Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅਫਗਾਨਿਸਤਾਨ-ਪਾਕਿ-ਅਮਰੀਕਾ ਵਿੱਚ ਡਿਪਲੋਮੈਟਿਕ ਢੋਂਗ ਦੀ ਖੇਡ

August 12, 2021 03:29 AM

-ਮਾਈਕਲ ਹਿਰਸ਼

ਇਤਿਹਾਸ ਵਿਰੁੱਧ ਇੱਕ ਜੂਆ ਖੇਡਣ ਦੀ ਉਮੀਦ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦੀ ਟੀਮ ਭਰੋਸਾ ਕਰ ਰਹੀ ਹੈ ਕਿ ਮੁੜ ਕੇ ਸਿਰ ਚੁੱਕ ਰਿਹਾ ਤਾਲਿਬਾਨ ਅਫਗਾਨਿਸਤਾਨ ਵਿੱਚ ਇੱਕ ਸ਼ਾਂਤੀ ਸਮਝੌਤੇ ਲਈ ਸਹਿਮਤ ਹੋਵੇਗਾ ਅਤੇ ਇਸ ਅੱਤਵਾਦੀ ਗਰੁੱਪ ਦਾ ਲੰਬੇ ਸਮੇਂ ਤੋਂ ਸਪਾਂਸਰ ਪਾਕਿਸਤਾਨ ਉਸ ਉੱਤੇ ਅਫ਼ਗਾਨ ਸਰਕਾਰ ਨਾਲ ਸੱਤਾ ਨੂੰ ਸਾਂਝਾ ਕਰਨ ਲਈ ਦਬਾਅ ਪਾਏਗਾ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਆਸਾਂ ਭੁਲੇਖੇ ਵਾਲੀਆਂ ਹਨ। ਅੰਤ ਵਿੱਚ ਇਤਿਹਾਸ ਦੁਹਰਾਏ ਜਾਣ ਦਾ ਡਰ ਹੈ। ਪਾਕਿਸਤਾਨ ਅਤੇ ਤਾਲਿਬਾਨ ਲੀਡਰਸ਼ਿਪ, ਜਿਸ ਦਾ ਹੈਡਕੁਆਰਟਰ ਅਜੇ ਵੀ ਪਾਕਿਸਤਾਨ ਵਿੱਚ ਹੈ, ਜੰਗ ਦੇ ਮੈਦਾਨ ਦੇ ਨਾਲ ਗੱਲਬਾਤ ਦੀ ਮੇਜ਼ ਉੱਤੇ ਵੀ ਇੱਕ ਦੂਜੇ ਦੀ ਪਿੱਠ ਥਾਪੜਦੇ ਰਹਿਣਗੇ। ਸੰਖੇਪ ਵਿੱਚ ਪਾਕਿਸਾਨ ਚਾਹੁੰਦਾ ਹੈ ਕਿ ਤਾਲਿਬਾਨ ਜਿੱਤ ਜਾਏ ਜਾਂ ਘੱਟੋ-ਘੱਟ ਅਜਿਹਾ ਹੋਣ ਤੋਂ ਰੋਕਣ ਲਈ ਕੁਝ ਕਰਨ ਲਈ ਤਿਆਰ ਹੋ ਜਾਣ।

ਚਾਰ ਅਮਰੀਕੀ ਰਾਸ਼ਟਰਪਤੀਆਂ ਲਈ ਦੱਖਣੀ ਏਸ਼ੀਆ ਅਤੇ ਮੱਧ ਪੂਰਬ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਬਰੂਸ ਰਿਡੇਲ ਨੇ ਕਿਹਾ ਕਿ ਪਾਕਿਸਤਾਨੀ ਸਾਜ਼ੋ-ਸਾਮਾਨ ਦੀ ਹਮਾਇਤ ਤੋਂ ਬਿਨਾਂ ਤਾਲਿਬਾਨ ਵੱਡੀ ਪੱਧਰ ਉੱਤੇ ਦੇਸ਼ ਪੱਧਰੀ ਹਮਲੇ ਨਹੀਂ ਕਰ ਸਕਦਾ। ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫੀਆ ਏਜੰਸੀ ਆਈ ਐਸ ਆਈ ਪਹਿਲਾਂ ਤੋਂ ਖ਼ੁਸ਼ ਹੈ ਕਿ ਉਸ ਨੇ ਅਫਗਾਨਿਸਤਾਨ ਵਿੱਚੋਂ ਸਭ ਵਿਦੇਸ਼ੀ ਫ਼ੌਜੀਆਂ ਨੂੰ ਕੱਢ ਦਿੱਤਾ ਹੈ। ਉਸ ਦੇ ਲਈ ਅਗਲਾ ਨਿਸ਼ਾਨਾ ਅਫਗਾਨ ਸਰਕਾਰ ਅਤੇ ਫ਼ੌਜ ਵਿੱਚ ਦਹਿਸ਼ਤ ਪੈਦਾ ਕਰਨੀ ਹੈ।

ਅਮਰੀਕੀ ਰਾਸ਼ਟਰਪਤੀ ਬਾਈਡੇਨ ਟੀਮ ਦੀ ਦਲੀਲ ਇਹ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦੇ ਨਾਲ ਨਾ ਤਾਲਿਬਾਨ ਅਤੇ ਨਾ ਇਸਲਾਮਾਬਾਦ ਉਸ ਖੂਨੀ ਇਤਿਹਾਸ ਨੂੰ ਦੁਹਾਰਉਣ ਦੀ ਇੱਛਾ ਰੱਖਦੇ ਹਨ, ਜਿਸ ਕਾਰਨ 9/11 ਦੀ ਘਟਨਾ ਵਾਪਰੀ ਸੀ। ਅਮਰੀਕਾ ਦੇ ਮੁੱਖ ਵਾਰਤਾਕਾਰ ਖਲੀਲਜਾਦ ਨੇ ਬੀਤੇ ਦਿਨੀਂ ਐਸਪੇਨ ਸਕਿਓਰਿਟੀ ਫੋਰਮ ਵਿੱਚ ਕਿਹਾ ਕਿ ਤਾਲਿਬਾਨੀ ਕਹਿੰਦੇ ਹਨ ਕਿ ਉਹ ਇੱਕ ਖਾਰਜ ਰਾਜ ਨਹੀਂ ਬਣਾਉਣਾ ਚਾਹੁੰਦੇ। ਉਹ ਪਛਾਣਿਆ ਜਾਣਾ ਤੇ ਮਾਨਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਇਹ ਅਲੰਕਾਰਿਕ ਸੰਯੋਗ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦਾ। 

2020 ਵਿੱਚ ਅਮਰੀਕੀਆਂ ਨਾਲ ਸ਼ਾਂਤੀ ਵਾਰਤਾ ਸ਼ੁਰੂ ਹੋਣ ਪਿੱਛੋਂ ਖ਼ੁਦ ਨੂੰ ਵਿਸ਼ਵ ਮੰਚ ਉੱਤੇ ਡਿਪਲੋਮੈਟ ਵਜੋਂ ਪੇਸ਼ ਕਰਨ ਦੇ ਬਾਵਜੂਦ ਤਾਲਿਬਾਨ ਨੇ ਆਪਣੇ ਬੀਤੇ ਸਮੇਂ ਦੀਆਂ ਭੈੜੀਆਂ ਰਵਾਇਤਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਉਹ ਕੰਧਾਰ, ਲਸ਼ਕਰਗਾਹ ਅਤੇ ਹੇਰਾਤ ਵਰਗੇ ਪ੍ਰਮੁੱਖ ਅਫ਼ਗਾਨ ਸ਼ਹਿਰਾਂ ਅੰਦਰ ਚਲੇ ਗਏ ਹਨ। ਕਾਬੁਲ ਤੋਂ ਬਾਹਰ ਕੰਧਾਰ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਹਫ਼ਤੇ ਅਮਰੀਕਾ ਸਰਕਾਰ ਨੇ ਉਸ ਸੱਚਾਈ ਨੂੰ ਪ੍ਰਵਾਨ ਕਰ ਲਿਆ ਹੈ। ਕਾਬੁਲ ਦੇ ਅਮਰੀਕੀ ਦੂਤਘਰ ਨੇ ਪਿਛਲੇ ਦਿਨੀਂ ਟਵੀਟ ਕੀਤਾ, ‘ਕੰਧਾਰ ਦੇ ਸਪਿਨ ਬੋਲਡਕ ਵਿਖੇ ਤਾਲਿਬਾਨ ਨੇ ਬਦਲਾ ਲੈਣ ਲਈ ਦਰਜਨਾਂ ਨਾਗਰਿਕਾਂ ਦੀ ਹੱਤਿਆ ਕੀਤੀ ਹੈ। ਇਹ ਹੱਤਿਆਵਾਂ ਜੰਗੀ ਅਪਰਾਧ ਬਣ ਸਕਦੀਆਂ ਹਨ। ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਤਾਲਿਬਾਨ ਇਲਾਕਿਆਂ ਜਾਂ ਕਮਾਂਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਜੋ ਉਕਤ ਘਟਨਾਵਾਂ ਲਈ ਲੋੜੀਂਦੇ ਹਨ।

ਪਿਛਲੇ ਇੱਕ ਦਹਾਕੇ ਤੋਂ ਪਾਕਿਸਤਾਨ ਨੇ ਤਾਲਿਬਾਨ ਦੀ ਹਮਾਇਤ ਕੀਤੀ ਅਤੇ ਇਥੋਂ ਤੱਕ ਕਿ ਕਾਬੁਲ ਵਿੱਚ ਚੁਣੀ ਹੋਈ ਅਫਗਾਨ ਸਰਕਾਰ ਦੀ ਹਮਾਇਤ ਕਰਨ ਵਾਲੇ ਅਮਰੀਕਾ ਦੀ ਅਗਵਾਈ ਵਿੱਚ 46 ਦੇਸ਼ਾਂ ਦੇ ਸਾਹਮਣੇ ਹੀ ਹਮਾਇਤ ਕੀਤੀ ਸੀ। ਅਮਰੀਕੀ ਫ਼ੌਜ ਅਤੇ ਨਾਟੋ ਦੇ ਜਾਣ ਅਤੇ ਅਫਗਾਨਤ ਸਰਕਾਰ ਉੱਤੇ ਹਮਲੇ ਅਤੇ ਭਰੋਸੇਯੋਗਤਾ ਤੇਜ਼ੀ ਨਾਲ ਦਿਵਾਉਣ ਦੇ ਨਾਲ ਇਸ ਨੀਤੀ ਵਿੱਚ ਤਬਦੀਲੀ ਦੀ ਸੰਭਾਵਨਾ ਘੱਟ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਇੱਕ ਦੁਸ਼ਮਣੀ ਭਰਿਆ, ਹਮਲਾਵਰ ਭਾਰਤ ਦਾ ਸਾਹਮਣਾ ਕਰਦੇ ਹੋਏ ਅਫਗਾਨਿਸਤਾਨ ਵਿੱਚ ਇਸਲਾਮੀ ਬਾਗ਼ੀਆਂ ਦੀ ਹਮਾਇਤ ਕਰਨ ਲਈ ਪਾਕਿਸਤਾਨ ਪਹਿਲਾਂ ਤੋਂ ਕਿਤੇ ਵੱਧ ਪ੍ਰੇਰਿਤ ਹੈ, ਜੋ ਇਸ ਖੇਤਰ ਵਿੱਚ ਨਵੀਂ ਦਿੱਲੀ ਦੇ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਲਾਮਾਬਾਦ ਨੂੰ ਡਰ ਹੈ ਕਿ ਭਾਰਤ ਤੇ ਪਾਕਿਸਤਾਨ ਨਾਲ ਗਠਜੋੜ ਕਰਨ ਵਾਲੀ ਇੱਕ ਮਜ਼ਬੂਤ ਅਫਗਾਨ ਸਰਕਾਰ ਪਾਕਿਸਤਾਨ ਨੂੰ ਘੇਰ ਸਕਦੀ ਹੈ।

ਸ਼ਾਂਤੀ ਵਾਰਤਾ ਕਿਸੇ ਵੱਲੋਂ ਨਹੀਂ ਕੀਤੀ ਜਾ ਰਹੀ, ਕਿਉਂਕਿ ਨਾ ਤਾਲਿਬਾਨ ਤੇ ਨਾ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਇੱਕ ਦੂਜੇ ਨਾਲ ਗੱਲਬਾਤ ਲਈ ਤਿਆਰ ਹਨ। ਹਰ ਧਿਰ ਜਾਇਜ਼ ਹੁਕਮਰਾਨ ਹੋਣ ਦਾ ਦਾਅਵਾ ਕਰਦੀ ਹੈ। ਇਨ੍ਹਾਂ ਵਿਚਾਲੇ ਪਾਕਿਸਤਾਨ ਬੈਠਦਾ ਹੈ, ਜਿਸ ਦਾ ਤਾਲਿਬਾਨ ਉੱਤੇ ਅਜੇ ਵੀ ਅਹਿਮ ਪ੍ਰਭਾਵ ਹੈ, ਕਿਉਂਕਿ ਇਸ ਗਰੁੱਪ ਦੇ ਕਈ ਨੇਤਾਵਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਪਾਕਿਸਤਾਨ ਸ਼ਰਨ ਦਿੰਦਾ ਹੈ। ਬੀਤੇ ਹਫ਼ਤੇ ਵਾਸ਼ਿੰਗਟਨ ਵਿੱਚ ਗੱਲਬਾਤ ਦੇ ਕਈ ਦੌਰ ਹੋਏ। ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੁਸੂਫ ਨੇ ਜ਼ੋਰ ਦੇ ਕੇ ਕਿਹਾ ਕਿ ਅਫਗਾਨਿਸਤਾਨ ਦੇ ਇੱਕ ਜਬਰੀ ਗ਼ੈਰ-ਕਾਨੂੰਨੀ ਕਬਜ਼ੇ ਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ। ਫਿਰ ਵੀ ਲੰਬੇ ਸਮੇਂ ਤੋਂ ਦਰਸ਼ਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਇਰਾਦਾ ਇਹੀ ਹੈ ਅਤੇ ਇਸਲਾਮਾਬਾਦ ਦੇ ਉਨ੍ਹਾਂ ਦੇ ਰਾਹ ਵਿੱਚ ਖ਼ੜ੍ਹੇ ਹੋਣ ਦੀ ਸੰਭਾਵਨਾ ਨਹੀਂ ਹੈ। 

ਅਫਗਾਨਿਸਤਾਨ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰੇਯਾਨ ਕੋ੍ਰਕਰ ਨੇ ਕਿਹਾ ਕਿ ਇਹ ਸੋਚਣਾ ਮੂਰਖਤਾ ਵਾਲੀ ਗੱਲ ਹੈ ਕਿ ਇਹ 2001 ਦੀ ਤੁਲਨਾ ਵਿੱਚ ਕਿਸੇ ਤਰ੍ਹਾਂ ਨਰਮ ਤਾਲਿਬਾਨ ਹੈ। ਇਹ ਇੱਕ ਸਖ਼ਤ ਤਾਲਿਬਾਨ ਹੈ। 20 ਸਾਲ ਜੰਗਲ ਵਿੱਚ ਰਹਿਣ ਪਿੱਛੋਂ ਤਾਲਿਬਾਨ ਨੂੰ ਆਪਣੀ ਖੇਡ ਵਾਪਸ ਮਿਲ ਰਹੀ ਹੈ। ਉਹ ਕਿਸੇ ਨਾਲ ਗੱਲਬਾਤ ਕਰਨ ਵਿੱਚ ਦਿਲਚਸਪੀ ਨਹੀਂ ਦਿਖਾ ਰਿਹਾ। ਹਡਸਨ ਇੰਸਟੀਚਿਊ ਦੇ ਹੁਸੈਨ ਹੱਕਾਨੀ ਨੇ ਕਿਹਾ ਕਿ ਲੱਗਦਾ ਹੈ ਕਿ ਬਾਈਡੇਨ ਪ੍ਰਸ਼ਾਸਨ ਇਸ ਸਿੱਟੇ ਉੱਤੇ ਪਹੁੰਚ ਰਿਹਾ ਹੈ ਕਿ ਪਾਕਿਸਤਾਨ ਤਾਲਿਬਾਨ ਉੱਤੇ ਦਬਾਅ ਨਹੀਂ ਬਣਾਏਗਾ। ਬਾਈਡੇਨ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫ਼ੋਨ ਕਰਨ ਦੀ ਵੀ ਜ਼ਹਿਮਤ ਨਹੀਂ ਉਠਾਈ।

ਪਾਕਿਸਤਾਨ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਇਸ ਦੋਹਰੀ ਖੇਡ ਵਿੱਚ ਸ਼ਾਮਲ ਹੈ। ਇਸ ਦਾ ਸਬੂਤ ਹੈ ਜ਼ਮੀਨ ਉੱਤੇ ਤਾਲਿਬਾਨ ਦੀ ਚੁੱਪਚਾਪ ਹਮਾਇਤ ਕਰਦੇ ਹੋਏ ਕੌਮਾਂਤਰੀ ਸਮਝੌਤੇ ਦੀ ਅਪੀਲ ਕਰਨੀ। ਜਾਰਜ ਟਾਊਨ ਯੂਨੀਵਰਸਿਟੀ ਦੇ ਇੱਕ ਸਿਆਸੀ ਮਾਹਰ ਕ੍ਰਿਸਟੀਨ ਫੇਅਰ ਨੇ ਕਿਹਾ ਕਿ ਪਾਕਿਸਤਾਨ ਤਾਲਿਬਾਨ ਤੋਂ ਮੂੰਹ ਨਹੀਂ ਮੋੜਨ ਵਾਲਾ। ਉਹ ਅਜਿਹਾ ਕਿਉਂ ਕਰੇਗਾ, ਕਿਉਂਕਿ ਤਾਲਿਬਾਨ ਪਾਕਿਸਤਾਨ ਦੇ ਅਣਥੱਕ ਯਤਨਾਂ ਕਾਰਨ ‘ਜਿੱਤਿਆ’ ਹੈ।

ਅਮਰੀਕਾ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਦੋ ਮੂੰਹ ਵਾਲੇ ਵਿਹਾਰ ਤੋਂ ਜਾਣੂ ਹੈ ਪਰ ਪਾਕਿਸਤਾਨ ਨੂੰ ਬਹੁਤ ਮੁਸ਼ਕਲ ਨਾਲ ਧੱਕਣ ਲਈ ਅਮਰੀਕਾ ਦੀ ਗ਼ੈਰ-ਇੱਛਾ ਇੱਕ ਡਰ ਵਿੱਚ ਦਰਜ ਹੈ। ਪਾਕਿਸਤਾਨ ਇੱਕ ਐਟਮੀ ਦੇਸ਼ ਹੈ। ਉਸ ਨੂੰ ਅਲੱਗ-ਥਲੱਗ ਕਰਨ ਅਤੇ ਉਸ ਨੂੰ ਅੱਤਵਾਦ ਦੇ ਹਮਾਇਤੀ ਵਜੋਂ ਪਛਾਣਨ ਕਾਰਨ 1990 ਦੇ ਦਹਾਕੇ ਦੇ ਅੰਤ ਵਿੱਚ ਜੋ ਕੁਝ ਹੋਇਆ, ਉਸ ਤੋਂ ਕਿਤੇ ਵਧ ਬੁਰਾ ਸੁਪਨਾ ਅੱਗੋਂ ਆਸਾਨੀ ਨਾਲ ਪੈਦਾ ਹੋ ਸਕਦਾ ਹੈ।

 

  

aPgfinsqfn-pfik-amrIkf ivwc izplomYitk ZoNg dI Kyz

-mfeIkl ihrÈ

ieiqhfs ivruwD iewk jUaf Kyzx dI AumId ivwc amrIkf dy rfÈtrpqI jo bfeIzyn aqy AunHF dI tIm Brosf kr rhI hY ik muV ky isr cuwk irhf qfilbfn aPgfinsqfn ivwc iewk ÈFqI smJOqy leI sihmq hovygf aqy ies awqvfdI gruwp df lµby smyN qoN spFsr pfiksqfn Aus AuWqy aÌgfn srkfr nfl swqf ƒ sFJf krn leI dbfa pfeygf. keI mfihrF df kihxf hY ik ieh afsF BulyKy vflIaF hn. aµq ivwc ieiqhfs duhrfey jfx df zr hY. pfiksqfn aqy qfilbfn lIzriÈp, ijs df hYzkuafrtr ajy vI pfiksqfn ivwc hY, jµg dy mYdfn dy nfl gwlbfq dI myË AuWqy vI iewk dUjy dI ipwT QfpVdy rihxgy. sµKyp ivwc pfiksfn cfhuµdf hY ik qfilbfn ijwq jfey jF Gwto-Gwt aijhf hox qoN rokx leI kuJ krn leI iqafr ho jfx.

cfr amrIkI rfÈtrpqIaF leI dwKxI eyÈIaf aqy mwD pUrb ivwc iewk sInIar slfhkfr vjoN kµm kr cwuky brUs irzyl ny ikhf ik pfiksqfnI sfËo-sfmfn dI hmfieq qoN ibnF qfilbfn vwzI pwDr AuWqy dyÈ pwDrI hmly nhIN kr skdf. pfiksqfn dI ÈkqIÈflI ÉuPIaf eyjµsI afeI aYs afeI pihlF qoN ÉuÈ hY ik Aus ny aPgfinsqfn ivwcoN sB ivdyÈI ÌOjIaF ƒ kwZ idwqf hY. Aus dy leI aglf inÈfnf aPgfn srkfr aqy ÌOj ivwc dihÈq pYdf krnI hY.

amrIkI rfsLtrpqI bfeIzyn tIm dI dlIl ieh hY ik aPgfinsqfn qoN amrIkf dI vfpsI dy nfl nf qfilbfn aqy nf ieslfmfbfd Aus KUnI ieiqhfs ƒ duhfrAux dI iewCf rwKdy hn, ijs kfrn 9/11 dI Gtnf vfprI sI. amrIkf dy muwK vfrqfkfr KlIljfd ny bIqy idnIN aYspyn sikEirtI Porm ivwc ikhf ik qfilbfnI kihµdy hn ik Auh iewk Kfrj rfj nhIN bxfAuxf cfhuµdy. Auh pCfixaf jfxf qy mfnqf pRfpq krnI cfhuµdy hn. ieh alµkfirk sµXog ËmInI hkIkq nfl myl nhIN KFdf.

2020 ivwc amrIkIaF nfl ÈFqI vfrqf ÈurU hox ipwCoN Éud ƒ ivÈv mµc AuWqy izplomYt vjoN pyÈ krn dy bfvjUd qfilbfn ny afpxy bIqy smyN dIaF BYVIaF rvfieqF muV ÈurU kr idwqIaF hn. Auh kµDfr, lÈkrgfh aqy hyrfq vrgy pRmuwK aÌgfn ÈihrF aMdr cly gey hn. kfbul qoN bfhr kµDfr aPgfinsqfn df dUjf sB qoN vwzf Èihr hY. ies hÌqy amrIkf srkfr ny Aus swcfeI ƒ pRvfn kr ilaf hY. kfbul dy amrIkI dUqGr ny ipCly idnIN tvIt kIqf, ‘kµDfr dy sipn bolzk ivKy qfilbfn ny bdlf lYx leI drjnF nfgirkF dI hwiqaf kIqI hY. ieh hwiqafvF jµgI aprfD bx skdIaF hn. AunHF dI jFc hoxI cfhIdI hY aqy AunHF qfilbfn ielfikaF jF kmFzrF ƒ i˵myvfr Tihrfieaf jfxf cfhIdf hY, jo Aukq GtnfvF leI loVINdy hn.

ipCly iewk dhfky qoN pfiksqfn ny qfilbfn dI hmfieq kIqI aqy ieQoN qwk ik kfbul ivwc cuxI hoeI aPgfn srkfr dI hmfieq krn vfly amrIkf dI agvfeI ivwc 46 dyÈF dy sfhmxy hI hmfieq kIqI sI. amrIkI ÌOj aqy nfto dy jfx aqy aPgfnq srkfr AuWqy hmly aqy BrosyXogqf qyËI nfl idvfAux dy nfl ies nIqI ivwc qbdIlI dI sµBfvnf Gwt hY. BfrqI pRDfn mµqrI nirµdr modI aDIn iewk duÈmxI Biraf, hmlfvr Bfrq df sfhmxf krdy hoey aPgfinsqfn ivwc ieslfmI bfÊIaF dI hmfieq krn leI pfiksqfn pihlF qoN ikqy vwD pRyirq hY, jo ies Kyqr ivwc nvIN idwlI dy pRBfv ƒ sµquilq krn dI koiÈÈ kr irhf hY. ieslfmfbfd ƒ zr hY ik Bfrq qy pfiksqfn nfl gTjoV krn vflI iewk mËbUq aPgfn srkfr pfiksqfn ƒ Gyr skdI hY.

ÈFqI vfrqf iksy vwloN nhIN kIqI jf rhI, ikAuNik nf qfilbfn qy nf aPgfn rfÈtrpqI aÈrP gnI iewk dUjy nfl gwlbfq leI iqafr hn. hr iDr jfieË hukmrfn hox df dfavf krdI hY. ienHF ivcfly pfiksqfn bYTdf hY, ijs df qfilbfn AuWqy ajy vI aihm pRBfv hY, ikAuNik ies gruwp dy keI nyqfvF aqy AunHF dy prvfrk mYNbrF ƒ pfiksqfn Èrn idµdf hY. bIqy hÌqy vfiȵgtn ivwc gwlbfq dy keI dOr hoey. pfiksqfn dy kOmI surwiKaf slfhkfr moeId XusUP ny Ëor dy ky ikhf ik aPgfinsqfn dy iewk jbrI ÊYr-kfƒnI kbËy ƒ asIN pRvfn nhIN krFgy. iPr vI lµby smyN qoN drÈkF df kihxf hY ik qfilbfn df ierfdf iehI hY aqy ieslfmfbfd dy AunHF dy rfh ivwc ÉVHy hox dI sµBfvnf nhIN hY.

aPgfinsqfn ivwc amrIkf dy sfbkf rfjdUq ryXfn koRkr ny ikhf ik ieh socxf mUrKqf vflI gwl hY ik ieh 2001 dI qulnf ivwc iksy qrHF nrm qfilbfn hY. ieh iewk sÉq qfilbfn hY. 20 sfl jµgl ivwc rihx ipwCoN qfilbfn ƒ afpxI Kyz vfps iml rhI hY. Auh iksy nfl gwlbfq krn ivwc idlcspI nhIN idKf irhf. hzsn ieµstIicAU dy husYn hwkfnI ny ikhf ik lwgdf hY ik bfeIzyn pRÈfsn ies iswty AuWqy phuµc irhf hY ik pfiksqfn qfilbfn AuWqy dbfa nhIN bxfeygf. bfeIzyn ny pfiksqfnI pRDfn mµqrI iemrfn Éfn ƒ Ìon krn dI vI Ëihmq nhIN AuTfeI.

pfiksqfn lµby smyN qoN KyzI jf rhI ies dohrI Kyz ivwc Èfml hY. ies df sbUq hY ËmIn AuWqy qfilbfn dI cuwpcfp hmfieq krdy hoey kOmFqrI smJOqy dI apIl krnI. jfrj tfAUn XUnIvristI dy iewk isafsI mfhr ikRstIn Pyar ny ikhf ik pfiksqfn qfilbfn qoN mUµh nhIN moVn vflf. Auh aijhf ikAuN krygf, ikAuNik qfilbfn pfiksqfn dy axQwk XqnF kfrn ‘ijwiqaf’ hY.

amrIkf lµby smyN qoN pfiksqfn dy do mUµh vfly ivhfr qoN jfxU hY pr pfiksqfn ƒ bhuq muÈkl nfl Dwkx leI amrIkf dI ÊYr-iewCf iewk zr ivwc drj hY. pfiksqfn iewk aYtmI dyÈ hY. Aus ƒ alwg-Qlwg krn aqy Aus ƒ awqvfd dy hmfieqI vjoN pCfxn kfrn 1990 dy dhfky dy aµq ivwc jo kuJ hoieaf, Aus qoN ikqy vD burf supnf awgoN afsfnI nfl pYdf ho skdf hY.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”