Welcome to Canadian Punjabi Post
Follow us on

29

March 2024
 
ਮਨੋਰੰਜਨ

ਹਲਕਾ ਫੁਲਕਾ

March 23, 2021 02:00 AM

ਮਨੂ (ਦੋਸਤ ਨੂੰ), ‘‘ਪਤਾ ਨਹੀਂ ਵਿਆਹ ਤੋਂ ਬਾਅਦ ਲੋਕ ਪਤਨੀ ਤੋਂ ਡਰਨ ਕਿਉਂ ਲੱਗਦੇ ਹਨ।”

ਦੋਸਤ, ‘‘...ਤਾਂ ਕੀ ਤੂੰ ਨਹੀਂ ਡਰਦਾ?”
ਮਨੂ, ‘‘ਕਿੱਥੇ ਡਰਦਾ ਹਾਂ, ਮੈਂ ਅੱਜ ਸਾਫ-ਸਾਫ ਕਹਿ ਦਿੱਤਾ ਕਿ ਅਜੇ ਸਮਾਂ ਨਹੀਂ, ਭਾਂਡੇ ਸ਼ਾਮ ਨੂੰ ਮਾਂਜਾਂਗਾ।”
*********
ਰਤਨ, ‘‘ਯਾਰ, ਵਿਆਹ ਵਿੱਚ ਜਾਣਾ ਹੈ, ਕਿਹੋ ਜਿਹਾ ਕੋਟ ਪਾ ਕੇ ਜਾਵਾਂ? ਕੁਝ ਅਜਿਹਾ ਦੱਸ ਕਿ ਸਾਰੇ ਮੈਨੂੰ ਹੀ ਦੇਖਣ?”
ਚਰਨ, ‘‘ਪੇਟੀਕੋਟ ਪਾ ਕੇ ਚਲਾ ਜਾ, ਪੱਕਾ ਸਾਰੇ ਤੈਨੂੰ ਹੀ ਦੇਖਣਗੇ।”
*********
ਸੂਰਜ, ‘‘ਤੂੰ ਆਪਣੀ ਮੰਗਣੀ ਕਿਉਂ ਤੋੜ ਦਿੱਤੀ?”
ਪ੍ਰਮੋਦ, ‘‘ਓ ਯਾਰ, ਉਸ ਦਾ ਕੋਈ ਬੁਆਏ ਫਰੈਂਡ ਨਹੀਂ ਸੀ ਨਾ, ਇਸ ਲਈ।”
ਸੂਰਜ, ‘‘ਇਹ ਤਾਂ ਚੰਗੀ ਗੱਲ ਹੈ।”
ਪ੍ਰਮੋਦ, ‘‘ਕੀ ਸਵਾਹ ਚੰਗੀ ਗੱਲ ਹੈ। ਜੋ ਅੱਜ ਤੱਕ ਕਿਸੇ ਦੀ ਨਹੀਂ ਹੋ ਸਕੀ, ਉਹ ਮੇਰੀ ਕੀ ਹੋਵੇਗੀ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ