ਪੰਜ ਮੁੱਖ ਫੈਡਰਲ ਪਾਰਟੀਆਂ ਵੀਰਵਾਰ ਰਾਤ ਨੂੰ ਇੰਗਲਿਸ਼ ਭਾਸ਼ਾ ਦੀ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਗੀਆਂ।ਵੋਟਰਾਂ ਦੇ ਦਿਲ ਜਿੱਤਣ ਦਾ ਪਾਰਟੀਆਂ ਕੋਲ ਇਹ ਆਖਰੀ ਮੌਕਾ ਹੈ। ਇਸ ਬਹਿਸ ਵਿੱਚ ਜਿਹੜੇ ਮੁੱਦੇ ਉਠਾਏ ਜਾਣਗੇ ਉਨ੍ਹਾਂ ਵਿੱਚ ਅਫੋਰਡੇਬਿਲਿਟੀ, ਕਲਾਈਮੇਟ, ਕੋਵਿਡ ਰਿਕਵਰੀ, ਲੀਡਰਸਿ਼ਪ ਤੇ ਜਵਾਬਦੇਹੀ ਦੇ ਨਾਲ ਨਾਲ ਇੰਡੀਜੀਨਸ ਰੀਕੌਂਸੀਲਿਏਸ਼ਨ ਦਾ ਮੁੱਦਾ ਸ਼ਾਮਲ ਹਨ।