Welcome to Canadian Punjabi Post
Follow us on

19

April 2019
ਟੋਰਾਂਟੋ/ਜੀਟੀਏ

ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਸਾਥੀਆਂ ਦੇ ਜਨਮ ਦਿਨ ਮਨਾਏ

January 14, 2019 07:43 AM

ਬੀਤੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਆਪਣੇ ਤਿੰਨ ਡਾਇਰੈਕਟਰ ਸਾਥੀਆਂ ਦੇ ਜਨਮ ਦਿਨ ਮਨਾਏ। ਇਨ੍ਹਾਂ ਵਿਚ ਸ੍ਰੀ ਸੁਖਦੇਵ ਸਿੰਘ ਬੇਦੀ, ਅਜਾਇਬ ਸਿੰਘ ਭੰਗੂ ਅਤੇ ਅਵਤਾਰ ਸਿੰਘ ਸੂਥੀ ਸ਼ਾਮਿਲ ਸਨ। ਇਸ ਮੌਕੇ ਬੌਬ ਦੁਸਾਂਝ ਨੇ ਕਲੱਬ ਨੂੰ ਸੰਬੋਧਨ ਕੀਤਾ ਤੇ ਡਾ. ਸਰਦੂਲ ਸਿੰਘ ਗਿੱਲ ਨੇ ਚੁਟਕਲੇ, ਰਮ ਸਰਨ ਢੀਂਗਰਾ ਜੀ ਨੇ ਕਵਿਤਾ, ਦਰਸ਼ਨ ਸਿੰਘ ਲਾਪਰ ਨੇ ਕਵਿਤਾ, ਸੁਖਦੇਵ ਸਿੰਘ ਭੱਠਲ ਨੇ ਸ਼ਬਦ-ਸ਼ਕਤੀ ਸੰਬੰਧੀ ਲੇਖ, ਮੋਹਰ ਸਾਹਿਬ ਨੇ ਸ਼ੇਅਰ ਸੁਣਾਏ। ਜੋਗਿੰਦਰ ਸਿੰਘ ਅਣਖੀਲਾ ਨੇ ਦੋ ਕਵਿਤਾਵਾਂ ਸੁਣਾਈਆਂ। ਇਸ ਮੌਕੇ ਚਾਹ ਪਾਣੀਦੀਸੇਵਾ ਦਰਸ਼ਨ ਸਿੰਘ ਲਾਪਰ, ਡਾ. ਗਿੱਲ ਤੇ ਅਵਤਾਰ ਸਿੰਘ ਸੂਥੀ ਨੇ ਕੀਤੀ। ਅੰਤ ਵਿਚ ਪ੍ਰਧਾਨ ਸੁਖਮਿੰਦਰ ਸਿੰਘ ਤੇ ਸਾਰੇ ਸਾਥੀਆਂ ਨੇ ਮਿਲੇ ਆਪਣੇ ਜਨਮਦਿਨ ਵਾਲੇ ਸਾਥੀਆਂ ਦੀ ਲੰਬੀ ਉਮਰ ਤੇ ਤੰਦਰੁਸਤੀ ਲਈ ਅਰਦਾਸ ਕੀਤੀ। ਸਟੇਜ ਦੀ ਜਿੰ਼ਮੇਵਾਰੀ ਜੋਗਿੰਦਰ ਸਿੰਘ ਅਣਖੀਲਾ ਨੇ ਨਿਭਾਈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਕਾਰਨ ਛਾਂਗੇ ਜਾ ਰਹੇ ਹਨ ਸੈਂਕੜੇ ਅਧਿਆਪਕ : ਬੋਰਡ
ਰੀਜਨ ਦੇ ਵੰਡੇ ਜਾਣ ਨਾਲ ਆਸਮਾਨੀ ਜਾ ਚੜ੍ਹਨਗੇ ਟੈਕਸ : ਕਾਉਂਸਲਰ ਢਿੱਲੋਂ
ਡੱਗ ਫ਼ੋਰਡ ਨੇ ਬੱਜਟ `ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ.ਡੀ.ਪੀ. ਨੇਤਾ
ਜਲ੍ਹਿਆਂ ਵਾਲਾ ਕਾਂਡ ਸ਼ਤਾਬਦੀ ਸਮਾਰੋਹ `ਚ ਲੋਕਾਂ ਦੀ ਭਰਵੀਂ ਸ਼ਮੂਲੀਅਤ
ਪੰਜਾਬ ਏਕਤਾ ਪਾਰਟੀ (ਓਂਟਾਰੀਓ) ਦੀ ਇਕੱਤਰਤਾ ਹੋਈ
ਰੌਨ ਚੱਠਾ ਪੀਲ ਪੁਲਸ ਦੇ ਵਾਈਸ ਚੇਅਰ ਵਜੋਂ ਨਿਯੁਕਤ
ਸੀਐਨ ਟਾਵਰ ਸਟੇਅਰ ਕਲਾਇੰਬ ਰਾਹੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਨੇ ਕੀਤੇ 13 ਹਜ਼ਾਰ ਡਾਲਰ ਦਾਨ
ਵੈਸਟਨ ਗੋਲੀਕਾਂਡ ਤੇ ਸੜਕ ਹਾਦਸੇ ਦੇ ਸਬੰਧ ਵਿੱਚ ਦੋ ਮਸ਼ਕੂਕਾਂ ਨੂੰ ਕੀਤਾ ਗਿਆ ਚਾਰਜ, ਦੋ ਹੋਰਨਾਂ ਦੀ ਭਾਲ ਤੇਜ਼
ਖਾਲਸਾ ਏਡ ਵੱਲੋਂ ਫੰਡ ਰੇਜਿ਼ੰਗ 11 ਮਈ ਨੂੰ
ਕੋਡ ਸਮੁਰਾਇ ਹੈਕਾਥਨ ਵਿੱਚ ਬੱਚਿਆਂ ਨੇ ਸਿੱਖੀਆਂ ਅਤਿ ਆਧੁਨਿਕ ਵੈੱਬ ਤਕਨੀਕਾਂ