Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਸਿਰਫ ਬਿਜ਼ੀ ਰਹਿਣ ਲਈ ਕੰਮ ਨਹੀਂ ਕਰਦੀ ਕਿਰਤੀ ਕੁਲਹਾਰੀ

February 04, 2019 10:24 PM

ਪਿੱਛੇ ਜਿਹੇ ਆਈ ਵੈਬ ਸੀਰੀਜ਼ ‘ਫੋਰ ਮੋਰ ਸ਼ਾਟਸ ਪਲੀਜ਼’ ਵਿੱਚ ਨਜ਼ਰ ਆਈ ਅਭਿਨੇਤਰੀ ਕੀਰਤੀ ਕੁਲਹਾਰੀ ਦਾ ਕਹਿਣਾ ਹੈ ਕਿ ਉਹ ਕੇਵਲ ਬਿਜ਼ੀ ਰਹਿਣ ਲਈ ਕੋਈ ਪ੍ਰੋਜੈਕਟ ਸਵੀਕਾਰ ਨਹੀਂ ਕਰਦੀ। ਫਿਲਹਾਲ ਦੋ ਹੋਰ ਪ੍ਰੋਜੈਕਟਾਂ ‘ਬਾਰਡ ਆਫ ਬਲੱਡ’ ਅਤੇ ‘ਮਿਸ਼ਨ ਮੰਗਲ’ ਵਿੱਚ ਬਿਜ਼ੀ ਕੀਰਤੀ ਕਹਿੰਦੀ ਹੈ ਕਿ ਉਹ ਕਵਾਲਿਟੀ 'ਤੇ ਫੋਕਸ ਕਰਦੀ ਹੈ, ਕੇਵਲ ਟਾਈਮ ਬਿਤਾਉਣ ਲਈ ਕੰਮ ਹੱਥ ਵਿੱਚ ਨਹੀਂ ਲੈਂਦੀ। ਚੂਜ਼ੀ ਹੋਣ ਦੇ ਬਾਰੇ ਕੀਰਤੀ ਦਾ ਕਹਿਣਾ ਹੈ, ‘‘ਮੈਂ ਪਰਦੇ 'ਤੇ ਨਿਭਾਏ ਜਾਣ ਵਾਲੇ ਹਰ ਕਿਰਦਾਰ ਦੇ ਨਾਲ ਚੁਣੌਤੀ ਲੈਣਾ ਪਸੰਦ ਕਰਦੀ ਹਾਂ।”
ਇਸ ਸਾਲ ਵਿੱਚ ‘ਉੜੀ-ਦ ਸਰਜੀਕਲ ਸਟਰਾਈਕ' ਦੇ ਸੁਪਰ ਹਿੱਟ ਹੋਣ ਤੋਂ ਪਹਿਲਾਂ ‘ਇੰਦੂ ਸਰਕਾਰ’ ਅਤੇ ‘ਬਲੈਕਮੇਲ’ ਨੂੰ ਬਾਕਸ ਆਫਿਸ ਓਤੇ ਓਨਾ ਵਧੀਆ ਰਿਸਪਾਂਸ ਨਹੀਂ ਮਿਲਿਆ ਸੀ। ਇਸ ਲਈ ਮੈਂ ਕੇਵਲ ਸਿਲੈਕਟਿਵ ਪ੍ਰੋਜੈਕਟਾਂ ਵਿੱਚ ਕੰਮ ਕਰਨਾ ਤੈਅ ਕੀਤਾ ਹੈ।” ਅਭਿਨੇਤਰੀ ਦਾ ਕਹਿਣਾ ਹੈ, ‘‘ਬਾਲੀਵੁੱਡ ਫਿਲਮ ਵਿੱਚ ਬਾਕਸ ਆਫਿਸ 'ਤੇ ਸਫਲ ਹੋਣ ਦਾ ਤਣਾਅ ਰਹਿੰਦਾ ਹੈ। ਸ਼ੁਕਰ ਹੈ ਕਿ ਵੈਬ ਸ਼ੋਅਜ਼ ਨੇ ਅਭਿਨੇਤਾਵਾਂ ਨੂੰ ਬਿਹਤਰੀਨ ਪਲੇਟਫਾਰਮ ਦਿੱਤਾ ਹੈ, ਜਿੱਥੇ ਉਹ ਬਿਜ਼ਨਸ ਖਰਾਬ ਹੋਣ ਦੀ ਚਿੰਤਾ ਕੀਤੇ ਬਗੈਰ ਆਪਣਾ ਕੰਮ ਕਰ ਸਕਦੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ