟਕੋ ;ਟ/ੋ/ ਰ'ਬਹ ੁਢਬਧ ਸ'ੳ ਪਕਨਦ ਾਝਢੲ ਾਟਨੲਸਹ ਦਹ ੱ"ਸ ਜ' ਰਝਹ। ਗ.ਾਬ; ਦਕ ੲਾਜਧਕ ਜ? ਾੲ ਸੜਥੲ/ 2਼00 ਟ/ਿ ਗਕੋਬਹਨਕੱ?ੳਂ ;ਂੋਹਂ ਸ'ੳ ਗ{ੋਪ ਟਢਬ ੲ.ਝਹਭ ;ਂੋਹਂ ਠ.ਢਸ/ ਦਿ'ੳ ਠ.ਜ ਗਜ.ਡੁ/ ਸਖ ਠ.ਭਥਖ ਭ{ਡ ਾਝਢੲ ਾਟਨੲਸਹ ਪ.ੋਹ ਸੋਥਖ ੇਿੱਹ ਜਕਬਸ ਾਟਢੁ ੋ;ਸ/ ਾਟਢੁ ਾਗਨਕ ਾੱਾਬਨਕ। ਠ.; ਦ/ ੲਝਹ ਰ'ਬਹਨਖ ਬਢਰਹਨਖ ;ਭ। ਗ?ੋਕੱ?ਾਵੲ; ਭ/ ਠ.; ਾਟਨੲਸਹ ਭ{ਡ ਪੁਕਠ.ਧ ਦਹ ਗ{ੋਹ ੲ'ਾ;; ੲਹਸਹ ਗੋ ਠ.; ਭ{ਡ ੱ"ੲ/ ਠ.ਢਸ/ ਜਹ ਾੱਤਸੲ ਨ?ਬਕਭ ਾਦਢਸਕ ਾਰਨਕ।ਾਵਠ{ਂਹ ਾਝਡ;ਗ?ੲਂੋ ਾਡਿੱ ਰ'ਂਬ ਭ/ ਦਢਾ;ਨਕ ਾੲ ਨ;ਹੳ ਨ/ਿ ਟਹ ਾਝਜ ਗਸਕ ਬਕਠ.ਧ ਦਹ ੲ'ਾ;; ੲੋ ੋਜ/ ਜਖ ਾੲ ਨਕਾੇੋੲਕੋ ਜ'ਾਝਨਕ ੲਹ ;ਹ। ਠ.ਭਥਖ ਦਢਾ;ਨਕ ਾੲ ਨ;ਹੳ ੲਬਢਪ ਾਟਢੁ ੱ"{ਿਦ ਬ'ੲਖ ਭਕਬ ਰਢਬ ੲੋ ੋਜ/ ਜਖ। ਨਾਜਿ/ ੲ.ਢੰ ੁ;ੱਦਹਦ ਜਭ ਾਭਿਥਖ ਭ/ 911 ਠ.ਢਸ/ ੲਕਬ ੲਹਸਕ। ਨ;ਹੳ ਠ.ਭਥਖ ਭਕਬ ਟਹ ਰਢਬ ੲੋ ੋਜ/ ਜਖ ਸ/ ਾਝ; ਦ/ ਭਕਬ ਜਹ ਾਝਬਕੲ/ ਦਹ ਟਹਵਹੂ ਚ.ਂ/ ਿਜਕ;ਬ ੲੋਭ ਦਹ ਟਹ ੲ'ਾ;; ;ਕਵ/ ਟਢਬ'ੳ ੲਹਸਹ ਕਿ ੋਜਹ ਜ?। ਗ.ਾਬ; ਟਢਬ'ੳ ੱਕੱਬ/ ਦਹ ਖਿੁ ੲਹਸਹ ਕਿ ੋਜਹ ਜ?।  
  

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ