Welcome to Canadian Punjabi Post
Follow us on

28

March 2024
 
ਮਨੋਰੰਜਨ

ਹਲਕਾ ਫੁਲਕਾ

December 01, 2020 09:43 AM

ਨੇਹਾ (ਮੀਨਾ ਨੂੰ), ‘‘ਤੇਰਾ ਹਾਰ ਬੜਾ ਕੀਮਤੀ ਲੱਗ ਰਿਹਾ ਹੈ। ਕੀ ਕੋਈ ਚੰਗੀ ਨੌਕਰੀ ਮਿਲ ਗਈ ਹੈ?”

ਮੀਨਾ, ‘‘ਨਹੀਂ, ਇਹ ਗੱਲ ਨਹੀਂ। ਅਸਲ ਵਿੱਚ ਮੈਨੂੰ ਚੰਗਾ ਪਤੀ ਮਿਲ ਗਿਆ ਹੈ।”
*********
ਮੰਗਤਾ, ‘‘ਕੋਈ ਮੇਰੇ ਕੋਲੋਂ ਪੁੱਛ ਰਿਹਾ ਸੀ ਕਿ ਮੈਂ ਕਿੰਨਾ ਕਮਾ ਲੈਂਦਾ ਹਾਂ, ਪਰ ਮੈਂ ਚੁੱਪ ਰਿਹਾ।”
ਦੂਜਾ ਮੰਗਤਾ, ‘‘ਕਿਉਂ?”
ਮੰਗਤਾ, ‘‘ਮੈਨੂੰ ਸ਼ੱਕ ਸੀ ਕਿ ਉਹ ਇਨਕਮ ਟੈਕਸ ਵਾਲਾ ਹੈ।”
*********
ਮੁੰਨਾ, ‘‘ਮੰਮੀ ਨੇ ਕਿਹਾ ਸੀ ਕਿ ਕੋਈ ਪਰੇਸ਼ਾਨੀ ਹੋਵੇ ਤਾਂ ਪੁਲਸ ਨੂੰ ਕਹੀਂ।”
ਸਿਪਾਹੀ, ‘‘ਹਾਂ ਕਹਿ।”
ਮੁੰਨਾ, ‘‘ਪਹਿਲਾਂ ਤਾਂ ਮੇਰੇ ਬੂਟਾਂ ਦੇ ਤਸਮੇ ਬੰਨ੍ਹ ਦਿਓ, ਫਿਰ ਮੇਰਾ ਨੱਕ ਸਾਫ ਕਰ ਦਿਓ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ