Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਐਮਨੈਸਟੀ : ਹਨੇਰੇ ਵਿੱਚ ‘ਉਜਾਲੇ’ ਵਾਂਗ

October 13, 2020 09:34 AM

-ਕਰਣ ਥਾਪਰ

ਕੀ ਤੁਸੀਂ ਉਸ ਮਾਣ ਨੂੰ ਯਾਦ ਕਰਨਾ ਚਾਹੋਗੇ, ਜਿਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹਨ। ਪ੍ਰਧਾਨ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਦੀ ਵਾਰ-ਵਾਰ ਵਰਤੋਂ ਕੀਤੀ ਹੈ। ਇਸ ਵਿਸ਼ੇਸ਼ਣ ਦਾ ਕੋਈ ਵੀ ਵਿਅਕਤੀ ਖੰਡਨ ਨਹੀਂ ਕਰ ਸਕਦਾ ਅਤੇ ਬਿਨਾਂ ਵਿਵਾਦ ਇਹ ਸਹੀ ਹੈ, ਪਰ ਨਾਂਅ ਬਾਰੇ ਸਵਾਲ ਕੀਤੇ ਜਾ ਸਕਦੇ ਹਨ। ਭਾਰਤ 'ਚ ਲਗਾਤਾਰ ਚੋਣਾਂ ਕਰਾਈਆਂ ਜਾਂਦੀਆਂ ਤੇ ਵਾਰ-ਵਾਰ ਸਰਕਾਰਾਂ ਵੀ ਬਦਲਦੀਆਂ ਹਨ। ਸਾਡਾ ਮੰਨਣਾ ਹੈ ਕਿ ਦੇਸ਼ ਵਿੱਚ ਇੱਕ ਆਜ਼ਾਦ ਨਿਆਂ ਪਾਲਿਕਾ ਹੈ ਅਤੇ ਇਥੇ ਪ੍ਰੈਸ ਸੁਤੰਤਰ ਅਤੇ ਨਿਡਰ ਹੈ, ਪਰ ਇਹ ਸਭ ਲੋਕਤੰਤਰ ਦਾ ਬਾਹਰੀ ਪ੍ਰਬੰਧ ਹੈ। ਦਿਲ ਤੋਂ ਇਸ ਨੂੰ ਮਨੁੱਖੀ ਅਧਿਕਾਰਾਂ ਲਈ ਸਨਮਾਨ ਹੈ।

ਪਿਛਲੇ ਛੇ ਸਾਲਾਂ ਦੌਰਾਨ ਬੜਾ ਕੁਝ ਵਾਪਰ ਚੁੱਕਾ ਹੈ, ਜਿਸ ਬਾਰੇ ਇਸ ਲੋਕਤੰਤਰਿਕ ਸੱਚ ਲਈ ਸਰਕਾਰੀ ਆਦਰ ਵਾਸਤੇ ਸਵਾਲ ਕੀਤੇ ਗਏ ਹਨ। ਇਹ ਨਾ ਸਿਰਫ ਜੰਮੂ-ਕਸ਼ਮੀਰ ਵਿੱਚ ਕਾਰਵਾਈ ਬਾਰੇ ਜਾਂ ਫਿਰ ਦਿੱਲੀ ਦੇ ਫਰਵਰੀ ਦੇ ਦੰਗਿਆਂ ਨੂੰ ਪੁਲਸ ਵੱਲੋਂ ਨਜਿੱਠਣ ਬਾਰੇ ਵੀ ਹੈ। ਐਮਨੈਸਟੀ ਨੇ ਸੁਰੱਖਿਆ ਬਲਾਂ ਦੀਆਂ ਧੱਕੇਸ਼ਾਹੀਆਂ ਬਾਰੇ ਵੀ ਆਵਾਜ਼ ਉਠਾਈ ਹੈ। ਮਤਭੇਦ ਦੀ ਆਵਾਜ਼ ਨੂੰ ਦਬਾਉਣ ਲਈ ਅੱਤਵਾਦ ਵਿਰੋਧੀ ਅਤੇ ਮਾਣਹਾਨੀ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ। ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਫੋਰਸਿਜ਼ ਐਕਟ 1984 ਦੀ ਸਿੱਖ ਕਤਲੇਆਮ 'ਤੇ ਵੀ ਆਵਾਜ਼ ਉਠਾਈ ਗਈ ਹੈ। ਸਰਕਾਰੀ ਧਿਰ 'ਚ ਇਹ ਇੱਕ ਕਾਂਟੇ ਵਾਂਗ ਦੇਖੀ ਗਈ, ਪਰ ਇਹ ਭਾਰਤ ਦੇ ਲੋਕਾਂ ਦੀ ਚੈਂਪੀਅਨ ਵੀ ਮੰਨੀ ਗਈ ਤੇ ਇਹੀ ਕਾਰਨ ਹੈ ਕਿ ਇਸ ਨੇ ਸਾਡਾ ਭਰੋਸਾ ਜਿੱਤਿਆ ਹੈ।

ਮੈਂ ਐਮਨੈਸਟੀ ਇੰਟਰਨੈਸ਼ਨਲ ਵਿਰੁੱਧ ਲਾਏ ਗਏ ਦੋਸ਼ਾਂ ਦੀ ਸੱਚਾਈ ਬਾਰੇੇ ਟਿੱਪਣੀ ਨਹੀਂ ਕਰਾਂਗਾ। ਇਸ 'ਤੇ ਦੋਸ਼ ਹੈ ਕਿ ਇਸ ਨੇ ਭਾਰਤ ਦੇ ਕਾਨੂੰਨ ਨੂੰ ਵਿਗਾੜਿਆ ਅਤੇ ਅਸਪੱਸ਼ਟ ਕਾਰਨਾਂ ਅਧੀਨ ਧਨ ਪ੍ਰਾਪਤ ਕੀਤਾ ਹੈ। ਐਮਨੈਸਟੀ ਨੇ ਬੜੀ ਕਰਮਸ਼ੀਲਤਾ ਨਾਲ ਇਸ ਦੋਸ਼ ਨੂੰ ਨਕਾਰ ਦਿੱਤਾ ਹੈ। ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪਹਿਲੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਐਮਨੈਸਟੀ ਦੇ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕੀਤਾ ਗਿਆ। ਇਹ ਗੱਲ ਤਸਦੀਕ ਕਰਦੀ ਹੈ ਕਿ ਪੱਖਪਾਤ ਜਾਂ ਫਿਰ ਸਿਆਸਤ ਨਹੀਂ ਸੀ। ਐਮਨੈਸਟੀ 'ਤੇ ਦੋਸ਼ ਹੈ ਕਿ ਉਸ ਨੇ ਜਾਣਬੁੱਝ ਕੇ ਭਾਰਤੀ ਕਾਨੂੰਨਾਂ ਦੀ ਉਲੰਘਣਾ ਕੀਤੀ, ਪਰ ਇਹ ਸਭ ਬਦਲੇ ਦੀ ਭਾਵਨਾ ਕਾਰਨ ਕੀਤਾ ਗਿਆ। ਸਰਕਾਰ ਐਮਨੈਸਟੀ ਦੇ ਅਨਾਦਰ ਨਾਲ ਭੜਕ ਗਈ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੰੁਦੀ ਹੈ।

ਮੇਰੇ ਕੋਲ ਇੱਕ ਸਾਧਾਰਨ ਜਿਹਾ ਤਰਕ ਹੈ। ਜੇ ਅਸੀਂ ਇੱਕ ਤਰਕ ਦੇ ਤੌਰ 'ਤੇ ਇਹ ਮੰਨ ਲਈਏ ਕਿ ਐਮਨੈਸਟੀ ਇੰਟਰਨੈਸ਼ਨਲ ਗਲਤ ਹੈ ਤਾਂ ਇੱਕ ਬੁੱਧੀਮਾਨ ਲੋਕਤੰਤਰ ਇਹ ਗੱਲ ਧਿਆਨ ਨਾਲ ਸੋਚੇਗਾ ਕਿ ਇਸ ਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਿਉਂ? ਐਮਨੈਸਟੀ ਨੂੰ ਯਾਦ ਕਰਵਾਉਣ ਦੀ ਲੋੜ ਹੈ, ਪਰ ਅਨਮੋਲ ਤੌਰ 'ਤੇ ਸਜ਼ਾ ਦੇਣ ਲਈ ਦਰਵਾਜ਼ਿਆਂ ਨੂੰ ਬੰਦ ਨਹੀਂ ਕਰਨਾ ਚਾਹੀਦਾ। ਭਾਰਤ ਲਈ ਇਹ ਸਹੀ ਨਹੀਂ ਕਿ ਐਮਨੈਸਟੀ ਨੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਤੋਂ ਆਪਣੇ ਆਪ ਨੂੰ ਪਿੱਛੇ ਹਟਾਉਣ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਭਾਰਤ ਉਨ੍ਹਾਂ ਅਸਪੱਸ਼ਟ ਦੇਸ਼ਾਂ ਦੀ ਕੰਪਨੀ 'ਚ ਸ਼ਾਮਲ ਹੋ ਜਾਵੇਗਾ, ਜਿੱਥੇ ਐਮਨੈਸਟੀ ਇੰਟਰਨੈਸ਼ਨਲ ਪਾਕਿਸਤਾਨ ਅਤੇ ਚੀਨ ਵਾਂਗ ਕੰਮ ਨਹੀਂ ਕਰ ਸਕਦੀ। ਅਸੀਂ ਉਨ੍ਹਾਂ ਤੋਂ ਬਿਹਤਰ ਦਿਖਾਈ ਨਹੀਂ ਦਿੰਦੇ।

ਮੈਂ ਫਿਰ ਵਿਸ਼ਵ ਦੇ ਸਭ ਤੋ ਵੱਡੇ ਲੋਕਤੰਤਰ ਦੀ ਗੱਲ ਉਤੇ ਆਉਂਦਾ ਹਾਂ। ਸਾਡੇ 'ਚੋਂ ਬਹੁਤ ਸਾਰੇ ਲੋਕ ਕਾਹਲੀ 'ਚ ਧੋਖਾ ਖਾ ਕੇ ਮੰਨ ਲੈਂਦੇ ਹਨ। ਬਾਕੀ ਦੇ ਵਿਸ਼ਵ ਨੂੰ ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਕੀ ਵਿਸ਼ਵ ਇਸ ਗੱਲ ਨੂੰ ਮੰਨੇਗਾ ਕਿ ਅਸੀਂ ਐਮਨੈਸਟੀ ਨਾਲ ਨਿਰਪੱਖ ਤੇ ਉਚਿਤ ਢੰਗ ਨਾਲ ਸਲੂਕ ਕੀਤਾ ਹੈ? ਜਾਂ ਕੀ ਉਹ ਲੋਕ ਮੰਨਣਗੇ ਕਿ ਐਮਨੈਸਟੀ ਨੂੰ ਇਸ ਲਈ ਸਜ਼ਾ ਦਿੱਤੀ ਗਈ ਕਿ ਇਸ ਨੇ ਭਾਰਤੀ ਲੋਕਤੰਤਰ ਦੇ ਵਧਦੇ ਖੋਖਲੇਪਣ ਨੂੰ ਲਗਾਤਾਰ ਉਜਾਗਰ ਕੀਤਾ ਹੈ।

ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਐਮਨੈਸਟੀ ਭਾਰਤ ਸਰਕਾਰ ਤੋਂ ਉਪਰ ਹੋ ਕੇ ਖੜ੍ਹੀ ਹੈ। ਮੈਂ ਸਿਰਫ ਮੋਦੀ ਸਰਕਾਰ ਦਾ ਵਰਣਨ ਨਹੀਂ ਕਰ ਰਿਹਾ, ਸਗੋਂ ਮੈਂ ਇਸ ਤੋਂ ਪਹਿਲਿਆਂ ਦੀ ਗੱਲ ਵੀ ਕਰਦਾ ਹਾਂ ਤੇ ਖਾਸ ਕਰ ਕੇ ਭਾਰਤ ਦੀ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ। ਮੈਂ ਮੰਨਦਾ ਹਾਂ ਕਿ ਐਮਨੈਸਟੀ ਵਿੱਚ ਕੁਝ ਖਾਮੀਆਂ ਹੋਣਗੀਆਂ। ਇਸ ਦੀ ਮੋਢੀ ਪੀਟਰ ਬੈਨਨਸਨ ਨੇ ਸੰਗਠਨ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨੇ ਬ੍ਰਿਟਿਸ਼ ਵਿਦੇਸ਼ ਦਫਤਰ ਅਤੇ ਐਮ ਆਈ-6 ਵਿੱਚ ਘੁਸਪੈਠ ਕੀਤੀ ਸੀ। ਇਸ ਵਿੱਚ ਕੁਝ ਲੋਕ ਹੀ ਯਕੀਨ ਕਰਦੇ ਹਨ। 1977 ਵਿੱਚ ਐਮਨੈਸਟੀ ਨੇ ਨੋਬਲ ਸ਼ਾਂਤੀ ਇਨਾਮ ਜਿੱਤਿਆ। ਇਸ ਨੂੰ ‘ਹਨੇਰੇ ਵਿੱਚ ਇੱਕ ਉਜਾਲਾ’ ਕਿਹਾ ਗਿਆ ਹੈ, ਜਿਹੜਾ ਸਾਡੀ ਜ਼ਿੰਦਗੀ ਤੋਂ ਦੂਰ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ 1948 'ਚ ਹੋਇਆ। ਮਹਾਤਮਾ ਗਾਂਧੀ ਦੀ ਹੱਤਿਆ ਨੇ ਨਵ-ਆਜ਼ਾਦ ਭਾਰਤ ਨੂੰ ਉਸ ਦੀ ਚੇਤਨਾ ਤੋਂ ਵਾਂਝਾ ਕਰ ਦਿੱਤਾ। ਐਮਨੈਸਟੀ ਦੀ ਰਵਾਨਗੀ ਦਾ ਇਹ ਮਤਲਬ ਹੋਵੇਗਾ ਕਿ ਉਹ ਆਵਾਜ਼, ਜੋ ਲਗਾਤਾਰ ਸਾਨੂੰ ਲਗਾਤਾਰ ਸਾਡੀਆਂ ਕਦਰਾਂ-ਕੀਮਤਾਂ ਦੇ ਘਟਣ ਬਾਰੇ ਦੱਸਦੀ ਸੀ, ਸ਼ਾਂਤ ਹੋ ਜਾਵੇਗੀ। ਕਈ ਵਾਰ ਇਹ ਗੁੱਸੇ ਕਰਨ ਵਾਲੀ ਆਵਾਜ਼ ਸੀ, ਪਰ ਇਸ ਦੀ ਹਮੇਸ਼ਾ ਲੋੜ ਸੀ। ਤੱਥ ਇਹ ਹੈ ਕਿ ਇਸ ਦਾ ਸੁਣਿਆ ਜਾਣਾ ਸਾਡੇ ਲੋਕਤੰਤਰ ਦਾ ਮੰਨਿਆ ਪ੍ਰਮਾਣ ਸੀ। ਜੇ ਅਸੀਂ ਹੋਰ ਜ਼ਿਆਦਾ ਇਸ ਦੀ ਆਵਾਜ਼ ਨਹੀਂ ਸੁਣਾਂਗੇ ਤਾਂ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣ ਦੇ ਸਵਾਲ 'ਤੇ ਚੁੱਪ ਹੋ ਜਾਵਾਂਗੇ।

 

 

  

aYmnYstI : hnyry ivwc ‘Aujfly’ vFg

-krx Qfpr

kI qusIN Aus mfx ƒ Xfd krnf cfhogy, ijs bfry pRDfn mµqrI nirMdr modI lgfqfr Bfrq ƒ ivÈv df sB qoN vwzf lokqµqr kihµdy hn. pRDfn mµqrI dy qOr 'qy AunHF ny ienHF ÈbdF dI vfr-vfr vrqoN kIqI hY. ies ivÈyÈx df koeI vI ivakqI Kµzn nhIN kr skdf aqy ibnF ivvfd ieh shI hY, pr nFa bfry svfl kIqy jf skdy hn. Bfrq 'c lgfqfr coxF krfeIaF jFdIaF qy vfr-vfr srkfrF vI bdldIaF hn. sfzf mµnxf hY ik dyÈ ivwc iewk afjLfd inaF pfilkf hY aqy ieQy pRYs suqµqr aqy inzr hY, pr ieh sB lokqµqr df bfhrI pRbMD hY. idl qoN ies ƒ mnuwKI aiDkfrF leI snmfn hY.

ipCly Cy sflF dOrfn bVf kuJ vfpr cuwkf hY, ijs bfry ies lokqµqirk swc leI srkfrI afdr vfsqy svfl kIqy gey hn. ieh nf isrP jµmU-kÈmIr ivwc kfrvfeI bfry jF iPr idwlI dy PrvrI dy dµigaF ƒ puls vwloN nijwTx bfry vI hY. aYmnYstI ny surwiKaf blF dIaF DwkyÈfhIaF bfry vI afvfË AuTfeI hY. mqByd dI afvfË ƒ dbfAux leI awqvfd ivroDI aqy mfxhfnI kfƒn dI vrqoN kIqI geI hY. afrmz PorisË spYÈl pfvr PorisË aYkt 1984 dI iswK kqlyafm 'qy vI afvfË AuTfeI geI hY. srkfrI iDr 'c ieh iewk kFty vFg dyKI geI, pr ieh Bfrq dy lokF dI cYNpIan vI mµnI geI qy iehI kfrn hY ik ies ny sfzf Brosf ijwiqaf hY.

mYN aYmnYstI ieµtrnYÈnl ivruwD lfey gey doÈF dI swcfeI bfryy itwpxI nhIN krFgf. ies 'qy doÈ hY ik ies ny Bfrq dy kfƒn ƒ ivgfiVaf aqy aspwÈt kfrnF aDIn Dn pRfpq kIqf hY. aYmnYstI ny bVI krmÈIlqf nfl ies doÈ ƒ nkfr idwqf hY. modI srkfr df kihxf hY ik AunHF qoN pihlI mnmohn isµG dI srkfr ƒ aYmnYstI dy ivruwD kfrvfeI krn leI mjbUr kIqf igaf. ieh gwl qsdIk krdI hY ik pwKpfq jF iPr isafsq nhIN sI. aYmnYstI 'qy doÈ hY ik Aus ny jfxbuwJ ky BfrqI kfƒnF dI AulµGxf kIqI, pr ieh sB bdly dI Bfvnf kfrn kIqf igaf. srkfr aYmnYstI dy anfdr nfl BVk geI aqy ies qoN Cutkfrf pfAuxf cfhµudI hY.

myry kol iewk sfDfrn ijhf qrk hY. jy asIN iewk qrk dy qOr 'qy ieh mµn leIey ik aYmnYstI ieµtrnYÈnl glq hY qF iewk buwDImfn lokqµqr ieh gwl iDafn nfl socygf ik ies ƒ ikhVy kdm cuwkxy cfhIdy hn aqy ikAuN? aYmnYstI ƒ Xfd krvfAux dI loV hY, pr anmol qOr 'qy sËf dyx leI drvfiËaF ƒ bµd nhIN krnf cfhIdf. Bfrq leI ieh shI nhIN ik aYmnYstI ny ivÈv dy sB qoN vwzy lokqµqr qoN afpxy afp ƒ ipwCy htfAux df PYslf kr ilaf hY. ies nfl Bfrq AunHF aspwÈt dyÈF dI kµpnI 'c Èfml ho jfvygf, ijwQy aYmnYstI ieµtrnYÈnl pfiksqfn aqy cIn vFg kµm nhIN kr skdI. asIN AunHF qoN ibhqr idKfeI nhIN idµdy.

mYN iPr ivÈv dy sB qo vwzy lokqµqr dI gwl Auqy afAuNdf hF. sfzy 'coN bhuq sfry lok kfhlI 'c DoKf Kf ky mµn lYNdy hn. bfkI dy ivÈv ƒ asIN ieh idKfAuxf cfhuµdy hF ik Bfrq ivÈv df sB qoN vwzf lokqµqr hY, pr kI ivÈv ies gwl ƒ mµnygf ik asIN aYmnYstI nfl inrpwK qy Auicq Zµg nfl slUk kIqf hY? jF kI Auh lok mµnxgy ik aYmnYstI ƒ ies leI sËf idwqI geI ik ies ny BfrqI lokqµqr dy vDdy KoKlypx ƒ lgfqfr Aujfgr kIqf hY.

mnuwKI aiDkfrF dy muwdy 'qy aYmnYstI Bfrq srkfr qoN Aupr ho ky KVHI hY. mYN isrP modI srkfr df vrxn nhIN kr irhf, sgoN mYN ies qoN pihilaF dI gwl vI krdf hF qy Kfs kr ky Bfrq dI sfbkf svrgI pRDfn mµqrI ieµdrf gFDI bfry. mYN mµndf hF ik aYmnYstI ivwc kuJ KfmIaF hoxgIaF. ies dI moZI pItr bYnnsn ny sµgTn qoN asqIPf dy idwqf aqy ieh dfavf kIqf igaf sI ik ies ny ibRitÈ ivdyÈ dPqr aqy aYm afeI-6 ivwc GuspYT kIqI sI. ies ivwc kuJ lok hI XkIn krdy hn. 1977 ivwc aYmnYstI ny nobl ÈFqI ienfm ijwiqaf. ies ƒ ‘hnyry ivwc iewk Aujflf’ ikhf igaf hY, ijhVf sfzI i˵dgI qoN dUr jf irhf hY. aijhf pihlI vfr 1948 'c hoieaf. mhfqmf gFDI dI hwiqaf ny nv-afjLfd Bfrq ƒ Aus dI cyqnf qoN vFJf kr idwqf. aYmnYstI dI rvfngI df ieh mqlb hovygf ik Auh afvfË, jo lgfqfr sfƒ lgfqfr sfzIaF kdrF-kImqF dy Gtx bfry dwsdI sI, ÈFq ho jfvygI. keI vfr ieh guwsy krn vflI afvfË sI, pr ies dI hmyÈf loV sI. qwQ ieh hY ik ies df suixaf jfxf sfzy lokqµqr df mµinaf pRmfx sI. jy asIN hor iËafdf ies dI afvfË nhIN suxFgy qF ivÈv df sB qoN vwzf lokqµqr aKvfAux dy svfl 'qy cuwp ho jfvFgy.

 

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”