Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹਥਿਆਰਬੰਦ ਵਿਅਕਤੀ ਕਾਰਨ ਸੱਤ ਸਕੂਲਾਂ ਵਿੱਚ ਬਣਿਆ ਰਿਹਾ ਦਹਿਸ਼ਤ ਵਾਲਾ ਮਾਹੌਲ

October 20, 2020 05:49 AM

ਟੋਰਾਂਟੋ, 19 ਅਕਤੂਬਰ (ਪੋਸਟ ਬਿਊਰੋ) : ਇੱਕ ਵਿਅਕਤੀ ਦੇ ਦੋ ਗੰਨਜ਼ ਨਾਲ ਘੁੰਮਦਾ ਪਾਏ ਜਾਣ ਕਾਰਨ ਐਗਲਿੰਟਨ ਐਵਨਿਊ ਵੈਸਟ ਇਲਾਕੇ ਵਿੱਚ ਸਥਿਤ ਘੱਟੋ ਘੱਟ ਸੱਤ ਸਕੂਲਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਰਿਹਾ|
ਇਸ ਵਿਅਕਤੀ ਨੇ ਸਵੈਟ ਦੀ ਯੂਨੀਫੌਰਮ, ਬੈਲਾਕਲਾਵਾ ਤੇ ਆਰਮੀ ਕੈਪ ਪਾਈ ਹੋਈ ਸੀ| ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਕਾਲ ਸਵੇਰੇ 6:00 ਵਜੇ ਆਈ ਜਦੋਂ ਲੋਕਾਂ ਨੇ ਇੱਕ ਵਿਅਕਤੀ ਨੂੰ ਕਈ ਗੰਨਜ਼ ਨਾਲ ਇਲਾਕੇ ਵਿੱਚ ਘੁੰਮਦਿਆਂ ਵੇਖਿਆ| ਉਸੇ ਸਮੇਂ ਨੇੜਲੇ ਸਕੂਲਾਂ ਵਿੱਚ ਚੌਕਸੀ ਤੇ ਸੁਰੱਖਿਆ ਵਧਾ ਦਿੱਤੀ ਗਈ|
ਜਿਨਾਂ ਚਿਰ ਵਿਦਿਆਰਥੀ ਘਰ ਨਹੀਂ ਗਏ ਉਨਾਂ ਚਿਰ ਅਧਿਕਾਰੀ ਸਕੂਲਾਂ ਦੇ ਬਾਹਰ ਬਣੇ ਰਹੇ| ਦੁਪਹਿਰੇ 3:00 ਵਜੇ ਜਾਰੀ ਕੀਤੇ ਬਿਆਨ ਵਿੱਚ ਪੁਲਿਸ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਮਸ਼ਕੂਕ ਅਜੇ ਤੱਕ ਨਹੀਂ ਮਿਲਿਆ ਹੈ ਤੇ ਨਾ ਹੀ ਨਜ਼ਰ ਆਇਆ ਹੈ| ਟੋਰਾਂਟੋ ਪੁਲਿਸ ਨੇ ਦੂਜੇ ਟਵੀਟ ਵਿੱਚ ਆਖਿਆ ਕਿ ਜਾਂਚਕਾਰ ਚਸ਼ਮਦੀਦਾਂ ਦੀ ਇੰਟਰਵਿਊ ਲੈ ਰਹੇ ਹਨ ਤੇ ਵੀਡੀਓ ਦਾ ਮੁਲਾਂਕਣ ਕਰ ਰਹੇ ਹਨ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ