Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਅੰਤਰਰਾਸ਼ਟਰੀ

ਪੈਰਿਸ ਵਿੱਚ ਇੱਕ ਇਮਾਰਤ ਵਿੱਚ ਲੱਗੀ ਅੱਗ, 10 ਹਲਾਕ ਅਗਜਨੀ ਦਾ ਸੱਕ

February 05, 2019 06:49 PM

ਪੈਰਿਸ, 5 ਫਰਵਰੀ (ਪੋਸਟ ਬਿਊਰੋ) : ਪਿਛਲੇ ਇੱਕ ਦਹਾਕੇ ਵਿੱਚ ਮੰਗਲਵਾਰ ਨੂੰ ਲੱਗੀ ਸੱਭ ਤੋੱ ਖਤਰਨਾਕ ਅੱਗ ਕਾਰਨ ਦਸ ਲੋਕ ਮਾਰੇ ਗਏ ਤੇ ਕਈ ਹੋਰਨਾਂ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਰਿਹਾਇਸੀ ਇਮਾਰਤ ਦੀ ਛੱਤ ਉੱਤੇ ਚੜ੍ਹਨਾ ਪਿਆ।
ਇੱਕ 40 ਸਾਲਾ ਔਰਤ, ਜਿਸ ਦਾ ਮਨੋਵਿਗਿਆਨਕ ਸਮੱਸਿਆ ਦਾ ਇਤਿਹਾਸ ਰਿਹਾ ਹੈ, ਨੂੰ ਅੱਠ ਮੰਜਿਲਾਂ ਇਮਾਰਤ ਦੇ ਨੇੜਲੇ ਇਲਾਕੇ ਵਿੱਚ ਨਜਰਬੰਦ ਕੀਤਾ ਗਿਆ। ਪੁਲਿਸ ਨੇ ਅਗਜਨੀ ਦੇ ਨਜਰੀਏ ਤੋੱ ਵੀ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ। ਅਪਰੈਲ 2005 ਵਿੱਚ ਪੈਰਿਸ ਦੇ ਮਸਹੂਰ ਓਪਰਾ ਨੇੜੇ ਹੋਟਲ ਵਿੱਚ ਲੱਗੀ ਅੱਗ ਕਾਰਨ 24 ਵਿਅਕਤੀ ਮਾਰੇ ਗਏ ਸਨ ਤੇ ਉਸ ਤੋੱ ਬਾਅਦ ਦੀ ਇਹ ਸੱਭ ਤੋੱ ਘਾਤਕ ਅੱਗ ਮੰਨੀ ਜਾ ਰਹੀ ਹੈ।
ਫਰਾਂਸ ਦੇ ਰਾਸਟਰਪਤੀ ਇਮੈਨੂਅਲ ਮੈਕਰੌਨ ਨੇ ਟਵਿੱਟਰ ਉੱਤੇ ਲਿਖਿਆ ਕਿ ਬੀਤੀ ਰਾਤ ਪੈਰਿਸ ਵਿੱਚ ਰੂ ਅਰਲੈੱਗਰ ਵਿੱਚ ਲੱਗੀ ਅੱਗ ਕਾਰਨ ਪੂਰੇ ਫਰਾਂਸ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗ੍ਰਹਿ ਮੰਤਰੀ ਕਿ੍ਰਸਟੋਫੇ ਕਾਸਟੈਨਰ ਮੌਕੇ ਉੱਤੇ ਪਹੁੰਚੇ ਉੱਚ ਅਧਿਕਾਰੀ ਸਨ। ਉਨ੍ਹਾਂ ਆਖਿਆ ਕਿ ਪੈਰਿਸ ਦੇ ਫਾਇਰਫਾਈਟਰਜ ਦੇ ਜਜਬੇ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਮੌਕੇ ਉੱਤੇ ਪਹੁੰਚ ਕੇ ਹੋਰ ਨੁਕਸਾਨ ਹੋਣ ਤੋੱ ਬਚਾਅ ਲਿਆ। 250 ਦੇ ਨੇੜੇ ਤੇੜੇ ਲੋਕ ਮੌਕੇ ਉੱਤੇ ਪਹੁੰਚ ਗਏ ਤੇ ਉਨ੍ਹਾਂ ਰਾਤ ਭਰ ਮਾੜੇ ਹਾਲਾਤ ਦੇ ਬਾਵਜੂਦ 50 ਲੋਕਾਂ ਨੂੰ ਬਚਾਅ ਲਿਆ।
ਫਾਇਰਫਾਈਟਰਜ ਨੇ ਕੁੱਝ ਵਿਅਕਤੀਆਂ ਨੂੰ ਇਮਾਰਤ ਦੀ ਛੱਤ ਤੋੱ ਬਚਾਇਆ ਜਦਕਿ ਕੁੱਝ ਹੋਰਨਾਂ ਨੂੰ ਵੀ ਬਚਾਇਆ ਗਿਆ ਜਿਨ੍ਹਾਂ ਨੇ ਅੱਗ ਦੀਆਂ ਲਪਟਾਂ ਤੋੱ ਬਚਣ ਲਈ ਖਿੜਕੀਆਂ ਤੋੱ ਛਾਲਾਂ ਮਾਰ ਦਿੱਤੀਆਂ ਸਨ। ਕਾਰਟੈਨਰ ਨੇ ਆਖਿਆ ਕਿ ਅੱਗ ਦੂਜੀ ਮੰਜਿਲ ਉੱਤੇ ਲੱਗੀ ਤੇ ਉਸ ਉੱਤੇ ਕਾਬੂ ਪਾ ਲਿਆ ਗਿਆ। 30 ਤੋੱ ਵੱਧ ਲੋਕਾਂ ਨੂੰ ਮੁਕਾਬਲਤਨ ਘੱਟ ਸੱਟਾਂ ਲੱਗਣ ਕਾਰਨ ਉਨ੍ਹਾਂ ਦਾ ਫੌਰੀ ਇਲਾਜ ਵੀ ਕੀਤਾ ਗਿਆ। ਉਨ੍ਹਾਂ ਆਖਿਆ ਕਿ ਜਦੋੱ ਫਾਇਰਫਾਈਟਰਜ ਪਹੁੰਚੇ ਉਸ ਤੋੱ ਪਹਿਲਾਂ ਤੋੱ ਹੀ ਹਾਲਾ ਕਾਬੂ੍ਵ ਤੋੱ ਬਾਹਰ ਹੋ ਸਕਦੇ ਸਨ।
ਪ੍ਰਸਿਕਿਊਟਰ ਰੈਮੀ ਹੇਟਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਧਿਕਾਰੀਆਂ ਨੂੰ ਸੱਕ ਹੈ ਕਿ ਇਹ ਮੁਜਰਮਾਨਾਂ ਕਾਰਵਾਈ ਹੈ। ਜਖਮੀਆਂ ਵਿੱਖ ਅੱਠ ਫਾਇਰਫਾਹੀਟਰਜ ਵੀ ਸਨ।

 

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇੜ ਭਵਿੱਖ ਵਿੱਚ ਸਟੀਲ ਟੈਰਿਫਜ਼ ਹਟਾ ਸਕਦਾ ਹੈ ਅਮਰੀਕਾ : ਡੇਵਿਡ ਮੈਕਨੌਟਨ
ਕੰਜ਼ਰਵੇਟਿਵ ਪਾਰਟੀ ਦੇ ਤਿੰਨ ਅਤੇ ਲੇਬਰ ਪਾਰਟੀ ਦੇ ਇਕ ਐਮ ਪੀ ਦਾ ਅਸਤੀਫਾ
ਆਈ ਐਸ ਵਿੱਚ ਸ਼ਾਮਲ ਹੋਈ ਕੁੜੀ ਦੀ ਬ੍ਰਿਟਿਸ਼ ਨਾਗਰਿਕਤਾ ਰੱਦ
ਕ੍ਰਿਕਟ ਕੋਚ ਇਰਫਾਨ ਅੰਸਾਰੀ ਉੱਤੇ 10 ਸਾਲ ਦੀ ਪਾਬੰਦੀ ਲਾਈ ਗਈ
ਮਸੂਦ ਅਜ਼ਹਰ ਨੇ ਆਡੀਓ ਜਾਰੀ ਕਰ ਕੇ ਸਫਾਈ ਦਿੱਤੀ
ਆਈ ਐੱਸ ਦੇ ਹਮਾਇਤੀ ਰਹੇ ਲੋਕਾਂ ਉੱਤੇ ਆਸਟਰੇਲੀਆ ਨੇ ਦੋ ਸਾਲਾਂ ਦੀ ਰੋਕ ਲਾਈ
ਹੁਵਾਵੇ ਕੰਪਨੀ ਨੇ ਕਿਹਾ: ਅਮਰੀਕਾ ਸਾਨੂੰ ਦਬਾ ਨਹੀਂ ਸਕਦਾ, ਦੁਨੀਆ ਸਾਡੇ ਤੋਂ ਬਿਨਾਂ ਰਹਿ ਨਹੀਂ ਸਕਦੀ
ਲਾਇਬ੍ਰੇਰੀ ਤੋਂ ਲਈ ਹੋਈ ਕਿਤਾਬ 73 ਸਾਲ ਬਾਅਦ ਮੋੜੀ
ਉਈਗਰ ਲੋਕਾਂ ਉੱਤੇ ਜਬਰ ਕਰਨ ਵਾਲਾ ਚੀਨ ਵੀ ਭਾਰਤ ਸਰਕਾਰ ਨੂੰ ਸਬਰ ਕਰਨ ਨੂੰ ਕਹਿੰਦੈ
18 ਸਾਲਾਂ ਪਿੱਛੋਂ ਫਰਿੱਜ ਵਿੱਚ ਮਿਲੀ ਕੁੜੀ ਦੀ ਲਾਸ਼ ਰਾਜ਼ ਖੁੱਲ੍ਹੇਗਾ