Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਟੋਰਾਂਟੋ/ਜੀਟੀਏ

ਕਿਸੇ ਇਕ ਕਮਿਊਨਿਟੀ ਜਾਂ ਸਮੁੱਚੇ ਧਰਮ ਨੂੰ ਨਿਸ਼ਾਨਾ ਬਨਾਂਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ : ਸੋਨੀਆ ਸਿੱਧੂ

December 20, 2018 10:54 AM

ਬਰੈਂਪਟਨ, -ਕੈਨੇਡਾ ਦੇ ਪਬਲਿਕ ਸੇਫ਼ਟੀ ਮੰਤਰੀ ਦੀ '2018 ਪਬਲਿਕ ਰਿਪੋਰਟ ਔਨ ਟੈਰਰਿਸਟ ਥਰੈੱਟ ਟੂ ਕੈਨੇਡਾ- ਬਿਲਡਿੰਗ ਏ ਸੇਫ਼ ਐਂਡ ਰੀਸਿਲੀਐਂਟ ਕੈਨੇਡਾ' ਪੜ੍ਹ ਕੇ ਮੈਨੂੰ ਘੋਰ ਨਿਰਾਸ਼ਾ ਹੋਈ ਹੈ। ਇਹ ਇਕ ਆਜ਼ਾਦਾਨਾ ਸੰਸਥਾ ਵੱਲੋਂ ਜਾਰੀ ਕੀਤੀ ਗਈ ਕੰਪਰੀਹੈੱਨਸਿਵ ਰਿਪੋਰਟ ਹੈ।"
ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੇ ਜਨਤਕ ਹੋਣ ਤੋਂ ਕੂਝ ਚਿਰ ਬਾਅਦ ਹੀ ਉਹ ਆਪਣੇ ਲਿਬਰਲ ਸਾਥੀਆਂ ਨਾਲ ਇਸ ਰਿਪੋਰਟ ਪ੍ਰਤੀ ਮੰਤਰੀ ਗੁਡੇਲ ਨੂੰ ਮਿਲੇ ਸਨ। ਜਿਸ ਨੇ ਉਨ੍ਹਾਂ ਨੂੰ ਇਸ ਰਿਪੋਰਟ ਨੂੰ ਮੁੜ ਵਿਚਾਰਨ ਬਾਰੇ ਪੂਰਾ ਵਿਸ਼ਵਾਸ ਦਿਵਾਇਆ ਹੈ। ਸਾਨੂੰ ਕਿਸੇ ਕਮਿਊਨਿਟੀ ਜਾਂ ਕਿਸੇ ਸਮੁੱਚੇ ਧਰਮ ਦੀ ਅੱਤਵਾਦ ਨਾਲ ਤੁਲਣਾ ਕਰਨ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ
ਸੋਨੀਆ ਸਿੱਧੂ ਨੇ ਕਿਹਾ ਕਿ ਸਿੱਖ ਕਮਿਊਨਿਟੀ ਨੇ ਪਿਛਲੇ 100 ਸਾਲਾਂ ਦੌਰਾਨ ਕੈਨੇਡਾ ਦੇ ਅਰਥਚਾਰੇ ਅਤੇ ਸੱਭਿਆਚਾਰ ਵਿਚ ਭਰਪੂਰ ਯੋਗਦਾਨ ਪਾਇਆ ਹੈ। ਮੈਂ ਕੈਨੇਡਾ ਦੀ ਮਾਣ-ਮੱਤੀ ਨਾਗਰਿਕ ਹਾਂ ਅਤੇ ਮੈਨੂੰ ਆਪਣੀ ਸਿੱਖ ਵਿਰਾਸਤ ਉੱਪਰ ਵੀ ਓਨਾ ਹੀ ਫ਼ਖ਼ਰ ਹੈ। ਕੈਨੇਡਾ-ਵਾਸੀ ਹਮੇਸ਼ਾ ਹੀ ਨਸਲਵਾਦ ਵਿਰੁੱਧ ਲੜਨ ਲਈ ਮੋਹਰੀ ਰਹੇ ਹਨ। ਮੈਂ ਸਿੱਖ ਕਮਿਊਨਿਟੀ ਨੂੰ ਵਿਸ਼ਵਾਸ ਦਿਵਾਂਉਂਦੀ ਹਾਂ ਕਿ ਮੈਂ ਪਬਲਿਕ ਸੇਫ਼ਟੀ ਡਿਪਾਰਟਮੈਂਟ ਨੂੰ ਇਹ ਰਿਪੋਰਟ ਮੁੜ-ਵਿਚਾਰਨ ਲਈ ਜ਼ੋਰ ਪਾਉੰਦੀ ਰਹਾਂਗੀ।

Have something to say? Post your comment
 
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਹੰਬਰਵੁੱਡ ਸੀਨੀਅਰ ਕਲੱਬ ਵੱਲੋਂ ਸਕੂਲ ਟਰਸਟੀ ਹਰਪ੍ਰੀਤ ਕੌਰ ਦਾ ਗਿੱਲ ਦਾ ਸਨਮਾਨ
ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਸਾਥੀਆਂ ਦੇ ਜਨਮ ਦਿਨ ਮਨਾਏ
ਬਾਬੂ ਵਿਰਕ ਦੀ ਯਾਦ ਵਿਚ ਕਪੂਰਥਲਾ ਸਟੇਡੀਅਮ ਵਿਖੇ ਕਬੱਡੀ ਟੂਰਨਾਮੈਂਟ 23 ਫਰਵਰੀ ਨੂੰ
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਚੌਥੇ ਸਲਾਨਾ ਓਪਨ ਹਾਊਸ ਦਾ ਆਯੋਜਨ
ਐਮ ਪੀ ਕਮਲ ਖੈਰ੍ਹਾ ਨੇ ਬਰੈਂਪਟਨ ਵੈਸਟ ਦੇ ਵਿਭਿੰਨ ਭਾਈਚਾਰਿਆਂ ਨੂੰ ਇੱਕ ਜੁੱਟ ਕਰਨ ਲਈ ਕੀਤਾ ਨਵੇਂ ਸਾਲ ਦਾ ਜਸ਼ਨ
ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 'ਲੋਹੜੀ ਗਾਲਾ ਨਾਈਟ' 12 ਜਨਵਰੀ ਨੂੰ ਮੁਕਤਸਰ ਨਿਵਾਸੀਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਵਿਚ ਅਖੰਡ ਪਾਠ ਦੇ ਭੋਗ 13 ਜਨਵਰੀ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਦਸੰਬਰ ਇਕੱਤਰਤਾ `ਚ ਡਾ.ਨਾਹਰ ਸਿੰਘ ਨਾਲ ਰੂ-ਬ-ਰੂ
ਰੂਬੀ ਸਹੋਤਾ ਵੱਲੋਂ ‘ਮੇਰੇ ਦਸ਼ਮੇਸ ਗੁਰ’ ਮਿਊਜ਼ਿਕ ਵੀਡਿਓ ਰਿਲੀਜ਼
ਮੇਜਰ ਨੱਤ ਅਤੇ ਪੰਨੂੰ ਪਰਿਵਾਰ ਨੂੰ ਸਦਮਾ: ਸੁਰਿੰਦਰਪਾਲ ਸਿੰਘ ਪੰਨੂੰ ਦੀ ਦਿਲ ਦੇ ਦੌਰੇ ਨਾਲ ਮੌਤ