Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਹਲਕਾ ਫੁਲਕਾ

April 16, 2021 08:23 AM

ਪਤੀ ਪਤਨੀ ਰੋਮਾਂਟਿਕ ਮੂਡ ਵਿੱਚ ਗੱਲਾਂ ਕਰ ਰਹੇ ਸਨ।

ਪਤੀ ਬੋਲਿਆ, ‘‘ਡੀਅਰ, ਮੈਨੂੰ ਤੇਰੀਆਂ ਅੱਖਾਂ ਵਿੱਚ ਸਾਰੀ ਦੁਨੀਆ ਨਜ਼ਰ ਆਉਂਦੀ ਹੈ।”
ਇੱਕ ਬਜ਼ੁਰਗ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਅਚਾਨਕ ਉਹ ਬੋਲ ਪਿਆ, ‘‘ਬਈ, ਮੇਰੀ ਗਾਂ ਕਿਤੇ ਨਹੀਂ ਮਿਲ ਰਹੀ, ਉਹ ਨਜ਼ਰ ਆਵੇ ਤਾਂ ਜ਼ਰਾ ਦੱਸਣਾ ਬੇਟਾ।”
*********
ਰਾਤ ਦੇ ਢਾਈ ਵਜੇ ਚਾਚੀ ਦਾ ਫੋਨ ਵੱਜਿਆ। ਚਾਚੇ ਨੇ ਦੇਖਿਆ ਤਾਂ ਮੋਬਾਈਲ ਵਿੱਚ ਮੈਸੇਜ ਸੀ: ਬਿਊਟੀਫੁੱਲ। ਚਾਚੇ ਨੇ ਗੁੱਸੇ ਵਿੱਚ ਚਾਚੀ ਨੂੰ ਉਠਾਇਆ ਅਤੇ ਪੁੱਛਣ ਲੱਗਾ, ‘‘ਤੈਨੂੰ ਇਹ ਮੈਸੇਜ ਕਿਸ ਨੇ ਭੇਜਿਆ ਹੈ।”
ਚਾਚੀ ਚਕਰਾ ਗਈ ਕਿ 55 ਸਾਲ ਦੀ ਉਮਰ ਵਿੱਚ ਬਿਊਟੀਫੁੱਲ ਕੌਣ ਕਹੇਗਾ ਭਲਾ? ਜਦੋਂ ਉਸ ਨੇ ਮੋਬਾਈਲ ਹੱਥ ਵਿੱਚ ਲਿਆ ਤਾਂ ਖਿੱਝ ਕੇ ਚਾਚੇ ਨੂੰ ਬੋਲੀ, ‘‘ਐਨਕ ਲਾ ਕੇ ਮੋਬਾਈਲ ਚੁੱਕਿਆ ਕਰੋ, ਬਿਊਟੀਫੁੱਲ ਨਹੀਂ, ਬੈਟਰੀ ਫੁੱਲ ਲਿਖਿਆ ਹੈ।”
*********
ਪਤਨੀ ਪਤੀ ਨਾਲ ਗੁੱਸੇ ਹੋ ਕੇ ਪੇਕੇ ਚਲੀ ਗਈ। ਪਤੀ ਨੇ ਰਾਤ ਪਤਨੀ ਨੂੰ ਫੋਨ ਕੀਤਾ ਤਾਂ ਪਤਨੀ ਪੁੱਛਣ ਲੱਗੀ, ‘‘ਇੱਕ ਹਫਤਾ ਹੋ ਗਿਆ, ਫੋਨ ਕਿਉਂ ਨਹੀਂ ਕੀਤਾ?”
ਪਤੀ, ‘‘ਓ ਭਾਗਵਾਨੇ, ਟਾਈਮ ਹੀ ਨਹੀਂ ਮਿਲਦਾ ਸੀ।”
ਪਤਨੀ, ‘‘ਹਾਂ, ਅੱਜ ਕਿਵੇਂ ਮੇਰੀ ਯਾਦ ਆ ਗਈ?”
ਪਤੀ, ‘‘ਬੱਸ ਉਂਝ ਹੀ, ਮੱਛਰ ਖੂਨ ਪੀ ਰਹੇ ਸਨ ਤਾਂ ਤੇਰੀ ਯਾਦ ਆ ਗਈ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ