Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

August 23, 2021 03:02 AM

ਮੁੰਡਾ, ‘‘ਆਈ ਲਵ ਯੂ।”

ਕੁੜੀ, ‘‘ਚੱਲ ਭੱਜ, ਸ਼ੀਸ਼ੇ ਵਿੱਚ ਸ਼ਕਲ ਵੇਖੀ ਹੈ ਆਪਣੀ?”
ਮੁੰਡਾ, ‘‘ਹਾਂ ਵੇਖੀ ਹੈ, ਤਾਂ ਹੀ ਤੇਰੇ ਕੋਲ ਆਇਆ ਹਾਂ, ਨਹੀਂ ਤਾਂ ਕੈਟਰੀਨਾ ਕੈਫ ਕੋਲ ਚਲਾ ਜਾਂਦਾ।”
*********
ਸ਼ਰਮਾ, ‘‘ਮੈਂ ਅਤੇ ਮੇਰੀ ਪਤਨੀ ਤਮਿਲ ਸਿੱਖਣਾ ਚਾਹੁੰਦੇ ਹਾਂ।”
ਵਰਮਾ, ‘‘ਕਿਉਂ?”
ਸ਼ਰਮਾ, ‘‘ਅਸੀਂ ਇੱਕ ਤਮਿਲ ਬੱਚਾ ਗੋਦ ਲਿਆ ਹੈ?”
ਵਰਮਾ, ‘‘ਫਿਰ?”
ਸ਼ਰਮਾ, ‘‘ਜਦ ਉਹ ਬੋਲਣ ਲੱਗੇ ਤਾਂ ਉਸ ਤੋਂ ਪਹਿਲਾਂ-ਪਹਿਲਾਂ ਅਸੀਂ ਤਮਿਲ ਸਿੱਖ ਲਈਏ।”
*********
ਸੱਸ ਦੀ ਡਿਮਾਂਡ: ਲੜਕੀ ਖੂਬਸੂਰਤ ਹੋਵੇ, ਅਮੀਰ ਹੋਵੇ, ਪੜ੍ਹੀ ਲਿਖੀ ਹੋਵੇ, ਘੱਟ ਉਮਰ ਦੀ ਹੋਵੇ, ਘਰ ਦੇ ਕੰਮ-ਕਾਜ ਵਿੱਚ ਮਾਹਰ ਹੋਵੇ।
ਅਤੇ ਲੜਕੀ ਦੀ ਬੱਸ ਇੱਕੋ ਡਿਮਾਂਡ: ਸੱਸ ਹੋਵੇ ਤਾਂ ਚੰਗੀ ਹੋਵੇ, ਵਰਨਾ ਫੋਟੋ ਟੰਗੀ ਹੋਵੇ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ