Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਵਰਚੂਅਲ ਲਰਨਿੰਗ ਅਪਨਾਉਣ ਵਾਲੇ 2000 ਵਿਦਿਆਰਥੀਆਂ ਨੂੰ ਅਜੇ ਵੀ ਲੈਪਟੌਪਜ਼ ਤੇ ਟੇਬਲੈੱਟਸ ਦਾ ਇੰਤਜ਼ਾਰ

October 19, 2020 11:27 PM

ਟੋਰਾਂਟੋ, 19 ਅਕਤੂਬਰ (ਪੋਸਟ ਬਿਊਰੋ) : ਵਰਚੂਅਲ ਲਰਨਿੰਗ ਅਪਨਾਉਣ ਵਾਲੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ 2000 ਵਿਦਿਆਰਥੀਆਂ ਨੂੰ ਅਜੇ ਵੀ ਲੈਪਟੌਪਜ਼ ਤੇ ਟੇਬਲੈੱਟਸ ਦਾ ਇੰਤਜ਼ਾਰ ਹੈ|
ਟੀਡੀਐਸਬੀ ਦੇ ਆਈ ਟੀ ਸਬੰਧੀ ਐਗਜ਼ੈਕਟਿਵ ਆਫੀਸਰ ਨੇ ਦੱਸਿਆ ਕਿ ਬੋਰਡ ਨੇ 10,000 ਨਵੀਆਂ ਡਿਵਾਇਸਿਜ਼ ਦਾ ਆਰਡਰ ਕੀਤਾ ਹੈ ਪਰ ਅਜੇ ਤੱਕ ਸਾਰੇ ਵਿਦਿਆਰਥੀਆਂ ਨੂੰ ਇਹ ਡਿਵਾਇਸਿਜ਼ ਹਾਸਲ ਨਹੀਂ ਹੋ ਪਾਈਆਂ ਹਨ| ਪੀਟਰ ਸਿੰਘ ਨੇ ਆਖਿਆ ਕਿ ਇਹ ਦੇਰ ਕ੍ਰੋਮਬੁੱਕਜ਼ ਤੇ ਆਈਪੈਡਜ਼ ਦੀ ਕੈਨੇਡਾ ਭਰ ਵਿੱਚ ਵਧੀ ਮੰਗ ਕਾਰਨ ਹੋਈ ਹੈ|
ਉਨ੍ਹਾਂ ਆਖਿਆ ਕਿ ਬੋਰਡ ਨੂੰ ਆਸ ਹੈ ਕਿ ਅਗਲੇ ਪੰਜ ਤੋਂ ਅੱਠ ਦਿਨਾਂ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਵੀ ਇਹ ਡਿਵਾਇਸਿਜ਼ ਮਿਲ ਜਾਣਗੀਆਂ| ਟੀਡੀਐਸਬੀ ਨੇ ਬਸੰਤ ਵਿੱਚ ਆਪਣੇ ਵਿਦਿਆਰਥੀਆਂ ਨੂੰ 60,000 ਡਿਵਾਇਸਿਜ਼ ਦਿੱਤੀਆਂ ਸਨ|

 
Have something to say? Post your comment