Welcome to Canadian Punjabi Post
Follow us on

28

March 2024
 
ਮਨੋਰੰਜਨ

ਹਲਕਾ ਫੁਲਕਾ

September 28, 2021 02:38 AM

ਪਤਨੀ, ‘‘ਮੈਂ ਬਹੁਤ ਟੈਲੈਂਟਿਡ ਹਾਂ।”
ਪਤੀ, ‘‘ਕਿਵੇਂ?”
ਪਤਨੀ, ‘‘ਮੈਂ ਕਿਸੇ ਵੀ ਵਿਸ਼ੇ ਉੱਤੇ ਘੰਟੇ ਤੱਕ ਬੋਲ ਸਕਦੀ ਹਾਂ।”
ਪਤੀ, ‘‘ਤੂੰ ਤਾਂ ਬਿਨਾਂ ਕਿਸੇ ਵਿਸ਼ੇ ਦੇ ਵੀ ਘੰਟਿਆਂ ਤੱਕ ਆਰਾਮ ਨਾਲ ਬੋਲ ਲੈਂਦੀ ਏਂ।”
*******
ਆਪਣੇ ਬੇਟੇ ਦੇ ਰਿਪੋਰਟ ਕਾਰਡ ਉੱਤੇ ਪਿਤਾ ਨੇ ਅੰਗੂਠਾ ਲਗਾਇਆ...
ਬੇਟਾ, ‘‘ਪਾਪਾ, ਤੁਸੀਂ ਤਾਂ ਇੰਜੀਨੀਅਰ ਹੋ, ਫਿਰ ਇਹ ਅੰਗੂਠਾ ਕਿਉਂ?”
ਪਿਤਾ, ‘‘ਤੇਰੇ ਨੰਬਰ ਦੇਖ ਕੇ ਮੈਡਮ ਨੂੰ ਨਹੀਂ ਲੱਗਣਾ ਚਾਹੀਦਾ ਕਿ ਤੇਰਾ ਬਾਪ ਪੜ੍ਹਿਆ-ਲਿਖਿਆ ਹੈ।”
*******
ਪਿੰਕੀ ਇੱਕ ਦੁਕਾਨ ਵਿੱਚ ਗਈ
ਪਿੰਕੀ, ‘‘ਦੋ ਬੀ ਐੱਚ ਕੇ ਦਾ ਕੀ ਭਾਅ ਹੈ?”
ਦੁਕਾਨਦਾਰ, ‘‘ਇਹ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ।”
ਪਿੰਕੀ, ‘‘...ਪਰ ਬਾਹਰ ਤਾਂ ਲਿਖਿਆ ਹੈ, ‘ਫਲੈਟ 70 ਫੀਸਦੀ ਆਫ’...”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ