Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਭਾਰਤ ਵਿੱਚ ਹੀ ਸੈੱਟ ਲਾ ਕੇ ਸ਼ੂਟ ਕੀਤੇ ਗਏ ਸਨ ਸ੍ਰੀਲੰਕਾ ਵਾਲੇ ਸੀਨ: ਰਾਜ ਐਂਡ ਡੀ ਕੇ

June 14, 2021 03:06 AM

ਅਮੇਜਨ ਪ੍ਰਾਈਮ ਵੀਡੀਓ ਉੱਤੇ ਰਿਲੀਜ਼ ਹੋਈ ਮਨੋਜ ਵਾਜਪਾਈ ਦੀ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ਦੇ ਦੂਸਰੇ ਸੀਜ਼ਨ ਵਿੱਚ ਭਾਰਤ ਦੇ ਨਾਲ ਸ੍ਰੀਲੰਕਾ, ਲੰਡਨ ਅਤੇ ਫਰਾਂਸ ਦੇ ਵੀ ਕੁਝ ਸੀਨ ਫਿਲਮਾਏ ਹਨ। ਇਸ ਦੇ ਡਾਇਰੈਕਟਰ ਰਾਜ ਨਿਦੀਮੋਰੂ ਅਤੇ ਕ੍ਰਿਸ਼ਨਾ ਡੀ ਕੇ ਨੇ ਦੱਸਿਆ ਕਿ ਸ਼ੋਅ ਵਿੱਚ ਦਿਖਾਏ ਗਏ ਸ੍ਰੀਲੰਕਾ ਵਾਲੇ ਸੀਨ ਭਾਰਤ ਵਿੱਚ ਹੀ ਸੈਟ ਲਾ ਕੇ ਫਿਲਮਾਏ ਗਏ ਸਨ। ਡੀ ਕੇ ਨੇ ਕਿਹਾ, ਪਹਿਲੇ ਸੀਜ਼ਨ ਵਿੱਚ ਕਹਾਣੀ ਦੀ ਮੰਗ ਅਨੁਸਾਰ ਅਸੀਂ ਕਸ਼ਮੀਰ ਵਿੱਚ ਜਾ ਕੇ ਸ਼ੂਟ ਕੀਤਾ ਸੀ। ਦੂਸਰੇ ਸੀਜ਼ਨ ਦੀ ਕਹਾਣੀ ਚੇਨੱਈ, ਦੱਖਣੀ ਤਾਮਿਲ ਨਾਡੂ, ਬ੍ਰਿਟੇਨ, ਫਰਾਂਸ ਅਤੇ ਸ੍ਰੀਲੰਕਾ ਵਿੱਚ ਸੈੱਟ ਹੈ। ਇਸ ਲਈ ਕਹਾਣੀ ਦੀ ਮੰਗ ਅਨੁਸਾਰ ਅਸੀਂ ਵੱਖ-ਵੱਖ ਥਾਈਂ ਕੀਤਾ। ਬ੍ਰਿਟੇਨ ਦਾ ਪੂਰਾ ਹਿੱਸਾ ਉਥੇ ਜਾ ਕੇ ਕੀਤਾ ਸੀ। ਚੇਨਈ ਵਿੱਚ ਵੀ ਅਸੀਂ ਇਸੇ ਤਰ੍ਹਾਂ ਕੀਤਾ। ਸ੍ਰੀਲੰਕਾ ਦੇ ਸੀਨ ਫਿਲਮਾਉਣ ਲਈ ਅਸੀਂ ਉਥੇ ਜਾਣਾ ਚਾਹੁੰਦੇ ਸੀ, ਪਰ ਕੁਝ ਕਾਰਨਾਂ ਕਰ ਕੇ ਨਹੀਂ ਜਾ ਸਕੇ। ਇਸ ਲਈ ਉਥੋਂ ਦੇ ਸੀਨ ਇੰਡੀਆ ਵਿੱਚ ਸ਼੍ਰੀਲੰਕਾ ਦਾ ਸੈੱਟ ਲਾ ਕੇ ਸ਼ੂਟ ਕੀਤੇ।
ਅੱਗੇ ਰਾਜ ਕਹਿੰਦੇ ਹਨ ਕਿ ਅਸੀਂ ਤਾਮਿਲ ਨਾਡੂ ਤੋਂ ਹਾਂ, ਸਾਨੂੰ ਕਾਫੀ ਸਾਲਾਂ ਤੋਂ ਉਤਸੁਕਤਾ ਸੀ ਕਿ ਉਥੋਂ ਦੀਆਂ ਦੀਆਂ ਕੁਝ ਕਹਾਣੀਆਂ ਉੱਤੇ ਫਿਲਮਾਂ ਬਣਾਈਏ। ‘ਦ ਫੈਮਿਲੀ ਮੈਨ’ ਦੇ ਦੂਸਰੇ ਸੀਜਨ ਵਿੱਚ ਸਾਨੂੰ ਉਹ ਮੌਕਾ ਮਿਲਿਆ। ਅਸੀਂ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਇਹ ਸਭ ਦੇਖਿਆ ਹੋਇਆ, ਸਾਡੀ ਸੋਚ ਸੀ ਕਿ ਅਸੀਂ ਹਰ ਮੁੱਦੇ ਨੂੰ ਸਹੀ ਸਹੀ ਦਿਖਾਈਏ। ਇਸ ਸ਼ੋਅ ਵਿੱਚ ਹਰ ਚੀਜ਼ ਨੂੰ ਸੰਤੁਲਿਤ ਅਤੇ ਸੰਵੇਦਨਸ਼ੀਲਤਾ ਨਾਲ ਦਿਖਾਉਣ ਦੇ ਲਈ ਅਸੀਂ ਕਾਫੀ ਰਿਸਰਚ ਵੀ ਕੀਤੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ