Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

September 09, 2021 10:24 PM

ਚਿਟਕੂ, ਇਸ ਮਿਰਰ (ਸ਼ੀਸ਼ੇ) ਦੀ ਕੀ ਗਾਰੰਟੀ ਹੈ?”

ਮਟਕੂ, ‘‘ਤੁਸੀਂ ਇਸ ਨੂੰ 100ਵੀਂ ਮੰਜਲ ਤੋਂ ਸੁੱਟੋ, ਫਿਰ ਵੀ ਇਹ ਮਿਰਰ 99ਵੀਂ ਮੰਜ਼ਿਲ ਤੱਕ ਨਹੀਂ ਟੁੱਟੇਗਾ।”
ਚਿਟਕੂ, ‘‘ਵਾਹ! ਮਸਤ ਹੈ, ਪੈਕ ਕਰ ਦਿਓ।”
*********
ਡਾਕਟਰ (ਬੇਹੋਸ਼ ਮਰੀਜ਼ ਨੂੰ ਦੇਖ ਕੇ), ‘‘ਇਹ ਤਾਂ ਮਰ ਗਿਆ ਹੈ।”
ਮਰੀਜ਼ (ਹੋਸ਼ ਵਿੱਚ ਆ ਕੇ), ‘ਮੈਂ ਜ਼ਿੰਦਾ ਹਾਂ।”
ਮਰੀਜ਼ ਦੀ ਪਤਨੀ (ਮਰੀਜ਼ ਪਤੀ ਨੂੰ), ‘‘ਸੋਚ ਸਮਝ ਕੇ ਬੋਲੋ। ਇੰਨੇ ਵੱਡੇ ਡਾਕਟਰ ਹਨ, ਝੂਠ ਬੋਲਣਗੇ?”
*********
ਇੱਕ ਕੰਜੂਸ ਨੂੰ ਕਰੰਟ ਲੱਗ ਗਿਆ।
ਪਤਨੀ, ‘‘ਤੁਸੀਂ ਤਾਂ ਠੀਕ ਹੋ ਨਾ?”
ਕੰਜੂਸ, ‘‘ਹਾਂ ਮੈਂ ਠੀਕ ਹਾਂ, ਤੂੰ ਮੀਟਰ ਦੇਖ ਕਿੰਨਾ ਯੂਨਿਟ ਵਧਿਆ?”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ