Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪੰਜਾਬ ਵਿੱਚ ਢੀਂਡਸਾ-ਭਾਜਪਾ ਗਠਜੋੜ ਦੀ ਸੰਭਾਵਨਾ

January 04, 2021 01:45 AM

-ਜਸਵੰਤ ਸਿੰਘ ‘ਅਜੀਤ'

ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਾਂ ਵਿੱਚ ਤੋੜ-ਵਿਛੋੜੇ ਤੋਂ ਕਾਫੀ ਪਹਿਲਾਂ ਪੰਜਾਬ ਪ੍ਰਦੇਸ਼ ਭਾਜਪਾ ਦੀ ਲੀਡਰਸ਼ਿਪ ਵੱਲੋਂ ਇਹ ਦਾਅਵਾ ਕੀਤਾ ਜਾਣ ਲੱਗਾ ਸੀ ਕਿ ਇਸ ਵਾਰ ਭਾਜਪਾ ਇਕੱਲੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ ਅਤੇ ਆਪਣੇ ਦਮ 'ਤੇ ਸਰਕਾਰ ਬਣਾਉਣ ਵਿੱਚ ਸਫਲ ਹੋਵੇਗੀ। ਮੰਨਿਆ ਜਾਂਦਾ ਹੈ ਕਿ ਭਾਜਪਾ ਲੀਡਰਸ਼ਿਪ ਵੱਲੋਂ ਇਹ ਦਾਅਵਾ ਕੀਤੇ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਉਸ ਦੀ ਰੀਝ ਸੀ ਕਿ ਇਸ ਵਾਰ ਉਹ ਬਾਦਲ ਅਕਾਲੀ ਦਲ 'ਤੇ ਦਬਾਅ ਪਾ ਕੇ ਗਠਜੋੜ ਵਿੱਚ ਵੱਡੇ ਭਰਾ ਦੀ ਭੂਮਿਕਾ ਉਸ ਕੋਲੋਂ ਹਥਿਆ ਕੇ ਅਤੇ ਚੋਣ ਜਿੱਤਣ ਤੋਂ ਬਾਅਦ ਬਣਨ ਵਾਲੀ ਸਰਕਾਰ ਵਿੱਚ ਆਪਣਾ ਮੁੱਖ ਮੰਤਰੀ ਬਣਾਉਣ ਵਿੱਚ ਸਫਲ ਹੋ ਜਾਵੇ। ਦੱਸਿਆ ਗਿਆ ਹੈ ਕਿ ਜਦ ਕਿਸਾਨ ਅੰਦੋਲਨ ਹੇਠ ਅਕਾਲੀ ਦਲ (ਬਾਦਲ) ਨਾਲ ਉਨ੍ਹਾਂ ਦਾ ਗਠਜੋੜ ਟੁੱਟ ਗਿਆ ਤਾਂ ਪੰਜਾਬ ਭਾਜਪਾ ਦੀ ਲੀਡਰਸ਼ਿਪ ਬਾਦਲ ਦਲ ਦੇ ਬਦਲ ਵਜੋਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਡੈਮੋਕਰੇਟਿਕ) ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕਰਨ ਜਾ ਰਹੀ ਹੈ। ਇੱਧਰ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਭਾਜਪਾ ਦੇ ਆਗੂ ਜਿਵੇਂ ਇੱਕ-ਇੱਕ ਕਰ ਕੇ ਉਸ ਨਾਲੋਂ ਸਬੰਧ ਤੋੜ ਰਹੇ ਹਨ, ਉਸ ਨਾਲ ਵੀ ਪੰਜਾਬ ਭਾਜਪਾ ਲਈ ਜ਼ਰੂਰੀ ਹੋ ਗਿਆ ਹੈ ਕਿ ਉਹ ਸਮਾਂ ਰਹਿੰਦੇ ਕਿਸੇ ਅਜਿਹੇ ਸਾਥੀ ਦੀ ਭਾਲ ਕਰ ਲਵੇ, ਜੋ ਬਾਦਲ ਅਕਾਲੀ ਦਲ ਦੇ ਉਸ ਨਾਲੋਂ ਵੱਖਰੇ ਹੋਣ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ ਹੀ ਉਸ ਦੇ ਆਗੂਆਂ ਦੀ ਹਿਜਰਤ ਨਾਲ ਲੱਗਦੇ ਝਟਕਿਆਂ ਤੋਂ ਉਨ੍ਹਾਂ ਨੂੰ ਬਚਾਅ ਸਕਣ ਵਿੱਚ ਸਮਰਥ ਹੋਵੇ।

ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਵਿੱਚ ਜਿਸ ਤਰ੍ਹਾਂ ਸਿਆਸੀ ਸਮੀਕਰਣ ਬਦਲਦੇ ਹਨ, ਉਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਅਕਾਲੀ ਦਲ (ਡੈਮੋਕਰੇਟਿਕ) ਸਿਰਫ ਅਜਿਹੀ ਜਥੇਬੰਦੀ ਹੈ ਜੋ ਬਾਦਲ ਅਕਾਲੀ ਦਲ ਦੇ ਅਲੱਗ ਹੋ ਜਾਣ ਨਾਲ ਭਾਜਪਾ ਨੂੰ ਜੋ ਘਾਟ ਮਹਿਸੂਸ ਹੋ ਰਹੀ ਹੈ, ਉਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੀ ਹੈ। ਦਿੱਲੀ ਵਿੱਚ ਢੀਂਡਸਾ ਨੇ ਵੀ ਇੱਕ ਮੁਲਾਕਾਤ ਸੰਕੇਤ ਦਿੱਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਨਾਲ ਗਠਜੋੜ ਕਰ ਸਕਦੇ ਹਨ। ਢੀਂਡਸਾ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ ਪੰਜਾਬ ਸਿਆਸਤ ਬਾਰੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਹੋਣ ਵਾਲੇ ਗਠਜੋੜ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿੰਨੀ ਸਫਲਤਾ ਮਿਲੇਗੀ, ਇਹ ਜਵਾਬ ਤਾਂ ਸਮਾਂ ਦੇਵੇਗਾ, ਪਰ ਇਸ ਸਮੇਂ ਪੰਜਾਬ ਦੀ ਸਿਆਸੀ ਸਥਿਤੀ ਕਾਰਨ ਇੱਕ ਪਾਸੇ ਅਕਾਲੀ ਦਲ (ਬਾਦਲ) ਦਾ ਆਧਾਰ ਲਗਾਤਾਰ ਖਿਸਕ ਰਿਹਾ ਹੈ ਅਤੇ ਦੂਸਰੇ ਪਾਸੇ ਕਿਸਾਨ ਅੰਦੋਲਨ ਵੱਲ ਕੇਂਦਰੀ ਭਾਜਪਾ ਸਰਕਾਰ ਵੱਲੋਂ ਅਪਣਾਈਆਂ ਨੀਤੀਆਂ ਵੱਲੋਂ ਭਾਜਪਾ ਦਾ ਆਧਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਵਿੱਚ ਇਸ ਗੱਲ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਥਿਤੀ ਦਾ ਪ੍ਰਭਾਵ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਤੇ ਵੀ ਪਵੇਗਾ।

ਮੰਨਿਆ ਜਾਂਦਾ ਹੈ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਭਰੋਸੇ ਦੇ ਨਾਲ ਭਾਜਪਾ ਦਾ ਸਾਥ ਛੱਡਿਆ ਕਿ ਉਹ ਕੇਂਦਰੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਵਿੱਚ ਵੱਧੇ ਰੋਸ ਦਾ ਲਾਭ ਉਠਾ ਕੇ ਉਨ੍ਹਾਂ ਦੇ ਅੰਦੋਲਨ ਦੀ ਅਗਵਾਈ ਸੰਭਾਲਣ ਨੂੰ ਸਫਲ ਹੋਣਗੇ ਅਤੇ ਉਸ ਦੇ ਸਹਾਰੇ ਆਪਣੇ ਦਲ ਦੇ ਲਗਾਤਾਰ ਖਿਸਕਦੇ ਜਾਂਦੇ ਆਧਾਰ ਨੂੰ ਬਚਾਅ ਸਕਣ ਵਿੱਚ ਸਫਲ ਹੋਣਗੇ, ਪਰ ਕਿਸਾਨ ਜਥੇਬੰਦੀਆਂ ਨੇ ਨਾ ਸਿਰਫ ਅਕਾਲੀ ਦਲ, ਸਗੋਂ ਹੋਰ ਸਿਆਸੀ ਧਿਰਾਂ ਨੂੰ ਵੀ ਨੇੜੇ ਫਟਕਣ ਨਹੀਂ ਦਿੱਤਾ। ਉਨ੍ਹਾਂ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਜੇ ਉਨ੍ਹਾਂ ਨੂੰ ਉਨ੍ਹਾਂ ਨੇ ਸਹਿਯੋਗ ਦੇਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਬੈਨਰ ਅਤੇ ਝੰਡੇ ਘਰ ਰੱਖ ਕੇ ਆਉਣਾ ਹੋਵੇਗਾ। 

ਇੱਧਰ ਸੁਖਬੀਰ ਸਿੰਘ ਬਾਦਲ ਨੇ ਇੱਕ ਗਲਤੀ ਇਹ ਕਰ ਦਿੱਤੀ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੇ ਨਾਲ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਦੀ ਅਗਲੀ ਸਰਕਾਰ ਸਾਡੀ ਬਣਾਓ, ਅਸੀਂ ਖੇਤੀਬਾੜੀ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੇ, ਜਿਸ ਨਾਲ ਇਹ ਸੰਦੇਸ਼ ਚਲਾ ਗਿਆ ਕਿ ਸੁਖਬੀਰ ਸਿੰਘ ਬਾਦਲ ਖੇਤੀ ਕਾਨੂੰਨ ਵਿਰੋਧੀ ਅੰਦੋਲਨ ਦਾ ਹਿੱਸਾ ਬਣ ਕੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਪੱਖ ਵਿੱਚ ਜ਼ਮੀਨ ਤਿਆਰ ਕਰਨੀ ਚਾਹੁੰਦੇ ਹਨ। ਇਸ ਗੱਲ ਦਾ ਨਤੀਜਾ ਇਹ ਹੋਇਆ ਕਿ ਆਮ ਕਿਸਾਨਾਂ ਵਿੱਚ ਵੀ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ।

ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਰੇ ਅਹੁਦਿਆਂ ਦੇ ਨਾਲ ਦਲ ਦੀ ਮੁੱਢਲੀ ਮੈਂਬਰੀ ਤੋਂ ਦਿੱਤੇ ਅਸਤੀਫੇ ਨੂੰ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਰੱਦ ਕਰ ਕੇ ਅਤੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੁੜ-ਗਠਨ ਕਰ ਕੇ ਉਨ੍ਹਾਂ ਨੂੰ ਫਿਰ ਸੀਨੀਅਰ ਉਪ-ਪ੍ਰਧਾਨਾਂ ਵਿੱਚ ਸ਼ਾਮਲ ਕਰ ਕੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਹਰਮਨਜੀਤ ਸਿੰਘ ਅਜੇ ਵੀ ਉਨ੍ਹਾਂ ਦੇ ਨਾਲ ਹਨ। ਇਨ੍ਹੀਂ ਦਿਨੀਂ ਹਰਮਨਜੀਤ ਸਿੰਘ ਨੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਦਾ ਦਲ, ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵਿੱਚ ਸ਼ਾਮਲ ਹੋ ਕੇ ਸੰਕੇਤ ਦੇ ਦਿੱਤਾ ਕਿ ਉਹ ਬਾਦਲ ਅਕਾਲੀ ਦਲ ਦੀ ਮੁੱਢਲੀ ਮੈਂਬਰੀ ਤੋਂ ਦਿੱਤੇ ਗਏ ਆਪਣੇ ਅਸਤੀਫੇ 'ਤੇ ਦ੍ਰਿੜਤਾ ਨਾਲ ਕਾਇਮ ਹਨ ਅਤੇ ਉਨ੍ਹਾਂ ਦਾ ਬਾਦਲ ਅਕਾਲੀ ਦਾਲ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਹੈ।

ਦੱਸਿਆ ਗਿਆ ਹੈ ਕਿ ਨੇੜ ਭਵਿੱਖ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਾਦਲ ਅਕਾਲੀ ਦਲ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਲਈ ਬਾਦਲ ਅਕਾਲੀ ਦਲ ਦੇ ਵਿਰੁੱਧ ਗਠਜੋੜ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਵਾਸਤੇ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਵਿਰੋਧੀ ਗਠਜੋੜ ਬਣਾਏ ਜਾਣ ਦੀਆਂ ਸੰਭਵਾਨਵਾਂ ਨੂੰ ਲੱਭਣ ਲਈ ਜੋ ਦੋ ਮੈਂਬਰੀ ਕਮੇਟੀ ਬਣਾਈ ਸੀ, ਉਸ ਦਾ ਵਿਸਥਾਰ ਕਰ ਪੰਜ-ਮੈਂਬਰੀ ਬਣਾ ਦਿੱਤੀ ਹੈ। ਇਸ ਨਾਲ ਦਿੱਲੀ ਦੇ ਸਿੱਖ ਗਲਿਆਰਿਆਂ ਵਿੱਚ ਚਰਚਾ ਚੱਲ ਪਈ ਹੈ ਕਿ ਕੀ ਇਹ ਕਮੇਟੀ ਆਪਣੇ ਮਕਸਦ ਵਿੱਚ ਦਾਖਲ ਹੋ ਸਕੇਗੀ? ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਦਿੱਲੀ ਦੇ ਸਾਰੇ ਸਿੱਖ ਨੇਤਾਵਾਂ 'ਤੇ ਹੰਕਾਰ ਹਾਵੀ ਹੈ ਅਤੇ ਉਹ ਇਹ ਮੰਨ ਕੇ ਚੱਲਦੇ ਹਨ ਕਿ ਉਨ੍ਹਾਂ ਦੀ ਪਾਰਟੀ/ ਦਲ ਸਭ ਤੋਂ ਵੱਧ ਸੀਟਾਂ ਜਿੱਤਣ ਦੀ ਸਮਰੱਥਾ ਰੱਖਦੀ/ ਰੱਖਦਾ ਹੈ, ਇਸ ਲਈ ਉਸੇ ਨੂੰ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਗਠਜੋੜ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਹਰ ਦਲ/ ਪਾਰਟੀ ਆਪਣੀਆਂ ਸੀਟਾਂ 'ਤੇ ਆਪਣੇ ਦਾਅਵੇ ਨੂੰ ਨੱਕ ਦਾ ਸਵਾਲ ਨਾ ਬਣਾ ਕੇ ਸਿਰਫ ਉਨ੍ਹਾਂ ਸੀਟਾਂ 'ਤੇ ਦਾਅਵਾ ਕਰੇ ਜਿਨ੍ਹਾਂ 'ਤੇ ਉਸ ਦੇ ਉਮੀਦਵਾਰ ਦੀ ਜਿੱਤ ਨਿਸ਼ਚਿਤ ਹੋਵੇ।

ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪੈਸੇ ਦੀ ਖੇਡ ਵੀ ਹੁੰਦੀ ਅਤੇ ਨਸ਼ੇ ਦੇ ਦੌਰ ਚੱਲਦੇ ਹਨ। ਉਮੀਦਵਾਰਾਂ ਦੀ ਖਰੀਦੋ-ਫਰੋਖਤ ਵੀ ਹੁੰਦੀ ਹੈ ਅਤੇ ਇੱਕ ਦੂਜੇ 'ਤੇ ਸੱਚੇ-ਝੂਠੇ ਦੋਸ਼ ਵੀ ਲਾਏ ਜਾਂਦੇ ਹਨ ਪਰ ‘ਗੁਰਦੁਆਰਾ ਸੁਧਾਰ ਲਹਿਰ' ਦੇ ਉਹ ਕਨਵੀਨਰ ਕਿਤੇ ਦਿਖਾਈ ਨਹੀਂ ਦਿੰਦੇ, ਜੋ ਚੋਣ ਪ੍ਰਕਿਰਿਆ ਦੀ ਆਰੰਭਤਾ ਦੇ ਨਾਲ ਇਹ ਦਾਅਵਾ ਕਰਦੇ ਹਨ ਕਿ ਉਹ ਗੁਰਦੁਆਰਾ ਚੋਣਾਂ ਵਿੱਚ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁੱਧ ਕੋਈ ਗੱਲ ਨਹੀਂ ਹੋਣ ਦੇਣਗੇ। ਇਹ ਸਭ ਉਨ੍ਹਾਂ ਦੇ ਨੱਕ ਦੇ ਹੇਠਾਂ ਹੁੰਦਾ ਹੈ ਕਿਸੇ ਨੂੰ ਵੀ ਗੁਰਦੁਆਰਾ ਚੋਣਾਂ ਨੂੰ ਧਾਰਮਿਕ ਸੰਸਥਾ ਦੀਆਂ ਚੋਣਾਂ ਮੰਨ ਕੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਕਰਨ ਦੀ ਚਿੰਤਾ ਨਹੀਂ ਹੁੰਦੀ।

  

pµjfb ivwc ZINzsf-Bfjpf gTjoV dI sµBfvnf

-jsvµq isµG ‘ajIq'

sLRomxI akflI dl (bfdl) nfl sbµDF ivwc qoV-ivCoVy qoN kfPI pihlF pµjfb pRdyÈ Bfjpf dI lIzriÈp vwloN ieh dfavf kIqf jfx lwgf sI ik ies vfr Bfjpf iekwlI pµjfb ivDfn sBf dIaF coxF lVygI aqy afpxy dm 'qy srkfr bxfAux ivwc sPl hovygI. mµinaf jFdf hY ik Bfjpf lIzriÈp vwloN ieh dfavf kIqy jfx df muwK kfrn ieh sI ik Aus dI rIJ sI ik ies vfr Auh bfdl akflI dl 'qy dbfa pf ky gTjoV ivwc vwzy Brf dI BUimkf Aus koloN hiQaf ky aqy cox ijwqx qoN bfad bxn vflI srkfr ivwc afpxf muwK mµqrI bxfAux ivwc sPl ho jfvy. dwisaf igaf hY ik jd iksfn aµdoln hyT akflI dl (bfdl) nfl AunHF df gTjoV tuwt igaf qF pµjfb Bfjpf dI lIzriÈp bfdl dl dy bdl vjoN suKdyv isµG ZINzsf dI agvfeI vfly akflI dl (zYmokryitk) nfl gTjoV dIaF sµBfvnfvF df mulFkx krn jf rhI hY. iewDr iksfn aµdoln dy kfrn pµjfb Bfjpf dy afgU ijvyN iewk-iewk kr ky Aus nfloN sbµD qoV rhy hn, Aus nfl vI pµjfb Bfjpf leI ËrUrI ho igaf hY ik Auh smF rihµdy iksy aijhy sfQI dI Bfl kr lvy, jo bfdl akflI dl dy Aus nfloN vwKry hox dI Gft ƒ pUrf krn dy nfl hI Aus dy afgUaF dI ihjrq nfl lwgdy JtikaF qoN AunHF ƒ bcfa skx ivwc smrQ hovy.

iksfn aµdoln dy kfrn pµjfb ivwc ijs qrHF isafsI smIkrx bdldy hn, AunHF ƒ dyK ky ieµJ lwgdf hY ik akflI dl (zYmokryitk) isrP aijhI jQybµdI hY jo bfdl akflI dl dy alwg ho jfx nfl Bfjpf ƒ jo Gft mihsUs ho rhI hY, Aus ƒ pUrf krn dI smrwQf rwKdI hY. idwlI ivwc ZINzsf ny vI iewk mulfkfq sµkyq idwqf hY ik pµjfb ivDfn sBf coxF ivwc Auh Bfjpf nfl gTjoV kr skdy hn. ZINzsf-Bfjpf gTjoV dIaF sµBfvnfvF ƒ dyK ky pµjfb isafsq bfry isafsI mfihrF df mµnxf hY ik ies hox vfly gTjoV ƒ pµjfb ivDfn sBf coxF ivwc ikµnI sPlqf imlygI, ieh jvfb qF smF dyvygf, pr ies smyN pµjfb dI isafsI siQqI kfrn iewk pfsy akflI dl (bfdl) df afDfr lgfqfr iKsk irhf hY aqy dUsry pfsy iksfn aµdoln vwl kyNdrI Bfjpf srkfr vwloN apxfeIaF nIqIaF vwloN Bfjpf df afDfr vI pRBfivq ho irhf hY. aijhy ivwc ies gwl ƒ pRvfn krn qoN ienkfr nhIN kIqf jf skdf ik ies siQqI df pRBfv pµjfb ivDfn sBf dIaF coxF 'qy vI pvygf.

mµinaf jFdf hY akflI dl (bfdl) dy pRDfn suKbIr isµG bfdl ny ies Brosy dy nfl Bfjpf df sfQ Cwizaf ik Auh kyNdrI srkfr vwloN bxfey KyqI kfƒnF dy ivrwuD iksfnF ivwc vwDy ros df lfB AuTf ky AunHF dy aµdoln dI agvfeI sµBflx nMU sPl hoxgy aqy Aus dy shfry afpxy dl dy lgfqfr iKskdy jFdy afDfr ƒ bcfa skx ivwc sPl hoxgy, pr iksfn jQybµdIaF ny nf isrP akflI dl, sgoN hor isafsI iDrF ƒ vI nyVy Ptkx nhIN idwqf. AunHF ny sfrIaF isafsI iDrF ƒ spwÈt kr idwqf ik jy AunHF ƒ AunHF ny sihXog dyxf hY qF AunHF ƒ afpxI pfrtI dy bYnr aqy Jµzy Gr rwK ky afAuxf hovygf.

iewDr suKbIr isµG bfdl ny iewk glqI ieh kr idwqI ik AunHF ny iksfn aµdoln df ihwsf bxn dy nfl ieh kihxf ÈurU kr idwqf ik pµjfb dI aglI srkfr sfzI bxfE, asIN KyqIbfVI kfƒn lfgU nhIN hox idaFgy, ijs nfl ieh sµdyÈ clf igaf ik suKbIr isµG bfdl KyqI kfƒn ivroDI aµdoln df ihwsf bx ky pµjfb ivDfn sBf coxF leI afpxy pwK ivwc ËmIn iqafr krnI cfhuµdy hn. ies gwl df nqIjf ieh hoieaf ik afm iksfnF ivwc vI AunHF df ivroD ÈurU ho igaf.

idwlI gurduafrf kmytI dy sInIar mYNbr aqy gurduafrf isµG sBf rfjOrI gfrzn dy pRDfn hrmnjIq isµG vwloN ÈRomxI akflI dl (bfdl) dy sfry ahuidaF dy nfl dl dI muwZlI mYNbrI qoN idwqy asqIPy ƒ dl dy srpRsq pRkfÈ isµG bfdl ny rwd kr ky aqy dl dy pRDfn suKbIr isµG bfdl ny dl dI rfÈtrI kfrjkfrnI df muV-gTn kr ky AunHF ƒ iPr sInIar Aup-pRDfnF ivwc Èfml kr ky ieh sµkyq dyx dI koiÈÈ kIqI ik hrmnjIq isµG ajy vI AunHF dy nfl hn. ienHIN idnIN hrmnjIq isµG ny suKdyv isµG ZINzsf dI irhfieÈ 'qy jf ky AunHF df dl, ÈRomxI akflI dl (zYmokryitk) ivwc Èfml ho ky sµkyq dy idwqf ik Auh bfdl akflI dl dI muwZlI mYNbrI qoN idwqy gey afpxy asqIPy 'qy idRVqf nfl kfiem hn aqy AunHF df bfdl akflI dfl nfl hux koeI lYxf-dyxf nhIN hY.

dwisaf igaf hY ik nyV BivwK ivwc idwlI gurduafrf kmytI dIaF coxF dI sµBfvnf ƒ dyKdy hoey bfdl akflI dl ƒ gurduafrf pRbµD qoN dUr rwKx leI bfdl akflI dl dy ivruwD gTjoV bxfAux dI pRikiraf qyË krn vfsqy suKdyv isµG ZINzsf ny bfdl ivroDI gTjoV bxfey jfx dIaF sµBvfnvF ƒ lwBx leI jo do mYNbrI kmytI bxfeI sI, Aus df ivsQfr kr pµj-mYNbrI bxf idwqI hY. ies nfl idwlI dy iswK gilafiraF ivwc crcf cwl peI hY ik kI ieh kmytI afpxy mksd ivwc dfKl ho skygI? ies df kfrn ieh mµinaf jFdf hY ik idwlI dy sfry iswK nyqfvF 'qy hµkfr hfvI hY aqy Auh ieh mµn ky cwldy hn ik AunHF dI pfrtI/ dl sB qoN vwD sItF ijwqx dI smrwQf rwKdI/ rwKdf hY, ies leI Ausy ƒ vwD sItF imlxIaF cfhIdIaF hn. gTjoV dI sPlqf leI ËrUrI hY ik hr dl/ pfrtI afpxIaF sItF 'qy afpxy dfavy ƒ nwk df svfl nf bxf ky isrP AunHF sItF 'qy dfavf kry ijnHF 'qy Aus dy AumIdvfr dI ijwq inÈicq hovy.

idwlI gurduafrf coxF ivwc pYsy dI Kyz vI huµdI aqy nÈy dy dOr cwldy hn. AumIdvfrF dI KrIdo-ProKq vI huµdI hY aqy iewk dUjy 'qy swcy-JUTy doÈ vI lfey jFdy hn pr ‘gurduafrf suDfr lihr' dy Auh knvInr ikqy idKfeI nhIN idµdy, jo cox pRikiraf dI afrµBqf dy nfl ieh dfavf krdy hn ik Auh gurduafrf coxF ivwc iswK Drm dIaF mfnqfvF dy ivruwD koeI gwl nhIN hox dyxgy. ieh sB AunHF dy nwk dy hyTF huµdf hY iksy ƒ vI gurduafrf coxF ƒ Dfrimk sµsQf dIaF coxF mµn ky Aus dIaF mfnqfvF dy pflx krn dI icµqf nhIN huµdI.

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”