Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

‘ਛੰਮਾ-ਛੰਮਾ’ ਦੇ ਰੀਕ੍ਰਿਏਟਿਡ ਵਰਜ਼ਨ ਵਿੱਚ ਐਲੀ ਅਵਰਾਮ

November 26, 2018 08:35 AM

ਅਰਸ਼ਦ ਵਾਰਸੀ ਦੀ ਫਿਲਮ ‘ਫਰਾਡ ਸਈਆਂ’ ਵਿੱਚ ਐਲੀ ਅਵਰਾਮ ਵੀ ਦਿਖਾਈ ਦੇਵੇਗੀ। ਐਲੀ ਇਸ ਵਿੱਚ ਇੱਕ ਸਪੈਸ਼ਲ ਡਾਂਸ ਨੰਬਰ ਕਰਦੀ ਨਜ਼ਰ ਆਏਗੀ। ਇਹ ਟਰੈਕ ਨੱਬੇ ਦੇ ਦਹਾਕੇ ਦੇ ਫੇਮਸ ਡਾਂਸ ਨੰਬਰ ‘ਛੰਮਾ ਛੰਮਾ’ ਦਾ ਰੀਕ੍ਰਿਏਟ ਵਰਜ਼ਨ ਹੈ। ਫਿਲਮ ‘ਚਾਈਨਾ ਗੇਟ’ ਵਿੱਚ ਉਰਮਿਲਾ ਮਾਤੋਂਡਕਰ 'ਤੇ ਫਿਲਮਾਇਆ ਗਿਆ ਇਹ ਗਾਣਾ ਬੇਹੱਦ ਹਿੱਟ ਹੋਇਆ ਸੀ। ਇਸ ਵਾਰ ਇਸੇ ਗਾਣੇ ਨੂੰ ‘ਫ੍ਰਾਡ ਸਈਆਂ’ ਲਈ ਕੰਪੋਜ਼ਰ ਤਨਿਸ਼ਕ ਬਾਗਚੀ ਨੇ ਰਿਕ੍ਰਿਏਟ ਕੀਤਾ ਹੈ।
ਉਹ ਇਸ ਤੋਂ ਪਹਿਲਾਂ ‘ਹੰਮਾ ਹੰਮਾ’, ‘ਤੰਮਾ ਤੰਮਾ’ ਅਤੇ ‘ਹਵਾ ਹਵਾਈ’ ਵਰਗੇ ਗਾਣੇ ਰਿਕ੍ਰਿਏਟ ਕਰ ਚੁੱਕੇ ਹਨ। ਐਲੀ ਇਸ ਗਾਣੇ 'ਤੇ ਪ੍ਰਫਾਰਮ ਕਰਨ ਬਾਰੇ ਕਾਫੀ ਐਕਸਾਈਟਿਡ ਹੈ। ਉਹ ਕਹਿੰਦੀ ਹੈ, ‘‘ਮੈਂ ਇਸ ਗਾਣੇ ਦੇ ਨਾਲ ਨਿਆਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ।” ਇਸ ਦੀ ਸ਼ੂਟਿੰਗ ਮੁੰਬਈ ਦੇ ਇੱਕ ਸਟੂਡੀਓ ਵਿੱਚ ਹੋਵੇਗੀ। ਫਿਲਮ ਦਾ ਨਿਰਦੇਸ਼ਨ ਸੌਰਭ ਸ੍ਰੀਵਾਸਤਵ ਕਰ ਰਹੇ ਹਨ।

Have something to say? Post your comment