Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਹਲਕਾ ਫੁਲਕਾ

January 05, 2021 10:42 PM

ਰਾਜੂ, ‘‘ਬਈ, ਅੱਜ ਤਾਂ ਗਜ਼ਬ ਹੋ ਗਿਆ, ਜ਼ਮਾਨਾ ਬੜਾ ਖਰਾਬ ਹੈ।”

ਰਵੀ, ‘‘ਕੀ ਗੱਲ ਹੋਈ?”
ਰਾਜੂ, ‘‘ਮੈਂ ਬਸ ਵਿੱਚ ਬੈਠਾ ਸੀ। ਉਸੇ ਵੇਲੇ ਇੱਕ ਆਦਮੀ ਆਇਆ ਅਤੇ ਉਸ ਨੇ ਫੋਨ 'ਤੇ ਰਾਸ਼ਟਰ ਗਾਨ ਚਲਾ ਦਿੱਤਾ।”
ਰਵੀ, ‘‘ਫਿਰ?”
ਰਾਜੂ, ‘‘ਫਿਰ ਕੀ, ਰਾਸ਼ਟਰ ਗਾਨ ਸੁਣਦਿਆਂ ਮੈਂ ਖੜ੍ਹਾ ਹੋ ਗਿਆ ਅਤੇ ਉਹ ਮੇਰੀ ਸੀਟ 'ਤੇ ਬੈਠ ਗਿਆ।”
*********
ਰਾਜੇਸ਼ ਜੀ ਸਵੇਰੇ-ਸਵੇਰੇ ਅਖਬਾਰ ਪੜ੍ਹ ਰਹੇ ਸਨ, ਜਿਸ ਵਿੱਚ ਇੱਕ ਬਹੁਤ ਸੁੰਦਰ ਸਾੜ੍ਹੀ ਦੀ ਫੋਟੋ ਸੀ ਤੇ ਨਾਲ ਲਿਖਿਆ ਹੋਇਆ ਸੀ: ਇਹ ਸੁੰਦਰ ਸਾੜ੍ਹੀ ਅੱਜ ਹੀ ਖਰੀਦੋ ਅਤੇ ਪੂਰੇ ਪੰਜਾਹ ਫੀਸਦੀ ਬਚਾਓ।
ਰਾਜੇਸ਼ ਜੀ ਨੇ ਇਧਰ-ਉਧਰ ਦੇਖਿਆ ਅਤੇ ਉਸ ਅਖਬਾਰ ਦਾ ਪੂਰਾ ਸਫਾ ਪਾੜ ਲਿਆ। ਇੰਝ ਉਨ੍ਹਾਂ ਪੂਰੇ 100 ਫੀਸਦੀ ਬਚਾਅ ਲਏ।
*********
ਪੁਲਸ, ‘‘ਤੁਹਾਡੇ ਸਾਰੇ ਕਾਗਜ਼ਾਤ ਠੀਕ ਹਨ, ਪਰ ਫਾਈਨ ਲੱਗੇਗਾ 2000 ਦਾ।”
ਗੱਡੀ ਵਾਲਾ, ‘‘ਸਰ, ਸਭ ਕਾਗਜ਼ ਠੀਕ ਹਨ, ਫਿਰ ਫਾਈਨ ਕਿਸ ਗੱਲ ਦਾ?”
ਪੁਲਸ, ‘‘ਤੁਸੀਂ ਸਾਰੇ ਕਾਗਜ਼ ਸੰਭਾਲ ਕੇ ਪੋਲੀਥੀਨ ਵਿੱਚ ਰੱਖੇ ਹਨ ਅਤੇ ਪੋਲੀਥੀਨ ਉੱਤੇ ਬੈਨ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ