Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਮਨ ਦੀ ਸੰਦੂਕ

October 19, 2021 02:00 AM

-ਹਰਦੀਪ ਕੌਰ ਘੜੂੰਆਂ

ਅੱਜ ਵੀ ਉਹ ਖੇਤ ਮੈਨੂੰ ਉਦਾਸ ਨਜ਼ਰਾਂ ਨਾਲ ਦੇਖਦੇ ਰਹੇ, ਲੱਗਦਾ ਜਿਵੇਂ ਕਹਿ ਰਹੇ ਹੋਣ, ਕਿੱਥੇ ਗਏ ਉਹ ਲੋਕ, ਜਿਹੜੇ ਆਪਣੀ ਕਲਾ ਦੇ ਜੌਹਰ ਦਿਖਾਉਣ ਅਤੇ ਦੇਖਣ ਲਈ ਉਤਾਵਲੇ ਹੁੰਦੇ ਸਨ? ਇਹ ਸੁਣ ਕੇ ਇੱਕ ਵਾਰ ਮਨ ਘੜੇ ਦੇ ਪਾਣੀ ਵਾਂਗੂ ਡੋਲਿਆ, ਪਰ ਕੁਝ ਪਲਾਂ ਵਿੱਚ ਮਨ ਨੂੰ ਸਮਝਾਇਆ ਅਤੇ ਇਹ ਆਖਰ ਅੱਜ ਤੋਂ ਪੰਦਰਾਂ-ਵੀਹ ਵਰ੍ਹੇ ਬੀਤ ਗਈਆਂ ਗੱਲਾਂ ਬਾਰੇ ਸੋਚਣ ਲਈ ਮਜਬੂਰ ਹੋ ਗਿਆ। ਯਾਦਾਂ ਦੇ ਝਰੋਖੇ ਵਿੱਚ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਬੱਚੇ ਗਲੀ ਗਲੀ ਹੋਕਾ ਦੇ ਰਹੇ ਸਨ: ‘ਭਾਈ ਅੱਜ ਰਾਤ ਸੱਤ ਵਜੇ ਪੰਚਾਇਤ ਲੱਗਣੀ ਐ, ਸਾਰੇ ਧਰਮਸ਼ਾਲਾ ਪਹੁੰਚ ਜਾਇਓ।’ ਇਹ ਸੁਣ ਕੇ ਪਿੰਡ ਦੇ ਵਸਨੀਕਾਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਉਡਦੀ: ਐਤਕੀਂ ਫਿਰ ਡਰਾਮਾ ਲੱਗੇਗਾ।

ਮਹਾਂਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦਿਆਂ ਵਾਲਮੀਕ ਸਭਾ ਵੱਲੋਂ ਪਿੰਡ ਦੀ ਫਿਰਨੀ ਦੇ ਨੇੜੇ ਨਿਆਈਂ ਵਾਲੇ ਖੇਤਾਂ ਵਿੱਚ ਦੋ ਦਿਨ ਧਾਰਮਿਕ ਨਾਟਕ ਕਰਾਏ ਜਾਂਦੇ ਸਨ, ਜਿਸ ਨੂੰ ਪਿੰਡ ਵਾਲੇ ਤੇ ਆਲੇ-ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ‘ਡਰਾਮੇ’ ਵਜੋਂ ਜਾਣਦੇ ਸਨ। ਮਹਾਂਰਿਸ਼ੀ ਵਾਲਮੀਕ ਜੀ ਦੇ ਮੰਦਰ ਵਿੱਚ ਤੀਜੇ ਨਰਾਤੇ ਸ੍ਰੀ ਰਾਮਾਇਣ ਦੇ ਪਾਠ ਆਰੰਭੇ ਹੁੰਦੇ, ਅਮਰਨਾਥ ਪਾਠੀ ਆਥਣੇ-ਸਵੇਰੇ ਗਿਆਰਾਂ ਦਿਨ ਪਾਠ ਕਰਦੇ ਸਨ। ਉਨ੍ਹਾਂ ਦਾ ਪਾਠ ਕਰਨ ਦਾ ਸਲੀਕਾ ਤੇ ਬੋਲ ਦਾ ਰਸ ਅੱਜ ਵੀ ਕੰਨਾਂ ਵਿੱਚ ਗੂੰਜਦਾ ਹੈ। ਉਨ੍ਹਾਂ ਦੇ ਬੋਲਾਂ ਦਾ ਰਸ ਮਾਣਨ ਲਈ ਸਪੀਕਰਾਂ ਦੀ ਆਵਾਜ਼ਾਂ ਨੂੰ ਉਚੀ ਚੁੱਕਿਆ ਜਾਂਦਾ ਸੀ। ਉਨ੍ਹੀਂ ਦਿਨੀਂ ਸਾਰੇ ਪਿੰਡਾਂ ਦੀਆਂ ਵਿਆਹੀਆਂ-ਵਰੀਆਂ ਕੁੜੀਆਂ ਸਹੁਰਿਆਂ ਤੋਂ ਪੇਕੇ ਘਰ ਮੁੜਦੀਆਂ ਅਤੇ ਡਰਾਮੇ ਮੌਕੇ ਇੱਕ-ਦੂਜੀ ਨੂੰ ਕਹਿੰਦੀਆਂ ਸੁਣਦੀਆਂ: ਅੱਜ ਪੂਰਾ ਇੱਕ ਵਰ੍ਹਾ ਹੋ ਗਿਆ ਆਪਾਂ ਨੂੰ ਮਿਲਿਆਂ ਇੱਥੇ ਹੀ ਬੱਸ ਨਹੀਂ, ਬਿਰਧ ਔਰਤਾਂ, ਜਿਨ੍ਹਾਂ ਦੇ ਮੂੰਹ ਵਿੱਚ ਦੰਦ ਨਹੀਂ ਸਨ ਹੁੰਦੇ, ਇਹ ਪੁੱਛਦੀਆਂ, ‘ਮੇਰੀ ਬੰਤੋ ਸਹੇਲੀ ਹੈਗੀ ਐ? ਮੁੱਦਤਾਂ ਹੋ ਗਈਆਂ ਅਸੀਂ ਡਰਾਮੇ ਉੱਤੇ ਹੀ ਮਿਲੀਆਂ ਸੀ।’ ਅੱਜ ਭਾਵੇਂ ਉਨ੍ਹਾਂ ਦੇ ਨੇਤਰਾਂ ਦੀ ਜੋਤ ਧੁੰਦਲੀ ਹੋ ਗਈ, ਪਰ ਡਰਾਮੇ ਦੇ ਪੰਡਾਲ ਵਿੱਚ ਚਿਰਾਗੀ ਦੀ ਜੋਤ, ਜੋ ਹਰ ਬੈਠੇ ਬੰਦੇ ਤੱਕ ਘੁੰਮਾਈ ਜਾਂਦੀ ਸੀ, ਅੱਜ ਵੀ ਉਨ੍ਹਾਂ ਦੇ ਨੈਣਾਂ ਵਿੱਚ ਉਸੇ ਤਰ੍ਹਾਂ ਬਰਕਰਾਰ ਹੈ। ਇਹ ਸਾਰਾ ਨਜ਼ਾਰਾ ਆਪਸੀ ਭਾਈਚਾਰਕ ਮੋਹ ਦੀ ਤਸਵੀਰ ਪੇਸ਼ ਕਰਦਾ ਸੀ।

ਨਾਟਕਕਾਰ ਮਲੂਕ ਚੰਦ ਅਤੇ ਮਹਿੰਦਰ ਸਿੰਘ ਪਰਦੇਸੀ ਗਰੁੱਪ ਨੇ ਸਾਡੇ ਪਿੰਡ ਉਤੇ ਲਗਭਗ ਤੀਹ ਵਰ੍ਹੇ ਸਰਦਾਰੀ ਕੀਤੀ। ਵੱਖ-ਵੱਖ ਪਾਤਰਾਂ ਵੱਲੋਂ ਹੀਰ ਰਾਂਝੇ ਦਾ ਕਿੱਸਾ, ਪ੍ਰਿਥੀ ਰਾਠੌਰ, ਪੂਰਨ ਭਗਤ, ਜਿਊਣਾ ਮੌੜ, ਰਾਜਾ ਹਰੀਸ਼ ਚੰਦਰ, ਰੂਪ ਬਸੰਤ, ਸ਼ਾਹਣੀ ਕੌਲਾਂ, ਰਾਜਾ ਭਰਥਰੀ ਆਦਿ ਨਾਟਕ ਹਰ ਵਰ੍ਹੇ ਬਦਲ ਕੇ ਰੰਗਮੰਚ ਉਪਰ ਖੇਡੇ ਜਾਂਦੇ ਸਨ, ਜਿਹੜੇ ਰਾਤ ਨੂੰ ਦਸ ਕੁ ਵਜੇ ਸ਼ੁਰੂ ਹੋ ਕੇ ਤੜਕੇ ਤਿੰਨ ਵਜੇ ਸਮਾਪਤ ਹੁੰਦੇ। ਲੋਕ ਜ਼ਮੀਨ ਉੱਤੇ ਪੱਲੀਆਂ ਵਿਛਾ ਕੇ, ਮੰਜੀਆਂ ਡਾਹ ਕੇ ਇਹ ਡਰਾਮੇ ਦੇਖਦੇ। ਇਹ ਵਰਤਾਰਾ ਸਭ ਨੂੰ ਸਮਾਜਕ ਸਾਂਝ ਨਾਲ ਜੋੜਦਾ ਸੀ। ਅੱਜਕੱਲ੍ਹ ਵਾਲਮੀਕ ਸਭਾ ਆਧੁਨਿਕ ਵਿਚਾਰਾਂ ਦੀ ਧਾਰਨੀ ਹੈ, ਜਿਸ ਨਾਲ ਪੁਰਾਣੀ ਪਰੰਪਰਾ ਨੂੰ ਡੂੰਘੀ ਸੱਟ ਵੱਜੀ ਹੈ।

ਲੋਕ ਕਥਾਵਾਂ ਦਾ ਪੰਜਾਬੀ ਸਾਹਿਤ ਵਿੱਚ ਮਹੱਤਵ ਪੂਰਨ ਸਥਾਨ ਹੈ। ਪੁਰਾਣੇ ਸਮਿਆਂ ਵਿੱਚ ਲੋਕ ਕਥਾਵਾਂ ਦਾਦੀ, ਨਾਨੀ ਆਦਿ ਤੋਂ ਸੁਣੀਆਂ ਜਾਂਦੀਆਂ ਸਨ। ਅੱਜਕੱਲ੍ਹ ਨਾ ਕੋਈ ਲੋਕ ਕਥਾਵਾਂ ਸੁਣਦਾ ਹੈ, ਨਾ ਕਿਸੇ ਕੋਲ ਸੁਣਾਉਣ ਦੇ ਲਈ ਵਿਹਲ ਹੈ। ਉਂਝ ਇਹ ਕਥਾਵਾਂ ਗਿਆਨ ਦਾ ਭੰਡਾਰ ਸਨ। ਡਰਾਮੇ ਲੋਪ ਹੋਣ ਨਾਲ ਆਉਣ ਵਾਲੀ ਪੀੜ੍ਹੀ ਪੰਜਾਬੀ ਸਾਹਿਤ ਦੀਆਂ ਅਜਿਹੀਆਂ ਲੋਕ ਕਥਾਵਾਂ ਤੋਂ ਵਾਂਝੀ ਰਹਿ ਗਈ ਹੈ। ਹਰ ਆਉਂਦੇ ਵਰ੍ਹੇੇ ਆਸ ਹੁੰਦੀ ਹੈ, ਖੌਰੇ ਇਸ ਵਰ੍ਹੇ ਹੀ ਡਰਾਮਾ ਲੱਗੇ। ਇਸ ਉਡੀਕ ਵਿੱਚ ਪਤਾ ਨਹੀਂ ਕਿਨੇ ਬੰਦੇ ਮਿੱਟੀ ਹੋ ਗਏ ਹੋਣੇ ਹਨ।

ਖੈਰ! ਅੱਜ ਨਾ ਓਨੇ ਖੁੱਲ੍ਹੇ ਖੇਤ ਰਹੇ ਅਤੇ ਨਾ ਉਹ ਨਾਟਕਕਾਰ, ਪਰ ਮਨ ਦੇ ਸੰਦੂਕ ਵਿੱਚ ਡਰਾਮੇ ਦੀਆਂ ਯਾਦਾਂ ਹਮੇਸ਼ਾ ਸੁਲਗਦੀਆਂ ਰਹਿਣਗੀਆਂ।

 

mn dI sµdUk

-hrdIp kOr GVUµaF

awj vI Auh Kyq mYƒ Audfs nËrF nfl dyKdy rhy, lwgdf ijvyN kih rhy hox, ikwQy gey Auh lok, ijhVy afpxI klf dy jOhr idKfAux aqy dyKx leI Auqfvly huµdy sn? ieh sux ky iewk vfr mn GVy dy pfxI vFgU zoilaf, pr kuJ plF ivwc mn ƒ smJfieaf aqy ieh afKr awj qoN pµdrF-vIh vrHy bIq geIaF gwlF bfry socx leI mjbUr ho igaf. XfdF dy JroKy ivwc GµtIaF vwjxIaF ÈurU ho geIaF. bwcy glI glI hokf dy rhy sn: ‘BfeI awj rfq swq vjy pµcfieq lwgxI aY, sfry DrmÈflf phuµc jfieE.’ ieh sux ky ipµz dy vsnIkF dy mnF ivwc KuÈI dI lihr AuzdI: aYqkIN iPr zrfmf lwgygf.

mhFirÈI vflmIk jI dy pRkfÈ idvs ƒ muwK rwKidaF vflmIk sBf vwloN ipµz dI iPrnI dy nyVy inafeIN vfly KyqF ivwc do idn Dfrimk nftk krfey jFdy sn, ijs ƒ ipµz vfly qy afly-duafly dy hor ipµzF dy lok ‘zrfmy’ vjoN jfxdy sn. mhFirÈI vflmIk jI dy mµdr ivwc qIjy nrfqy sRI rfmfiex dy pfT afrµBy huµdy, amrnfQ pfTI afQxy-svyry igafrF idn pfT krdy sn. AunHF df pfT krn df slIkf qy bol df rs awj vI kµnF ivwc gUµjdf hY. AunHF dy bolF df rs mfxn leI spIkrF dI afvfËF ƒ AucI cuwikaf jFdf sI. AunHIN idnIN sfry ipµzF dIaF ivafhIaF-vrIaF kuVIaF shuiraF qoN pyky Gr muVdIaF aqy zrfmy mOky iewk-dUjI ƒ kihµdIaF suxdIaF: awj pUrf iewk vrHf ho igaf afpF ƒ imilaF iewQy hI bws nhIN, ibrD aOrqF, ijnHF dy mUµh ivwc dµd nhIN sn huµdy, ieh puwCdIaF, ‘myrI bµqo shylI hYgI aY? muwdqF ho geIaF asIN zrfmy AuWqy hI imlIaF sI.’ awj BfvyN AunHF dy nyqrF dI joq DuµdlI ho geI, pr zrfmy dy pµzfl ivwc icrfgI dI joq, jo hr bYTy bµdy qwk GuµmfeI jFdI sI, awj vI AunHF dy nYxF ivwc Ausy qrHF brkrfr hY. ieh sfrf nËfrf afpsI BfeIcfrk moh dI qsvIr pyÈ krdf sI.

nftkkfr mlUk cµd aqy mihµdr isµG prdysI gruwp ny sfzy ipµz Auqy lgBg qIh vrHy srdfrI kIqI. vwK-vwK pfqrF vwloN hIr rFJy df ikwsf, ipRQI rfTOr, pUrn Bgq, ijAUxf mOV, rfjf hrIÈ cµdr, rUp bsµq, ÈfhxI kOlF, rfjf BrQrI afid nftk hr vrHy bdl ky rµgmµc Aupr Kyzy jFdy sn, ijhVy rfq ƒ ds ku vjy ÈurU ho ky qVky iqµn vjy smfpq huµdy. lok ËmIn AuWqy pwlIaF ivCf ky, mµjIaF zfh ky ieh zrfmy dyKdy. ieh vrqfrf sB ƒ smfjk sFJ nfl joVdf sI. awjkwlH vflmIk sBf afDuink ivcfrF dI DfrnI hY, ijs nfl purfxI prµprf ƒ zUµGI swt vwjI hY.

lok kQfvF df pµjfbI sfihq ivwc mhwqv pUrn sQfn hY. purfxy simaF ivwc lok kQfvF dfdI, nfnI afid qoN suxIaF jFdIaF sn. awjkwlH nf koeI lok kQfvF suxdf hY, nf iksy kol suxfAux dy leI ivhl hY. AuNJ ieh kQfvF igafn df Bµzfr sn. zrfmy lop hox nfl afAux vflI pIVHI pµjfbI sfihq dIaF aijhIaF lok kQfvF qoN vFJI rih geI hY. hr afAuNdy vrHyy afs huµdI hY, KOry ies vrHy hI zrfmf lwgy. ies AuzIk ivwc pqf nhIN ikny bµdy imwtI ho gey hoxy hn.

KYr! awj nf Eny KuwlHy Kyq rhy aqy nf Auh nftkkfr, pr mn dy sµdUk ivwc zrfmy dIaF XfdF hmyÈf sulgdIaF rihxgIaF.

 

ibhqr Kfxy leI ibhqr bIjxf cfhIdf hY

-tomIE iÈicr

iksy dyÈ dI KyqI-Kurfk pRxflI dI ishq Aus dy lokF dI ishq ƒ inrDfrq krdI hY. pµjvyN kOmI prvfr ishq srvyKx dy pihly dOr dy iswty dwsdy hn ik vDyry rfjF ivwc poÈx dy sµkyqk Krfb ho gey hn. srvyKx ivwc 17 rfjF qy pµj kyNdr Èfisq pRdyÈF ƒ Èfml kIqf igaf ijs ivwc Bfrq dI afbfdI df 54 PIsdI ihwsf Èfml hY. ies dy ielfvf ivafpk rfÈtrI poÈx srvyKx (2016-18) dy iswitaF ƒ sUKm kupoÈx dI BUimkf AuWqy roÈnI pfeI hY.

iewk bhu mksdI nËrIaf hY ik BfrqIaF ƒ ibhqr Kfxy leI ibhqr bIjxf cfhIdf hY. Bojn pYtrn qy poÈx ivwc muwZlIaF qbdIlIaF leI Auqpfdn ivwc qbdIlI dI loV huµdI hY. poÈx surwiKaf dy rsqy ivwc Bojn dI vµn-suvµnqf ivwc suDfr, ikcn gfrzn, Psl dy bfad dy nuksfn ƒ GtfAuxf, surwiKaf qµqr ƒ vwD poÈx-sµvydnÈIl bxfAuxf, mihlI ÈkqIkrn, mfpdµzF qy inXmF lfgU krnf, pfxI, sfP-sPfeI qy sPfeI suDfr, poÈx surwiKaf qy izjItl qknIk dI pRBfvI vrqoN Èfml hY.

kupoÈx dI sKq smwisaf df hwl krnf iewk bhuq vwzf kfrz hY, ijs dy leI sfƒ KyqI Kurfk pRxflIaF ƒ smuwcy qOr AuWqy dyKx aqy bhu mksdI nËrIaf apxfAux dI loV hY. ijwQy koivz-19 ny poÈx df muwdf vDf idwqf, EDr jlvfXU pirvrqn ny KyqI Auqpfdn ƒ cuxOqI idwqI hY. dyÈ dI KyqI Kurfk pRxflI nvIaF vwzIaF cuxOqIaF df sfhmxf kr rhI hY, Kfs qOr AuWqy afriQk aqy vfqfvrx sµbµDI siQrqf, poÈx qy nvIaF KyqIbfVI qknIkF ƒ apxfAux dy sµbµD ivwc. Bfrq dI jYv surwiKaf dI iemfrq afPqF qy isKr dIaF GtnfvF dy vfsqy sµvydnÈIl hY. KyqI Kurfk pRxflIaF BfrqI arQ ivvsQf df sB qoN mhwqv pUrn ihwsf hn. Bfrq dunIaf dI lgBg 18 PIsdI afbfdI (2020 qwk) ƒ bxfeI rwKx leI loVINdy Bojn, cfrf aqy PfeIbr df Auqpfdn krdf hY.

Bfrq dy kuwl GrylU Auqpfd ivwc KyqIbfVI df Xogdfn lgBg 16[5 PIsdI hY aqy kfrj bl df 42[3 PIsdI (2019-20) kµm kr irhf hY. nf isrP KyqI afmdn ivwc vfDf krn, sgoN surwiKaq aqy pOÈitk KurfkI pdfrQF qwk ibhqr phuµc XkInI bxfAux leI KyqI-Kurfk pRxflIaF dI lµby smyN dI idÈf dy punrgTn dI qurµq loV hY. ies dy ielfvf vfqfvrx, jlvfXU qy lfgq GtfAux leI KyqI Kurfk pRxflIaF ƒ muV isrjx dI loV hY. ies loV ƒ ivÈv Kurfk idvs 2021 dy QIm rfhIN mfnqf idwqI geI hY: sfzy kfrj sfzf BivwK hn. ibhqr Auqpfdn, ibhqr poÈx, ibhqr vfqfvrx aqy ibhqr jIvn'. cfr suDfr Kurfk aqy KyqI sµgTn (aYWP ey E) dy smuwcy ivkfs tIicaF aqy hor Auc pwDrI iewCfvfdI tIicaF ivwc Xogdfn dI pRqIinDqf krdy hn.

aYP ey E ny 1948 ivwc sµcfln ÈurU krn dy bfad qoN Bfrq nfl cMgI sFJ inBfeI hY. ipCly idnIN aYWP ey E KyqI jYivk vµn-suvµnqf ƒ muwK Dfrf ivwc ilafAux, KyqI ƒ hrf-Brf krn, poÈx sµvydnÈIl KyqI ƒ AuqÈfhq krn aqy rfÈtrI Kurfk surwiKaf ƒ mËbUq krn leI Bfrq srkfr dy nfl juiVaf hY. KyqI-Kurfk isstm nMU bdlx leI aYP ey E df smrQn KyqI vfqfvrxI hflq ivwc jLrUrI hY. KyqI pRxflI ijµnI vwD vµn-suvµnqf vflI hovygI, JtikaF dy anukUl hox dI Aus dI smrwQf EnI vwD hovygI. sµgiTq Psl, pÈU Dn, jµglfq, mwCI pflx pRxflIaF dy vwK-vwK sµXojn iksfnF ƒ iewk hI Kyqr ivwc, iewko smyN jF vfrI-vfrI qoN vwK-vwK iksm dIaF PslF pYdf krn ivwc mdd kr skdy hn. ies sfl jnvrI ivwc aYWP ey E ny Bfrq dy nIqI afXog aqy KyqIbfVI mµqrflf dy sihXog nfl 2030 qwk iewk vwD itkfAU KyqI Kurfk pRxflI ivwc afvfjfeI leI iewk rUp ryKf bxfAux aqy iksfnF dI afmdn vDfAux aqy poÈx surwiKaf hfsl krn dy rfh dI pCfx krn leI vfrqf krvfeI sI. iewk sQfeI KyqI Kurfk pRxflI Auh hY, ijs ivwc vwK-vwK iksm dy loVINdy, pOÈitk aqy surwiKaq KurfkI pdfrQ sfiraF ƒ ssqI kImq AuWqy iml jFdy hn aqy koeI BuwKf nhIN rihµdf jF iksy iksm dy kupoÈx qoN pIVq nhIN huµdf. Bojn Gwt brbfd huµdf qy Kurfk splfeI cyn JtikaF mUhry vwD lckIlI hµudI hY. Kurfk isstm vfqfvrxI igrfvt jF jlvfXU pirvrqn nfl nijwTx ivwc mdd kr skdf  hY. sfry KyqI-Kurfk isstm afriQk, smfjk, vfqfvrxI igrfvt jF jlvfXU pirvrqn nfl nijwTx ivwc mdd kr skdy hn. sfry KyqI-Kurfk isstm afriQk, smfjk qy vfqfvrxI afDfrF nfl smJOqf kIqy ibnF sfiraF leI Kurfk surwiKaf aqy poÈx pRdfn kr skdy hn.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ