ਪੱਪੂ, ‘‘ਪਾਪਾ, ਕੱਲ੍ਹ ਅਸੀਂ ਮਾਲਮਾਲ ਹੋ ਜਾਵਾਂਗਾ।”
ਪਿਤਾ, ‘‘ਕਿਵੇਂ?”
ਪੱਪੂ, ‘‘ਕੱਲ੍ਹ ਸਾਡੇ ਗਣਿਤ ਵਾਲੇ ਟੀਚਰ ਪੈਸੇ ਨੂੰ ਰੁਪਏ ਵਿੱਚ ਬਦਲਣਾ ਸਿਖਾਉਣਗੇ।”
*******
ਬੌਸ, ‘‘ਮੇਰੇ ਲਈ ਇੱਕ ਸ਼ੀਸ਼ਾ ਲੈ ਕੇ ਆਓ, ਜਿਸ ਵਿੱਚ ਮੈਂ ਆਪਣਾ ਮੂੰਹ ਦੇਖ ਸਕਾਂ।”
ਪੱਪੂ, ‘‘ਨਹੀਂ ਮਿਲਿਆ ਸਰ, ਸਾਰੇ ਸ਼ੀਸਿ਼ਆਂ ਵਿੱਚ ਮੇਰਾ ਮੂੰਹ ਹੀ ਦਿੱਸ ਰਿਹਾ ਹੈ।”
*******
ਰਾਮੂ, ‘‘ਤੇਰਾ ਬੇਟਾ ਬਹੁਤ ਖਰਾਬ ਹੈ, ਗੰਦੀਆਂ-ਗੰਦੀਆਂ ਗਾਲਾਂ ਦੇਂਦਾ ਹੈ।”
ਸ਼ਾਮੂ, ‘‘ਅਜੇ ਉਸ ਦੀ ਉਮਰ ਹੀ ਕੀ ਹੈ, ਥੋੜ੍ਹਾ ਵੱਡਾ ਹੋਣ ਦਿਓ ਫਿਰ ਚੰਗੀਆਂ ਗਾਲ੍ਹਾਂ ਦੇਵੇਗਾ।”