Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਜਿ਼ਲਾ ਜੱਥੇਦਾਰ ਅਤੇ ਜਥੇਬੰਦਕ ਢਾਂਚੇ ਦਾ ਐਲਾਨ

November 12, 2020 04:28 PM
ਫਾਈਲ ਫੋਟੋ

ਚੰਡੀਗੜ੍ਹ, 12 ਨਵੰਬਰ (ਪੋਸਟ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਬੀ. ਸੀ.ਵਿੰਗ ਦੇ ਜਿ਼ਲ੍ਹਾ ਜੱਥੇਦਾਰਾਂ ਅਤੇ ਜੱਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ।
ਪਾਰਟੀ ਦਫਤਰ ਤੋਂ ਇਸ ਸਬੰਧੀ ਜਾਰੀ ਸੂਚੀ ਅਨੁਸਾਰ ਜਿਹਨਾਂ ਸੀਨੀਅਰ ਆਗੂਆਂ ਨੂੰ ਜੱਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ:
ਅਹੁਦੇਦਾਰ
ਸਰਪ੍ਰਸਤ- ਪ੍ਰੋ. ਕਿਰਪਾਲ ਸਿੰਘ ਬਡੂੰੁਗਰ, ਡਾ. ਉਪਿੰਦਰਜੀਤ ਕੌਰ ਅਤੇ ਜਥੇਦਾਰ ਤਾਰਾ ਸਿੰਘ ਸੱਲਾਂ ਹੁਸ਼ਿਆਰਪੁਰ ਦੇ ਨਾਮ ਸ਼ਾਮਲ ਹਨ।

ਸਕੱਤਰ ਜਨਰਲ- ਹਰੀ ਸਿੰਘ ਪ੍ਰੀਤ ਟਰੈਕਟਰਜ ਨਾਭਾ।

ਸੀਨੀਅਰ ਮੀਤ ਪ੍ਰਧਾਨ- ਰਾਮ ਸਿੰਘ ਆਰੇਵਾਲਾ ਮਲੋਟ, ਜਗਦੇਵ ਸਿੰਘ ਕੈਂਥ, ਦਰਸ਼ਨ ਸਿੰਘ ਮੱਖੂ, ਜਰਨੈਲ ਸਿੰਘ ਕਲਸੀ, ਸਵਰਨ ਸਿੰਘ ਜੋਸ਼, ਕਸ਼ਮੀਰ ਸਿੰਘ ਗਡੀਵਿੰਡ, ਜਿਗੰਦਰ ਸਿੰਘ ਫਿਰੋਜਪੁਰ, ਮੁਖਤਿਆਰ ਸਿੰਘ ਚੀਮਾ ਲੁਧਿਆਣਾ, ਨਿਰਮਲ ਸਿੰਘ ਐਸ.ਐਸ ਲੁਧਿਆਣਾ, ਜਰਨੈਲ ਸਿੰਘ ਡੋਗਰਾਂਵਾਲਾ, ਚੰਦਰਭਾਨ ਚੌਹਾਨ, ਗੁਰਚਰਨ ਸਿੰਘ ਭਵਾਨੀਗੜ ਅਤੇ ਦਰਸ਼ਨ ਸਿੰਘ ਸੁਲਤਾਨਵਿੰਡ ਦੇ ਨਾਮ ਸ਼ਾਮਲ ਹਨ।

ਮੀਤ ਪ੍ਰਧਾਨ- ਸਵਰਨ ਸਿੰਘ ਮਹੌਲੀ ਕੌਂਸਲਰ, ਮਨਜੀਤ ਸਿੰਘ ਬਾਸੋਵਾਲ ਨੰਗਲ, ਸਤਵਿੰਦਰ ਸਿੰਘ ਦਾਨੀਪੁਰ, ਜਗਜੀਤ ਸਿੰਘ ਖਾਲਸਾ ਸ਼੍ਰੀ ਮੁਕਤਸਰ ਸਾਹਿਬ, ਬਲਦੇਵ ਰਾਜ ਪੱਪੂ ਗੁੱਜਰ, ਹਰਦਿਆਲ ਸਿੰਘ ਭੱਟੀ ਪਟਿਆਲਾ, ਠੇਕੇਦਾਰ ਬਾਵਾ ਸਿੰਘ ਰੋਪੜ, ਕਰਤਾਰ ਸਿੰਘ ਰੁਕਣਾ ਮੰਗਣਾ, ਗੁਰਵਿੰਦਰ ਸਿੰਘ ਧੀਮਾਨ ਪਟਿਆਲਾ, ਜਗੀਰ ਸਿੰਘ ਚੌਹਲਾ ਸਾਹਿਬ, ਜਗਜੀਤ ਸਿੰਘ ਲੋਟੇ ਫਰੀਦਕੋਟ, ਮਹਿੰਦਰਪਾਲ ਭੂੰਬਲਾ ਰੋਪੜ, ਪਰਵਿੰਦਰ ਸਿੰਘ ਸਮਰਾਲਾ, ਮਲਕੀਤ ਸਿੰਘ ਸੈਣੀ, ਗੁਰਦੀਪ ਸਿੰਘ ਮਠਾੜੂ ਧਰਮਕੋਟ, ਡਾ. ਦੇਵ ਰਾਜ ਨਵਾਂਸ਼ਹਿਰ, ਮੱਖਣ ਸਿੰਘ ਚੌਹਾਨ, ਸੁੱਚਾ ਸਿੰਘ ਧਰਮੀਫੌਜੀ ਅਤੇ ਸੀਤਲ ਪ੍ਰਸ਼ਾਦ ਯਾਦਵ ਦੇ ਨਾਮ ਸ਼ਾਮਲ ਹਨ।

ਜਨਰਲ ਸਕੱਤਰ- ਸੁੱਚਾ ਸਿੰਘ ਸੁਚੇਤਗੜ, ਵਿਰਸਾ ਸਿੰਘ ਠੇਕੇਦਾਰ ਭਿਖੀਵਿੰਡ, ਭੁਪਿੰਦਰਪਾਲ ਸਿੰਘ ਜਾਡਲਾ, ਹਰਪਾਲ ਸਿੰਘ ਸਰਾਓ, ਠੇਕੇਦਾਰ ਹਰਮੇਸ਼ ਚੰਦ ਰੁੜੇਮਾਜਰਾ ਰੋਪੜ, ਜਗਤਾਰ ਸਿੰਘ ਮਾਨਸਾ, ਮਨਜੀਤ ਸਿੰਘ ਨੰਬਰਦਾਰ, ਬਿੱਕਰ ਸਿੰਘ ਮਘਾਣੀਆਂ, ਗੁਰਚਰਨ ਸਿੰਘ ਕੜਵਲ ਡੇਰਾਬਸੀ, ਨਰਿੰਦਰਪਾਲ ਸਿੰਘ ਮੋਗਾ ਅਤੇ ਦੇਵ ਰਾਜ ਗੁੱਜਰ ਬਲਾਚੌਰ ਦੇ ਨਾਮ ਸ਼ਾਮਲ ਹਨ।

ਜਥੇਬੰਦਕ ਸਕੱਤਰ-- ਹਰਿੰਦਰ ਸਿੰਘ ਲਾਲੀ ਲੁਧਿਆਣਾ, ਰਾਜਵੰਤ ਸਿੰਘ ਸੁੱਖਾ ਜਲੰਧਰ, ਜਗਜੀਤ ਸਿੰਘ ਜੌੜਾਂ ਬਾਘਾ ਪੁਰਾਣਾ, ਬਲਬੀਰ ਸਿੰਘ ਮਣਕੂ ਕੌਂਸਲਰ, ਭੁਪਿੰਦਰ ਸਿੰਘ ਚੋਹਲਾ ਸਾਹਿਬ, ਜਗਤਾਰ ਸਿੰਘ ਧਰਮਕੋਟ, ਡਾ. ਰਜਿੰਦਰ ਸਿੰਘ ਤਲਵੰਡੀ ਭਾਈ ਅਤੇ ਮਲਕੀਤ ਸਿੰਘ ਮੀਤਾ ਸੁਸਰਾਲੀ ਦੇ ਨਾਮ ਸ਼ਾਮਲ ਹਨ।

ਪ੍ਰਚਾਰ ਸਕੱਤਰ- ਸੁਖਦੇਵ ਸਿੰਘ ਸ਼ੰਟੀ ਬਰਨਾਲਾ, ਬਲਵੀਰ ਸਿੰਘ ਲਾਡੀ, ਹਰਜਿੰਦਰ ਸਿੰਘ ਦਿਆਲ ਮਾਨਸਾ, ਸੁਖਵਿੰਦਰ ਸਿੰਘ ਮਲਹੋਤਰਾ ਜੰਡਿਆਲਾ, ਹਰਪਾਲ ਸਿੰਘ ਬਿਰਦੀ, ਇੰਦਰਜੀਤ ਸਿੰਘ ਕੰਡਾ ਜਲਾਲਾਬਾਦ, ਚਮਕੌਰ ਸਿੰਘ ਕੋਟਕਪੁਰਾ ਅਤੇ ਰਵਿੰਦਰਜੀਤ ਸਿੰਘ ਬਿੰਦੀ ਪੱਖੋ ਬਰਨਾਲਾ ਦੇ ਨਾਮ ਸ਼ਾਮਲ ਹਨ।

ਸਕੱਤਰ - ਦਰਸ਼ਨ ਸਿੰਘ ਠੇਕੇਦਾਰ ਨਾਭਾ, ਜਸਵੰਤ ਸਿੰਘ ਜੈਤੋ, ਸੁਖਵਿੰਦਰ ਸਿੰਘ ਸੁੱਖੀ ਲੁਧਿਆਣਾ, ਮਨਦੀਪ ਸਿੰਘ ਸਹੋਤਾ, ਰਾਣਾ ਪ੍ਰਤਾਪ ਭੱਟੀ ਨਵਾਂਸਹਿਰ ਅਤੇ ਭੁਪਿੰਦਰ ਸਿੰਘ ਕੋਟਕਪੁਰਾ ਦੇ ਨਾਮ ਸ਼ਾਮਲ ਹਨ।
ਜਿ਼ਲਾ ਪ੍ਰਧਾਨ ਬੀ.ਸੀ. ਵਿੰਗ:
ਨਰਿੰਦਰ ਸਿੰਘ ਬਿੱਟੂ ਅੰਮ੍ਰਿਤਸਰ ਸ਼ਹਿਰੀ, ਕੁਲਵੰਤ ਸਿੰਘ ਸੇਠ ਅੰਮ੍ਰਿਤਸਰ ਦਿਹਾਤੀ, ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਠੇਕੇਦਾਰ ਹੇਮ ਰਾਜ ਝਾਂਡੀਆਂ ਰੋਪੜ, ਈਸ਼ਾ ਸਿੰਘ ਕਪੂਰਥਲਾ ਦਿਹਾਤੀ, ਸਤਨਾਮ ਸਿੰਘ ਬੰਟੀ ਹੁਸ਼ਿਆਰਪੁਰ ਸ਼ਹਿਰੀ, ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ ਦਿਹਾਤੀ, ਗੁਰਮੁਖ ਸਿੰਘ ਸੋਹਲ ਮੋਹਾਲੀ ਸ਼ਹਿਰੀ, ਜਸਵਿੰਦਰ ਸਿੰਘ ਜੱਸੀ ਮੋਹਾਲੀ ਦਿਹਾਤੀ, ਮਲਕੀਤ ਸਿੰਘ ਮਠਾੜੂ ਫਤਿਹਗੜ ਸਾਹਿਬ, ਭਿੰਡਰ ਸਿੰਘ ਫਤਹਿਗੜ੍ਹ ਸਾਹਿਬ ਸ਼ਹਿਰੀ, ਤੇਜਾ ਸਿੰਘ ਬਰਨਾਲਾ ਸ਼ਹਿਰੀ, ਸੁਖਦੇਵ ਸਿੰਘ ਸੱਗੂ ਮਾਨਸਾ ਸ਼ਹਿਰੀ, ਗੁਰਮੇਲ ਸਿੰਘ ਮਾਨਸਾ ਦਿਹਾਤੀ, ਗੁਰਦੀਪ ਸਿੰਘ ਸੇਖੂਪੁਰਾ ਪਟਿਆਲਾ ਦਿਹਾਤੀ, ਹਰਮੀਤ ਸਿੰਘ ਪਟਿਆਲਾ ਸ਼ਹਿਰੀ, ਸ਼ਮਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ, ਜਸਪਾਲ ਸਿੰਘ ਮਲੋਟ ਦਿਹਾਤੀ, ਲਾਭ ਸਿੰਘ ਬਠਿੰਡਾ ਸ਼ਹਿਰੀ, ਸੁਰਿੰਦਰਪਾਲ ਸਿੰਘ ਜੋੜਾ ਬਠਿੰਡਾ ਦਿਹਾਤੀ, ਗੁਰਦੇਵ ਸਿੰਘ ਠੇਕੇਦਾਰ ਫਰੀਦਕੋਟ, ਚਰਨਜੀਤ ਸਿੰਘ ਝੰਡੇਆਣਾ ਮੋਗਾ ਸ਼ਹਿਰੀ, ਜੋਗਿੰਦਰ ਸਿੰਘ ਮੋਗਾ ਦਿਹਾਤੀ, ਰਜਿੰਦਰ ਸਿੰਘ ਜੀਤ ਪੁਲਿਸ ਜਿਲਾ ਖੰਨਾ, ਅਮਰਜੀਤ ਸਿੰਘ ਬਿੱਟੂ ਜਲੰਧਰ ਸ਼ਹਿਰੀ, ਡਾ. ਅਮਰਜੀਤ ਸਿੰਘ ਥਿੰਦ ਜਲੰਧਰ ਦਿਹਾਤੀ, ਜਥੇਦਾਰ ਤਾਰਾ ਸਿੰਘ ਸੈਣੀ ਨਵਾਂਸ਼ਹਿਰ ਦੇ ਨਾਮ ਸ਼ਾਮਲ ਹਨ। ਬਲਵੀਰ ਸਿੰਘ ਅੰਬਾਲਾ ਨੂੰ ਹਰਿਆਣਾ ਇਕਾਈ ਅਤੇ ਦਲਜੀਤ ਸਿੰਘ ਗੇਂਦੂ ਟਰਾਂਟੋ ਨੂੰ ਬੀ.ਸੀ. ਵਿੰਗ ਕੈਨੇਡਾ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ।

ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਬੀ. ਸੀ ਵਿੰਗ ਦੀ ਸੂਬਾ ਪੱਧਰੀ ਐਡਵਾਈਜਰੀ ਕਮੇਟੀ ਅਤੇ ਹੋਰ ਅਹੁਦੇਦਾਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ