Welcome to Canadian Punjabi Post
Follow us on

17

January 2022
ਬ੍ਰੈਕਿੰਗ ਖ਼ਬਰਾਂ :
ਫੈਡਰਲ ਸਰਕਾਰ ਨੇ ਕੈਨੇਡੀਅਨ ਟਰੱਕਰਜ਼ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿੱਚ ਕੀਤੀ ਤਬਦੀਲੀਮਜੀਠੀਆ ਨੇ ਕਿਹਾ : ਹਾਈ ਕੋਰਟ ਦੇ ਫ਼ੈਸਲੇ ਤਕ ਮੈਂ ਜਿੱਥੇ ਵੀ ਸੀ, ਉਸ ਦਾ ਚੰਨੀ ਤੇ ਸਿੱਧੂ ਨੂੰ ਪਤਾ ਸੀਸਾਬਕਾ ਵਿਧਾਇਕ ਖੰਨਾ ਅਤੇ ਜੱਥੇਦਾਰ ਟੌਹੜਾ ਦੇ ਦੋਹਤੇ ਸਮੇਤ ਕਈ ਆਗੂ ਭਾਜਪਾ ਵਿੱਚ ਸ਼ਾਮਿਲਨਿਊਜਰਸੀ ਸੂਬੇ ਦੀ ਸੈਨੇਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਐਲਾਨਿਆ17 ਜਨਵਰੀ ਤੋਂ ਇਨ-ਪਰਸਨ ਲਰਨਿੰਗ ਲਈ ਖੁੱਲ੍ਹਣਗੇ ਓਨਟਾਰੀਓ ਦੇ ਸਕੂਲਕੋਰੋਨਾ ਦੀ ਤੀਸਰੀ ਲਹਿਰ: ਭਾਰਤ ਵਿੱਚ ਹਸਪਤਾਲ ਭਰਤੀ ਹੋਣ ਦੀ ਦਰ 5 ਤੋਂ 10 ਫੀਸਦੀ ਤੱਕ ਜਾ ਪਹੁੰਚੀਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ'ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ, ਆਦਰਸ਼ ਚੋਣ ਜ਼ਾਬਤਾ ਲਾਗੂ
 
ਅੰਤਰਰਾਸ਼ਟਰੀ

ਇਮੀਗ੍ਰੇਸ਼ਨ ਮਾਮਲਾ : ਤਾਲਾਬੰਦੀ ਤੋਂ ਪਹਿਲਾਂ ਦੀਆਂ ਰਿਹਾਇਸ਼ੀ ਅਰਜ਼ੀਆਂ ਉਤੇ ਕੰਮ ਸ਼ੁਰੂ

December 07, 2021 01:08 AM

ਆਕਲੈਂਡ, 6 ਦਸੰਬਰ (ਪੋਸਟ ਬਿਊਰੋ)- ਇਮੀਗ੍ਰੇਸ਼ਨ ਬਾਰੇ ਨਿਊਜ਼ੀਲੈਂਡ ਨੂੰ ਇੱਕ ਅਦਾਲਤੀ ਦਖ਼ਲਤੋਂ ਬਾਅਦ ਉਨ੍ਹਾਂ ਰੈਜ਼ੀਡੈਂਸ ਵਾਲੀਆਂ ਸਾਰੀਆਂ ਅਰਜ਼ੀਆਂ ਉਤੇ ਕਾਰਵਾਈ ਕਰਨੀ ਪੈ ਗਈ ਹੈ ਜਿਹੜੀਆਂ ਅਰਜ਼ੀਆਂ ਪਿਛਲੇ ਸਾਲ ਕੋਰੋਨਾ ਲਾਕਡਾਊਨ ਤੋਂ ਪਹਿਲਾਂ ਦਾਖ਼ਲ ਹੋ ਗਈਆਂ ਸਨ। ਇਮੀਗ੍ਰੇਸ਼ਨ ਨੇ ਲਾਕਡਾਊਨ ਦੇ ਕਾਰਨ ਉਸ ਉਤੇ ਕੰਮ ਨਹੀਂ ਕੀਤਾਸੀ। ਇਮੀਗ੍ਰੇਸ਼ਨ ਨੇ ਇਨ੍ਹਾਂ ਅਰਜ਼ੀਆਂ ਉਤੇ ਕਾਰਵਾਈ ਆਰੰਭ ਵੀ ਕਰ ਦਿੱਤੀ ਹੈ, ਜਿਸ ਦਾ ਭਾਵ ਹੈ ਕਿ ਰੈਜ਼ੀਡੈਂਸ ਵੀਜ਼ਾ ਲੈਣ ਪਿੱਛੋਂਜਦੋਂ ਵੀ ਨਿਊਜ਼ੀਲੈਂਡ ਸਰਹੱਦ ਖੁਲ੍ਹੀ ਤਾਂ ਉਹ ‘2021 ਰੈਜ਼ੀਡੈਂਸ ਵੀਜ਼ਾ’ ਮਿਲਣ ਵਾਲਿਆਂ ਵਾਂਗ ਇੱਥੇ ਆ ਸਕਣਗੇ, ਚਾਹੇ ਉਹ ਆਫ਼ਸ਼ੋਰ ਵਾਲੇ ਵੀ ਕਿਉਂ ਨਾ ਹੋਣ।
ਇਹ ਅਰਜ਼ੀਆਂ ਜਿਵੇਂ-ਜਿਵੇਂ ਪ੍ਰਾਪਤ ਹੋਈਆਂ ਹਨ, ਉਸੇ ਵਾਰੀ ਅਨੁਸਾਰ ਕਾਰਵਾਈ ਲਈ ਚੁਣੀਆਂ ਜਾਣਗੀਆਂ। ਲੱਗਭਗ 2300 ਅਰਜ਼ੀਆਂ ਅਜਿਹੀਆਂ ਹਨ, ਜਿਨ੍ਹਾਂ ਉਤੇ ਇਮੀਗ੍ਰੇਸ਼ਨ ਆਪਣਾ ਫ਼ੈਸਲਾ ਦੇਵੇਗੀ। ਇਸ ਤੋਂ ਬਿਨਾ 4000 ਦੇ ਕਰੀਬ ਉਹ ਅਰਜ਼ੀਆਂ ਹਨ, ਜਿਨ੍ਹਾਂ ਦਾ ਕੋਰੋਨਾ ਲਾਕਡਾਊਨ ਤੋਂ ਪਹਿਲਾਂ ਰੈਜ਼ੀਡੈਂਸ ਵੀਜ਼ਾ ਲੱਗ ਚੁੱਕਾ ਸੀ, ਪਰ ਕੋਰੋਨਾ ਤਾਲਾਬੰਦੀ ਅਤੇ ਸਰਹੱਦਾਂ ਬੰਦ ਹੋਣ ਕਰ ਕੇ ਆ ਨਹੀਂ ਸਕੇ। ਇਸ ਉਤੇ ਵੀ ਹਾਈ ਕੋਰਟ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਇਹ ਲੋਕ ਵੀ ਇੱਥੇ ਬਾਰਡਰ ਖੁੱਲ੍ਹਦੇ ਸਾਰ ਆ ਸਕਣਗੇ। ਇਸ ਵੇਲੇ ਉਹ ਪੱਕੇ ਜਾਂ ਨਾਗਰਿਕ ਲੋਕ ਹੀ ਆ ਸਕਦੇ ਹਨ, ਜਿਨ੍ਹਾਂ ਕੋਲ ਪ੍ਰਬੰਧਕੀ ਇਕਾਂਤਵਾਸ ਦਾ ਪ੍ਰਬੰਧ ਹੋਵੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੁਵੈਤ ਦੀ ਰਿਫਾਈਨਰੀ ਵਿੱਚ ਅੱਗ ਨਾਲ ਦੋਂਹ ਦੀ ਮੌਤ ਤੇ 5 ਗੰਭੀਰ ਜ਼ਖਮੀ
ਓਕਲਾਹੋਮਾ ਦੇ ਦੋ ਕੈਦੀਆਂ ਨੂੰ ਜ਼ਹਿਰੀਲੇ ਟੀਕੇ ਨਾਲ ਮੌਤ ਦੀ ਸਜ਼ਾ
ਕੰਗਾਲੀ ਤੋਂ ਉਭਰਨ ਲਈ ਪਾਕਿ ਵੱਲੋਂ ਅਮੀਰ ਵਿਦੇਸ਼ੀਆਂ ਨੂੰ ਸਥਾਈ ਨਿਵਾਸੀ ਦਾ ਦਰਜਾ ਪੇਸ਼
ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਕਰਨ ਵਾਲਾ ਗ੍ਰਿਫਤਾਰ
ਪਾਕਿਸਤਾਨ ਭਾਰਤ ਸਮੇਤ ਸਾਰੇ ਗੁਆਂਢੀਆਂ ਨਾਲ ਅਮਨ ਚਾਹੁੰਦੈ!
ਜੋਹਨਸਨ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਉੱਤੇ ਮੁਆਫੀ ਮੰਗੀ
ਡਬਲਯੂ ਐਚ ਓ ਨੇ ਕਿਹਾ: ਓਮੀਕਰੋਨ ਪਸਾਰ ਦੇ ਪੱਖੋਂ ਡੈਲਟਾ ਤੋਂ ਤੇਜ਼ੀ ਨਾਲ ਵਧ ਰਿਹੈ
ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨਸਨ ਉਤੇ ਕੋਵਿਡ-19 ਲਾਕਡਾਊਨ ਦੀ ਉਲੰਘਣਾ ਦੇ ਦੋਸ਼
ਭਾਰਤ ਨੇ ਅੱਤਵਾਦੀ ਕਾਰਵਾਈਆਂ ਪ੍ਰਤੀ ਚੌਕਸ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ
ਰੂਸ ਨੇ ਕਿਹਾ: ਯੂਕਰੇਨ ਉਤੇ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ