Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਰੋਹਿਤ ਦੀ ਫਿਲਮ ਵਿੱਚ ਕਾਪ ਬਣ ਸਕਦੇ ਹਨ ਸਲਮਾਨ

February 01, 2019 09:00 AM

ਅਜੈ ਦੇਵਗਨ ਅਤੇ ਰਣਵੀਰ ਸਿੰਘ ਦੇ ਨਾਲ ਕੰਮ ਕਰਨ ਪਿੱਛੋਂ ਰੋਹਿਤ ਸ਼ੈੱਟੀ ਸਲਮਾਨ ਖਾਨ ਦੇ ਨਾਲ ਕੰਮ ਕਰਨ ਵਾਲੇ ਹਨ। ਉਹ ਸਲਮਾਨ ਦੇ ਨਾਲ ਇੱਕ ਫਿਲਮ ਬਣਾਉਣਗੇ, ਜਿਸ ਵਿੱਚ ਸਲਮਾਨ ਕਾਪ ਦੇ ਕਿਰਦਾਰ ਵਿੱਚ ਹੋਣਗੇ।
ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਬਣ ਰਹੀ ਅਣਟਾਈਟਲਡ ਫਿਲਮ ਇਸ ਸਾਲ ਦੇ ਅਖੀਰ ਤੱਕ ਫਲੋਰ 'ਤੇ ਜਾਏਗੀ। ਇਹ ਸਲਮਾਨ ਦੀ ਫੇਮਸ ਫਰੈਂਚਾਈਜ਼ੀ ‘ਦਬੰਗ’ ਤੋਂ ਵੱਖ ਹੋਵੇਗੀ। ਇਸ ਪ੍ਰੋਜੈਕਟ ਲਈ ਕਈ ਆਈਡੀਆਜ਼ 'ਤੇ ਡਿਸਕਸ਼ਨ ਹੋਇਆ ਹੈ। ਇਹ ਸਲਮਾਨ ਦੀ 2014 ਵਿੱਚ ਰਿਲੀਜ਼ ਹੋਈ ‘ਕਿੱਕ’ ਦਾ ਸਪਿੰਨ ਆਫ ਹੋਵੇਗੀ।

Have something to say? Post your comment